Fok E Singer 2 | Punjabi Short film | Jagjeet Sandhu | Dheeraj Kumar | Garinder Sidhu

แชร์
ฝัง
  • เผยแพร่เมื่อ 24 ก.ย. 2018
  • It is a sequel of punjabi short film 'Folk E Singer'
    A FILM BY GARINDER SIDHU
    Produced by - Vikramjit sandhu &Parvinder Kamboj
    Special thanks to People of Village Poohli
    (Baaz Studio Nathana)
    S.Jagsher Sidhu & SMT Chhinderpal Kaur
    Sarpanch Amandeep Singh Sidhu
    A very Special Thanks to Western Pendu music & Raghvir Singh Robo
    Cast
    Jagjeet Sandhu
    Dheeraj Kumar
    Pardeep Singh
    Pali Sandhu
    Aman Kamboj
    Dilbag Singh
    Song "Ghodi Bhagat Singh"
    Singer - Dheeraj Kumar
    Music - Sourabh Puri
    Director of Photography- Garinder Sidhu
    Editor/Colourist/DI - Deepak Garg
    Costumes, Art Direction, Lights - Team Filmlore Studio
    Music - Simarjeet Sekha
    Dubbing - Cheema Studio, Chandigarh
    Recordist - Gopal Semwal
    Dubbing artist - Surinder Arora, Parvinder Kamboj
    Team Filmlore Studio
    Jagjeet Sandhu
    Dheeraj Kumar
    Pardeep Singh
    Surinder Arora
    Guri bamrah
    Pali Sandhu
    Garinder Sidhu
    please give your valuable comments
  • ภาพยนตร์และแอนิเมชัน

ความคิดเห็น • 3.4K

  • @SidhuMooseWalaOfficial
    @SidhuMooseWalaOfficial 5 ปีที่แล้ว +1356

    Sach kehan te sunan di himmat aj kal koi e krda ... good going Bruh @jagjeet sandhu

    • @FilmloreStudio
      @FilmloreStudio  5 ปีที่แล้ว +83

      Sidhu Moose Wala respect 🙏🙏

    • @sunny1314
      @sunny1314 5 ปีที่แล้ว +17

      15 Dina ch 9-9 geet aonde ne ho yr tera Geeta Vali top baliye.....Sidhu Moose Wala

    • @JatinderDhaliwal22
      @JatinderDhaliwal22 5 ปีที่แล้ว +23

      Sidhu Moose Wala pehle part vare comment krna c.. ya oh singers de opposite c ta nhi kita??

    • @universalboss7104
      @universalboss7104 5 ปีที่แล้ว +7

      Tera ik Geet G-wagon leak hoya se first ik site te (mp3mad.com) odu tenu koi nahi janda se ... waad ch jad isdi video aayi oduu moosewala moose wala hon lag gayi ... nd toh othe kiha se ik news interview ch vi mere geeta ch gand aa ta das deo mainu ..
      hun u remember? Mulaqat song aaya tera jehda :P .. eh movie sahi aa bt @sidhu moose wala tuc jina kehne o utthe stand vi ta banao ... janwab !!

    • @gurwindersinghrupal1693
      @gurwindersinghrupal1693 5 ปีที่แล้ว +2

      Ryt a y g

  • @SharryMannMusic
    @SharryMannMusic 5 ปีที่แล้ว +1561

    Jadon “meri bebe” album kiti si, ohde vichon sanu bahut nuksaan hoya si kise ne koi gana nai si sunya bas ikko gana si jehra thora ja chalya si , Ikk bottle khali hogi te ikk lain challen aen..jihde krke thore bahute show laggde hoye si..mere wallon saari team nu mubarakan ehe sach dikhaon layi 🙏🙏

    • @heresarab
      @heresarab 5 ปีที่แล้ว +2

      🔥

    • @ajaydeep6688
      @ajaydeep6688 5 ปีที่แล้ว +3

      Luv u bai😘

    • @FilmloreStudio
      @FilmloreStudio  5 ปีที่แล้ว +23

      bahut bahut dhanwaad bai g ... thanku for supporting

    • @navjotsidhu2152
      @navjotsidhu2152 5 ปีที่แล้ว +24

      Nai bai bki ve bht sune se
      Par thnu oona chir mza ne aunda jina chirr millions views na hon

    • @meetrecord659
      @meetrecord659 5 ปีที่แล้ว +1

      Sherry 22 mera tera sachi bda vaada fan ha sahid a gl mainu nhi ਬੋਲਣੀ chaedi but meri awaj te tuhadi awaj vich kuj frk nhi hai but hai mai kuj nhi tuhade agge lv u sherry 22

  • @garrysandhu6925
    @garrysandhu6925 4 ปีที่แล้ว +63

    waaah ਓਏ ਜੱਗੀ ਵੀਰੇ kya baat aaaa ਵੀਰੇ ਬਹੁਤ ਵੱਡਾ ਕਲਾਕਾਰ aa tu yrr bss ਏਹੀ ਸੋਚ ਰੱਖੀ praa ਮੇਰਾ yrr ਤੇਰੇ ਵਿਚੋ ਲੋਕ kehnde ਨੇ nivajudin Siddiqui dikhda ਪੰਜਾਬੀ ਇੰਡਸਟਰੀ ਦਾ

  • @jaggirampura555
    @jaggirampura555 5 ปีที่แล้ว +88

    ਸੋਚ ਆਪਣੀ ਆਪਣੀ ਹੁੰਦੀ ਹੈ , ਲਿਖ਼ਣ ਵਾਲੇ ਗਾਉਂਣ ਵਾਲੇ ਅਤੇ ਸੁਣਨ ਵਾਲੇ ਕਿਤੇ ਨਾ ਕਿਤੇ ਸਾਰੇ ਹੀ ਗਲਤ ਨੇ। ਸਾਨੂੰ ਚੰਗਾ ਲਿਖਣਾ ਚੰਗਾ ਗਾਉਂਦਾ ਅਤੇ ਚੰਗੇ ਸੁਣਨਾ ਚਹੀਦੈ

    • @rpsndhu5397
      @rpsndhu5397 3 หลายเดือนก่อน +1

      Ryt bro

  • @lovepreet6718
    @lovepreet6718 3 ปีที่แล้ว +10

    💯✔️ ryt ਭੋਲਾ ਵੀਰ , ਬਹੁਤ ਵਧੀਆ ਮੇਸੈਜ ਦਿੱਤਾ

  • @tarsemlive6390
    @tarsemlive6390 5 ปีที่แล้ว +393

    ਸਰਤਾਜ ਨੇ ਕਦੇ ਮਾੜਾ ਨੀ ਗਾਇਆ,,,ਫੇਰ ਵੀ ਉਹਦੇ ਐਨੇ ਸ਼ੋਅ ਲੱਗਦੇ ਨੇ ।।।।ਜਿਹੜੀਆ ਸਟੇਜਾ ਤੇ ਉਹਨੇ ਗਾਇਆ ,,ਅੱਜ ਦੇ ਸਿੰਗਰ ਉ ਸਟੇਜਾ ਤੇ ਗਾਉਣ ਦੇ ਸੁਪਨੇ ਲੈਦੇ ਨੇ ।।ਸਭ ਤੌ ਵੱਧ ਚੜਾਈ ਆ ।।ਚੰਗਾ ਗਾਉਣ ਦੇ ਬਾਵਜੂਦ ।।

    • @user-kl5gm8nm6r
      @user-kl5gm8nm6r 5 ปีที่แล้ว +6

      Tarsem Singh tu dass kay Satinder sartaj da show dekhan kinni warr geya ?

    • @BirNahranwala
      @BirNahranwala 5 ปีที่แล้ว +15

      Sartaj da show Queen Elizabeth Theater Vancouver geya c main dekhan. Lok aavdi Family lai aaye c saari di saari. Hun takk de Live shows cho best lagga c oh. Main es film naal agree karda aa. but bai de comment naal nahi. Changey gaane di v keemat hai... bahut hai. Jinne show Vancuver area ch Sartaj, Punjabi Virsa, Kanwar Grewal etc de bharde aa.. oney kise de nahi bharde. Dooje ethe Banquet hall ch program launde aa... te bharde theek thaak ne.. par jihna de naam lye aa.. ehna de Auditorium ch seat nahi mildi behan nu... Chaahe promoters nu puch lyi bai

    • @user-kl5gm8nm6r
      @user-kl5gm8nm6r 5 ปีที่แล้ว +5

      Tarsem Singh Veer ji changa ya maada koi song nahi hunda, jehda song ya kalakaar tuhanu pasand nahi uss nu na suno, But maybe assi uss kalakar nu pasand karde hoyie , so tusi apani choice karo and bakia nu apani choice karan deyo , Baki jey lokk sunana band kar den gey tah kalakaar gauna band kar den gey - Asi samaj diya burrayia layi songs nu zimmewaar nahi therra sakde , songs vich samaj da parchava hunda, na kay songs di direction tey samaj chalda- DRUGS , violence government diya galat policies da natiza na kay songs da or singers da , Jo society dey halat hun bass singers uhna baare gaounde aa

    • @MandeepSingh-gu7si
      @MandeepSingh-gu7si 5 ปีที่แล้ว

      Vry gud y ji..

