Bhai Harpreet Singh ji tusi bahut wadiya uprala kar rahe ho. Waheguru kare eh problem da koi solution tuc labb lvo ta jo sare Granthi Ragi singha te una de pariwara de life wadiya ho sake.
Makhu saab granthi singha di badi support kar reha. Granthi singha nu gurbani di shudhta bare kyu ni gal karda. Granthi singh gurudwara sahib di golak vicho paise chori karde ne ohde bare makhu saab ne koi gal ni kitti.
makhu ji main delhi to call v kiti c tuhanu ..sade ithe ek sewa dar de munda bimar ho gya te ilaj te 2...3 lakh rupe mang le ne te koi sunvayi ni odi 4 hazar tankha h odi ..one te gurudware valeya nu ina v bolta ki mainu advance ch tankha dedo 1 2 sal di pr ..nai vachara
Makhu sahib daas 22 Saal to iss vehrhe Ch Haan Kadi samma mille ta sma Dio ate ground te vichar k Dekho Kadi data ikatar krn da yatan Krio Asee dhur Ander tak leeran how Bethe Haan!
Har guru ghar vich pardhana ne vitkra vda rakhea ehna karan sikh kaum guru ghar ton door ho rahi aa main bahut nazdeek ton eh vitkra dekhea guru ghar vich jaatwad di jhalak v jyada paindi aa main kise jaat paat di gall nahi kar reha jo aakhi dekhea oh vichar sanjha kar reha ji
I’m from Reno from one Gurudawara sahib whole jatha wa caught with liquor in gurudawara shin one1/2 galon a day in other gurudawara sahib 67 yrs old singh pulled a women in his room they had every emenity of life and well paid tell me what we can do moreover granthi Singh’s have habit of buttering the ,problem is on both sides
Makhu ji ik guru Ghar pathi apna parivar Nahi rakhda si us to puchan te pata lagya is tra kyu uhna ik gal dasi jehri dasi Nahi ja sakdi te pind wale ne vi satth na dita
ਵਾਹਿਗੁਰੂ ਜੀ ਵਾਹ ਬੲੀ ਵਾਹ ਮਖੂ ਜੀ
ਮਖੂ ਜੀ ਤੁਹਾਡੇ ਵੀਚਾਰ very nice ਐ।
ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ਕਿ ਪੂਰੀ ਪ੍ਰਬੰਧਕ ਕਮੇਟੀ ਅਮ੍ਰਿਤਧਾਰੀ ਹੋਣੀ ਚਾਹੀਦੀ ਹੈ।
ਮਖੂ ਸਾਹਬ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਖੁਸ਼ੀ ਹੋਈ, ਤੁਸੀਂ ਬਿਲਕੁਲ ਸੱਚਾ ਇਨਸਾਨ ਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜਿਉਂਦੇ ਰਹੋ
ਸਾਡੇ ਇਲਾਕੇ ਲੁਧਿਆਣੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ ਦੀ ਰੋਟੀ ਦਾ ਪ੍ਰਬੰਧ ਲੋਕਾਂ ਦੇ ਘਰਾਂ ਵਿੱਚੋਂ ਮੰਗ ਕੇ ਗੁਜ਼ਾਰਾ ਕਰਦਾ ਹੈ 👏
ਪ੍ਰਧਾਨ ਜੀ ਤੁਹਾਡੇ ਪਹਿਲਾ ਵੀਚਾਰ ਗਲਤ ਹੈ ਕੋਈ ਕਿਸਮਤ ਵਾਲਾ ਗ੍ਰੰਥੀ ਸਿੰਘ ਹੋਵੇਗਾ ਜਿਸ ਦਾ ਕੋਈ ਇਨਾਂ ਸਤਿਕਾਰ ਕਰਦਾ ਹੋਵੇਗਾ
ਮਖੂ ਜੀ ਬਾਹਲੇ ਗੁਰਦਵਾਰਿਅਾ ਵਿੱਚ ਬਹੁਤ ਬੁਰਾ ਹਾਲ ਵਾ ਜੀ
ਮਖੂ ਸਾਬ੍ਹ ਕਮਾਲ ਕਰਤੀ,, ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਜੀ,, ਧੰਨਵਾਦ ਜੀ
ਸਿਸਟਮ ਤੇ ਹੈ ਹੀ ਖ਼ਰਾਬ ਰੱਬ ਦੇ ਘਰਾਂ ਦਾ ਵੀ ਉਹੀ ਹਾਲ ਕਰ ਦਿੱਤਾ ਆਮ ਆਦਮੀਆ
