ไม่สามารถเล่นวิดีโอนี้
ขออภัยในความไม่สะดวก

ਹਾਸਾ ਨਹੀ ਰੁਕਣਾ ਲੜਾਕੂ ਤੀਵੀਂ ਭਾਗ 2 | latest punjabi comedy video | new punjabi video

แชร์
ฝัง
  • เผยแพร่เมื่อ 17 พ.ค. 2021
  • Join 👇🏻
    Facebook page ;- / dharnatjhinjer
    instgram:- www.instagram....
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਹਾਸਾ ਨਹੀ ਰੁਕਣਾ ਲੜਾਕੂ ਤੀਵੀਂ ਭਾਗ 2 | latest punjabi comedy video | new punjabi video
    --------------------------------------------------------------------------------
    staring :-Dharnat Jhinjer , Babaldeep Jhinjer , satta maan , lovepreet ghuman, harpreet bhangu ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer, archh mehra
    Story writer :- Taini kotkapura { 9988105100 }
    Poster work :- satta Maan
    --------------------------------------------------------------------------------------------------------------
    #hamirgarh #desimastipindawale #dharnatjhinjer #

ความคิดเห็น • 1.4K

  • @kirandeepsukhdeep5830
    @kirandeepsukhdeep5830 3 ปีที่แล้ว +9

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
    ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ...🙏
    💪💪💪 ✊

  • @mandeep__kaur123
    @mandeep__kaur123 3 ปีที่แล้ว +16

    Arrre sardar ji ramu😤😤nhi suresh😅😅🤣🤣🤣🤣😂😂😂😂😂
    Really very funny 😂😂😂😂😂😂🤣🤣🤣🤣🤣🤣🤣👌👌👌👌👌👌

  • @tarisingh1588
    @tarisingh1588 3 ปีที่แล้ว +6

    ਧਰਨਾਟ ਬਾੲੀ ਸਿਰਾਂ ਕਰਤਾ ਲਵਪਰੀਤ ਲੜਾਕੂ nice 😃😃👌👌

  • @manjeetsingh2901
    @manjeetsingh2901 3 ปีที่แล้ว +1

    ਬਹੁਤ ਵਧੀਆ👍💯👍💯👍💯 ਸਿਰਾਂ ਲਾਤਾ ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ

  • @merabai6098
    @merabai6098 3 ปีที่แล้ว +51

    ਧਨਾਟ ਵੀਰੇ ਮੇਨੂੰ ਤੁਰਦਾ ਬਹੁਤ ਵਧੀਆ ਲੱਗਦਾ ਮੇਰਾ ਤਾ ਹੱਸਾ ਨੀ ਬੰਦ ਹੁੰਦਾ ਤੇਨੂੰ ਦੇਖਕੇ 🤣🤣🤣🤣🤣🤣🤣 ਖੁਸ ਰੇਹ ਵੀਰਾ

  • @kaurjasbir2758
    @kaurjasbir2758 3 ปีที่แล้ว +82

    Jaan k ni mareya c hath tilak gya 😄🤣
    Ghaint video 👌😁
    Great team work 👍

  • @harmandeepsinghgrewal1124
    @harmandeepsinghgrewal1124 3 ปีที่แล้ว +30

    ਬਹੁਤ ਸੋਹਣੀ ਵੀਡੀਓ ਬਾਈ 🤗🤗🤗 ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਨੂੰ ❤❤❤👃👃👃

  • @kulwindergill6675
    @kulwindergill6675 2 ปีที่แล้ว +3

    ਸੂਰੇਸ਼ ਬਹੁਤ ਵਧੀਆ sirrra 👏👏👏👌👍ਧਰਨਾਟ ਵੀਰ ਵੀ ਬਹੁਤ ਵਧੀਆ 🙏 ਵਾਹਿਗੁਰੂ ਸਦਾ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਏਦਾਂ ਹੀ ਹੱਸਦੇ ਹਸਓਦੇ ਰਹੋ 🙏

    • @happybrar7866
      @happybrar7866 2 ปีที่แล้ว

      ਆਖੀਰ ਆਲਾ ਸੀਨ ਵਧੀਆ ਪਰਮਰਦ ਦੀਕਸ਼ਿਤ ਗੁਸਾਪਰਗਚਡ

  • @goldensparrow1079
    @goldensparrow1079 3 ปีที่แล้ว +4

    💕 ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
    ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ
    very nice video
    best of luck all team

