Pekiyan Di Do Maga 🥹 Punjabi Video 2024 Dharnat Jhinjer,Haryau Wale

แชร์
ฝัง

ความคิดเห็น • 108

  • @JagtarSingh-nh1wb
    @JagtarSingh-nh1wb 18 วันที่ผ่านมา +4

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ ❤❤❤ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🌹♥️👌

  • @SimranSingh-zx4wj
    @SimranSingh-zx4wj 19 วันที่ผ่านมา +15

    ਇਹ ਦੁੱਖ ਤਾਂ ਮਾਰਦੇ ਨੇ ਧੀਆਂ ਦੇ ਨਹੀਂ ਧੀਆਂ ਕਿਹੜੇ ਰਾਤ ਨੂੰ ਉੱਠ ਕੇ ਖਾਂਦੀਆਂ ਨੇ 😢😢😢😢😢

  • @hardevsingh366
    @hardevsingh366 17 วันที่ผ่านมา +3

    ਬਹੁਤ ਵਧੀਆ ਕਹਾਣੀ ਹੈ ਧਰਨਾਟ ਜੀ 🙏

  • @notfunny65
    @notfunny65 19 วันที่ผ่านมา +33

    ਹਰ ਇੱਕ ਸਟੋਰੀ ਜਾਂ ਸੀਰੀਅਲ ਵਿੱਚ ਜੋ ਸੀਰਾ ਦੀ ਸਸ ਦੀ ਐਕਟਿੰਗ ਕਰ ਰਹੇ ਹਨ ਉਹਨਾਂ ਦੀ ਆਵਾਜ਼ ਹਮੇਸ਼ਾ ਸਲੋ ਹੀ ਹੁੰਦੀ ਹੈ ਜਿਸ ਕਰਕੇ ਸਾਰਾ ਮਜ਼ਾ ਖਰਾਬ ਹੋ ਜਾਂਦਾ ਹੈ। ਇਹਨਾਂ ਨੇ ਧੀਆਂ ਤੇ ਦਲਾਲ ਵਿੱਚ ਵੀ ਮਾਂ ਦੀ ਐਕਟਿੰਗ ਕੀਤੀ ਸੀ ਜਿਸ ਵਿੱਚ ਆਵਾਜ਼ ਬਹੁਤ ਸਲੋ ਸੀ। ਸਕੇ ਸ਼ਰੀਫ ਜਸ ਉਹਨਾਂ ਨਾਲ ਵੀ ਐਕਟਿੰਗ ਕੀਤੀ ਸੀ ਉਸ ਵਿੱਚ ਵੀ ਸਲੋ ਸੀ।

    • @soniuppal161
      @soniuppal161 19 วันที่ผ่านมา

      :4:::::f:

    • @Surjitram-w2c
      @Surjitram-w2c 18 วันที่ผ่านมา +6

      Very nice video bi ji 👌👌❤

    • @KamalSohi-m6b
      @KamalSohi-m6b 7 วันที่ผ่านมา +1

      .
      Hmm

  • @gurjindersingh3638
    @gurjindersingh3638 18 วันที่ผ่านมา +7

    ਬਹੁਤ ਵਧੀਆ ਸਟੋਰੀ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💜🥀👌 ਯਮੂਨਾ ਨਗਰ 😢😢

  • @SimranSingh-zx4wj
    @SimranSingh-zx4wj 19 วันที่ผ่านมา +5

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ❤❤❤❤❤❤

  • @chamkaursingh3535
    @chamkaursingh3535 18 วันที่ผ่านมา +6

    ਬਹੁਤ ਵਧੀਆ ਵੀਡੀਉ ਝਰਨਾਟ ਵੀਰੇ

  • @rwscreativevideos
    @rwscreativevideos 19 วันที่ผ่านมา +7

    ਓਹ ਭਰਾਵਾ ਪਹਿਲਾਂ ਵਾਲੀਆਂ ਤਾ ਪੂਰੀਆ ਕਰਦੇ ਨਵੀ ਛੇੜ ਬਹਿ ਜਾਂਦੇ ਆ ਹੁਣ ਦੇਖਣ ਨੂੰ ਵੀ ਜੀਅ ਨਹੀ ਕਰਦਾ 👍🏻