ਚਾਕਰੁ ਲਗੇੈ ਚਾਕਰੀ ਨਾਲੇ ਗਾਰਬਵਾਦੁ ।।ਗਲਾ ਕਰੇ ਘਣੇਰੀਆ ਪਸਮ ਨ ਪਾਏ ਸਾਦੁ। ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ ।।ਨਾਨਕ ਜਿਸ ਨੋ ਲਗਾ ਤਿਸੁ ਮਿਲੇੈ ਲਗਾ ਸੋ ਪਰਵਾਨੁ।। ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰ ਦੇਇ।। ਮਨੁ ਤਨੁ ਆਗੇੈ ਰਾਖਿ ਕੇੈ ਊਭੀ ਸੇਵ ਕਰੇਇ ।। ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜ ਸਿ੍ਸਟਿ ਕਾ ਲੇਇ।। ............. ਮਖੂ ਸਾਹਿਬ ਜੀ ਮੈ ਪਿਛਲੇ ਦਿਨਾ ਤੋ ਕਈ ਗਰੰਥੀ ਸਿਘਾ ਦੀ ਇੰਟਰਵਿਊ ਸੁਣ ਰਿਹਾ ਹਾ ਗਿਲੇ ਸਿਕਵੇ ਸਕਾਇਤਾ ਬਹੁਤ ਹਨ ਅਸੀ ਆਪਣੇ ਅਧਿਕਾਰਾ ਅਤੇ ਹੱਕਾ ਦੀਗੱਲ ਜਿਆਦਾ ਕਰਦੇ ਹਾ ਪਰ ਫ਼ਰਜਾ ਨੂੰ ਭੁਲਾ ਦਿੰਦੇ ਹਾ ਉਸ ਤਰਾ ਮੈ ਆਪ ਵੀ 2003 ਤੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਗਰੰਥੀ ਵਜੋ ਸੇਵਾ ਨਿਭਾ ਰਿਹਾ ਹਾ ਕਦੇ ਵੀ ਮਰਿਯਾਦਾ ਜਾ ਸੇਵਾ ਬਾਰੇ ਕੋਈ ਮਸਲਾ ਕਦੇ ਵੀ ਪੈਦਾ ਨਹੀ ਹੋਇਆ ....ਗਰੰਥੀ ਸਿੰਘਾਂ ਦੇ ਕਾਰਨਾਮੇ ਵੀ ਕਦੇ ਕਦੇ ਹੈਰਾਨ ਕਰਨ ਵਾਲੇ ਹੁੰਦੇ ਹਨ ਜੋ ਕਿ ਇਹਨਾ ਦੇ ਵਿਚ ਰਹਿ ਕੇ ਨਾਲ ਵਿਚਰ ਕੇ ਪਤਾ ਲਗਦਾ ਹੈ । ਕਈ ਵਾਰ ਆਪਣੇ ਕਿਸੇ ਗੁਣ ਦਾ ਹੰਕਾਰ ਹੀ ਇਤਨਾ ਕੁ ਪੈਦਾ ਹੋ ਜਾਂਦਾ ਹੈ ਕਿ ਦੂਸਰੇ ਸਾਰੇ ਕੀੜੇ ਮਕੌੜੇ ਹੀ ਨਦਰੀਂ ਆਉਣ ਲੱਗ ਪੈਦੇ ਹਨ ਫਿਰ ਅਸੀ ਉਦਾਹਰਣਾ ਬਾਬਾ ਬੁਢਾ ਸਾਹਿਬ ਵਰਗੇ ਮਹਾਪੁਰਖਾ ਦੀਆ ਦੇਣ ਲੱਗ ਜਾਂਦੇ ਹਾ ਪਰ ਇਹ ਨਹੀ ਸਮਝਦੇ ਕਿ ਉਸ ਮਹਾਪੁਰਖ ਦੀ ਗੁਰੂ ਸਹਿਬਾਨ ਵਾਸਤੇ ਸਮੱਰਪਣ ਦੀ ਭਾਵਨਾ ਕਿਸ ਤਰਾ ਦੀ ਸੀ । 125 ਸਾਲ ਦੀ ਉਮਰ ਵਿਚੋ 113 ਸਾਲ ਗੁਰੂ ਘਰ ਨੂੰ ਸਮੱਰਪਤ ਕਰ ਦਿਤੇ ਕਿਤੇ ਵੀ ਨਹੀ ਲਿਖਿਆ ਮਿਲਦਾ ਕਿ ਬਾਬਾ ਜੀ ਨੇ ਕਦੇ ਸੰਗਤਾ ਪ੍ਤੀ ਵੀ ਗਿਲਾ ਸਿਕਵਾ ਕੀਤਾ ਹੋਵੇ ਜੇ ਬਾਬਾ ਜੀ ਵਰਗਾ ਸਤਿਕਾਰ ਚਾਹੁੰਦੇ ਹਾ ਤਾ ਉਹਨਾਨੂੰ ਆਪਣਾ ਆਦਰਸ ਮੰਨ ਕੇ ਉਹਨਾ ਵਰਗੇ ਬਨਣ ਦਾ ਯਤਨ ਕਰੀਏ।....
.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ ਦੀਆ ਗੱਲਾ ਹੀ ਦਸਦੀਆਂ ਨੇ ਕਿ ਇਹ ਪਲਾਂ ਝਾੜ ਰਹੇਂ ਨੇ। ਪ੍ਰਬੰਧਕ ਕਮੇਟੀ ਤਾਂ ਗ੍ਰੰਥੀ ਸਿੰਘ ਨੂੰ ਸਾਂਝੀ ਰੰਨ ਸਮਝਦੇ ਨੇ ਜਿਹੜਾ ਮਰਜ਼ੀ ਰੋਬ ਝਾੜ ਜਾਂਦਾ ਏ।
ਬਹੁਤ ਵਧੀਆ ਜੀ ਮਖੂ ਸਾਬ।
ਮੈਂ ਗ੍ਰੰਥੀ ਅਮਨਦੀਪ ਸਿੰਘ ਪਿੰਡ ਰੋਡੇ ਜਨਮ ਸਥਾਨ ਸੰਤ ਜਰਨੈਲ ਸਿੰਘ ਜੀ। ਅਸੀਂ ਵੀ ਤੁਹਾਡੇ ਕੋਲ ਵਿਚਾਰ ਲਈ ਆਉਣਾ ਚਹੁੰਦੇ ਹਾਂ ਜੀ। ਦਿਉ ਮੌਕਾ ਸਾਨੂੰ ਵੀ
ਮਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਮੈਨੂੰ 25 ਸਾਲ ਹੋਗੇ ਵਖ ਵੱਖ ਗੁਰੂ ਘਰਾਂ ਦੀ ਸੇਵਾਵਾਂ ਕਰਦਿਆਂ ਅਜੇ ਤੱਕ ਮੇਰਾ ਆਪਣਾ ਘਰ ਨਹ ਬਣਾਇਆ ਜੀ
ਮਖੂ ਸਾਹਿਬ ਮੈਂ 55 ਸਾਲ ਗਰੰਥੀ ਰਾਗੀ ਦੀ ਸੇਵਾ ਕੀਤੀ ਬੱਸ ਗਾਲਾਂ ਖਾਧੀਆਂ ਬੇਇਜੱਤੀ ਹੀ ਕਰਵਾਈ ਕਿਸੇ ਇਕ ਵੀ ਕਮੇਟੀ ਨੇ ਸਤਿਕਾਰ ਨਹੀਂ ਦਿਤਾ ਇਹ ਕਮੇਟੀਆਂ ਗਰੰਥੀ ਦੀ ਗੱਡੀ,ਮੋਟਰ ਸਾਇਕਲ,ਕਪੜਿਆਂ ਤੇ ਮੋਬਾਇਲ ਤੋਂ ਬੜੇ ਸੜ੍ਦੇ ਹਨ ਇਹਨਾਂ ਨੂੰ ਅੱਗ ਲਗ ਜਾਂਦੀ ਹੈ ਮੇਰਾ ਤਾਂ ਵੀਚਾਰ ਹੈ ਗਰੰਥੀ ਨਾਂਗਾ ਸਾਧੂ ਹੋਣਾ ਚਾਹੀਦਾ ਹੈ ਜਿਹੜਾ ਕਛਹਿਰਾ ਵੀ ਨਾ ਪਾਵੇ ਕਿਉਂ ਕਿ ਕਮੇਟੀ ਨਵੇਂ ਕਛਹਿਰੇ ਤੋਂ ਵੀ ਸੜ੍ਦੀ ਹੈ ਗਰੰਥੀ ਕੋਲ ਜੁੱਤੀ ਨਾ ਹੋਵੇ ਬਾਕੀ ਕੁੱਛ ਵੀ ਨਾਂ ਹੋਵੇ ਉਹ ਠੀਕ ਹੈ ਬਾਕੀ ਆਹ ਜਿਹੜਾ ਸਭਰਵਾਲ ਹੈ ਇਹ ਹੰਕਾਰੀ ਹੈ ਤੇ ਦੇਖਣ ਨੂੰ ਨਿਰਾ ਗਰੰਥੀਆਂ ਦੇ ਖਿਲਾਫ ਹੈ
Makhu.saab.good
ਬਹੁਤ ਵਧੀਆ ਮਖੂ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੇਰੀ ਇਕ ਬੇਨਤੀ ਹੈ ਕਿ ਜੇਕਰ ਇੱਕ ਮਨੁੱਖ ਗੁਰਦੁਆਰਾ ਸਾਹਿਬ ਜੀ ਦਾ ਪ੍ਰਧਾਨ ਅਖਵਾਉਂਦਾ ਹੈ ਤੇ ਫਿਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਅੱਖੋ ਪਰੋਖੇ ਕਰਨ ਵਾਲੀ ਗੱਲ ਹੈ ਜੇਕਰ ਗੁਰੂਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋਵੇ ਤਾਂ ਉਥੇ ਪ੍ਰਧਾਨ ਦੀ ਕੀ ਹੈਸੀਅਤ ਰਹਿ ਜਾਂਦੀ ਹੈ ਸੇਵਾਦਾਰ ਅਖਵਾਉ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ
ਜੈ ਸਤਕਾਰ ਕਰਨਪੰਥਕ ਵਿਦਵਾਨਾਂ ਦਾ ਕਰੋ ।sat sri akal ji
ਪਰਧਾਨ ਕਿਉਂ ਕਹਾਉਂਦੇ, ਸੇਵਾਦਾਰ ਕਿਉਂ ਨਹੀਂ ਕਹਾਉਂਦੇ, ?ਕਿਉਂਕਿ ਗੁਰੂ ਪਰਬੰਧ ਕਰਦਾ,ਬੰਦਾ ਨਹੀਂ ।
ਮਖੂ ਸਾਹਿਬ ਜੀ ਆਹੁੰਦਾ ਗ੍ਰੰਥੀ ਦਾ ਵੱਡਾ ਕਿ ਪ੍ਰਧਾਨ ਦਾ।। ਗ੍ਰੰਥੀ ਦੀ ਗੱਡੀ ਤੋ ਤਕਲੀਫ ਕਿਉ
101% Right makhu sahib.