    • @MandeepSingh-gu7si
      @MandeepSingh-gu7si 5 ปีที่แล้ว +2

      J show dekhn nai v gya ta psand bhut lok krde aa Satinder y ji nu show dekhn naal koi fain ni bnda dilo kise nu psand krna v ik vkhra pyaar a

  • @BacchonWaleCartoon
    @BacchonWaleCartoon 4 ปีที่แล้ว +22

    Speechless... ਹਰ ਵਾਰੀ ਤੁਸੀ ਅਪਣੀ ਐਕਟਿੰਗ ਅਤੇ ਅਲਗ ਜੀ ਸਟੋਰੀ ਨਾਲ ਦਿਲ ਜਿੱਤ ਲੈਂਦੇ ਹੋ।। Proud of you bro and entire team.

  • @antiidiot3471
    @antiidiot3471 5 ปีที่แล้ว +2

    ਪਹਿਲੀ ਫ਼ਿਲਮ ਵਿੱਚ ਲੰਡੂ ਕਲਾਕਾਰਾਂ ਦੇ ਥੱਪੜ ਮਾਰਿਆ ਸੀ, ਤੇ ਇਸ ਵਿੱਚ ਚਵਲ ਸੁਨਣ ਵਾਲਿਆਂ ਦੇ। ਨਾਲ ਹੀ ਚਮਕੀਲੇ ਦੇ ਲੇਲੇ ਵੀ ਰਗੜ ਦਿੱਤੇ। ਪਰ ਸੰਗੀਤ ਦਾ ਅਸਰ ਹੁੰਦਾ ਹੈ ਸਮਾਜ ਤੇ। ਆਬਾਦੀ ਪੱਖੋਂ ਪੰਜਾਬ 17ਵੇਂ ਨੰਬਰ ਤੇ ਹੈ ਤੇ ਸ਼ਰਾਬ ਪੀਣ ਦੇ ਪੱਖੋਂ ਦੂਜੇ ਨੰਬਰ ਤੇ। ਕਿਓਂਕਿ ਸ਼ਰਾਬ ਦੇ ਗੀਤ ਚਲਦੇ ਹਨ। 6ਵੇਂ ਗੁਰੂ ਜੀ ਨੇ ਵਾਰਾਂ ਗਵਾਉਣੀਆ ਇਸ ਲਈ ਸ਼ੁਰੂ ਕਰਵਾਈਆਂ ਸੀ ਕਿ ਲੋਕਾਂ ਵਿੱਚ ਸੂਰਵੀਰਤਾ ਭਰੀ ਜਾ ਸਕੇ। ਬਾਕੀ ਬਹੁਤ ਵਧੀਆ 22 g

  • @tejindersingh933
    @tejindersingh933 5 ปีที่แล้ว +11

    ਗੁਰੂ ਨਾਨਕ ਸਾਹਿਬ ਨੇ ਰਬਾਬ ਦੀਆਂ ਤਾਰਾਂ ਛੇੜ ਕੇ ਫੇਰ ਉਸ ਨਾਲ ਅਗੰਮੀ ਬੋਲਾਂ ਨੂੰ ਗਾਇਆ ਤਾਂ ਕਿੰਨੇ ਮਨੁਖਾਂ ਦੇ ਪੱਥਰ ਦਿਲ ਪਿਘਲ ਗਏ ਉਹਨਾਂ ਵਿੱਚ ਮਨੁੱਖਤਾ ਆ ਗਈ, ਉਹ ਮਨੁੱਖ ਬਣ ਗਏ .1984 ਤੋਂ ਜਲਦੀ ਬਾਅਦ ਪੰਜਾਬ ਵਿੱਚ ਸੰਗੀਤ ਬਜ਼ਾਰ ( Music Industry ) ਵਿੱਚ ਬੜਾ ਵੱਡਾ ਉਛਾਲ ਆਇਆ। ਇਹ ਉਛਾਲ ਲਿਆਂਦਾ ਗਿਆ ਸੀ। ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਕਲੱਬ ਬਣੇ ਅਤੇ ਜਰਜਰੀ ਜੀਵਨਸ਼ੈਲੀ ਨੂੰ ਪੰਜਾਬ ਦੇ ਸੱਭਿਆਚਾਰ ਦਾ ਜ਼ਬਰਦਸਤੀ ਅੰਗ ਬਣਾਇਆ ਗਿਆ। ਜਿਸ ਵਿੱਚ ਨਾਚ, ਗਾਣਾ, ਸ਼ਰਾਬ ਕਬਾਬ ਸ਼ਬਾਬ, ਔਰਤ ਅਤੇ ਨਸ਼ਿਆਂ ਦੇ ਵਡੱਪਣ ਦਾ ਰੌਲਾ ਪਾਇਆ ਗਿਆ। ਨਸ਼ੇੜੀ, ਜਨਾਨੀਬਾਜ਼ ਅਤੇ ਨਚਾਰਾਂ ਨੂੰ ਪਹਿਲਾਂ ਸਮਾਜ ਵਿੱਚ ਗਾਲ੍ਹ ਦਿੱਤੀ ਜਾਂਦੀ ਸੀ ਪਰ ਵਧੇਰੇ ਰੌਲਾ ਪਾ ਕੇ ਇਹਨਾਂ ਦੇ ਅਉਗਣਾਂ ਨੂੰ ਗੁਣਾ ਵਜੋਂ ਪੇਸ਼ ਕੀਤਾ ਗਿਆ। ਹੁਣ ਨਚਾਰਾਂ ਨੂੰ ਆਮ ਲੋਕ ਇੱਕ ਮਹਾਨ ਪੁਰਸ਼, ਬਾਬਾ ਗੁਰਦਾਸ ਦਿਖਾਈ ਦਿੰਦੇ ਹਨ। ਜੇਕਰ ਸਿੱਖਾਂ ਨੇ ਆਪਣੇ ਗੁਰਮਤਿ ਕੀਰਤਨ ਵਿਰਸੇ, ਢਾਡੀ ਵਾਰਾਂ, ਕਵੀ ਦਰਬਾਰਾਂ ਦੇ ਇਤਿਹਾਸ, ਪੁਰਾਤਨ ਸਾਜ਼ਾਂ, ਰਾਗ ਪੜਤਾਲਾਂ, ਸੰਗੀਤ ਸ਼ੈਲੀ ਨੂੰ ਯਾਦ ਤੇ ਜਿਉਂਦਾ ਰੱਖਿਆ ਹੁੰਦਾ ਤਾਂ ਕੋਈ ਦੂਸਰੀ ਸੰਗੀਤ ਸ਼ੈਲੀ ਸਿੱਖਾਂ ਦੀ ਰਵਾਇਤ ਵਿੱਚ ਘੁਸਪੈਠ ਨਾ ਕਰ ਸਕਦੀ। ਦੂਸਰੇ ਸੰਗੀਤ ਨਾਲ ਜੁੜ ਕੇ ਜੇਕਰ ਸਿੱਖ ਇੰਨੇ ਨਿੱਘਰ ਸਕਦੇ ਹਨ ਤਾਂ ਗੁਰਮਤਿ ਸੰਗੀਤ ਨਾਲ ਵਾਪਸ ਆਉਣਗੇ। ਬਿਨ੍ਹਾਂ ਸ਼ੱਕ ਸੰਗੀਤ ਇੰਨੀ ਸਮਰੱਥਾ ਰੱਖਦਾ ਹੈ।

  • @Pritpal__singh
    @Pritpal__singh 5 ปีที่แล้ว +16

    ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਉਠਾਉਂਦੇ ਆਂ ਤਾਂ ਇਹ ਨਹੀਂ ਦੇਖਦੇ ਕਿ ਤਿੰਨ ਉਂਗਲ਼ਾਂ ਆਪਣੇ ਵੱਲ ਵੀ ਉਠਦੀਆਂ ਨੇ...