    • @rajvirsingh6801
      @rajvirsingh6801 18 วันที่ผ่านมา +1

      ਬਿਲਕੁਲ ਸੱਚ ਆਖਿਆ

  • @manjitkaur-wy1tg
    @manjitkaur-wy1tg 18 วันที่ผ่านมา +2

    ਬਹੁਤ ਬਹੁਤ ਸੋਹਣੀ ਵੀਡੀਓ 👌👌ਧੰਨਵਾਦ ਜੀ 🙏🙏🙏🙏🙏

  • @BhinderKaur-vl8qk
    @BhinderKaur-vl8qk 19 วันที่ผ่านมา +1

    ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤

  • @Kiranbala-w3c
    @Kiranbala-w3c 12 วันที่ผ่านมา

    Very very very nice 👍👍👍👍👍👍👍👍👍❤❤❤❤❤❤❤🎉🎉🎉🎉 all team' God bless you 🙏♥️

  • @tanukaur10
    @tanukaur10 12 วันที่ผ่านมา

    ❤❤ very very nice video ji😊😊

  • @simarjitkaur3098
    @simarjitkaur3098 19 วันที่ผ่านมา +4

    ਬਹੁਤ ਵਧੀਆ ਸੁਨੇਹਾ ਦਿੱਤਾ ਧਰਨਾਟ ਦੀ ਐਕਟਿੰਗ ਬਹੁਤ ਵਧੀਆ ਵੀਡੀਓ ਵੀ ਬਹੁਤ ਵਧੀਆ ਆ ਕਪੂਰਥਲਾ ਤੋਂ

  • @gagandeepKour-h9w
    @gagandeepKour-h9w 19 วันที่ผ่านมา +1

    Very nice video ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👍👍👌👌👏👏❤❤

  • @lkaur4992
    @lkaur4992 19 วันที่ผ่านมา +3

    Bht bht vadia g
    Bht sohni video

  • @K_SJawanda-ms8xo
    @K_SJawanda-ms8xo 19 วันที่ผ่านมา +3

    ਧੀਆ ਦੇ ਦਲਾਲ ਖਤਮ ਹੋ ਗਈ ਵਿਡਿਉ ਵੀਰੇ ਦਸ ਉ ਜ਼ਰੂਰ

  • @AnkitRathor9786
    @AnkitRathor9786 7 วันที่ผ่านมา

    BHAUT HI VADAI LAGI HAI AE THOODI VIDEO DARNAT BHAI JI 👍

  • @SukhwinderSingh-wq5ip
    @SukhwinderSingh-wq5ip 18 วันที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @FunnyGardeningTools-li2qg
    @FunnyGardeningTools-li2qg 18 วันที่ผ่านมา

    Veere tuhadi har ik story bhut bhut vdia ghaint hundi aa par tusi ਧੀਆਂ ਦੇ ਦਲਾਲ story ch bhut zyada gaap poun lgg Pye plz ohnu har ik week ch ਦੋ ਵਾਰ ਜ਼ਰੂਰ ਸਕ੍ਰੀਨ ਤੇ ਲੈਕੇ ਆਇਆ ਕਰੋ ਤੁਹਾਡੇ ਸਾਰੇ ਆਰਟਿਸਟ ਬਹੁਤ ਵਦੀਆ ਨੇ ਜੀ love you all team

  • @HarjinderBhullar-l4e
    @HarjinderBhullar-l4e 18 วันที่ผ่านมา

    ਧਰਨਾਟ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਦੀ ਸਰਦਾਰਾਂ ਵਾਂਗ ਵੀਡੀਓ ਚ ਚੜਾਈ ਆ ਧਰਨਾਟ ਘੈਂਟ ਭਰਾ ਤੇਰੇ ਕੁੜਤਾ ਪਜਾਮਾ ਪਾਇਆ ਬਹੁਤ ਸੋਹਣਾ ਲੱਗਦਾ ਜੱਟਾਂ ਦਾ ਸੱਭਿਆਚਾਰ ਕੁੜਤਾ ਪਜਾਮਾ ਸ਼ਾਨ ਜੱਟ ਦੀ

  • @saritamonga7686
    @saritamonga7686 5 วันที่ผ่านมา

    Dharnaat ji aap mujhe bahut achhe lagte ho sabka role apni apni jageh bahut aachha hai