ਗੁਰਦਵਾਰਾ ਸਾਹਿਬ ਕਮਾਈ ਲਈ ਬਣਾਏ ਜਾਂਦੇ ਹਨ ਮੱਖੂ ਸਾਹਿਬ 50 ਸਾਲ ਦੀ ਉਮਰ ਵਿੱਚ ਪਹਿਲੀ bar ਸੁਣਿਆ।ਸਤ ਸ੍ਰੀ ਅਕਾਲ ਸਭ ਨੂੰ
ਵੀਰ ਜੀ ਬਹੁਤੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਖੁਦ ਸ਼ਰਤਾਂ ਪੂਰੀਆਂ ਨਹੀਂ ਕਰਦੇ, ਪਰ ਗ੍ਰੰਥੀ ਸਿੰਘ ਨੂੰ ਸਤਿਕਾਰ ਤਾਂ ਕੀ ਦੇਣਾ, ਸਗੋਂ ਉਸ ਉਪਰ ਰੋਅਬ ਰੱਖਦੇ ਹਨ।
ਮਖੂ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਗ੍ਰੰਥੀ ਸਿੰਘਾਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਕਰਦੇ । ਪਰਧਾਨ ਅਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਸ ਵੇਲੇ ਸਥਿਤੀ ਇਹ ਹੈ ਕਿ ਗ੍ਰੰਥੀ ਸਿੰਘਾਂ ਨੂੰ ਆਪਣੇ ਨੌਕਰ ਸਮਝਿਆ ਜਾਂਦਾ ਹੈ ।ਇਸ ਦੀ ਤਾਜਾ ਮਿਸਾਲ ਗੁਰਦੁਆਰਾ ਕਲਗੀਧਰ ਸਿੰਘ ਸਭਾ ਰਜਿ, ਫੇਸ-4ਮੋਹਾਲੀ ਦੇ ਪ੍ਰਧਾਨ ਦੀ ਆਪ ਜੀ ਨੂੰ ਦੱਸਣ ਲਈ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ । ਇਸ ਪਰਧਾਨ ਨੇ ਜਨਵਰੀ ,2020 ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੇਵਾਦਾਰਾਂ, ਗ੍ਰੰਥੀ ਸਿੰਘਾਂ ਕੀਰਤਨੀਏ ਨੂੰ ਨਜਾਇਜ਼ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਹੈ ।ਇਕ ਸੇਵਾਦਾਰ ਨੂੰ ਨੌਕਰੀ ਤੋਂ ਵੀ ਕਢ ਦਿੱਤਾ ਹੈ ਜਦਕਿ ਇਹ ਸੇਵਾਦਾਰ 20 ਸਾਲ ਤੋਂ ਸੇਵਾ ਕਰ ਰਿਹਾ ਸੀ ।
ਸਭਰਵਾਲ ਸਾਹਿਬ ਨੂੰ ਇਹ ਵੀ ਪੁੱਛਿਆ ਜਾਵੇ ਕਿ ਇਸਨੇ ਅੰਮ੍ਰਿਤ ਛਕਿਆ ਹੈ ਜਾਂ ਨਹੀਂ ਜੇਕਰ ਛਕਿਆ ਹੈ ਤਾਂ ਆਪਣੀ ਜਾਤੀ ਆਪਣੇ ਨਾਂ ਨਾਲ਼ ਕਿਉਂ ਲਾਇਆ ਹੈ? ਮਖੂ ਸਾਹਿਬ ਇਹ ਪਰਧਾਨ ਬੱਦਲਾਂ ਦਾ ਪਿੱਠੂ ਹੈ ਇਸੇ ਕਰਕੇ ਇਹ ਬਿਨਾਂ ਮਤਲਬ ਬਹਿਸ ਕਰ ਰਿਹਾ ਹੈ । ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬਹੁਤਾਤ ਮੈਬਰ ਅੰਮ੍ਰਿਤਧਾਰੀ ਨਹੀਂ ਅਤੇ ਪਰਧਾਨ ਦਾੜ੍ਹੀ ਰੰਗ ਦੇ ਹਨ।ਇਹ ਰਹਿਤ ਮਰਯਾਦਾ ਦੀ ਪਰਵਾਹ ਨਹੀਂ ਕਰਦੇ । ਗੁਰਦੁਆਰਾ ਪ੍ਰਬੰਧਕ ਕਮੇਟੀ ਕਲਗੀਧਰ ਸਿੰਘ ਸਭਾ ਰਜਿ ਫੇਸ-4ਮੋਹਾਲੀ ਦਾ ਪਰਧਾਨ ਦਾੜ੍ਹੀ ਰੰਗ ਦਾ ਹੈ ਅਤੇ ਪ੍ਰਬੰਧਕ ਕਮੇਟੀ ਦੇ ਇਕ ਦੋ ਮੈਂਬਰਾਂ ਨੂੰ ਛਡ ਕੇ ਸਾਰੇ ਸ਼ਰਾਬੀ, ਦਾੜ੍ਹੀ ਰੰਗਣ ਵਾਲੇ ਅਤੇ ਦਾੜੀ ਕੱਟਣ ਵਾਲੇ ਵੀ ਹਨ। ਇਸ ਮਾਮਲੇ ਸਬੰਧੀ ਸ਼ਿਕਾਇਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਮਿਤੀ 7-2-2020 ਨੂੰ ਮਿਲਕੇ ਦਿੱਤੀ ਗਈ ਸੀ ਜਿਸਦੀ ਪੜਤਾਲ ਵੀ ਹੋ ਚੁੱਕੀ ਹੈ, ਪਰੰਤੂ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ । ਆਪ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰਧਾਨ ਨੂੰ ਆਪਣੇ ਸਟੂਡੀਓ ਵਿਚ ਬੁਲਾ ਲਿਆ ਜਾਵੇ । ਇਸ ਪਰਧਾਨ ਦਾ ਸੀਨੀਅਰ ਸਿਟੀਜ਼ਨ ਨਾਲ ਵੀ ਵਰਤਾਉ ਠੀਕ ਨਹੀਂ ਹੈ । ਮੈਨੂੰ ਵੀ ਗਲਬਾਤ ਵਿਚ ਸ਼ਾਮਿਲ ਕਰਨ ਦੀ ਕਿਰਪਾ ਕਰਨੀ ਜੀ ਤਾਂ ਜੋ ਇਸਦੀਆਂ ਹੋਰ ਕੁਤਾਹੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਸਕੇ। ਧੰਨਵਾਦ ਜੀ ।
ਮੱਖੂ ਸਾਹਿਬ ! ਮੇਰਾ ਇਕ ਦੋਸਤ ਜਿਸਨੂੰ ਆਣ-ਜਾਣ ਦੀ ਤਕਲੀਫ ਸੀ ਤੇ ਓਸ ਨੇ ਕਿਸ਼ਤਾਂ ਤੇ ਨਵਾਂ ਮੋਟਰਸਾਈਕਲ ਲੈ ਲਿਆ ਸੀ। ਫਿਰ ਕੀ ਕਮੇਟੀ ਨੇ ਓਸ ਦੀ ਛੁੱਟੀ ਕਰ ਦਿੱਤੀ ਸੀ । ਕਹਿੰਦੇ ਸੀ ਬਾਬੇ ਨੂੰ ਬਹੁਤ ਕਮਾਈ ਹੈ
ਪ੍ਧਾਨ ਜੀ ਬੌਂਦਲ ਗਿਆ ਹੁਣ
ਮੱਖੂ ਜੀ ਸ਼੍ਰੋਮਣੀ ਕਮੇਟੀ ਦਾ ਹਾਲ ਦੇਖ ਲਉ ਜੇਹੀ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ!
