Rajan Ke Raja | Guru Gobind Singh Ji De Shabad | Shabad | Bhai Bahulivleen Singh | Asees Records

แชร์
ฝัง
  • เผยแพร่เมื่อ 6 ก.ย. 2024
  • ********ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ********
    Asees Records Presents :-
    Shabad "Rajan Ke Raja" On Guru Gobind Singh Ji Gurpurab.
    Watch and listen Gurbani shabad kirtan , Hajuri Ragi Shabad Kirtan , Kavishri , Remix kavishri songs , Devotional tracks And Path with meaning.You can also watch Darbaar sahib Hajuri ragi shabad kirtan , All famous ragi shabad kirtan And Listen Kavishri from famous Kavishar Jatha.
    For Daily Shabad Gurbani Kirtan Subscribe Our TH-cam Channel
    link - / @aseesrecords
    Shabad - Rajan Ke Raja
    Ragi - Bhai Bahulivleen Singh ( Akali Jatha )
    Audio - Sandeep Singh
    Video - Kuljinder Singh
    Record Label - Asees Records
    Trade Enquiry +91 8283096164
    -------------------------------------------------------------------------------------------------------------------------
    Follow us on :
    Instagram - / aseesrecords
    Facebook - / aseesrecords-107168027...
    -------------------------------------------------------------------------------------------------------------------------
    #Aseesrecords
    #Shabad
    #Shabadgurbani

ความคิดเห็น • 278

  • @user-eo4hd9bs4w
    @user-eo4hd9bs4w 25 วันที่ผ่านมา +4

    ਐਵੇਂ ਲੱਗ ਰਿਹਾ ਸੀ ਜਿਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਤਖਤ ਤੇ ਬਿਰਾਜਮਾਨ ਹੋਣ

  • @free5aab
    @free5aab ปีที่แล้ว +71

    ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ,
    ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।
    ⚔️📿🌼

  • @ravishergill7132
    @ravishergill7132 16 วันที่ผ่านมา +1

    ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫ਼ਤਹਿ

  • @ghanshyambhargava3901
    @ghanshyambhargava3901 ปีที่แล้ว +10

    Jai Howe Dhan Shri Guru Gobind Singh ji Maharaj ji.Tusi dhan ho Satguru Sahib ji. Twade Shri charnaan vich sadaa Nimaam ,🙏

  • @gurmukhsingh-qv4nj
    @gurmukhsingh-qv4nj ปีที่แล้ว +20

    ਸਬਦ ਸੁਣ ਕੇ ਰੂਹ ਖੁਸ ਹੋ ਜਾਦੀਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ravibhanapb04singhbhanasar25
    @ravibhanapb04singhbhanasar25 2 ปีที่แล้ว +127

    ਜਿਸਨੇ ਨਿਰੰਕਾਰ ਦੇ ਪਰਤੱਖ ਦਰਸ਼ਣ ਕਰਨੇ ਹਨ ਉਹ ਦਸਮ ਦੀ ਬਾਨੀ ਸੁਣੇ ❤️❤️❤️🏹🏹🏹

  • @gianideepsinghpaontasahib
    @gianideepsinghpaontasahib หลายเดือนก่อน

    ਧੰਨ ਧੰਨ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ।🙏🏻

  • @lakhwindersingh9780
    @lakhwindersingh9780 ปีที่แล้ว +14

    ਵਾਹ ਭਾਈ ਜੀ, ਬੑਹਮ ਦੀ ਸਾਖਸ਼ਾਤ ਅਨੂਭੂਤੀ ਹੋ ਰਹੀ ਹੈ।

  • @jassiaulakh9524
    @jassiaulakh9524 ปีที่แล้ว +30

    ਸਕੂਨ 🙏🏻❣️😌 !! ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻

  • @jasleenkaur480
    @jasleenkaur480 8 หลายเดือนก่อน +12

    ਪੁਰਾਤਨ ਸਾਜ਼ਾ ਨਾਲ ਕੀਰਤਨ ਕਿੰਨਾ ਮਿੱਠਾ ਲਗਦਾ ਹੈ ......ਪਰਮਾਤਮਾ ਤੁਹਾਡੇ ਜੱਥੇ ਦੇ ਸਿਰ ਤੇ ਮਿਹਰ ਬਣਾਈ ਰੱਖੇ।

  • @amarkaur1992
    @amarkaur1992 ปีที่แล้ว +4

    🙏🔷️Kya baay bhai saab ji charti kla .......bhut bhut payra bhut khoob khoob khoob khoob 🙏🔷️🙏🔷️