  • @user-ki7rk6hj8d
    @user-ki7rk6hj8d 3 ปีที่แล้ว +2

    100 % ਸਹੀ ਗੱਲ ਕਿਸੇ ਦੇ ਗੀਤ ਸੁਣ ਕੇ ਨਾਂ ਕੋਈ ਬਿਗੜੇ ਤੇ ਨਾਂ ਧਾਰਮਿਕ ਬਣੇ ਨਾਂ ਚਿੱਟਾ ਪੀਵੇ ਸਾਡੇ ਪਿੰਡ ਕੁੰਛ ਮੁੱਡੇ ਹਨ‌ ਉਨਾਂ ਨੂੰ ਕਿੰਲੋ ਚਿੱਟਾ ਦੇਦੋ ਗੰਦੇ ਤੋਂ ਗੰਦੇ ਗਾਣੇ ਰਫਲਾਂ ਪਿਸਟਲਾਂ ਵਾਲੇ ਜੇ ਕਿਸੇ ਚੀਜ਼ ਦਾ ਅਸਰ ਹੋਗੀਆਂ ਮੈਂ ਮੁਤ ਨਾਲ ਦਾੜੀ ਮਨਵਾਦੂ

  • @gurjeetsinghkanjla3498
    @gurjeetsinghkanjla3498 4 ปีที่แล้ว +11

    ਬਾਈ ਜਿੰਨਾ ਸਵਾਦ ਆਹ ਫਿਲਮ ਜੀ ਦੇਖ ਆਇਆ ਉਹਨਾਂ ਸਵਾਦ ਈ ਕੁਮੈਟ ਪੜ ਕੇ ਆਇਆ... ਸਿਰਾ ਗੱਲਬਾਤ

  • @preetgillnathoheri1181
    @preetgillnathoheri1181 5 ปีที่แล้ว +33

    22 ਬਿਲਕੁਲ ਵੀ ਅਸਰ ਨਹੀਂ ਪੈਂਦਾ ਗੀਤਾਂ ਦਾ ਇਹ ਕਹਿਣਾ ਗਲਤ ਹੋਊਗਾ,, ਕਿਉਂਕਿ ਅਸਰ ਤਾਂ ਪੈਂਦਾ ਚਹੇ ਮਾੜਾ ਮੋਟਾ ਹੀ ਸਹੀ,, ਬਾਕੀ ਗਲ ਤੁਹਾਡੀ ਵੀ ਠੀਕ ਆ ਵੀਰੇ ਜਿਸ ਚੀਜ਼ ਨੂੰ ਵੱਧ ਹੁੰਗਾਰਾ ਮਿਲੁ ਲੋਕਾਂ ਤੋਂ ਤੁਸੀਂ ਤਾਂ ਉਹੀ ਗਾਉਣਾ ਤੇ ਲਿਖਣਾ,,, ਸੋਹਣਾ ਮੈਸਜ ਦਿਤਾ 22 ਇਸ ਵੀਡੀਓ ਰਾਹੀ👍👍

  • @vanshdeep.skp2bcn
    @vanshdeep.skp2bcn 5 ปีที่แล้ว +21

    ਬੋਤ ਈ ਗ੍ਰੇਟ ਯਾਰੋ ਦਿਲੋਂ ਧੰਨਵਾਦ ਅਤੇ ਸਲਾਮ ਆ ਸਾਹਬ ਜੀ 🙏 ਬੜੀ ਚੰਗੀ ਰੀਤ ਚਲਾਈ 🙏☝️✊👌🇮🇳

  • @Randhawa-pb2tz
    @Randhawa-pb2tz 5 ปีที่แล้ว +1

    ਬੋਹਤ ਵਧੀਆਂ ਸੰਧੂ ਸਾਬ ਵਾਹਿਗੁਰੂ ਜੀ ਮੇਹਰ ਕਰਨ

  • @maanvenderbura7826
    @maanvenderbura7826 4 ปีที่แล้ว +4

    Excellent Work Jagjeet Bhai❤️❤️

  • @GSidhu
    @GSidhu 5 ปีที่แล้ว +150

    👏👏👏Great short film and as always great acting by Jagjeet!

    • @KaimzMedia
      @KaimzMedia 5 ปีที่แล้ว

      The inconceivable Truth of Punjab

    • @pwnjabizm
      @pwnjabizm 5 ปีที่แล้ว

      Reminded me of your Gurkawal Sidhu songs bro. Jalwa and Gabru anthem

    • @AmieeJalotra
      @AmieeJalotra 5 ปีที่แล้ว

      Bilkul Sahi Bai ji
      Mein Apne Do Song Release kitte na koi Chitta na sharrab na kise kuddi de utte likya sirf Msg ditta Apne Geeta vich , Kisse ne koi Gaana nhi sunaya . Dasso mein phir Sharrab de uppar Kyun na gayunga koi geet Roti chalani tan Gaana hi penna aye.....

    • @jassbawa6078
      @jassbawa6078 3 ปีที่แล้ว

      @@KaimzMedia 1aa

    • @LovepreetSingh-np5fq
      @LovepreetSingh-np5fq 3 ปีที่แล้ว

      Eh movie the name ki a by

  • @ZindagiZindabad8
    @ZindagiZindabad8 5 ปีที่แล้ว +5

    ਸਹੀ ਗੱਲ ।
    ਜੇ ਚੰਗਾ ਸੁਣ ਨਹੀਂ ਸਕਦੇ ਤਾਂ ਮਾੜੇ ਨੂੰ ਨਿੰਦਣ ਦਾ ਹੱਕ ਨਹੀਂ।

  • @carzyucky6887
    @carzyucky6887 3 ปีที่แล้ว +3

    Khech ke rakh Kamre Veer😎😍😍😍😍😍

  • @raunkimehra357
    @raunkimehra357 4 ปีที่แล้ว +1

    ਕਹਾਣੀ ਦਾ ਕੰਟੈਂਟ ਕਹਾਣੀ ਦਾ ਮੋਟੋ ਕਹਾਣੀ ਦਾ ਪਲਾਟ ਅੱਤ ਦਰਜੇ ਦਾ ਮਾੜਾ ਸੀ । ਕਹਾਣੀ ਕੀ ਕਹਿਣਾ ਚਾਹੁੰਦੀ ਹੈ ਉਹ ਸਿੰਗਰਾਂ ਨੂੰ ਇਸ ਤਰਾਂ ਕਿਵੇਂ ਬੋਚ ਕੇ ਕੱਢ ਲੈ ਗੲੀ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਵੀ ਇਕੱਲਾ ਸਿੰਗਰਾਂ ਕਰਕੇ ਯੂਥ ਖਰਾਬ ਹੋ ਰਹੀ ਆ ਪਰ ਅਸੀਂ ਉਹਨਾਂ ਨੂੰ ਅੱਖੋ ਪਰੋਖੇ ਨਹੀਂ ਕਰ ਸਕਦੇ ਗਾਇਕ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ ਯੂਥ ਦੇ ਖਰਾਬ ਹੋਣ ਵਿੱਚ।

