ਆਪਣੀ ਧੀ ਨੂੰ ਕੀ ਜਵਾਬ ਦੇਵਾਂ

แชร์
ฝัง
  • เผยแพร่เมื่อ 18 พ.ย. 2024
  • ਪੁੱਤ ਤੇ ਧੀ ਚ ਕਦੇ ਵੀ ਫਰਕ ਨਾ ਕਰੋ ਧੀਆਂ ਵੀ ਆਪਣੇ ਘਰ ਦਾ ਜੀਅ ਹੁੰਦੀਆਂ ਨੇ ਉਹਨਾਂ ਨੂੰ ਵੀ ਮਾਂ ਪਿਉ ਹੀ ਜਨਮ ਦਿੰਦਾ ਤੇ ਪੁੱਤ ਨੂੰ ਵੀ ਮਾਂ ਪਿਉ।

ความคิดเห็น • 12

  • @MakhanSinghboparaiDarajBoparai
    @MakhanSinghboparaiDarajBoparai 5 หลายเดือนก่อน

    ਸੰਧੂ ਵੀਰ ਜੀ ਹੁਣ ਤਾਂ ਪਹਿਲਾਂ ਨਾਲੋਂ ਮਾਹੋਲ ਬਦਲ ਰਿਹਾ ਹੈ ਧੀ ਦੇ ਜਨਮ ਦਿਨ ਤੇ ਬਹੁਤ ਘਰ ਖੁਸ਼ੀਆਂ ਬਣਾਉਂਦੇ ਹਨ ❤ ਸੰਧੂ ਵੀਰ ਜੀ ਮਾਂ ਪਿਓ ਨੂੰ ਸੁਖ ਤਾਂ ਧੀਆਂ ਹੀ ਦਿੰਦੀਆਂ ਨੇ ਧੀਆਂ ਹੀ ਦਿੰਦੀਆਂ ਰਹਿਣਗੀਆਂ ਮੁੰਡੇ ਤਾਂ ਵੱਡੇ ਹੋ ਕੇ ਛਿੱਤਰ ਹੀ ਮਾਰਦੇ ਨੇ ਜ਼ਮੀਨ ਦੀ ਖਿੱਚ ਧੂਅ ਕਰਦੇ ਨੇ ਕੁੜੀਆਂ ਨੇ ਨਾ ਤਾਂ ਮਾਂ ਪਿਓ ਤੋ ਜ਼ਮੀਨ ਲੈਂਣੀ ਆ ਨਾ ਕੋਈ ਹੋਰ ਲਾਲਚ ਹੁੰਦਾ ਧੀਆ ਤਾ ਮਾਂ ਪਿਓ ਨੂੰ ਸੁਖੀ ਵੇਖਣ ਨੂੰ ਤਰਸਦੀਆਂ ਨੇ ❤ ਜੇਕਰ ਮਾਂ ਪਿਓ ਬਿਮਾਰ ਹੁੰਦਾ ਹੈ ਧੀਆ ਆਪਣੇ ਸਹੁਰੇ ਘਰ ਤੋਂ ਪਤਾ ਲੈਣ ਲਈ ਭੱਜਿਆ ਆਉਂਦੀਆਂ ਨੇ ਵੀ ਸਾਡਾ ਮਾਂ ਪਿਓ ਠੀਕ ਠਾਕ ਰਹਿਣ ਖਾਸ ਕਰਕੇ ਆਪਣੇ ਭਰਾ ਦਾ ਵੀ ਬਰਾਬਰ ਪਤਾ ਕਰਦੀਆਂ ਨੇ ਵੀ ਮੇਰੇ ਪੇਕੇ ਪਿੰਡ ਸਭ ਠੀਕ ਠਾਕ ਹਨ ❤ ਸੰਧੂ ਵੀਰ ਜੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਵਿਚ ਦਮ ਵਾਲੀ ਗੱਲ ਹੁੰਦੀ ਹੈ ❤ ਜਿਉਂਦੇ ਵਸਦੇ ਰਹੋ ਖੁਸ਼ੀਆਂ ਮਾਣੋਂ ਵੀਰ ਜੀ ਤੁਹਾਡਾ ਪਰਿਵਾਰ ਵੀ ਠੀਕ ਠਾਕ ਰਹੇ

  • @amarjitbrar6938
    @amarjitbrar6938 6 หลายเดือนก่อน

    ਅਸੀਂ ਵੀਰ ਜੀ ਪੋਤੀ ਦੇ ਜਨਮ ਤੇ ਸਾਰੇ ਪਿੰਡ ਚੋਂ ਲੱਡੂ ਵੰਡੇ ਹਨ।ਸੇਹਰੇ ਬੰਨੇ ਬਰਫ਼ੀ ਦੇ ਡੱਬੇ ਵੰਡੇ। ਬਾਬੇ ਵੀ ਨਚਾਉਣੇ ਹਨ ਜੀ।

  • @MalkeetSingh-zs8uh
    @MalkeetSingh-zs8uh ปีที่แล้ว +1

    👌

  • @gurpreetsinghrai6014
    @gurpreetsinghrai6014 5 หลายเดือนก่อน

    ਬਹੁਤ ਹੀ ਵਧੀਆ ਯਾਰ

  • @sarpanchsaab6779
    @sarpanchsaab6779 ปีที่แล้ว +1

    👍

  • @kewaldhillondhillon6672
    @kewaldhillondhillon6672 ปีที่แล้ว

    ❤❤❤

  • @kashmirvirk7469
    @kashmirvirk7469 3 หลายเดือนก่อน

    Ha 22ji mere vi 12sal bad beti peda hoi si me Paltivi puta to oupr kiti si kekvi kte si sare riti rivaj beteya to oupr kite se 22ji mere kol 2betiya ne Vdi beti 8saldi aa te choti beti 4sal di aa te 22ji me putra Valya to oupr rkhyi ne beta sanu rab tho nhi milya

  • @bmtoydrawings3067
    @bmtoydrawings3067 5 หลายเดือนก่อน

    Merian 2 potian ne asin bahot khooshi mnai c dian puttan ch koi fark nahin

  • @gurmeetkaursmagh7823
    @gurmeetkaursmagh7823 6 หลายเดือนก่อน

    Pandu candian veer ne sab kita akand path v karva ke gya india vich

  • @TarsameKumar-cr8iy
    @TarsameKumar-cr8iy 4 หลายเดือนก่อน

    V nice video Bai g😂😂😂😂😂

  • @nimratvirk5313
    @nimratvirk5313 ปีที่แล้ว

    ❤❤❤