  • @MSGUPTA-ud9gz
    @MSGUPTA-ud9gz 2 หลายเดือนก่อน +1

    धन धन साहिब श्री गुरु गोबिंद सिंह जी महाराज🙏🙏🙏

  • @jollygill3391
    @jollygill3391 ปีที่แล้ว +5

    ਨਿਹਾਲ ਹੀ ਨਿਹਾਲ 🙏🙏🙏🙏🙏

  • @KulwinderSingh-tp1ho
    @KulwinderSingh-tp1ho 7 หลายเดือนก่อน +16

    ਤੇਰਾ ਕਿਰਦਾਰ ਤੇਰਾ ਸਾਜ ਤੇਰਾ ਤਾਜ ਤੇਰਾ ਸਵਰਾਜ ਤੇਰਾ ਬਾਜ਼ ਤੇਰਾ ਅਂਦਾਜ਼ ਤੇਰਾ ਸਮਾਜ ਤੇਰੀ ਬਹਾਰ ਤੇਰਾ ਦੂਆਰ ਤੇਰਾ ਅਕਾਰ ਤੇਰਾ ਆਕਾਸ਼ ਤੇਰੀ ਤਾਰ ਤੇਰਾ ਭਾਰ ਤੇਰੀ ਬਾਤ ਤੇਰਾ ਪ੍ਰਸ਼ਾਦ

  • @gursherpartapsingh4527
    @gursherpartapsingh4527 ปีที่แล้ว +6

    Bhut achaa..... traditional feel hai kirtan main

  • @GURWINDERSINGH-zn5fw
    @GURWINDERSINGH-zn5fw 8 หลายเดือนก่อน +5

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @ravinderkaur6336
    @ravinderkaur6336 ปีที่แล้ว +4

    ਵਾਹਿਗੁਰੂ ਜੀ ਦੀ ਕਿਰਪਾ ਹੈ ਪੁੱਤਰ ਤੇ ਬਹੁਤ ਯਾਦ ਆਉਂਦੇ ਇਹ ਦਿਨ ਜਦੋਂ ਤੁਸੀਂ ਸਾਡੇ ਕੋਲ ਰਹੇ ਸੀ ਤੇ ਆਪਾਂ ਰਲ ਕੇ ਕੀਰਤਨ ਕੀਤਾ ਸੀ 🙏

  • @khalsamusicrecords6802
    @khalsamusicrecords6802 2 ปีที่แล้ว +9

    ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ 🙏🏻🙏🏻

  • @officialragisohansinghkhal7460
    @officialragisohansinghkhal7460 2 ปีที่แล้ว +4

    ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਜੀ

  • @jatindersingh2260
    @jatindersingh2260 3 หลายเดือนก่อน

    waheguru sche patshah.. apne chrna che rakhi.. gunah tan bht kite pr bakshanhaar ho tusin.. mera sr dhak leo.. chardi kalwaan che rkheo sbna nu 🙏🙏🙏

  • @Gurtajsingh235
    @Gurtajsingh235 ปีที่แล้ว +5

    Bahut sohne shabad Han Khalsa ji

  • @nirmalsingh-ow8eu
    @nirmalsingh-ow8eu 2 หลายเดือนก่อน +2

    ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟੱਯਾ ਜਮ ਜਾਲ ਕੇ ॥
    ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜੱਯਾ ਹੈਂ ਮੁਹੱਯਾ ਮਹਾ ਬਾਲ ਕੇ ॥
    ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰੱਯਾ ਦਮ ਛਾਲ ਕੇ ॥
    ਕਾਮਨਾ ਕੇ ਕਰੁ ਹੈਂ ਕੁਬੁੱਧਤਾ ਕੋ ਹਰੁ ਹੈਂ ਕਿ ਸਿੱਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

  • @harmeetkaur5199
    @harmeetkaur5199 9 หลายเดือนก่อน +1

    Baa kmaal kirtan dhanwaad bhai sahab ji da

  • @kjsbhogalsnaturalhealthrem1390
    @kjsbhogalsnaturalhealthrem1390 2 ปีที่แล้ว +46

    .......Bhai Bahulivleen Singh ji and his team of talented musicians have given the Sikh community, a new dimension of Shabad Gurbani singing. It's Gurbani singing with true love and devotion and a connect with the Shabad, in there original Raga as prescribed by the Guru Maharaj and using the original Tanti saaz.
    Very mesmerizing and heart touching.
    Great effort and Great dedication indeed

  • @Gurjit97
    @Gurjit97 6 หลายเดือนก่อน +1

    ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @brahmsifatkaur8503
    @brahmsifatkaur8503 หลายเดือนก่อน

    ਵਾਹਿਗੁਰੂ ਜੀ

  • @davinder2493
    @davinder2493 ปีที่แล้ว +10

    ਤੇ ਸਾਡੇ ਵਰਗੇ ਮੋਨੇ ਕੌਮ ਦੇ ਗਦਾਰ
    🙏ਮਾਫ ਕਰੀਂ ਰੱਬਾ ਬੜੇ ਪਾਪ ਕੀਤੇ ਕੁੱਝ ਹੋ ਗਏ ਕੁਝ ਆਪ ਕੀਤੇ

  • @user-ur3xf5dk8f
    @user-ur3xf5dk8f 8 หลายเดือนก่อน +1

    🌹🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️❤️🙏🙏🙏🙏🙏🙏

  • @ratinderkaur7566
    @ratinderkaur7566 6 หลายเดือนก่อน +1

    khoobsurat , sundar kirtan ji.