  • @amandeepsingh8662
    @amandeepsingh8662 3 ปีที่แล้ว +7

    ਸਹੀ ਗਲ ਆ ਧਰਨਾਟ ਵੀਰ ਮੇਰੇ ਦਿਉਰ ਨਾਲ ਵੀ ਇਦਾ ਹੁੰਦਾ ਉਨੇ ਫਿਰ ਇਸੇ ਤਰਾ ਕੀਤਾ ਹੁਣ ਠੀਕ ਠਾਕ ਆ

  • @chamkaursingh1851
    @chamkaursingh1851 2 ปีที่แล้ว +1

    ਧਨਾਟ.ਵੀਰੇਂ. ਬਹੁਤ ਵਧੀਆ ਫਿਲਮ ਹੈ

  • @rajinderdhaliwal4277
    @rajinderdhaliwal4277 3 ปีที่แล้ว +2

    ਜਿਹੜੀ ਭੋਲੇ ਦੇ ਛਾਪ ਪਾਈ ਉਹ ਸੀਨ ਬਹੁਤ ਵਧੀਆ ਸੀ ਕੁੱਲ ਮਿਲਾ ਕੇ ਸਾਰੀ ਵੀਡੀਓ ਹੀ ਬਹੁਤ ਸੋਹਣੀ ਸੀ ਪਰਮਾਤਮਾ ਤੁਹਾਡੇ ਚੈਨਲ ਨੂੰ ਤਰੱਕੀਆਂ ਬਖਸ਼ਣ

  • @ramanatwal9851
    @ramanatwal9851 3 ปีที่แล้ว +22

    Very very thanks veere 2nd part bnon lai

  • @manjitkaur7967
    @manjitkaur7967 3 ปีที่แล้ว +17

    ਲੜਾਈ ਤੀਵੀਂ ਭਾਗ ਪਿਹਲਾ ਬਹੂਤ ਸੋਹਣੀ ਆ ਤੇ ਅੱਜ ਲੜਾਕੂ ਤੀਵੀਂ ਭਾਗ ਦੂਜਾ ਦੇਖੀ ਆ ਇਹ ਵੀ ਬਹੂਤ ਸੋਹਣੀ ਆ ।
    ਆਹ ਦੇਖਲਾ ਫੇਰ ਝਾੜੂ ਚੱਕੀ ਆਉਂਦੀ ਆ ।
    ਧਰਨਾਟ ਵੀਰੇ ਲਵਪ੍ਰੀਤ ਬਹੂਤ ਕਦਰੀ ਆ ।
    ਬਾਕੀ ਵੀਰੇ ਵੀਡੀਓ ਸੀਰੇ ਆ ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।

    • @MahinderSingh-cx3si
      @MahinderSingh-cx3si 3 ปีที่แล้ว

      Manjeet sister dharnat 22 aaaaaaattttttttttt aa

    • @punjab1703
      @punjab1703 3 ปีที่แล้ว

      ਹਾਂ ਜੀ ਸਹੀ ਗੱਲ ਆ

  • @rupinderkaur9685
    @rupinderkaur9685 3 ปีที่แล้ว +8

    ਬਹੁਤ ਵਧੀਆ ਵਿਡੀਉ ਵੀਰੇ

  • @ishwarjotguri6907
    @ishwarjotguri6907 3 ปีที่แล้ว

    Tera bhala hojae tera 🤣🤣🤣🤣🤣🤣🤣🤣bhut sirra dialouge bhola nyc 🤭🤭🤭🤣🤣🤣🤣😝😝

  • @Villager_Jaat..
    @Villager_Jaat.. 3 ปีที่แล้ว +7

    Lovepreet & Dharnat
    👍👍👍👍👍👍👍

  • @kuldeepsomal1825
    @kuldeepsomal1825 3 ปีที่แล้ว +6

    ਸਾਰੀ ਟੀਮ ਦੇ ਨਾਂ ਤੇ ਇੱਕ ਲਾਇਕ ਤਾਂ ਬਣਦਾ ਜੀ ਸਭ ਲਈ 🙏🙏👍😊😊🤗👌

  • @SatnamSingh-zk4yp
    @SatnamSingh-zk4yp 3 ปีที่แล้ว +1

    Very very very very very very very very nice video bai ji I Love you bai dharnat sera he Lata Bai ji