ਕਿੰਨੇ ਗਰੰਥੀਆ ਕੋਲ ਸਾਈਕਲ ਵੀ ਨਹੀਂ ਹੈ
Satguru kirpa kran aise loka nu sumat bakhshan
ਮਖੂ ਸਾਹਿਬ ਜੀ ਇਹ ਪਰਬੰਧਕ ਸ਼ਰੇਆਮ ਝੂਠ ਬੋਲ ਰਿਹਾ ਹੈ ਬਹਿਰੂਪੀਆ ਬਣਦਾ
ਬਿਲਕੁਲ ਠੀਕ
ਮੱਖੂ ਸਾਹਿਬ ਇਹਨਾ ਨੂੰ ਖੋ ਸੇਵਾਦਾਰ ਬਣੋ ਪ੍ਰਧਾਨ ਨਹੀਂ।sat sri akal je
ਮਖੂ ਸਾਹਿਬ ਗੁਰਦੁਆਰਾ ਸਾਹਿਬ ਬਣਾਉਣ ਲਈ ਕੁਝ ਸ਼ਰਤਾਂ ਅਧੀਨ ਹੋਣਾ ਚਾਹੀਦਾ
ਗਰੰਥੀ ਕੋਲ ਟੁੱਟਾ ਜਿਹਾ ਸਾਈਕਲ । ਪਾਟੇ ਕਪੜੇ । ਤੇ ਗਜਾ ਕਰਕੇ ਲਿਆਉਂਦਾ ਹੋਵੇ ਅਤੇ ਪਰਧਾਨੁ ਦੇ ਵਿਰੋਧੀ ਨੂੰ ਕਿਤੇ ਫਤਿਹ ਬੁਲਾਤੀ ਤਾਂ ਅਗਲੇ ਦਿਨ ਛੁੱਟੀ
ਜਦੋਂ ਗ੍ਰੰਥੀ ਸਿੰਘ ਕਮੇਟੀ ਅਗੋਂ ਆਕੇ ਸਤ ਸ੍ਰੀ ਅਕਾਲ ਨਾ ਕਰੇ ਗ੍ਰੰਥੀ ਸਿੰਘ ਦੀ ਛੁੱਟੀ
ਜੇਕਰ ਆਮਦਨ ਨਹੀ ਤਾ ਥਾ ਥਾ ਤੇ ਗੁਰੂਦੁਆਰੇ ਕਿੳ ਬਣਾਈ ਜਾਦੇ ੳ ਨਹੀ ਤਾ ਤੁਸੀ ਖੁਦ ਗੁਰੂ ਘਰ ਸੰਭਾਲੋ
ਮੱਖੂ ਸਾਹਿਬ ਜੀ ਮੁਸਲਿਮ ਧਰਮ ਵਿੱਚ ਇਕ ਮੁਸਲਮਾਨ ਦੇ ਬੱਚੇ ਨੂੰ ਛੇਹ ਸਾਲ ਦੀ ਉਮਰ ਤੋਂ ਹੀ ਮਦਰੱਸਿਆਂ ਵਿੱਚ ਧਾਰਮਿਕ ਪੜ੍ਹਾਈ ਕਰਵਾਈ ਜਾਂਦੀ ਹੈ । ਵੱਡਾ ਹੋਣ ਤੱਕ ਓਹ ਬੱਚਾ ਆਪਣੇ ਧਰਮ ਵਿੱਚ ਪਰਪੱਕ ਹੋ ਜਾਂਦਾ ਹੈ ਅੱਤੇ ਓਹਨੂੰ ਕੋਈ ਵਰਗਲਾ ਨਹੀਂ ਸਕਦਾ । ਇਹ ਪ੍ਰਧਾਨ ਸਾਹਿਬ ਆਪਣੀ ਗੱਲ ਨੂੰ ਇਧਰ ਉਧਰ ਘੁੰਮਾ ਰਹੇ ਹਨ । ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਕਿਸੇ ਨਾਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ ਇਹਨਾਂ ਦਾ ਸਿਆਸਤ ਨਾਲ ਕੀ ਕੰਮ ਹੈ ਇਹਨਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ ।ਜੇਕਰ ਪ੍ਰਧਾਨ ਅਕਾਲੀ ਹੋਵੇਗਾ ਤਾਂ ਓਥੇ ਕਾਂਗਰਸੀ ਕੋਈ ਨਹੀਂ ਜਾਂਦਾ ਜੇਕਰ ਪ੍ਰਧਾਨ ਕਾਂਗਰਸੀ ਹੋਵੇਗਾ ਤਾਂ ਓਥੇ ਅਕਾਲੀ ਕੋਈ ਨਹੀਂ ਜਾਵੇਗਾ ਇਹਨਾਂ ਗੁਰੂ ਹੀ ਵੰਡ ਦਿੱਤਾ ।ਮੇਰੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਕ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਕੋਈ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ, ਪਾਠੀ ਸਿੰਘ, ਰਾਗੀ ਸਿੰਘ ਅੱਤੇ ਪ੍ਰਚਾਰਕ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਨਾਂ ਹੋਵੇ ਨਾਂ ਹੀ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਕਰੇ। ਨਿਰਪੱਖ ਹੋ ਕੇ ਧਰਮ ਦੀ ਸੇਵਾ ਕਰੇ।🙏