  • @VantSandhu
    @VantSandhu 5 ปีที่แล้ว +47

    Jagjeet acting 👌🏻👌🏻👌🏻👌🏻
    No words for this film
    ik sachai

  • @Amarjeetsingh-ym3xp
    @Amarjeetsingh-ym3xp 5 ปีที่แล้ว +4

    ਵਾਹ ਭੋਲ਼ੇ ਬਾਈ ਕਮਾਲ ਕਰ ਤੀ ਮੈਸਿਜ ਦੇਣ ਵਾਲੀ ਜਵਾਂ ਸਹੀ ਗੱਲ

  • @gora88johal
    @gora88johal 4 ปีที่แล้ว +50

    Dislike ਵਾਲੇ , ਓਹੀ ਡੀਜੇ ਵਾਲੇ😂🤣🙏

  • @JasbirKaur12345
    @JasbirKaur12345 3 หลายเดือนก่อน +3

    Watching after Mittran Da Podcast 👍👍👍

  • @tejindersingh933
    @tejindersingh933 5 ปีที่แล้ว +62

    `ਜੇ ਤੈਨੂੰ ਦਾਰੂ ਨੀ ਪਸੰਦ ਯੱਟ ਦੀ”ਗਾਇਕ ਐਮੀ ਵਿਰਕ (ਰਚਿਤ ਡਾ ਸਿਕੰਦਰ ਸਿੰਘ)
    `ਜੇ ਤੈਨੂੰ ਦਾਰੂ ਨੀ ਪਸੰਦ ਯੱਟ ਦੀ, ਯੱਟ ਨੂੰ ਪਸੰਦ ਨਹੀਂਓ ਤੂੰ ਅੱਜ-ਕੱਲ੍ਹ “ਵਟਸਐਪ,,ਸਟੇਟਸ,ਟੀ.ਵੀ, `ਤੇ ਪੂਰੇ ਜੋਰ-ਸ਼ੋਰ ਨਾਲ ਚੱਲ ਰਿਹਾ ਹੈ।
    ਇਸ ਗੀਤ ਦੇ ਮੁੱਖੜੇ ਵਿਚ ਕੁੜੀ ਨੂੰ ਦਾਰੂ (ਸ਼ਰਾਬ) ਨਾਲ ਤੋਲ ਕੇ ਰੱਦ ਕੀਤਾ ਗਿਆ ਹੈ ਭਾਵ ਕੁੜੀ ਨੂੰ ਦਾਰੂ ਤੋਂ ਵੀ ਛੁਟਿਆਇਆ ਗਿਆ ਹੈ।
    ਇਹ ਗੀਤ ਮਰਦ ਦੀ ਇਕ ਅੱਯਾਸ਼ ਆਦਤ ਸਾਹਮਣੇ ਔਰਤ ਨੂੰ ਰੱਦ ਕਰਦਾ ਹੈ; ਉਸ `ਤੇ ਇਕ ਦਾਬਾ ਬਣਾਉਂਦਾ ਹੈ ਕਿ ਉਹ ਮਰਦ ਦੀ ਅੱਯਾਸ਼ ਆਦਤ ਬਾਰੇ ਨਾ ਰੋਕੇ-ਟੋਕੇ, ਜੇ ਟੋਕੇਗੀ ਤਾਂ ਮਰਦ ਨੂੰ ਉਸ ਦੀ ਲੋੜ ਨਹੀਂ
    ਉਂਞ ਪੰਜਾਬ ਦਾ ਆਮ ਮੁੰਡਾ ਔਰਤ/ ਕੁੜੀ ਦੀ ਇੱਜਤ ਕਰਦਾ ਹੈ ਪਰ ਗੀਤਾਂ ਨੂੰ ਗਾਉਣ ਸੁਣਨ ਵਾਲਾ ਖਾਸਾ ਵੱਡਾ ਤਬਕਾ ਕੁੜੀ ਨੂੰ ਤੁਛ ਜਾਣਦਾ ਹੈ ਅਤੇ ਆਪਣੇ ਆਪ ਨੂੰ ਬਹੁਤ ਵੱਡੇ। ਉਸ ਲਈ ਕੁੜੀ ਇਕ ਚੀਜ ਹੈ, ਇਸ ਗੀਤ ਵਿਚ ਤਾਂ ਕੁੜੀ, ਅੱਯਾਸ਼ੀ ਦੀਆਂ ਚੀਜਾਂ ਦੀ ਤੁਲਨਾ ਵਿਚ ਇਕ ਚੀਜ ਤੋਂ ਵੀ ਹੇਠਾਂ ਕਰ ਦਿੱਤੀ ਹੈ। ਮਸ਼ੀਨ ਅਤੇ ਤਕਨੀਕ ਦੇ ਜਮਾਨੇ ਤੋਂ ਪਹਿਲਾਂ ਇਹੋ ਜਿਹੇ ਅੱਯਾਸ਼ ਮਨੋਰੰਜਨ ਦੇ ਗੀਤ ਕੇਵਲ ਹਾਕਮ ਵਰਗ ਜਾਂ ਉਸ ਦੇ ਨੇੜੇ-ਤੇੜੇ ਦਾ ਤਬਕਾ ਸੁਣਦਾ-ਮਾਣਦਾ ਸੀ, ਜੋ ਭੋਗਾਂ ਵਿਚ ਲਿਬੜਿਆ ਹੁੰਦਾ ਸੀ। ਆਮ ਲੋਕ ਇਸ ਤਰ੍ਹਾਂ ਦੀ ਅੱਯਾਸ਼ੀ ਤੋਂ ਖਾਸਾ ਦੂਰ ਆਪਣੀ ਕਿਰਤ-ਕਾਰ ਵਿਚ ਰਹਿੰਦੇ ਸਨ, ਉਨ੍ਹਾਂ ਦਾ ਇਸ ਤਰ੍ਹਾਂ ਦੀ ਅੱਯਾਸ਼ੀ ਨਾਲ ਕੋਈ ਖਾਸ ਸਰੋਕਾਰ ਨਹੀਂ ਸੀ। ਬੇਸ਼ਕ ਉਹ ਲੋਕ ਵੀ ਔਰਤ ਨੂੰ ਉਹ ਥਾਂ ਨਹੀਂ ਦਿੰਦੇ ਸਨ ਜਿਸ ਦੀ ਉਹ ਹੱਕਦਾਰ ਹੈ।
    ਮੰਡੀ-ਮੀਡੀਆ ਲਈ ਇਹ ਤਰਜੇ-ਜਿੰਦਗੀ ਬਹੁਤ ਲਾਹੇਵੰਦ ਹੈ। ਮੰਡੀ ਦੀ ਮੂਲ ਕੀਮਤ ਹੀ ਇਹ ਹੈ ਕਿ ਇਸ ਵਿਚ ਹਰੇਕ ਹੋਂਦ ਇਕ ਚੀਜ ਹੈ ਅਤੇ ਉਸ ਚੀਜ ਨੂੰ ਵਰਤਿਆ-ਭੋਗਿਆ ਜਾ ਸਕਦਾ ਹੈ। ਮੀਡੀਆ ਦੇ ਮੁੱਖ ਕੰਮਾਂ ਵਿਚੋਂ ਇਕ ਕੰਮ ਮੰਡੀ ਨੂੰ ਵਧਾਉਣਾ ਤੇ ਮਜਬੂਤ ਕਰਨਾ ਹੈ। ਇਸ ਚਰਚਾ ਵਾਲੇ ਗੀਤ ਜਿਹੇ ਗੀਤ/ਫਿਲਮਾਂ ਆਦਿ ਮੰਡੀ ਅਤੇ ਮੀਡੀਏ ਨੂੰ ਬਹੁ ਰਾਸ ਹਨ ਪਰ ਮਨੁੱਖਤਾ ਲਈ ਖਤਰਾ ਕਹੇ ਜਾ ਸਕਦੇ ਹਨ। ਇਹ ਫਿਲਮਾਂ ਅਤੇ ਗੀਤ ਜਿੱਥੇ ਬੰਦੇ ਨੂੰ ਮੰਡੀ ਅਤੇ ਭੋਗਾਂ ਵੱਲ ਧੱਕ ਰਹੇ ਹਨ ਉਥੇ ਇਹ ਬੰਦੇ ਦੀ ਹੋਂਦ ‘ਤੇ ਵੀ ਸਵਾਲ ਹਨ।
    ਇਸ ਗੀਤ ਵਿਚ ਇਕ ਹੋਰ ਥਾਂ ਬੋਲ ਹਨ ਕਿ ‘ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ ਜਿਨ੍ਹਾਂ ਨੂੰ ਤੂੰ ਗਾਲਾਂ ਕੱਢਦੀ, ਮੈਂ ਤਾਂ ਸ਼ਰਾਬ ਕੱਲ੍ਹ ਛੱਡਦਾਂ ਪਰ ਮੈਨੂੰ ਨੀ ਸ਼ਰਾਬ ਛੱਡਦੀ’। ਪਤਨੀ, ਕੁੜੀ ਨਾਲੋਂ ਮੁੰਡਿਆਂ ਦੁਆਰਾ ਆਪਣੇ ਯਾਰਾਂ ਨੂੰ ਜਿਆਦਾ ਤਰਜੀਹ ਦੇਣ ਅਤੇ ਸਲਾਹੁਣ ਦੀ ਬਿਰਤੀ ਹੁਣ ਦੇ ਪੰਜਾਬੀ ਗੀਤਾਂ ਦੀ ਬੜੀ ਭਾਰੂ ਬਿਰਤੀ ਹੈ। ਇਹੋ ਜਿਹੇ ਗੀਤ ਇਕੋ ਲਿੰਗ (ਮਰਦ-ਮਰਦ) ਦੇ ਰਿਸ਼ਤੇ ਅੰਦਰ ਮਨੋਰੰਜਨ ਅਤੇ ਐਸ਼ਪ੍ਰਸ਼ਤੀ ਵੱਲ ਵਧਦੇ ਜਾਂਦੇ ਹਨ। ਇਕ ਤਾਂ ਇਹ ਕਿ ਇਹ ਬਿਰਤੀ ਪਿਆਰ-ਮੁਹੱਬਤ ਦੇ ਉਲਟ ਅੱਯਾਸ਼ ਮਨੋਰੰਜਨ ਦੀ ਹੈ। ਦੂਜਾ, ਕੁੜੀ ਦੀ ਹੋਂਦ ਅਤੇ ਉਸ ਨਾਲ ਸਹਿਚਾਰ ਨੂੰ ਹਿਕਾਰਤ ਦੀ ਪੱਧਰ ਤੱਕ ਰੱਦਣ ਕਰ ਕੇ ਅਤੇ ਮੁੰਡਿਆਂ-ਮੁੰਡਿਆਂ ਅੰਦਰ ਹੋਣ ਕਰ ਕੇ ਇਹ ਸਮਲਿੰਗੀ ਬਿਰਤੀ ਵਰਗਾ ਵਰਤਾਰਾ ਜਾਪਦਾ ਹੈ। ਜਦੋਂ ਇਹ ਕਿਹਾ ਜਾਂਦਾ ਕਿ ਯਾਰ ਨਹੀਂ ਛੱਡਣੇ ਪ੍ਰੇਮਿਕਾ ਹੀ ਛੱਡ ਦੇਣੀ ਹੈ ਤਾਂ ਪੰਜਾਬੀ ਗੀਤਾਂ ਵਿਚ ਯਾਰਾਂ ਦੀ ਯਾਰੀ ਦਾ ਇਹ ਵਰਤਾਰਾ ਕੁੜੀ ਦੇ ਵਿਰੋਧ ਵਜੋਂ ਆ ਰਿਹਾ ਹੈ, ਕਿਤੇ ਕਿਤੇ ਬਦਲ ਵਜੋਂ ਵੀ। ਇਹ ਮਨੁੱਖਤਾ ਦੇ ਵਿਕਾਸ ਦਾ ਰਾਹ ਨਹੀਂ ਸਗੋਂ ਭੋਗ ਮਨੋਰੰਜਨ ਦਾ ਰਾਹ ਹੈ।
    ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ। ਇਸ ਤਰ੍ਹਾਂ ਦੇ ਗੀਤਾਂ-ਵਰਤਾਰਿਆਂ ਨੂੰ ਸਰਕਾਰ ਜਾਂ ਕਾਨੂੰਨ ਨਹੀਂ ਰੋਕਣਗੇ। ਇਹ ਗੀਤ ਸਾਫ ਸਪਸ਼ਟ ਰੂਪ ਵਿਚ ਔਰਤ ਦੀ ਹੋਂਦ ਤੋਂ ਇਨਕਾਰੀ ਹਨ। ਇਹ ਗੀਤ ਗਾਉਣ-ਸੁਣਨ ਵਾਲੇ ਉਹ ਲੋਕ ਨੇ ਜੋ ਦੂਜਿਆਂ ਦੀ ਹੋਂਦ ਨੂੰ ਪਰਮਾਣਿਤ ਕਰਨ ਤੋਂ ਮੁੱਕਰੇ ਹੋਏ ਹਨ ਜਾਂ ਜਿਨ੍ਹਾਂ ਨੂੰ ਦੂਜੇ ਦੀ ਹੋਂਦ ਦੀ ਮਾਨਤਾ ਦਾ ਪਤਾ ਹੀ ਨਹੀਂ। ਦੂਜੇ ਦੀ ਹੋਂਦ ਨੂੰ ਨਾ ਪਛਾਣਨਾ ਸੋਸ਼ਣ ਅਤੇ ਅਪਮਾਨ ਕਰਨਾ ਹੀ ਹੈ।
    ਅਜਿਹੇ ਗੀਤਾਂ-ਫਿਲਮਾਂ ‘ਤੇ ਰੋਕ ਲਈ ਕਾਨੂੰਨ ਅਤੇ ਸਰਕਾਰ ਤੋਂ ਆਸ ਲਾਉਣੀ ਫਜੂਲ ਹੈ ਇਸ ਲਈ ਸਮਾਜ ਨੂੰ, ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਖਾਸ ਕਰ ਕੁੜੀਆਂ ਨੂੰ ਮੋਹਰੀ ਭੂਮਿਕਾ ਨਿਭਾਉਣੀ ਪਵੇਗੀ ਜਿਨ੍ਹਾਂ ਦੀ ਹੋਂਦ ਦਾ ਸਵਾਲ ਹੈ। ਇਸ ਤਰ੍ਹਾਂ ਦੇ ਗੀਤਾਂ ਰਾਹੀਂ ਮਸ਼ਹੂਰ ਹੋਣ ਦੇ ਰੁਝਾਣ ਨੇ ਅੱਤ ਚੁੱਕੀ ਹੈ ਅਤੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਬੇਚੈਨ ਕੀਤਾ ਹੋਇਆ ਹੈ ਕਿ ਸਮਾਜ ਦਾ ਵੱਡਾ ਹਿੱਸਾ ਇਸ ਵਿਰੋਧ ਦਾ ਸਾਥ ਦੇਣ ਲਈ ਤਿਆਰ ਹੋਵੇਗਾ। ਇਸ ਲੜਾਈ ਵਿਚ ਮੁੰਡਿਆਂ ਨੂੰ ਵੀ ਕੁੜੀਆਂ ਦੇ ਨਾਲ ਖੜ੍ਹ ਕੇ ਸਾਥ ਦੇਣਾ ਪਵੇਗਾ ਜੇ ਉਹ ਪੰਜਾਬ ਦਾ ਸਾਵਾਂ ਭਵਿੱਖ ਦੇਖਣਾ ਚਾਹੁੰਦੇ ਹਨ ਅਤੇ ਵਪਾਰਕ ਦੁਰਾਚਾਰ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਇਸ ਧਰਤੀ ‘ਤੇ ਵਸਦੇ ਹਰ ਉਸ ਧਰਮ-ਸਮਾਜ ਦੇ ਲੋਕਾਂ ਨੂੰ ਸਰਗਰਮ ਹੋਣਾ ਪਵੇਗਾ ਜਿਹੜੇ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦੇ ਹਨ।