  • @ishwarjotguri6907
    @ishwarjotguri6907 3 ปีที่แล้ว +1

    🤣🤣🤣🤣🤣🤣🤣🤣🤣🤣val taw dharnat dae pa gaye jado jhadu la kae ayi😝😝😝🤣🤭🤭

  • @ramanatwal9851
    @ramanatwal9851 3 ปีที่แล้ว +7

    Dharnat veere and lovepreet di acting sirrrrra

    • @Sukh973
      @Sukh973 3 ปีที่แล้ว

      Sahi gll aaw

    • @BaljitSingh-hw4ym
      @BaljitSingh-hw4ym 3 ปีที่แล้ว

      I love you mere Jan 7710578052

  • @randhirsinghbatth4015
    @randhirsinghbatth4015 3 ปีที่แล้ว +5

    ਧਰਨਾਟ ਬਾਈ ਵਾਡੀਉ ਤਾ ਸਾਰੀ ਵਿਧਿਆ ਐ ਪਰ ਜਿਹੜਾ ਕਿਹਦਾ ਸੀ ਭੋਲਾ ਆਪ ਹੀ ਸਾਰੇ ਪਿੰਡ ਵਿਚ ਦਸ ਦਉ ਉਹ ਘੈਟ ਸੀ

  • @manjeetkaur7991
    @manjeetkaur7991 3 ปีที่แล้ว +1

    Very very nice 👌👌👌👌👌👌 God bless 🙏🙏🙏💞 you 😇💯

  • @yadwinderbhangu5814
    @yadwinderbhangu5814 3 ปีที่แล้ว +1

    ਪੂਰੀ ਘੈਟ ਵੀਡੀਓ ਧਰਨਾਟ ਬਾਈ love you all💕💕💕💕💕💕💕💕 ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏

    • @harbhajansingh5390
      @harbhajansingh5390 2 ปีที่แล้ว +1

      😇😭😁👍👍👍😟😜😊👍👍👍😜😛😰👍👍👍😢😛😰👍👍👍😥😝😑👍👍👍😅😋😍👍👍👍

  • @amandeepsingh-qr8ri
    @amandeepsingh-qr8ri 3 ปีที่แล้ว +4

    ਵੀਡੀਓ ਬਹੁਤ ਬਹੁਤ ਵਧਾਈਆਂ ਲੱਗੀ 🤣🤣🤣🤣🤣🤣🤣🤣

  • @gurdas_rai
    @gurdas_rai 3 ปีที่แล้ว +3

    Very much better,,,,,,,, bai sira hi la ta puri vedio and last best

  • @jagvirsingh3909
    @jagvirsingh3909 3 ปีที่แล้ว +1

    Sirra & motivation video bai g 👌👌👌👌👌👌👌

  • @jagsirmann4426
    @jagsirmann4426 3 ปีที่แล้ว

    ਬਹੁਤ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @satgursingh546
    @satgursingh546 3 ปีที่แล้ว +6

    Siraaaaaa🔥🔥💥

  • @ramanatwal9851
    @ramanatwal9851 3 ปีที่แล้ว +6

    Dharnat bai nu pyar karn vale like kro

  • @jagjeetsharmajagu6658
    @jagjeetsharmajagu6658 3 ปีที่แล้ว

    ਵਾਹ ਜੀ ਮੇਸਜ ਚੰਗਾ ਲਗਿਅਾ ਏਡ ਤੇ ਬਾਕੀ ਵੀ 👌👌👍👏👏👏

  • @amangeming6497
    @amangeming6497 3 ปีที่แล้ว +1

    Very nice nice nice nice nice nice nice ver ji and lovepreet 👍👍👍

  • @naibsingh6767
    @naibsingh6767 3 ปีที่แล้ว +7

    My fast comments 😊

  • @DhindsaabSaabdhindsa
    @DhindsaabSaabdhindsa 3 ปีที่แล้ว +7

    The best scene jad dharnat bai avdi wife nu banta manje de naal and 2 best scene jado lovepreet mam ne dharnat bai de lat marke manjhe te sit ta 😂😂
    Baki ta dono part hi boht kaint c bro