ਮਖੂ ਸਹਿਬ ਜਿੰਦਾਬਾਦ
ਮੱਖੂ ਸਾਹਿਬ ਜੀ ਜਿੰਨੀ ਮਰਜੀ ਇਸਤਰ੍ਹਾਂ ਦੀ ਡਿਸਕਸ ਕਰਲਵੋ ਕੋਈ ਨਤੀਜਾ ਨਹੀਂ ਨਿਕਲਣਾ ਕਾਰਨ ਇਹ ਹੈ ਕਿ ਗ੍ਰੰਥੀ ਸਿੰਘ ਤੇ ਗ੍ਰੰਥੀ ਤਾਂ ਬਣਨ ਲਈ ਕੁੱਝ ਨਾ ਕੁੱਝ ਸਿੱਖਿਆ ਪ੍ਰਾਪਤ ਕਰਦਾ ਹੈ ਭਾਂਵੇ ਉਹ ਪ੍ਰਾਈਵੇਟ ਤੌਰ ਤੇ ਲਵੇ ਜਾਂ ਕਿਸੇ ਸੰਸਥਾ ਤੋਂ ਲਵੇ ਉਹ ਗ੍ਰੰਥੀ ਹੋਣ ਕੁੱਝ ਨਾ ਕੁੱਝ ਸਿੱਖਿਆ ਪ੍ਰਾਪਤ ਕਰਦਾ ਹੈ ਪਰ ਪ੍ਰਬੰਧਕਾਂ ਲਈ ਪ੍ਰਬੰਧਕ ਬਣਨ ਲਈ ਕੋਈ ਮਾਪਦੰਡ ਨਹੀਂ ਪ੍ਰਬੰਧਕ ਬਣਨ ਦਾ ਮਾਪਦੰਡ ਸਿਰਫ ਤੇ ਸਿਰਫ ਇਹ ਹੈ ਕਿ ਜਾਂ ਉਹ ਪੈਸੇ ਵਾਲਾ ਹੁੰਦੇ ਜਾਂ ਉਹਦੇ ਪਿੱਛੇ ਚਾਰ ਬੰਦੇ ਹੁੰਦੇ ਨੇ ਓਹ ਪ੍ਰਬੰਧਕ ਬਣਨ ਯੋਗ ਮੰਨੇ ਜਾਂਦੇ ਹਨ ਜਿਆਦਾ ਤਰ ਪ੍ਰਬੰਧਕ ਇਸਤਰਾਂ ਦੇ ਹੀ ਹਨ ਦੂਜੇ ਇਹਨਾਂ ਵਿੱਚ ਗੁਰਮਤਿ ਗੁਰਬਾਣੀਂ ਦੀ ਜਾਣਕਾਰੀ ਦੀ ਘਾਟ ਸੋ ਪ੍ਰਬਧਕਾਂ ਇਸ ਤਰ੍ਹਾਂ ਦੀ ਸੋਚ ਹੋਣ ਕਾਰਨ ਉਹ ਗ੍ਰੰਥੀ ਸਿੰਘ ਨੂੰ ਇਕ ਲੇਬਰ ਵਰਕਰ ਜਾਂ ਤਨਖਾਹ ਲੈਣ ਵਾਲਾ ਹੋਣਾ ਮੰਨਣ ਕਰਕੇ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਿੰਘ ਦਾ ਬਣਦਾ ਸਤਕਾਰ ਨਹੀਂ ਦੇ ਸਕਦੇ ਸੋ ਇਹਨਾਂ ਹਾਲਾਤਾਂ ਵਿੱਚ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਕਿ ਗ੍ਰੰਥੀ ਸਿੰਘਾਂ ਦੀਆਂ ਜਰੂਰਤਾਂ ਵਿੱਚ ਸੁਧਾਰ ਹੋ ਸਕੇ
ਭਾਵੇਂ ਕੋਈ ਗ੍ਰੰਥੀ ਸਿੰਘ ਹੋਵੇ, ਭਾਵੇਂ ਕਮੇਟੀ ਪ੍ਰਧਾਨ ਅਤੇ ਭਾਵੇਂ ਕੋਈ ਜੱਥੇਦਾਰ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨਾਂ ਨੂੰ ਕਦੇ ਆਪਣੇ ਅਤੇ ਲੋਕਾਂ ਦੇ ਜੀਵਨ ਵਿੱਚ ਉਤਾਰਨ ਦਾ ਯਤਨ ਨਹੀ ਕੀਤਾ?
ਕਈ ਪ੍ਰਬੰਧਕਾ ਨੂੰ ਜਪੁ ਜੀ ਸਾਹਿਬ ਦਾ ਪਾਠ ਨਹੀ ਆਉਂਦਾ ਬਣ ਜਾਂਦਿਆ ਪਰਧਾਨ ।ਜਿੰਨਾ ਨੂੰ ਗੁਰ ਮਰਿਆਦਾ ਦਾ ਕੋਈ ਪਤਾ ਨਹੀ ।
Waheguru je
ਵਾਹਿਗੁਰੂ ਜੀ ਗ਼ਰੀਬ ਦਾ ਸਾਥ ਨਾ ਦੇਣਾ ਬਾਦਲਾਂ ਦੇ ਘਰ ਭਰ ਦਿਓ
Gurdwara president was called to explain committee aspects or listen S. Makhu's lecture.