    • @harleensingh7673
      @harleensingh7673 5 ปีที่แล้ว +1

      Tejinder Wariaya 👍🏻

    • @prabhajitsinghvirdi6949
      @prabhajitsinghvirdi6949 5 ปีที่แล้ว

      Ehna vadda likhia kuch vadia hi likhia hou 🤣

    • @lalkaarerecords8974
      @lalkaarerecords8974 5 ปีที่แล้ว

      Tejinder Wariaya te folk gaon walya nu kinne ku pese de te tuc ? koi pushn wala haiga ?

    • @prabhajitsinghvirdi6949
      @prabhajitsinghvirdi6949 5 ปีที่แล้ว

      Tejinder Wariaya tu aapdi bhen samne nanga ho gya

    • @tejindersingh933
      @tejindersingh933 5 ปีที่แล้ว +2

      ਅਸੀ ਤਾ ਬਈ ਚੰਗਾ ਹੀ ਸੁਣਦਾ ਹਾ ਤੇ ਚੰਗਾ ਹੀ ਖਰੀਦਦੇ ਹਾ ।ਏਵੇਂ ਲੁੱਚ ਕਚਹੈਰੀ ਕਰਨ ਵਾਲਿਆ ਦੇ ਪੱਖ ਨੀ ਭੂਰ ਦੇ ਫਿਰਦੇ . ਚੰਗਾ ਸੁਣਨ ਕੇ ਅਸਲ ਗਾਣੇ iTunes ਤੋ ਖਰੀਦਦੇ ਹਾ ਤਾ ਹੀ ਤਰਸੇਮ ਜੱਸੜ ਤੇ ਸਰਤਾਜ ,ਕਨਵਰ ਗਰੇਵਾਲ਼ ਉਂਨਾਂ ਦੇ ਘਰ ਵਧਿਆ ਚੱਲਦੇ ਜੇ ਲੋਕਾ ਉਨਾ ਦਾ ਚੰਗਾ ਸੰਗੀਤ ਸੁਣਦੇ .ਜਿਹੜੇ ਪੰਜਾਬ ਦੀਆ ਧੀਆ ਭੈਣਾ ਨੂੰ ਇਕ ਪੁਰਜੇ ਪਟੋਲੇ, ਦੱਸਣ ਤੇ ਫਿਰ ਕੋਈ ਉਨਾ ਦੇ ਹੱਕ ਚ ਹੱਸ ਕੇ 😁 ਏਵੇਂ ਪੱਖ ਭੂਰੇ ਉਹ ਆਪਣੀ ਭੈਣਾਂ ਸਾਹਮਣੇ ਨੰਗਾ ਹੀ ਹੋ ਰਿਹਾ .ਜਾ ਕੋਈ ਫ਼ੀਤੀਆਂ ਲਵਾ ਰਿਹਾ ਉਂਨਾਂ ਟੱੁਚੇ ਕਲਾਕਾਰਾਂ ਦੇ ਹੱਕ ਵੀਡੀਓ ਤੇ ਅੱਤ,ਸਿਰਾ,ਨਜਾਰੇ ਲਿਆਤੇ ਏਵੇਂ ਕਮੈਟ ਕਰਕੇ

  • @preetbaath6021
    @preetbaath6021 5 ปีที่แล้ว +13

    Bht sahi kita jede roj live ho k bolde ne sab nu jvab mil gy salute sari team nu 👌👌🙏 wmk

  • @gurpreetsinghgopi6815
    @gurpreetsinghgopi6815 4 ปีที่แล้ว +1

    Ghaint 👍jagjeet ustad g baba mehr karay Saab tay siraaaa episode 👌

  • @singhsandhu5813
    @singhsandhu5813 5 ปีที่แล้ว +36

    ਜੇ ਗੀਤ ਲੋਕਾ ਨੂੰ ਗਲਤ ਸਬਕ ਦੇ ਦੇ ਆ ਤਾ ਸਾਬ ਪਨਗੋਟਾ ਨੇ ਤਾ ਸਹੀ ਗੀਤ ਲਿਖੇ ਸੀ ਤਾਂ ਉਦਾ ਕੋਈ ਮੁਲ ਨੀ ਪਾਆ