  • @harjitkaur3959
    @harjitkaur3959 19 วันที่ผ่านมา +1

    ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @veerpalkaur2990
    @veerpalkaur2990 12 วันที่ผ่านมา

    Thodi story menu bahut badhiya Lagi veer ji

  • @SukhvirSingh-o5q
    @SukhvirSingh-o5q 17 วันที่ผ่านมา

    ਬਹੁਤ ਬਹੁਤ ਵਧੀਆ ਵੀਡੀਓ ਬਣਾਈ ਲੱਗੀ ਬਾਈ ਜੀ👍👍👍👍👍👍👍👍

  • @darshansingh5731
    @darshansingh5731 18 วันที่ผ่านมา

    ਧਰਨਾਟ ਅਸੀ ਤੇਰੀਆ ਫਿਲਮਾ ਤਾ ਨੀ ਵੇਖਦੇ ਤੂੰ ਐਡ ਤੇ ਆ ਕੇ ਫਿਲਮ ਵਿਚਾਲੇ ਸੱਡ ਦਿੰਦਾ ਹੈ ਜਿਵੇ ਧੀਆ ਦੇ ਦਲਾਲ

  • @JugwinderPal-d3v
    @JugwinderPal-d3v 19 วันที่ผ่านมา

    ਸਭ ਤੋਂ ਵੱਡੀ ਗਲਤੀ ਪੇਕੇ ਧੀ ਨੂੰ ਵਾਪਿਸ ਭੇਜ ਕੇ ਕਰਦੇ ਹਨਇਕੱਲੀ ਨੂੰ ਛੱਡ ਆਉਂਦੇ ਨੇ ਬਿਠਾ ਕਿਉਂ ਨੀਂ ਲੈਂਦੇ ਅਗਲੇ ਮਸਤ ਜਾਂਦੇ ਹਨ ਕੀ ਇਹ ਕੀ ਕਰ ਲੈਣਗੇ ਬਹੁਤ ਵਧੀਆ ਵੀਡਿਓ ਹੈ ਜੀ 🙏

  • @gurdevsingh161
    @gurdevsingh161 18 วันที่ผ่านมา

    ਬਹੁਤ ਵਧੀਆ ਸੋਹਣੀ ਵੀਡੀਓ ਸੀ ਧੰਨਵਾਦ ਬਾਈ ਸਾਰੀ ਟੀਮ ਦਾ

  • @BoharDhillon-hw3uc
    @BoharDhillon-hw3uc 19 วันที่ผ่านมา +2

    Very Very nice video ji 👍👍👍👍👍
    👌👌👌👌👌

  • @ਯਾਰਜੜ੍ਹਾਂਹਾਂਤੋਂ
    @ਯਾਰਜੜ੍ਹਾਂਹਾਂਤੋਂ 18 วันที่ผ่านมา

    ਵਧੀਆ ਫਿਲਮ ਆ ਧਰਨਾਂ ਟ ਵੀਰ

  • @baljindersingh714
    @baljindersingh714 17 วันที่ผ่านมา

    Great Great Great concept 👍

  • @gurmeetsran8195
    @gurmeetsran8195 19 วันที่ผ่านมา +1

    ਕੋਈ ਮੂਵੀ ਪੂਰੀ ਵੀ ਕਰੋ ਗੇ ਕਿ ਭੂਆ ਵਿਚੋਲਣ ਤੇ ਧੀਆਂ ਦੇ ਦਲਾਲ ਵਾਗੂ ਵਿਚ ਹੀ ਛੱਡ ਦਿਓ ਗੇ😊😊😊😊

  • @jashanbrar7452
    @jashanbrar7452 18 วันที่ผ่านมา

    Bhut sohni a bai video apni ❤❤

  • @SandeepSingh-ld4cm
    @SandeepSingh-ld4cm 18 วันที่ผ่านมา

    ਧਰਨਾਟ ਵੀਰੇ ਬਹੁਤ ਵਦੀਆ

  • @HarnekSingh-oz6bw
    @HarnekSingh-oz6bw 10 วันที่ผ่านมา

    ਧੀਆਂ ਦੇ ਦਲਾਲ ਕਿਸੇ ਪਾਸੇ ਲਾ ਦਿਉਂ ਤਲਵਣ ਜਲੰਧਰ

  • @shamsundar9131
    @shamsundar9131 19 วันที่ผ่านมา +1

    Very very nice video hai ji vidya hai ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 17 วันที่ผ่านมา