ਸੇਵਾਦਾਰਾਂ ਕੋਲੋਂ ਜੁੱਤੀ ਚੁਕਵਾ ਕੇ ਗੱਡੀ ਚ ਰਖਵਾਉਦੇ ਨੇ ਘਰਾਂ ਦੇ ਕੰਮ ਕਰਵਾਉਂਦੇ ਨੇ
veer ji good
੧.ਗਰੰਥੀ ਸਿੰਘ ਵੀ ਵੱਡਾ ਪਿੰਡ, ਵੱਡਾ ਗੁਰੂ ਘਰ ਤੇ ਜਿਆਦਾ ਤਨਖਾਹ ਦੇਣ ਵਾਲੀ ਕਮੇਟੀ, ਦੇ ਚੱਕਰਾਂ ਵਿੱਚ ਹੀ ਡਿਊਟੀ ਬਦਲਦੇ ਰਹਿੰਦੇ ਹਨ।
੨.ਬਹੁਤ ਤਾਦਾਤ ਦੇਹ ਧਾਰੀਆਂ ਦੇ ਚੇਲੇ ਹੀ ਪਰਬੰਧਕ ਅਤੇ ਕਮੇਟੀਆਂ ਵਿੱਚ ਹਨ।
੩.ਜਿਹੜੀ ੲਿੰਟਰਵਿੳੂ ਦੀ ਗੱਲ ਆ ਉਹ ਵੀ ਦੇਹ ਧਾਰੀਆਂ ਵੱਲੋਂ ਕੀਤੇ ਪੈਦਾ ਸਵਾਲ ਹੀ ਪੁਛਦੇ ਹਨ ਜਾਂ ਪੁੱਛੇ ਜਾਣਗੇ।
Shukar a makhu ji tusi muda chukya granthi Singh ji da te ragi Singh a da
ਕਾਬਲੀਅਤ ਬਾਦ ਵਿੱਚ ਸ਼ਿਫਾਰਸ਼ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਤੁਹਾਡੀ ਸੋਚ ਨੂੰ ਸਲਾਮ ਅੈ ਪਰ ਸੱਚ ਤੇ ਤੁਰਨਾ ਬੜਾ ਅੌਖਾ ਆ ਕਿਸ ਚੀਜ਼ ਦੀ ਆਮਦਨ ਦੀ ਗੱਲ ਕਰਦੇ ਆ ਏਿਹ ਆਮਦਨ ਕਿਥੇ ਖਰਚ ਕਰਨੀ ਹੈ ਕਮੇਟੀਆਂ ਨੇ ਪਤਾ ਲੱਗੇ ਕਿਨਾ ਪਸਾਰ ਹੋਏਿਆ ਏਿਸ ਆਮਦਨ ਨਾਲ ਕਿਨੇ ਗਰੀਬ ਬੱਚੇ ਪੜਾਏ ਕਿ ਸਰੋਪੇ ਤੇ ਟਰਾਫ਼ੀਆ ਹੀ ਦਿੱਤੀਆਂ ਫੋਕੀ ਵਾਹ ਵਾਹ ਦੇ ਲਏੀ ਮੱਖੂ ਸਾਬ ਚੌਧਰ ਦਾ ਰੌਲਾ ਹੈ ਹੋਰ ਸਾਨੂੰ ਕੁੱਝ ਨਹੀ ਚਾਹੀਦਾ ਬਹੁਤੇ ਪ੍ਰੰਬਦਕਾ ਨੂੰ ਤਾਂ ਆਪ ਨੀ ਪਤਾ ਮਰਜਿਆਦਾ ਕੀ ਹੁੰਦੀ ਹੈ ਦਾਸ ਪ੍ਰਭਜੀਤ ਸਿੰਘ ਘੋਲੀਆ ੯੮੫੫੨ ੯੦੮੮੩
Bhai Harpreet Singh ji tusi bahut wadiya uprala kar rahe ho. Waheguru kare eh problem da koi solution tuc labb lvo ta jo sare Granthi Ragi singha te una de pariwara de life wadiya ho sake.
Good Singh gg
👍👍👍👍🌹🌹🌹🌹
Sahi gal kar rahe ho veer makhoo Singh ji .Dab ke rakho
ੲਿਕ ਗੁਰੂ ਘਰੋ ਤਾ ਮੈਨੂੰ ਗਡੀ ਕਰਕੇ ਕਡਤਾ ਸੀ
Good veer g
ਭਾਈ ਹਰਪ੍ਰੀਤ ਸਿੰਘ ਜੀ ਸਾਡੇ ਪਿੰਡ ਵਿੱਚ ਗ੍ਰੰਥੀ ਸਿੰਘ ੩੦ ਸਾਲ ਤੋਂ ਇੱਕ ਹੀ ਹਨ ਸਾਡੇ ਬਹੁਤ ਹੀ ਸਤਿਕਾਰ ਯੋਗ ਹਨ ਅਤੇ ਖਜਾਨਚੀ ਦੀ ਸੇਵਾ ਵੀ ਖੁਦ ਨਿਬੋੰਦੇ ਹਨ ਬਾਕੀ ਹੁਣ ਪਹਿਲੀ ਵਾਰ ਸਾਡੇ ਪਿੰਡ ਵਿੱਚ ਗੁਰੂਦਵਾਰਾ ਸਾਹਿਬ ਚੋਣ ਹੋਈ ਹੈ
ਗ੍ਰੰਥੀ ਸਿਘ ਕਥਾ ਕਰਦਾ ਦਸਿਓ
@@Kala_Kendra ਹਾਂ ਜੀ ਪਹਿਲਾਂ ਕਥਾ ਕਰਦੇ ਸਨ ਪਰ ਹੁਣ ੫, ੬ ਮਹੀਨੇ ਤੋਂ ਕਥਾ ਨਹੀਂ ਕਰਦੇ ਉਹ ਕਹਿ ਰਿਹੈ ਹਨ ਕਿ ਗ੍ਰੰਥੀ ਸਿੰਘ ਨਵਾਂ ਰੱਖ ਲਵੋ ਪਰ ਨਗਰ ਵੱਲੋਂ ਉਨ੍ਹਾਂ ਦੀ ਸਹਾਇਤਾ ਵਾਸਤੇ ੨ਸਿੰਘ ਨਾਲ ਰੱਖੇ ਗਏ ਹਨ
Waheguru ji bas hon ta donya da Rab he rakya aa
right makhu veer ji
Makhu sahib ji di soch nu zindabad
ਗੁਰਦੁਆਰਾ ਸਾਹਿਬ ਕਾਰੋਬਾਰ ਨਹੀ ਜੀ ਤੁਸੀ ਅਮਦਨ ਦੀ ਗੱਲ ਕਰਦੇ ਹੋ , ਹਰ ਸਿੱਖਾ ਨੇ ਦਸਵੰਧ ਦੇਣਾ ਹੈ ਅਸਲ ਵਿੱਚ ਚੋਧਰੀਆ ਦਾ ਧਿਆਨ ਅਮਦਨ ਵਧਾੳਣ ਤੇ ਲਗੇ ਹਨ , ਭੱਲੇਮਾਣਸੌ ਪਰਚਾਰ ਵਧਾੳਣ ਦੀ ਸੋਚੋ ,,,,
ਭਾਈ ਸਾਹਿਬ ਜੇ ਪ੍ਰਚਾਰਕ ਮਜਬੂਤ ਹੋ ਗਿਆ ਤਾਂ ਕੌਮ ਨੂੰ ਸੁਧਾਰ ਦੇਵੇਗਾ ਤੇ ਲੋਕ ਚਾਹੁੰਦੇ ਨੀ ਕਿ ਕੌਮ ਸੁਧਰੇ ।
ਕੀ ਕਹਿ ਸਕਦੇ ਹਾਂ
ਮਖੂ ਜੀ ਯੌਰਪ ਵਿਚ ਗਰੰਥ ਦੀ ਤਨਖਾਹ 700€ ਤੋ ਘਟ ਨਹੀ ਹੈ ਬਾਕੀ ਜਿਹੜਾ ਸੰਗਤ ਸਤਿਕਾਰ ਕਰਦੀ ਆ ਉਹ ਵਖਰਾ
ਮਖੂ ਸਾਹਿਬ ਪਰਧਾਨ ਜੀ ਕਹਿਦੇ ਨੇ ਕਿ ਗੁਰਦੁਆਰੇ ਦੀ ਆਮਦਨ ਦੇਖੋ ਉਹ ਕਹਿਦੇ ਜੇ ਦਸ ਹਜਾਰ ਆਮਦਨ ਹੈ ਤਾ ਪੰਜ ਹਜਾਰ ਗਰੰਥੀ ਸਿੰਘ ਨੂੰ ਤਿੰਨ ਹਜਾਰ ਤਬਲੇ ਵਾਲੇ ਨੂੰ ਅਤੇ ਦੋ ਹਜਾਰ ਕਿਸੇ ਹੋਰ ਨੂੰ ਫਰਜ ਕਰੋ ਜੇ ਆਮਦਨ ਹੀ ਪੰਜ ਹਜਾਰ ਹੋਵੇ ਫੇਰ ਗਰੰਥੀ ਸਿੰਘ ਨੂੰ ਤਿੰਨ ਹਜਾਰ ਦੇਣਗੇ।ਨਹੀ ਮਖੂ ਸਾਹਿਬ ਇਹ ਗਲਤ ਨੇ ਆਮਦਨ ਦਾ ਗਰੰਥੀ ਸਿੰਘ ਨਾਲ ਕੋਈ ਲੈਣਦੇਣ ਨਹੀ ਹੋਣਾ ਚਾਹੀਦਾ।ਫਰਜ ਕਰੋ ਗਰੰਥੀ ਸਿੰਘ ਨੇ ਨਿੱਤਨੇਮ ਕੀਤਾ ,ਕੀਰਤਨ ਕੀਤਾ ਜਾ ਅਰਦਾਸ ਕੀਤੀ ਉਸ ਨੇ ਆਪਣਾ ਕੰਮ ਕੀਤਾ ਸੁਨਣ ਵਾਲੇ ਭਾਵੇ ਦਸ ਬੰਦੇ ਹੋਣ ਭਾਵੇ ਦੋ ਸੌ ਬੰਦਾ ਹੋਵੇ ਉਸ ਵਿੱਚ ਗਰੰਥੀ ਸਿੰਘ ਦਾ ਕੀ ਕਸੂਰ।ਇਕ ਪਾਸੇ ਇਹ ਕਹਿਦੇ ਨੇ ਕਿ ਉਨਾ ਦੇ ਬੱਚੇ ਵਧੀਆ ਸਕੂਲ ਵਿੱਚ ਪੜਨ,ਵਧੀਆ ਸਾਧਨ ਹੋਵੇ ਕੀ ਉਹ ਪੰਜ ਹਜਾਰ ਰੁਪੈ ਨਾਲ ਹੋਵੇਗਾ।ਜੇ ਇਨਾ ਨੇ ਆਮਦਨਾ ਹੀ ਦੇਖਣੀਆ ਹਨ ਤਾ ਫੇਰ ਥਾਂ ਥਾਂ ਗੁਰਦੁਆਰੇ ਨਾ ਖੋਲਣ।ਦੂਸਰੇ ਗੁਰਦੁਆਰੇ ਮੱਥਾ ਟੇਕ ਆਇਆ ਕਰਨ ਸਭ ਹੋ ਵਧੀਆ ਤਰੀਕਾ ਇਹੀ ਹੈ।ਮਖੂ ਸਾਹਿਬ ਧੰਨਵਾਦ