  • @JaspalSingh-qf1ty
    @JaspalSingh-qf1ty 11 หลายเดือนก่อน +1

    ਜਸਪਾਲ ਸਿੰਘ🙏🙏🙏🙏🙏 💯💯💯💯💯💯💯✌👍✌👍👌👌👌👌👌👌👌👌👌✌👍❤❤❤❤👍✌✌🙏🙏🙏🙏🙏🙏👌👌👌👌👌👌💪💪💪💪💪💪💪💪

  • @manidhimandhiman8027
    @manidhimandhiman8027 3 ปีที่แล้ว +1

    Mani Dhiman. Nice. I. Miss. You💞💞💞💞💞

  • @satnamsingh7394
    @satnamsingh7394 3 ปีที่แล้ว +5

    ਸਿਰਾ ਬਾਈ ਯਰ

  • @HARMAN_299
    @HARMAN_299 3 ปีที่แล้ว +3

    ❤❤❤❤❤❤😍😍😍

  • @GurtejSingh-ff5pk
    @GurtejSingh-ff5pk 3 ปีที่แล้ว +1

    Very nice and to much ☺☺👍👍

  • @inderjitsingh4191
    @inderjitsingh4191 3 ปีที่แล้ว +1

    I like your every movie very much Dhanad bai

  • @ramneetkaur1297
    @ramneetkaur1297 3 ปีที่แล้ว +5

    ਵੀਰੇ ਸੁਰੇਸ਼ ਨੂੰ ਰੋਟੀ ਨੀ ਖਵਾਈ। ਉਹ ਵਿਚਾਰਾ ਭੁੱਖਾ ਹੀ ਰਹਿ ਗਿਆ। ਬਾਕੀ ਪੂਰੇ ਨੰਬਰ ਨੇ👍🏼

  • @sehajpreetsingh7500
    @sehajpreetsingh7500 3 ปีที่แล้ว +3

    Lovpreet mam and dharnat di combination end👌

  • @jatindersinghmaheyhappysin2976
    @jatindersinghmaheyhappysin2976 3 ปีที่แล้ว

    Very nice video Vir ji ਬਹੁਤ ਹੀ ਵਧੀਆ ਵੀਡੀਉ ਸੀ 👍👍👍👍

  • @amritpal5164
    @amritpal5164 3 ปีที่แล้ว

    ਪਈ ਦੇਖ ਕਿਵੇਂ ਆ ਜਿਵੇਂ ਨਰੇਗਾ ਚ ਦਿਹਾੜੀ ਲ਼ਾ ਕੇ ਆਈ ਹੋਵੇ 🤣🤣🤣🤣👌👌👌👌

  • @gwgurman1116
    @gwgurman1116 3 ปีที่แล้ว +17

    Thank for 650
    700 krwado guys
    Love you all

    • @punjabimusic6373
      @punjabimusic6373 3 ปีที่แล้ว +2

      Ok

    • @gurpreetgurpreet3418
      @gurpreetgurpreet3418 3 ปีที่แล้ว +1

      Mai vi free fire khelta hu

    • @avtarsamra2823
      @avtarsamra2823 3 ปีที่แล้ว

      ਘਰੋ ਸਰਵਿਸ ਆਵਦੀ ਕਰਵਾ ਕੇਆਇਆ ਏ ਅਤੇ ਬਾਹਰ ਆ ਕੇ ਆਖੀ ਜਾਦਾ ਏ ਕੇ ਮੈ ਕੁਟ ਕੇ ਬੇਹੋਸ਼ ਕਰਕੇ ਆਇਆ ਏ

  • @gurbajsingh5718
    @gurbajsingh5718 3 ปีที่แล้ว +4

    Mnu lgda lovepreet Mootan baagi 😂😂

  • @palisikhcheema6782
    @palisikhcheema6782 3 ปีที่แล้ว

    ਲੋਕਾ ਦੀਆ ਕੁੜੀਆਂ ਰੋਟੀ ਵਨੋਣਾ ਸਿਖਦੀਆ ਵਾਲੀ ਗੱਲ ਵਧਿਆ ਲੱਗੀ ਇਹੋ ਜਿਹੀਆਂ ਹੋਰ ਵੀਡਿਓ ਬਣਾਇਆ ਕਰੋ ਲਵ ਯੂ ਟਰਾਲੀ ਭਰਕੇ