    ਨਾਈਸ ਵੀਡੀਓ ਵੀਰ ਧਰਨਾਟ

  • @mandeepgosalmandeepgosal4839
    @mandeepgosalmandeepgosal4839 19 วันที่ผ่านมา +1

    Very nice vdo a dharnat bai

  • @jatinderkehal5117
    @jatinderkehal5117 16 วันที่ผ่านมา

    👌👌💯

  • @KaramjeetKaur-u8o
    @KaramjeetKaur-u8o 17 วันที่ผ่านมา

    Vari ❤❤❤❤nice gd vedio

  • @KamalSingh-ih2qg
    @KamalSingh-ih2qg 19 วันที่ผ่านมา +1

    Bahut acchi lagi bhai❤

  • @jaswinderkaur-xy4nm
    @jaswinderkaur-xy4nm 18 วันที่ผ่านมา

    So beautiful video ❤❤❤❤

  • @notfunny65
    @notfunny65 19 วันที่ผ่านมา +1

    ਸ਼ੀਰਾ ਤੇ ਉਸਦੀ ਸੱਸ ਦੀ ਆਵਾਜ਼ ਤਾਂ ਬਹੁਤ ਸਲੋ ਆਉਂਦੀ ਹੈ

  • @GaganDeep-yq9tv
    @GaganDeep-yq9tv 18 วันที่ผ่านมา

    ਧੀਆਂ ਦੇ ਦਲਾਲ ਅਗਲਾ ਭਾਗ ਕਦੋਂ ਆਊਗਾ,??

  • @RanaJaveed-hg4lc
    @RanaJaveed-hg4lc 17 วันที่ผ่านมา

    The happy end 🎈

  • @AliRaza-dl9zw
    @AliRaza-dl9zw 18 วันที่ผ่านมา

    Bhai g very nice episode

  • @karnailrathi-xx6pl
    @karnailrathi-xx6pl 18 วันที่ผ่านมา

    ਬਹੁਤ ਵਧੀਆ ਕਹਾਣੀ

  • @amritjotsingh3841
    @amritjotsingh3841 18 วันที่ผ่านมา +1

    Na na Aunty ji mere nanad mere kol 4 saal rahe ne mein tan ki sade gharr da koi v jee ohna naal kade v marra behavior ni krda c sada pyar hi bahut hai ji❤❤❤