Makhu sahib pardhan nu gal tan karan devo.
Is gurdwara granthi ji has to be panj kakari (amritdhari) please can someone clear this
ਨਾਲੇ ਕਹਿਦਾ ਮੇਰੇਪਿਛੇ ਕਿਸੇ ਦਾ ਹੱਥ ਨਹੀ
ਫਿਰ ਅਕਾਲੀ ਦਲ ਪਖ ਵੀ ਪੂਰੀ ਜਾਦਾਂ
ਵੀਰ ਜੀ ਤੁਸੀ ਨੰਬਰ ਦਿਓ ਆਪਣਾ ਆਪਾ ਤੁਹਾਨੂੰ ਦਸੀਏ ਕਿਦਾ ਕਰਦੇ ਨੇ
bohot kaint manji thoki is di
ਇਕ ਪਿੰਡ ਚੁ 20,20, ਮਰਿਯਾਦਾ ਬਣੀਆਂ ਨੇ ,ਇਕ ੲਿਕ ਘਰ ਵੱਖੋ-ਵੱਖ-ਮਰਿਯਾਦਾ ਬਣੀਆਂ ਹਨ, ਕੋਈ ਪ੍ਰਧਾਨ ਨਹੀਂ ਆਕੇ ਕਹਿੰਦਾ,ਜ਼ੋ ਗੁਰੂ ਨੇ ਮਰਿਯਾਦਾ ਬਣਾੲੀ ਹੈ ਉਹੋ ਹੀ ਚਲਣੀ ਚਾਹੀਦੀ ਹੈ, ਪ੍ਧਾਨ ਕਹਿੰਦਾ ਜਿੱਦਾਂ ਘਰ ਵਾਲ਼ਾ ਕਹਿੰਦਾ ਹੈ, ਉਦਾ ਹੀ ਕਰਨਾ ਹੈ, ਜਦੋਂ ਗ੍ਰੰਥੀ ਸਿੰਘ ਕਹਿੰਦਾ ਹੈ ਕੇ ਇਹ ਕੰਮ ਮਰਿਯਾਦਾ ਤੋਂ ਉਲਟ ਹੈ, ਨਹੀਂ ਮੈਂ ਨਹੀਂ ਕਰ ਸਕਦਾ,ਸਭ ਤੋਂ ਪਹਿਲਾਂ ਪ੍ਰਧਾਨ ਹੀ ਗ੍ਰੰਥੀ ਸਿੰਘ ਦੇ ਦਵਾਲੇ ਹੁੰਦਾ ਹੈ, ਸਾਡੇ ੲਿਲਾਕੇ ਚੁ ਕੁੱਤੀ ਦਾ ਬੱਚਾ ਮਰ ਗਿਆ,ਘਰ ਵਾਲੇ ਕਹਿੰਦੇ ਬਾਬਾ ਜੀ ਉਸ ਦਾ ਪਾਠ ਕਰਾਉਂਣਾ ਹੈ, ਸੁਖਮਨੀ ਸਾਹਿਬ ਦਾ, ਗ੍ਰੰਥੀ ਸਿੰਘ ਕਹਿੰਦਾ ਨਹੀਂ ਇਹ ਕਿੰਦਾ ਹੋ ਸਕਦਾ ਹੈ, ਹੁਣ ਏਥੇ ਬੀਬੀ ਪ੍ਰਧਾਨ ਸੀ, ਬੀਬੀ ਕਹਿੰਦੀ ਬਾਬਾ ਪਾਠ ਕਰਨਾ ਹੀ ਪੈਣਾ ਹੈ, ਚਲੋ ਦਬਾਅ ਹੇਠ ਆਕੇ ਮਰਿਯਾਦਾ ਨੂੰ ਛਿੱਕੇ ਟੰਗ ਕੇ ਅਰੰਭ ਕਰ ਤਾ,ਤੇ ਉਹਨਾ ਨੇ ਗੁਰੂ ਸਾਹਿਬ ਅੱਗੇ ਕਤੂਰੇ ਦੀ ਫੋਟੋ ਰੱਖ ਦਿੱਤੀ, ਗ੍ਰੰਥੀ ਸਿੰਘ ਨੇ, ਇਸ਼ਾਰਾ ਕੀਤਾ ਹੱਥ ਨਾਲ, ਫੋਟੋ ਚੁੱਕੋ ਗੁਰੂ ਸਾਹਿਬ ਦੇ ਅੱਗੇਉ, ਪ੍ਰਧਾਨ ਨੂੰ ਗੁੱਸਾ ਆਗਿਆ , ਬਾਬੇ ਦੀ ਛੁੱਟੀ ਕਰਤੀ, ਜਿਹੜੀ ਗੱਲ ਤੋਂ ਡਰਦੇ ਨੇ, ਪਾਠ ਆਰੰਭ ਕੀਤਾ ਸੀ, ਆਖੀਰ ਉਹੀ ਗੱਲ ਹੋਈ,
paji da nobr mil skda makho ji da
Respect baba ji they have family back in their house maa dad and brother sister they need money and lives for house to
ਪਿਛਲੇ ਸਮੇ ਵਿਚ ਲੁਧਿਆਣਾ ਦੇ ਇਕ ਗੁਰਦੁਆਰਾ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਗਲੀ ਵਿਚ ਟਾਟਾ ਏਸ(ਛੋਟਾ ਹਾਥੀ) ਗਡੀ ਖੜੀ ਸੀ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹਾਲ ਦੀ ਦੂਜੀ ਮੰਜਲ ਤੋ ਰੁਮਾਲਿਆ ਦੀਆ ਗੱਠਾ ਸੁੱਟੀਆ ਜਾ ਰਹੀਆ ਸਨ ਜੋ ਕਿ ਪੜਤਾਲ ਕਰਨ ਤੇ ਪਤਾ ਲੱਗਾ ਕਿ ਪਰਧਾਨ ਤੇ ਗਰੰਥੀ ਸਾਹਿਬ ਰਲ ਕੇ 4-4.5 ਲੱਖ ਦੇ ਰੁਮਾਲੇ 80ਕੁ ਹਜਾਰ ਵਿਚ ਵੇਚ ਰਹੇ ਸਨ ਜੋ ਕਿ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਹਿਸਾਬ ਵਿਚ ਸ਼ਾਮਲ ਨਹੀ ਸਨ। ਆਪਸੀ ਸਹਿਯੋਗ ਦੀ ਅਤੇ ਕੋਆਰਡੀ ਨੇਸਨ ਦੀ ਇਕ ਉਦਾਹਰਣ ਹੈ ।
Sahi a hunda makhu Saab ji
ਕੀ ਗ੍ਰਥੀ ਸਿੰਘ ਦੇ ਕਪੜੇ ਗੰਦੇ ਹੋਣੇ ਚਾਹੀਦੇ ਹਨ
ਤਕਰੀਬਨ ਸਾਰੀਆਂ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਿੰਘਾਂ ਨਾਲ ਵਿਵਹਾਰ ਸਹੀ ਨਹੀਂ ਕਰਦੀਆ। ਦੂਸਰੀ ਗੱਲ ਗੁਰਦੁਆਰਾ ਸਾਹਿਬ ਆਮਦਨ ਕਰਨ ਵਾਸਤੇ ਨਹੀਂ ਹੁੰਦਾ। ਜੇਕਰ ਕਿਸੇ ਗੁਰਦੁਆਰੇ ਵਿੱਚ ਚੜਾਵਾ ਘੱਟ ਹੈ ਤਾਂ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਨੂੰ ਆਪਣੀ ਜੇਬ ਵਿੱਚੋਂ ਤਨਖਾਹ ਦੇਣ। ਜਿਹੜੀ ਘੱਟ ਤੋਂ ਘੱਟ 15000/- ਰੁ: ਮਹੀਨਾ ਹੋਣੀ ਚਾਹੀਦੀ ਹੈ ।
Gurudwara manager has ego at top most cause manager looks himself as very rich man
No Politicians should be honored in Gurdwara,no matter what he is.
Ram ram ji
Saari comettie member amritdhari and gurbani de dhaarni hone chahide a