  • @pindersandhu8008
    @pindersandhu8008 3 ปีที่แล้ว +1

    End bht vdia c video da veer ji

  • @honeygaming1994
    @honeygaming1994 3 ปีที่แล้ว +4

    🔥🔥🔥🔥🔥

  • @makhankharoudkharoud112
    @makhankharoudkharoud112 3 ปีที่แล้ว +3

    Good ❤️

  • @luvijawanda897
    @luvijawanda897 3 ปีที่แล้ว +1

    Very Very nice veerji god bless you rabb tuhonu hamesha khush rakhe 🙏🏻🙏🏻🙏🏻🙏🏻🙏🏻🤣🤣🤣🤣💯💯💯

  • @Sidhujass-sn1zr
    @Sidhujass-sn1zr 3 ปีที่แล้ว

    Sirra banda dharnaat thoko LIKE

  • @GurpreetSingh-kd9jl
    @GurpreetSingh-kd9jl 3 ปีที่แล้ว +2

    So nice 🙏

  • @HarpreetSingh-xu1fm
    @HarpreetSingh-xu1fm 3 ปีที่แล้ว +1

    Video nice nice 👌💪💪💪

  • @kalsisingh7090
    @kalsisingh7090 2 ปีที่แล้ว

    Super. se. Upar. funny 🤣🤣 🤣🤣🤣🤣🤣🤣🤣

  • @baljindersbaljinders1331
    @baljindersbaljinders1331 3 ปีที่แล้ว

    ਲਵਪ੍ਰੀਤ ਤੋ ਗੱਲ ਨਹੀ ਬਣਦੀ ਇਸ ਤਰ੍ਹਾਂ ਤੇਰੀ ਆ ਵਿਡੀਓ ਦੇਖਣੀਆ ਬੰਦ ਹੋ ਜਾਣਗੀਆ

  • @MohanSingh-dy4kg
    @MohanSingh-dy4kg 3 ปีที่แล้ว

    ਸਾਰੇ ਸੀਨ ਹੀ ਵਧਿਆ ਲੱਗੇ ਤੇਰੀ ਸ਼ਕਲ ਵੇਖ ਹੀ ਹਾਸਾ ਆ ਜਾਂਦਾ ਹੈ ਪੰਤਦਰਾਂ

  • @deepdhaliwal9009
    @deepdhaliwal9009 3 ปีที่แล้ว +1

    Marad jagga eh vdya lgya🔥🔥🔥🔥🔥❤️❤️

    • @shamshersingh8827
      @shamshersingh8827 3 ปีที่แล้ว

      ਧਰਨਾਟ ਭਈਆ ਭੋਲਾ ਤੇ ਲਵਪਰੀਤ ਕਮਾਲ ਕਰਤੀ ਬੇਟਾ ਜੀ ਗਾਲ੍ਹਾਂ ਬਹੁਤ ਕੱਢ ਈਆ ਵਧੀਆ ਮੰਨੋਰਜਨ ਹੋਇਆਂ ਧੰਨਵਾਦ😘💕

  • @mukhtiyarsingh9791
    @mukhtiyarsingh9791 4 หลายเดือนก่อน

    ਬੱਚਿਆਂ ਕੋਲ ਜੋ ਕਰੋਗੇ ਬੱਚੇ ਉਸ ਨੂੰ ਨਕਲ ਕਰਦੇ ਹਨ, ਉਹ ਨਕਲ ਅੱਗੇ ਵੱਡੇ ਹੋਣ ਤੇ ਉਸ ਦਾ ਸੁਭਾਅ ਵੀ ਮਾਂ ਬਾਪ ਵਰਗਾ ਬਣ ਜਾਂਦਾ ਹੈ

  • @khushpreetsinghbawa2754
    @khushpreetsinghbawa2754 3 ปีที่แล้ว +1

    Very nice video brother Ji

  • @JaswinderSingh-mx8ho
    @JaswinderSingh-mx8ho 3 ปีที่แล้ว

    ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ ਜੀ।

  • @damansekhon6457
    @damansekhon6457 2 ปีที่แล้ว

    Love. Yu. Dharnat. Bie. Ji. Har. Rojj. Tuhdea. Video. Hee. Dekdea. A. Dilll. Kush. Hoo. Jnda. Yr. 🥰🥰🥰🥰🥰🥰🥰🥰😘😘😘😘😘😘😘😘😘😘😘