  • @manindermaninder3117
    @manindermaninder3117 10 วันที่ผ่านมา

    Very nice 👌

  • @AmanAman-mc4kg
    @AmanAman-mc4kg 17 วันที่ผ่านมา

    Nice vedeo 👍

  • @sukhdeepsidhu2342
    @sukhdeepsidhu2342 19 วันที่ผ่านมา +1

    Very nice video bro 👍👏

  • @jaswinderkaur-xy4nm
    @jaswinderkaur-xy4nm 19 วันที่ผ่านมา +1

    Very nice video 👌👌👌

  • @LakhwinderSingh-rt4mo
    @LakhwinderSingh-rt4mo 19 วันที่ผ่านมา +1

    ਨਾਇਸ ਵੀਡੀਓ ਬਾਈ ਜੀ

  • @dilbagbaga4181
    @dilbagbaga4181 19 วันที่ผ่านมา +2

    ਪਹਿਲਾਂ ਵਾਲੀ ਤਾਂ ਪੂਰੀ ਕਰਦੇ ਦੀ ਨਵੀਂ ਛੇਡ ਕੇ ਬਹਿ ਜਾਂਦੇ ਹੁਣ ਨਹੀਂ ਵੇਖਣ ਨੂੰ ਜੀ ਕਰਦਾ

  • @JRSCheema2022
    @JRSCheema2022 18 วันที่ผ่านมา

    Super video 👌👌

  • @KishanDass-v3v
    @KishanDass-v3v 19 วันที่ผ่านมา +1

    Good Dharnat y ji

  • @HarjinderBhullar-l4e
    @HarjinderBhullar-l4e 18 วันที่ผ่านมา +1

    ਹਰਮਨ ਵਰਗੀ ਸੋਚ ਵਾਲੀ ਘਰਵਾਲੀ ਹੋਵੇ,ਨਣਦ ਭਰਜਾਈ ਭੈਣਾਂ ਵਾਂਗ ਰਹਿੰਦੀਆਂ,ਚੰਗੇ ਸੰਸਕਾਰਾਂ ਵਾਲੀ ਧੀ ਭੈਣ ਨਣਦ ਨੂੰ ਭੈਣ ਸਮਝਦੀ ਆ

  • @Hxrsh6606
    @Hxrsh6606 18 วันที่ผ่านมา

    Bhout vdia video aa ji

  • @harjeetkaur4993
    @harjeetkaur4993 19 วันที่ผ่านมา +1

    Veri naic 🎉

  • @khushdeepsingh8921
    @khushdeepsingh8921 17 วันที่ผ่านมา

    ਬਾਈ ਜੀ ਧੀਆ ਦੀ ਦਲਾਲ ਵੀਡਿਉ ਕਿਉ ਆਉਦੀ

  • @amarlota1634
    @amarlota1634 18 วันที่ผ่านมา

    Very nice video 🙏❤

  • @MahimaSingh-b6h
    @MahimaSingh-b6h 19 วันที่ผ่านมา +1

    Very nice video ji

  • @daljitsinghbhullar772
    @daljitsinghbhullar772 15 วันที่ผ่านมา

    Very very nice video 22g

  • @YUVRAJ...CREATES
    @YUVRAJ...CREATES 18 วันที่ผ่านมา

    Very very nice video bahut vdya lgi

  • @GurjeetKaur-ez9js
    @GurjeetKaur-ez9js 18 วันที่ผ่านมา +2

    So beautiful ❤️😍

  • @Gurmail-yq1td
    @Gurmail-yq1td 19 วันที่ผ่านมา +1

    Buityful story

  • @SatnamSingh-qs9si
    @SatnamSingh-qs9si 13 วันที่ผ่านมา

    Very nice video

  • @laddidhimaan490offical
    @laddidhimaan490offical 18 วันที่ผ่านมา

    Bai pehla ali series taa puri kr dyo na taa bhua vicholn da end kita tusi na diyaan de dalaal da 😮😮😊

  • @LovePreet-qj3zf
    @LovePreet-qj3zf 18 วันที่ผ่านมา

    ❤👍👍

  • @JasvinderSingh-yl8ir
    @JasvinderSingh-yl8ir 18 วันที่ผ่านมา +1

    Nice movie

  • @Shubhamgarg-di1mw
    @Shubhamgarg-di1mw 19 วันที่ผ่านมา +1

    Dheeya de dlal vidio kdo aau

  • @kuldeepsinghbabbu2835
    @kuldeepsinghbabbu2835 17 วันที่ผ่านมา

    ਸ nextਭਾਗ

  • @manormagarg8197
    @manormagarg8197 18 วันที่ผ่านมา

    ❤❤❤❤❤❤❤🎉🎉🎉🎉🎉

  • @soniuppal161
    @soniuppal161 19 วันที่ผ่านมา +1

    Nice video

  • @manjeetchohan3197
    @manjeetchohan3197 19 วันที่ผ่านมา +1

    ❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @user-kj2bu4ri6ogg22
    @user-kj2bu4ri6ogg22 18 วันที่ผ่านมา +1