    • @dapinderjitsingh
      @dapinderjitsingh 4 ปีที่แล้ว

      dowe gallan kiwe mil gayian eh sabji thodi aa jo jehdi mehngi ohi vadia aa, shiv kumar batakvi ne v kinne k kmaye hone ne, punjab ch wese hi song writer nu paise ghat wad hi milde ne eh tan ik kala hai bas te bande da kita kayi vaar nahi v ban paundi

  • @folkjunction7116
    @folkjunction7116 5 ปีที่แล้ว +22

    buht shi message dita... reality hai eh .... 👌👌👌👌

    • @deepsohi8873
      @deepsohi8873 5 ปีที่แล้ว +1

      Rightbro keep it up

  • @pb03films72
    @pb03films72 5 ปีที่แล้ว +15

    Verree Bhoot Bhoott Bhoott Bhoott Bhoott Bhoott Bhoott Bhoott Bhoott E Jayada Vdia ....
    Jinni V ਤਰੀਫ kro ooni ght aa...
    Verre Words Muk Jan Ge Btt Treef Nhi Mukni...
    Jinni Treef kro Onni ght aa...
    Jagjeet Sandhu Verre ..
    Full Support Aaa Tuhanu
    Dillo Bst Wishes Hmesha Tuhade Naal Ne Verre
    Lub Ju Aa Verre ❤️❤️❤️❤️

  • @manjitsinh2819
    @manjitsinh2819 5 ปีที่แล้ว +10

    Great message, wonderful acting. Hope revived after watching this blissful film, which reflects the faithfulness of artists towards the art. Loved every character. What a wonderful piece of art.

  • @amssingh5566
    @amssingh5566 4 ปีที่แล้ว +20

    Sach dsaaa Mainu lagea end ch ehey gal waduuu 😂🤣😂🤣 he’s too good actor wish u best for the future plans

  • @paramjatt4275
    @paramjatt4275 5 ปีที่แล้ว +8

    Bhout hi vdia message ditta aa veer ne
    No words 👌👌❤❤

  • @ArtifexAbhi
    @ArtifexAbhi 5 ปีที่แล้ว +17

    Wow executed both sides of the coin so well. Really loved it. Keep making more like this👌😘❤️

  • @gurjantsandhu5561
    @gurjantsandhu5561 4 ปีที่แล้ว

    ਬਹੁਤ ਸੋਹਣਾ ਕਲਿੱਪ ਵੱਡੇ ਵੀਰ
    ਗਲਤੀ ਸਿੱਕੇ ਦੇ ਦੋਨੋ ਪਹਿਲੂਆਂ ਦੀ ਆ ਕਿਸੇ ਇੱਕ ਦੀ ਨੀ
    👌👌👌👌

  • @HappySingh-mh1qz
    @HappySingh-mh1qz 4 ปีที่แล้ว

    ਬਿਲਕੁਲ ਸਹੀ ਗੱਲ ਆ ਬਾਈ ਇਹ ਉਹ ਲੋਕ ਨੇ ਜੋ ਆਪ ਕੁਝ ਕਰ ਨੀ ਸਕਦੇ ਤੇ ਜੇ ਕਿਸੇ ਦੀ ਚੜ੍ਹਾਈ ਹੋਜੇ ਫਿਰ ਉਸ ਬੰਦੇ ਦੀਆਂ ਲੱਤਾਂ ਖਿੱਚਣ ਤੇ ਜੋਰ ਲਾ ਦਿੰਦੇ ਆ

  • @divyanshuverma1525
    @divyanshuverma1525 5 ปีที่แล้ว +3

    One like for jagjeet sandhu veera luv uh .....Waah veereya waah bhot hi vdia msg ..

  • @khushsohal9295
    @khushsohal9295 5 ปีที่แล้ว +5

    Kaint 22 your spirit ......gr8 msg ....jagjeet sandhu life aa apni luv veere .....WMK..

  • @furqanbajwa522
    @furqanbajwa522 4 ปีที่แล้ว +13

    Bhai g aala. Love and respect from 🇵🇰

  • @lovepreet6718
    @lovepreet6718 3 ปีที่แล้ว

    ਹਮੇਸ਼ਾ ਚੜਦੀਕਲਾ ਵਿੱਚ ਰਹੋਂ ਵੀਰ 🙏🙏

  • @BUNTYSOHAL
    @BUNTYSOHAL 5 ปีที่แล้ว +106

    Good message to punjab .... BABBU MAAN DI SOCH DIKHAYI GYI BILKUL

  • @sukhwinderbawa8094
    @sukhwinderbawa8094 5 ปีที่แล้ว +13

    Bhut kmaal Da msg Dita te bhut vadhiya acting c Jaggi vere love u

  • @rahulsalaria3142
    @rahulsalaria3142 4 ปีที่แล้ว +3

    I respect you alott brother because you know yourself which means you know how represent a character.. god bless you bhai 👌👍

  • @sewakkhehra1937
    @sewakkhehra1937 4 ปีที่แล้ว +3

    Bahut Vadiya good message for all well directing and lead roll superb work done all brothers

  • @onlymani004
    @onlymani004 5 ปีที่แล้ว +3

    ਮੰਨਿਆ ਕਿ ਦੁਨੀਆਂ ਦੇ ਕੱਬੇ ਬੜੇ ਰੂ਼ਲ ਨੇ ।।
    ਪਰ ਮਿੱਤਰਾਂ ਦੀ ਜ਼ਿੰਦਗੀ ਦੇ ਆਪਣੇ ਅਸੂਲ ਨੇ ।।
    #

  • @sukhsidhu3488
    @sukhsidhu3488 5 ปีที่แล้ว +6

    Only one word for this video..that is “REALITY “

  • @erjatt5975
    @erjatt5975 5 ปีที่แล้ว +9

    Ultimate massage 🙏, love from my heart 💗

  • @VipinKumar-rl4ox
    @VipinKumar-rl4ox 5 ปีที่แล้ว +3

    Good job done... A message or a true side that was hidden from the people s eye.... What a script & thought of the writer and the actors to perform.... Brilliant move.

  • @jasssrock3015
    @jasssrock3015 5 ปีที่แล้ว +25

    ਬਹੁਤ ਵਧੀਆ ਸੁਨੇਹਾ

  • @harjas355
    @harjas355 5 ปีที่แล้ว +10

    such a strong message delivered in such a simple and sublime way...congratulations to the entire team...boht acha lagya iss video nu dekh ke...pta lga k punjabi cinema ch v damm hai sach pesh krn da.... proud of u all...keep it up guys...😀😀😀😀😀

  • @kalyanRecords
    @kalyanRecords 5 ปีที่แล้ว +19

    ਬੱਚਿਆਂ ਤੇ ਅਸਰ ਪੈਂਦਾ ਆ ਬਾਈ ਸ਼ਕਤੀਮਾਨ ਦੇਖ ਕੇ ਬਹੁਤ ਬੱਚਿਆਂ ਨੇ ਸ਼ਾਲ ਮਾਰੀ ਕੋਠੇ ਤੋਂ

    • @doperickye
      @doperickye 4 หลายเดือนก่อน +1

      😂😂😂😂

    • @gurpreetmaangurpreetmaan3425
      @gurpreetmaangurpreetmaan3425 3 หลายเดือนก่อน

      Tere te ta paya nhi aasar tu v maar deni c kothe to shaal

    • @AmandeepSingh-oc6fl
      @AmandeepSingh-oc6fl 3 หลายเดือนก่อน

      Sade gwandia de munde ne mari c kothe to odi latt tut gyi c😂

  • @jaskiratsinghbhangu1046
    @jaskiratsinghbhangu1046 5 ปีที่แล้ว +1

    Bahut badia c short film good work jagjeet sandhu

  • @AmandeepKaur-yr5pm
    @AmandeepKaur-yr5pm 5 ปีที่แล้ว +82

    ਕੁੱਝ ਗੱਲਾਂ ਸਹੀ ਨੇ ਪਰ ਗੀਤਾਂ ਦਾ ਬੁਰਾ ਅਸਰ ਨਹੀਂ ਹੁੰਦਾ ਇਹ ਕਹਿਣਾ ਗਲਤ ਹੈ

    • @Binatone704
      @Binatone704 5 ปีที่แล้ว +1

      Absolutely right

    • @singhsukhdeep5057
      @singhsukhdeep5057 5 ปีที่แล้ว

      Ryt

    • @vilassharma3151
      @vilassharma3151 5 ปีที่แล้ว +1

      But jinhe vigdna h
      Oh vigadu ga hi
      Hor bathera content hega
      It depends on the person
      And parents