  • @SimranSingh-sc5po
    @SimranSingh-sc5po 3 ปีที่แล้ว

    Bhut bhut bhut👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 vadiya👍

  • @rajpreetmann8021
    @rajpreetmann8021 3 ปีที่แล้ว +1

    😍😍🔥🔥👌👌👌🙏🙏very nice video and funny🤣🤣🤣

  • @jagseersingh8561
    @jagseersingh8561 3 ปีที่แล้ว

    ਬਹੁਤ ਵਧੀਆ ਧਰਨਾਟ ਵਾਈ ਜੀ ਲਵ ਯੂ ਟਰੱਕ ਭਰ ਕੇ

  • @rajvinderkaur2132
    @rajvinderkaur2132 3 ปีที่แล้ว +1

    ਜਦੋਂ ਅੰਦਰ ਦਾ ਮਰਦ ਜਾਗਿਆ 👌👌👌👌ਵਧੀਆ ਸੀ

  • @balwindersahota6163
    @balwindersahota6163 3 ปีที่แล้ว

    Dharnat dey chetar pendey sab thon best see😄😄😄 ...bahoot funny vdo lage Weldon

  • @tarctormodifiedculb7612
    @tarctormodifiedculb7612 3 ปีที่แล้ว +1

    😂😂😂nice

  • @gurwindersingh213
    @gurwindersingh213 3 ปีที่แล้ว

    ਮੈਨੂੰ ਤਾਂ ਸੀਨ ਜਦੋਂ dharnat ਲਵਪ੍ਰੀਤ ਦੇ ਝਾੜੂ ਫੇਰ ਦਾ ਬੈਠੀ ਬੈਠੀ ਫ਼ਿਰਦੀ ਆ ਬਹੁਤ ਵਧੀਆ ਸੀਨ ਆ

  • @jaswantkaur9875
    @jaswantkaur9875 2 ปีที่แล้ว

    ਧਰਨਾਟ ਵੀਰੇ ਇਹ ਬੲਈਆ ਕਿਥੋਂ ਲਿਆਈਏ ਲੱਭ ਕੇ ਇਹ ਵੀ ਕਮਾਲ ਕਰੀ ਜਾਂਦਾ

  • @GurjantSingh-sb9nz
    @GurjantSingh-sb9nz 2 ปีที่แล้ว

    End sira c bhaii baki ta thuadi sariaa video he end hundiyaa love u truck bhar k ❤❤

  • @VijayKumar-vn1qz
    @VijayKumar-vn1qz 3 ปีที่แล้ว

    Vah v bah Kya kmal di video aa dharnat bay think
    you

  • @ffmotivation4414
    @ffmotivation4414 3 ปีที่แล้ว +1

    5:38 ta Ka baat hai 😂😂😂

  • @makhanmakhan5995
    @makhanmakhan5995 3 ปีที่แล้ว

    ਧਰਨਾਟ ਵੀਰ ਜੀ fan good luck y 🙏🙏👌👌

  • @amritpalsinghchahal8259
    @amritpalsinghchahal8259 3 ปีที่แล้ว

    ਬਹੁਤ ਵਧੀਆਂ

  • @ishwarjotguri6907
    @ishwarjotguri6907 3 ปีที่แล้ว +1

    Maching 🤣🤣🤣🤣🤣🤣🤣🤣🤣🤣🤣🤣🤣🤣🤣🤣😝😝😝😝🤭🤭

  • @GurpreetKaur-dl3br
    @GurpreetKaur-dl3br 3 ปีที่แล้ว +1

    Sare hi vadhia ne god bless you all team members 👍👍

  • @jashannavapind6505
    @jashannavapind6505 3 ปีที่แล้ว +1

    Attt babe

  • @AvtarSingh-rf3hv
    @AvtarSingh-rf3hv 2 ปีที่แล้ว

    ਔਰਤ ਤੇ ਮਰਦ ਜ਼ਿੰਦਗੀ ਦੇ ਦੋ ਭਈਏ ਹਨ ਇਕ਼ ਪੈਂਚਰ ਹੋ ਗਿਆ ਗੱਡੀ ਨਹੀਂ ਚੱਲਦੀ ਦੀ ਬਹੁਤ ਸਾਰੇ ਘਰਾਂ ਦੀ ਸਟੋਰੀ ਹੈ ਪਤਾ ਨਹੀਂ ਕਿੰਨੇ ਘਰ ਬਰਬਾਦ ਹੋ ਗਏ ਇਕ ਦੂਜੇ ਨੂੰ ਸਮਝੋ ਲਵਪ੍ਰੀਤ ਤੇ ਧਰਨਾਟ ਬਾਈ ਦਾ ਧੰਨਵਾਦ ਜੀ