ਗੁਰੂ ਘਰਾਂ ਵਿੱਚ ਸਾਰੇ ਚੋਰ ਇਕੱਠੇ ਹੋਏ ਨੇ ( ਮਾਸੱਦ)
110. right
Makhu saab you are absolutly right,, not respect of Granthi and Pathi Singhs
makhu ji koi chajj da parbandhak ta bula lainde
Makhu saab granthi singha di badi support kar reha. Granthi singha nu gurbani di shudhta bare kyu ni gal karda. Granthi singh gurudwara sahib di golak vicho paise chori karde ne ohde bare makhu saab ne koi gal ni kitti.
makhu ji main delhi to call v kiti c tuhanu ..sade ithe ek sewa dar de munda bimar ho gya te ilaj te 2...3 lakh rupe mang le ne te koi sunvayi ni odi 4 hazar tankha h odi ..one te gurudware valeya nu ina v bolta ki mainu advance ch tankha dedo 1 2 sal di pr ..nai vachara
Veer ji apna number de do
Makhu Saab ji kite ta 2000 hi a
Makhu sahib daas 22 Saal to iss vehrhe Ch Haan Kadi samma mille ta sma Dio ate ground te vichar k Dekho Kadi data ikatar krn da yatan Krio
Asee dhur Ander tak leeran how Bethe Haan!
Tusi ta hyume nahi chadde paye makhu saab. Meri benti hai pehla main main chaddo plz.
ਗੱਰੰਥੀ ਸਿੰਘਾ ਕੋਲ ਕਾਰਾ ਕਿੱਥੋ ਆਉਦੀਆ ਹੱਨ।
Bhaaji tussi daan karde ho
Gaddiyan
Granthi singha nu
sade gurdwre da prdan e eh 😕
Pardhan saaf e mukar reha.
Pind sab to vala ty lahnaty banda pardan ban janda
Both are right and both are wrong. But very shameful for us.
If you don't like your job,find another one. As simple as that.
Har guru ghar vich pardhana ne vitkra vda rakhea ehna karan sikh kaum guru ghar ton door ho rahi aa main bahut nazdeek ton eh vitkra dekhea guru ghar vich jaatwad di jhalak v jyada paindi aa main kise jaat paat di gall nahi kar reha jo aakhi dekhea oh vichar sanjha kar reha ji
Eh kehnda a k granthy pardhan dee seva kre tan theek nhi.......
Parbandak kol granthi layi paise nhi aa, up bihar te Indian nu langar lagan layi paisa litho aanda
I’m from Reno from one Gurudawara sahib whole jatha wa caught with liquor in gurudawara shin one1/2 galon a day in other gurudawara sahib 67 yrs old singh pulled a women in his room they had every emenity of life and well paid tell me what we can do moreover granthi Singh’s have habit of buttering the ,problem is on both sides
5+2=7,bania,ka,path,jubani,
Sarpanch nu pardhan te pardhan nu sarpanch cunda e
Makhu right
Makhu ji ik guru Ghar pathi apna parivar Nahi rakhda si us to puchan te pata lagya is tra kyu uhna ik gal dasi jehri dasi Nahi ja sakdi te pind wale ne vi satth na dita
agr amdn nhi ta gurudwara bnd kro.jd kuj sikhna hi nhi. guru ghr tu
Makhu ji manajmet grnthi ragi prcharkan to kamai krdian ne eh gadi di gl krde ne motr,le lvo eh Lok dekh nahi skhande
Sare parbandak eko je ne ji koyi ni gat