    • @AmandeepKaur-yr5pm
      @AmandeepKaur-yr5pm 5 ปีที่แล้ว +1

      @@vilassharma3151 ਸ਼ਰਮਾ ਜੀ ਕੋਈ ਵੀ ਬੰਦੇ ਨੂੰ ਚੰਗਾ ਜਾ ਮਾੜਾ ਬਣਾਉਣ ਲਈ ਕੋਈ ਘਟਨਾ ਘਟਦੀ ਹੈ ਜਿਸ ਨਾਲ ਪ੍ਰਭਾਵਿਤ ਹੋ ਕੇ ਉਸਦੀ ਸਾਰੀ ਜਿੰਦਗੀ ਉਸੇ ਤਰ੍ਹਾਂ ਦੀ ਹੀ ਬਣ ਜਾਂਦੀ ਹੈ ਉਹ ਚੰਗੀ ਗੱਲ ਹੈ ਕੇ ਉਹ ਘਟਨਾ ਚੰਗੀ ਹੋਵੈ ਪਰ ਜੇਕਰ ਮਾੜੀ ਹੋਵੇ ਤਾਂ ਫਿਰ ਉਹਦਾ ਅੰਜਾਮ ਆਪਾਂ ਦੇਖਦੇ ਹੀ ਹਾਂ ਕਿ ਪੰਜਾਬ ਦੇ ਵਿਚ ਜਿਲ੍ਹਿਆਂ ਨਾਲੋ ਦੋਗੁਣੇ ਗੈਂਗਸਟਰ ਨੇ।

    • @Moviesworld11699
      @Moviesworld11699 5 ปีที่แล้ว

      Amandeep Kaur kio ni hoda gita da glt asr

  • @officialaulakh8823
    @officialaulakh8823 5 ปีที่แล้ว +4

    Good message bai Singers da v koi ksoor nhi kde n KDE Asi Aap v jimewar aa Good job veere Good luck God bless u

  • @kulwinderpatiala3569
    @kulwinderpatiala3569 4 ปีที่แล้ว

    ਬਾਈ ਉਸਤਾਦ ਲਾਭ ਹੀਰਾ ਜੀ ਨੇਂ ਅੱਜ ਤੱਕ ਨਾਂ ਕੋਈ ਗਲਤ ਗੀਤ ਲੀਖੇਆ ਤੇ ਨਾਂ ਹੀ ਗਾਇਆ ਤੇ ਓਨਾਂ ਦੀ ਅੱਜ ਵੀ ਫੂੱਲ ਝੜਾਈ ਐ

  • @sushantbhardwaj670
    @sushantbhardwaj670 ปีที่แล้ว +2

    Such an impactful video, amazing direction amazing acting. Very well done guys 👏👏👏

  • @BaazTheHawk
    @BaazTheHawk 5 ปีที่แล้ว +4

    ਹੱਥਾਂ ਵਿੱਚ ਫੜ੍ਹ ਹਲ, ਪੂਰਨਿਆਂ ਉੱਤੇ ਚੱਲ
    ਕਰ ਲੈ ਕਿਰਤ ਸਦਾ ਹੱਕ ਸੱਚ ਦੀ
    ਲਾਈ ਜਾਣ ਕਲਾਕਾਰ ਮੱਥੇ ਬਦਨਾਮੀਆਂ ਨੂੰ
    ਚਿੱਟਾ ਤੇ ਅਫ਼ੀਮ ਕਹਿੰਦੇ ਹੱਡੀਂ ਰੱਚ ਗਈ
    ਲਾਉਂਦੇ ਨੇ ਬਹਾਨੇ ਕਹਿੰਦੇ ਚੰਗਾਂ ਕੋਈ ਸੁਣਦਾ ਨੀ
    ਆਵੇ ਨਾ ਲਿਖਾਰੀਆਂ ਨੂੰ ਤੁਕ ਕੋਈ ਮੇਲਣੀ
    ਚੜ੍ਹਦੇ ਸੂਰਜ਼ ਦੀਆਂ ਅੱਖਾ ਵਿੱਚ ਅੱਖ ਪਾਉਣੀ
    ਨਾਲ ਦਰਿਆਵਾ ਰਫ਼ਤਾਰ ਸਿੱਖ ਮੇਲਣੀ

    • @MandeepSingh-gu7si
      @MandeepSingh-gu7si 5 ปีที่แล้ว +1

      ਬਾਈ ਬਹੁਤ ਵਧੀਆਂ ਲਿਖਿਆਂ 👌👌👌👌👌👍👍👍👍👍

    • @jaanpalsingh1066
      @jaanpalsingh1066 5 ปีที่แล้ว

      veera hun tuc app hi dasdo es song nu suniya kina ne aa... sahi gal aa ave di song nhi sunda koi... je ea tuhada cmnt 100 lok paddn ge ta 90 lokka nu ea nhi pta hona ki ea song kehra kis ne gya...

  • @sikanderhanda462
    @sikanderhanda462 5 ปีที่แล้ว +3

    Sira vr lov uu att kraati tusi swad aa gya bilkul ahi sach aa vrr 👍👍👍👍👍

  • @gurjeetsing4160
    @gurjeetsing4160 4 ปีที่แล้ว +3

    Amazing concept and concluded with great message,🙏

  • @Carprani
    @Carprani ปีที่แล้ว +1

    Reality of Indian taste of music and at the end it's all about trend 📈
    love this short movie ❤️🍀

  • @mangpreetgill1056
    @mangpreetgill1056 5 ปีที่แล้ว +4

    Bhut vadiya topic se jagjeet veere👌👌👌and acting krke video ch v full jann se👌👌

  • @maddy6033
    @maddy6033 5 ปีที่แล้ว +4

    Excellent acting from all the team, amazing message
    Thanks for making such a great stuff.
    😍😍

  • @australianmajhail7891
    @australianmajhail7891 4 ปีที่แล้ว

    Bhole don ayee dil e lutt lya yrr lub u jatta🥰🥰🥰❣

  • @parmeettalwar535
    @parmeettalwar535 ปีที่แล้ว +1

    Jagjeet Sandhu and Prince Kanwarjeet are the gem of Polywood . ❤️

  • @moneywithmanvir4655
    @moneywithmanvir4655 5 ปีที่แล้ว +7

    ਜਗਜੀਤ ਲੰਮੀ ਰੇਸ ਦਾ ਘੋੜਾ❤❤

  • @amannagpal3696
    @amannagpal3696 5 ปีที่แล้ว +3

    Veera bhut he kaim movie endless work 👌👌👌👌👍

  • @kulwindergill6675
    @kulwindergill6675 3 ปีที่แล้ว +1

    ਬਿਲਕੁਲ ਸੱਚ 🙏ਕਹਿਣੀ ਤੇ ਕਰਨੀ ਚ ਫਰਕ ਆ

  • @jazzkaur3147
    @jazzkaur3147 3 ปีที่แล้ว +1

    Spell bound character, acting , message to express 👍 keep it up

  • @bhangrafitnessankush
    @bhangrafitnessankush 5 ปีที่แล้ว +9

    Bahut Hi Sahi Message 👌👌👌

  • @heresarab
    @heresarab 5 ปีที่แล้ว +5

    Boht Kmaal 💕

  • @_navigator_navi
    @_navigator_navi 4 ปีที่แล้ว +1

    A good massage.... ✌✌👍 This also applies on Elly, oh bnda sahi a. Koi sun k nasha ni krda odi sangat Onu Majbur Krdi a Eh sb krn lyi Te oh bnda Khud jimewar a jo Nashay krda aa

  • @kachuraparvinder5395
    @kachuraparvinder5395 ปีที่แล้ว +1

    BHUT HI VDIA VEER . EH SACH AW AJJJ DA . BHUT HIMMAT KITI VEER SACH BOLL KE VEER . LOVE YOU BRO @jagjeetsandhu

  • @ravinderkumarp.a6679
    @ravinderkumarp.a6679 5 ปีที่แล้ว +8

    Jagjeet sandhu paji bhut sohna msg sraeya lyi.....bhut bhut thanx folk a singer 1 &2 bhut sohniya..... Thnx director sahb ena sohna project tyar krn lyi.....well done n best wishes

  • @deepqillewalia4897
    @deepqillewalia4897 5 ปีที่แล้ว +3

    Bhut vdiaaaa film Bhut sohni reality. Gud keep it up 👆

  • @papajones8587
    @papajones8587 3 ปีที่แล้ว +3

    Just one word " AWESOME"

  • @shummisingh5611
    @shummisingh5611 5 ปีที่แล้ว +1

    Beautifully done very well presented short movie. This young actor who has played the singer is a really good actor. God bless you bai you are the future of Punjabi movie industry. Best of luck.

  • @deepaknangal456
    @deepaknangal456 5 ปีที่แล้ว +5

    What a video!❤️ Loved it!