    😢😢😊😊😊

  • @bhupindersinghdhaliwal6714
    @bhupindersinghdhaliwal6714 18 วันที่ผ่านมา

    ❤❤❤

  • @kuldeepsinghbabbu2835
    @kuldeepsinghbabbu2835 19 วันที่ผ่านมา +1

    Very good

  • @JassaSingh-hn7oj
    @JassaSingh-hn7oj 18 วันที่ผ่านมา

    ✅👌👌👈👍

  • @PamSandhu-u7m
    @PamSandhu-u7m 18 วันที่ผ่านมา

    ❤❤❤❤❤😢😢😢😢😢

  • @MandeepBrar-st5bp
    @MandeepBrar-st5bp 19 วันที่ผ่านมา +1

    Dheeyan de dlal ta poori krdo

  • @DarshanSingh-qy6ec
    @DarshanSingh-qy6ec 18 วันที่ผ่านมา

    Kirat vir kesi vedio vich pagg badli kar liya kar

  • @gursewaksingh-wi7dx
    @gursewaksingh-wi7dx 19 วันที่ผ่านมา +2

    Bhutt vaddo gaaht aa koi video sire ne chdaunde😢

  • @gulbaharsinghshahpuria3682
    @gulbaharsinghshahpuria3682 19 วันที่ผ่านมา +2

    Very Nice Vido ❤❤❤❤❤❤❤❤❤❤❤❤😮😮😮😮😮😮😮😮😮😢😢😢😢😢😢😢😊😊😊😊😊😊😊

  • @soniachouhan1799
    @soniachouhan1799 19 วันที่ผ่านมา +1

    😢😢😢😢

  • @sherymaan8781
    @sherymaan8781 18 วันที่ผ่านมา

    Video vich Parveen de name 3-3 rakhi bethe o. Changi tra check ta karlea kro.Kade ta Parveen nu seera keh dine o. Kade jasveer. Ik jgaa kirat tari nu phn krke parveen keh rea.

  • @KulwantSingh-dd4nc
    @KulwantSingh-dd4nc 18 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @malkeetwaring2446
    @malkeetwaring2446 17 วันที่ผ่านมา

    ਫਿਲਮ ਦੇਖਣ ਦਾ ਕੋਈ ਫਾਇਦਾ ਨੀ ,ਜਦੋਂ ਗਲ ਜੀ ਬਣਦੀ ਆ,ਓਦੋਂ ਨੂੰ ਬੰਦ ਕਰ ਦਿਨੇ ਓ,

  • @MajorSingh-xk5cd
    @MajorSingh-xk5cd 17 วันที่ผ่านมา

    Agreement t

  • @SinghJagseer-tb9hs
    @SinghJagseer-tb9hs 15 วันที่ผ่านมา

    😂😂

  • @LaviMaan-lf3px
    @LaviMaan-lf3px 17 วันที่ผ่านมา

    ਕੋਈ ਵੀ ਵੀਡੀਓ ਦਾ ਮੂੰਹ ਸਿਰ ਨਹੀਂ ਕਰਦੇ ਇੱਕ ਵੀਡੀਓ ਨੂੰ ਪੂਰੀ ਨਹੀਂ ਕਰਦੇ ਦੂਜੀ ਨੂੰ ਛੇੜ ਕੇ ਬਹਿ ਜਾਂਦੇ ਨੇ ਸਾਨੂੰ ਤਾਂ ਹੁਣ ਵੀਡੀਓ ਵੀ ਦੇਖਣ ਨੂੰ ਜੀ ਨਹੀਂ ਕਰਦਾ

  • @maanveersingh7366
    @maanveersingh7366 19 วันที่ผ่านมา +2

    The story is going on vain 👎🏽

  • @KrishanSingh-zy7lu
    @KrishanSingh-zy7lu 18 วันที่ผ่านมา

    सोना चांदी के बंद मरण के आभार

  • @RamanpreetKaur-v2h
    @RamanpreetKaur-v2h 17 วันที่ผ่านมา

    Very nice vdo adharnat bai

  • @SukhpreetSukhpreet-c2h
    @SukhpreetSukhpreet-c2h 18 วันที่ผ่านมา

    ❤❤❤

  • @KawalKaur-h3u
    @KawalKaur-h3u 18 วันที่ผ่านมา

    Very nice ji

  • @balveersing4203
    @balveersing4203 19 วันที่ผ่านมา +1

    Very good g

  • @ParmjeetPannu-d9v
    @ParmjeetPannu-d9v 5 วันที่ผ่านมา

    Verry nice

  • @SonuBawa-v6s
    @SonuBawa-v6s 18 วันที่ผ่านมา

    ❤❤

  • @GOSALFARMAUSTRALIA
    @GOSALFARMAUSTRALIA 6 วันที่ผ่านมา

    Very nice

  • @amandeepkaur9868
    @amandeepkaur9868 18 วันที่ผ่านมา

    ❤❤❤❤❤