  • @ishwarjotguri6907
    @ishwarjotguri6907 3 ปีที่แล้ว +1

    🙄🙄🙄🙄🙄kaniyan 🤣🤣🤣🤣kanu shitar kha kae aya 😝😝😝🤭🤣🤣

  • @Gagan_gagan_242
    @Gagan_gagan_242 3 ปีที่แล้ว

    Boht vdya video baii g..👍👍👌👌

  • @GurdeepSingh-rb5qt
    @GurdeepSingh-rb5qt 2 ปีที่แล้ว +1

    Very nice video

  • @AshokKumar-fl4so
    @AshokKumar-fl4so 3 ปีที่แล้ว

    Very nice bro👌🏼👌🏼👌🏼👌🏼👌🏼👌🏼😂😂😂😂😂

  • @sukhpreetkauhrian9818
    @sukhpreetkauhrian9818 3 ปีที่แล้ว +1

    All video is att

  • @kulwinderkaurkulwinder6624
    @kulwinderkaurkulwinder6624 3 ปีที่แล้ว

    Vaise ta sari video bahut sohni aa par Lasat sapne to Bad Wale yada vadiya c waheguru g hamesha tarrakiya bakshe sari team nu

  • @chauhan517
    @chauhan517 3 ปีที่แล้ว

    ਧਰਨਾਟ ਬਾਈ ਸਾਰੇ ਟੀਮ ਿੲੱਕਠੇ ਹੋ ਜਾਵੇ

  • @beebaboys4571
    @beebaboys4571 3 ปีที่แล้ว

    बहुत सुंदर विडियो भाई जी A.n Boutique Jakhal

  • @lalosingh1659
    @lalosingh1659 3 ปีที่แล้ว

    Sare seen very nice 22g love you so much all team

  • @harjotkaur9429
    @harjotkaur9429 3 ปีที่แล้ว +1

    😄😄😄Bhot zydaa funny vdieo aa 😂😂😂 eda hii bnounde rho ☺☺ God bless you 🙏

  • @jagwindersingh8291
    @jagwindersingh8291 3 ปีที่แล้ว +1

    Nice videos👌👌👌👍👍👍👍🤟🤟🤟

  • @pargatsinghshergill7468
    @pargatsinghshergill7468 3 ปีที่แล้ว

    ਬਹੁਤ ਵਧੀਆ ਵੀਡੀਓ ਤਰੱਕੀਆ ਕਰੋ ਵੀਰੇ

  • @hrsh5025
    @hrsh5025 3 ปีที่แล้ว +1

    Very good veer ji

  • @sukhchainsingh7926
    @sukhchainsingh7926 2 ปีที่แล้ว

    Vry nyc video and nyc acting all team members

  • @gobindersinghmathru5332
    @gobindersinghmathru5332 3 ปีที่แล้ว +1

    Video goo1

  • @gursewaksinghsewak1538
    @gursewaksinghsewak1538 3 ปีที่แล้ว

    Very nice to video bro and god bless you for long time ago

  • @gurditjosan3628
    @gurditjosan3628 3 ปีที่แล้ว +1

    Nice video 👌

  • @bhadarsingh1871
    @bhadarsingh1871 2 ปีที่แล้ว

    Dharnat veer very good job and you're team thanks

  • @randeepsidhu987
    @randeepsidhu987 3 ปีที่แล้ว

    ਬਹੁਤ ਚੰਗਾ ਲੱਗਾ ਉਹ ਸੀਨ ਧਰਨਾਟ ਵੀਰ ਜਦੋ ਤੁਹਾਡੇ ਅੰਦਰ ਦਾ ਮਰਦ ਜਾਗਿਆ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ

  • @rickysingh5742
    @rickysingh5742 3 ปีที่แล้ว

    Very nice message ....nice babli dharnat

  • @sukhchainvaltoha6
    @sukhchainvaltoha6 2 ปีที่แล้ว

    ਅਪਨਾ ਘਰ ਆਪ ਈ ਸੰਭਾਲਣਾ ਪੈਂਦਾ 👏👏👏