  • @preetkilli6002
    @preetkilli6002 5 ปีที่แล้ว +3

    👏🏻👏🏻👏🏻👏🏻👏🏻👏🏻👏🏻👍👍👍👍👍veere thank u es msg lyi 💎💎💎👍👍👏🏻👏🏻buht vdia kamm aa

  • @masoung2356
    @masoung2356 5 ปีที่แล้ว

    ahhhh .basss muh i bandd krta...enddd laata😘😍😍😍😍😍😍😍😍😍👌👌👌👌👌✌✌✌✌

  • @maansaabstudio1602
    @maansaabstudio1602 3 ปีที่แล้ว +1

    Bhut sohna actor aa veer tu bhut vdia sikhea de reha tu ohna singers nu jede doisre te ungl chukde ne special sidhu moose wala

  • @prabhajitsinghvirdi6949
    @prabhajitsinghvirdi6949 5 ปีที่แล้ว +7

    I like the concept.Boht soch samaj ke likhi hoi aa script and acting is also very good

  • @FilmloreStudio
    @FilmloreStudio  5 ปีที่แล้ว +110

    Thank you so much guys ...

  • @AMRITVIRKLAGAR
    @AMRITVIRKLAGAR 4 ปีที่แล้ว +4

    Hit like fan's of jagjeet Sandhu 💖

  • @GurpreetSingh-bm6xs
    @GurpreetSingh-bm6xs 5 ปีที่แล้ว

    sira lati gall baat rabb lami umr kri veer di

  • @hartejsingh8717
    @hartejsingh8717 5 ปีที่แล้ว +9

    Willing to watch another on this topic

  • @preetkang9756
    @preetkang9756 5 ปีที่แล้ว +4

    bilkul shi gl a .100&1% right 👍

  • @param_dhami
    @param_dhami 4 ปีที่แล้ว

    Moral of the story 'jo lok sunde aa ohi gao? Chahe jina b girna pai jai, apna zameer te jumevarya koi mater nai kardia' good bro

  • @palaksharmathedramaqueen
    @palaksharmathedramaqueen 5 ปีที่แล้ว +1

    Nice film... great message. I dont understand Punjabi much but still can relate..😊👍👍 great work guys keep going ..........

  • @baljinderichhewal5920
    @baljinderichhewal5920 4 ปีที่แล้ว +4

    Satinder sartaj and Kanwar Grewal the best example for singing good songs and they are still quite popular

  • @biresh44
    @biresh44 5 ปีที่แล้ว +3

    Extremely Good Message 👌👌

  • @harmeetkaur3598
    @harmeetkaur3598 5 ปีที่แล้ว

    Superb
    It's a reality and if we want to change everything then first we all have to change our mentally
    Bcoz singer sing those songs those are demanded
    Great bro
    Hat's off to ur thought 👍👍👍👍👌👌👌👌✌✌👏👏👏👏

  • @gurilail6205
    @gurilail6205 4 ปีที่แล้ว

    Very nice story.... jo ajjkal ho riha 👍🏻

  • @mandeepsandhu3076
    @mandeepsandhu3076 5 ปีที่แล้ว +7

    Pehlan wala episode te eh dono bahut vadiya reality dikhaonde ne industry di
    Sandhu tuci vadiya actor oh bahut thore time ch apni vakhri image banayi

  • @parupkarsingh2625
    @parupkarsingh2625 5 ปีที่แล้ว +3

    ਸ਼ਲਾਘਾ-ਯੋਗ ਉਪਰਾਲਾ ਵੀਰੋ! ਪਰ ਅਫਸੋਸ, ਇਸ ਸੁਨੇਹੇ ਨੂੰ ਵੀ ਬਹੁਤੇ ਸਰੋਤਿਆਂ ਨੇ, ਦਰਸ਼ਕਾਂ ਨੇ ਆਪਣੀ ਸੋਚ ਅਨੁਸਾਰ ਸਮਝਣਾ। ਕੁੱਝ ਵੀਰ ਇਸ ਵੀਡੀਓ ‘ਚੋਂ ਗੁਰਜੰਟ ਸਿੰਘ ਦੀ ਬੇਇੱਜਤੀ ਦੇਖ ਰਹੇ ਨੇ, ਤੇ ਕੁੱਝ ਸਿੱਧੂ ਮੂਸੇਆਲੇ ਦੇ ਯੂਸਰਨੇਮ ਤੋਂ ਇਸਨੂੰ ਵਧੀਆ ਦੱਸ ਰਹੇ ਨੇ।
    ਨਿੱਜੀ ਤੌਰ ਤੇ ਕਿਸੇ ਤੇ ਵਿਅੰਗ ਕਰਨਾ ਮੇਰਾ ਮਕਸਦ ਨਹੀਂ। ਹਰ ਇੱਕ ਵੀਰ-ਭੈਣ ਇਸ ਵੀਡੀਓ ਨੂੰ ਗੰਭੀਰਤਾ ਨਾਲ ਦੇਖੇ-ਸੁਣੇ ਤੇ ਵਿਚਾਰੇ। ਆਪਣੇ ਆਪ ਤੇ ਲਾਗੂ ਕਰਕੇ ਦੇਖੇ ਕਿ ਸਾਡੇ ਨਿੱਜੀ ਜੀਵਨ ਨਾਲ ਕਿੰਨਾ ਕੁ ਮੇਲ ਖਾਂਦੀ ਹੈ ਇਹ ਕਹਾਣੀ।

  • @sukhchainsingh3185
    @sukhchainsingh3185 5 ปีที่แล้ว

    Fok e Singer 2 ਬਣਾਉਣ ਵਾਲੇ ਵੀਰਾਂ ਨੂੰ ਮੈ Appreciate ਕਰਦਾ ਹਾਂ ਤੇ ਨਾਲ ਹੀ ਇਕ ਗੁਜ਼ਾਰਿਸ਼ ਵੀ ਕਰਦਾ ਹਾਂ। ਜੇਕਰ fok e singer ਦੀ team ਸਮਾਜ ਨੂੰ ਸੇਧ ਦੇਣ ਵਾਲੇ ਇੱਕ ਹੋਰ ਕਲਿੱਪ ਤਿਆਰ ਕਰਨ ਦੀ planning ਬਣਾ ਰਹੀ ਹੈ ਤਾਂ please ਉਹ ਇੱਕ ਵਾਰ ਦਾਸ ਨਾਲ ਜ਼ਰੂਰ ਰਾਬਤਾ ਕਰਨ। ਕਿਉਂਕਿ ਦਾਸ ਕੋਲ ਅੱਜ ਕੱਲ ਦਿਆਂ ਹਾਲਾਤਾਂ ਦੀ ਇਕ ਅਜਿਹੀ ਸਟੋਰੀ ਹੈ ਜਿਸ ਨੂੰ ਸੁਚੱਜੇ ਢੰਗ ਨਾਲ ਫ਼ਿਲਮਾਂਕੇ ਪੰਜਾਬ ਹੀ ਨਹੀਂ ਬਲਕੇ ਪੰਜਾਬੋਂ ਬਾਹਰ ਵੀ ਵੱਸਦੇ ਗ਼ਲਤ-ਫ਼ਹਿਮੀਆਂ ਦਾ ਸ਼ਿਕਾਰ ਹੋਏ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਸ਼ਾਇਦ ਉਹ ਜੋ ਸਹੀ ਪਰਿਵਾਰ ਨੇ ਲੋਕਾਂ ਵਿੱਚ ਆਪਣਾ ਸਿਰ ਉੱਚਾ ਕਰਕੇ ਜੀਅ ਸਕਣਗੇ। ਕਿਸੇ ਕਾਰਨ ਮੈ ਆਵਦਾ ਸੰਪਰਕ ਨੰਬਰ ਨਹੀਂ ਰੱਖ ਰਿਹਾ ਪਰ team ਵੱਲੋਂ ਇਮਾਨਦਾਰੀ ਨਾਲ ਕੋਈ ਸੱਜਣ ਯਾਦ ਕਰੇ ਤਾਂ ਮੈ ਪੈਰ ਜੁੱਤੀ ਵੀ ਨਾ ਪਾਵਾਂ ਆਉਣ ਲਈ…🙏

  • @MohammadImran-hx1jw
    @MohammadImran-hx1jw 5 ปีที่แล้ว +1

    Great shots film and as always great acting by jagjeet bro

  • @imrankhan-yh2ox
    @imrankhan-yh2ox 4 ปีที่แล้ว +17

    This man is superb actor,came here after watching pataal lok.what a brilliant actor he is.

    • @AmanSharma-cq1uz
      @AmanSharma-cq1uz 4 ปีที่แล้ว

      He is also in Layla Netflix webseries

  • @udaybakshi
    @udaybakshi 5 ปีที่แล้ว +6

    perfection !

  • @sunnygill5068
    @sunnygill5068 3 ปีที่แล้ว

    Great bai kush kush rah

  • @rinkuspall6711
    @rinkuspall6711 5 ปีที่แล้ว

    ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਕਿਤੇ ਨਾ ਕਿਤੇ ਅਸੀਂ ਵੀ ਜ਼ਿਮੇਵਾਰ ਹਾਂ ਚੰਗਾ ਗਾਉਣ ਵਾਲਿਆਂ ਨੂੰ ਘਰ ਬਿਠਾਉਣ ਵਿਚ