  • @nagpalharjot8
    @nagpalharjot8 ปีที่แล้ว +7

    ਬਹੁਤ ਹੀ ਖ਼ੂਬਸੁਰਤ ਆਪ ਜੀ ਦੀ ਆਵਾਜ਼ ਅਤੇ ਸ਼ਬਦ ਜੀ 🙌🙌📿🙇‍♀️📿🦅🦅

  • @R_singh15
    @R_singh15 9 หลายเดือนก่อน +2

    Waheguru waheguru waheguru 😭😭😭😭😭😭😭 dhan dhan guru govind singh ji 🙏

  • @HardeepSingh-ri8nf
    @HardeepSingh-ri8nf ปีที่แล้ว +5

    Bahi sahib g time ban dende ne kirtan krke ❤ waheguru g chadikala ch rakhan

  • @GursewakSingh-so4xs
    @GursewakSingh-so4xs ปีที่แล้ว +4

    ਵਾਹਿਗਰੂ ਜੀਉ।🙏🙏🙏😇😇😇😇😇😇😇

  • @amanjotnirmaan2924
    @amanjotnirmaan2924 8 หลายเดือนก่อน +1

    Dhan Dhan Shri Guru Gobind Singh Sahib Maharaj Ji 🙏❤️

  • @GURWINDERSINGH-zn5fw
    @GURWINDERSINGH-zn5fw 7 หลายเดือนก่อน +1

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @RanjitSingh-vc5rf
    @RanjitSingh-vc5rf หลายเดือนก่อน

    ਬਹੁਤ ਵਧੀਆ

  • @Ginnitakaurkhalsa1439
    @Ginnitakaurkhalsa1439 ปีที่แล้ว +2

    Waheguru Ji 🙏🙏

  • @amnkaur3616
    @amnkaur3616 2 ปีที่แล้ว +7

    Kina sona lgda a styl ch kirtn❤️

  • @AnandKirtanKidz
    @AnandKirtanKidz ปีที่แล้ว +2

    ਵਾਹਿਗੁਰੂ ਜੀ

  • @satbirsingh7257
    @satbirsingh7257 ปีที่แล้ว +4

    Waheguruji ka Khalsa Waheguruji ki Fateh 🙏🙏🙏

  • @user-rc9kc9bu9t
    @user-rc9kc9bu9t 15 วันที่ผ่านมา

    DHAN DHAN SHRI GURU GOBIND SINGHJI MAHARAJ. SAT NAM SHRI WAHAGURUJI .

  • @SandeepKaur-dr6lh
    @SandeepKaur-dr6lh ปีที่แล้ว +1

    Waheguru

  • @thedominators7854
    @thedominators7854 6 หลายเดือนก่อน +1

    Wah wah wah wah

  • @t90india1
    @t90india1 ปีที่แล้ว +8

    Wow! Without the harmonium it sounds perfect!

  • @baljitcheema4241
    @baljitcheema4241 6 หลายเดือนก่อน

    ਧੰਨ ਕਲਗ਼ੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਕੇ ਮਹਾਰਾਜਾਨ🙏🙏🙏🙏🙏

  • @user-ur3nd7pm7f
    @user-ur3nd7pm7f หลายเดือนก่อน

    Bhut bhut vadia kirtan kita ana shabad vi bhut Sona 🙏🏻🙏🏻

  • @navpreetsingh3647
    @navpreetsingh3647 ปีที่แล้ว +3

    ਵਾਹ ਵਾਹ ਵਾਹ

  • @baljit7715
    @baljit7715 2 หลายเดือนก่อน +1

    ❤❤waheguru ji🙏🏻🙏🏻🙏🏻

  • @user-in1zh7ce6o
    @user-in1zh7ce6o 8 หลายเดือนก่อน +1

    ਵਹਿ ਵਹਿ ਗੁਰੂ ਗੋਬਿੰਦ ਸਿੰਘ ਜੀ

  • @kaur1728
    @kaur1728 ปีที่แล้ว +5

    ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ✨🤍

  • @kulwinderkaur8046
    @kulwinderkaur8046 ปีที่แล้ว +2

    Dhan dhan guru govind singh maharaj ge kirpa karna sikh dharm chaddi kala ch rakhna ,,🙏🙏🙏🙏🙏🙏🙏🙏🙏🙏🙏🙏🙏🙏🙏🙏

  • @Next_level_philosopher
    @Next_level_philosopher ปีที่แล้ว +3

    ਆਤਮ ਅਨੰਦ kya baat hai

  • @ph1014gaming
    @ph1014gaming ปีที่แล้ว +3

    Jai sree mahakal 🙏😍❤️

  • @onlysikhhistory
    @onlysikhhistory ปีที่แล้ว +2

    waaahhh🙏🏻🙏🏻🙏🏻🙏🏻 waheguru waheguru ji

  • @arvinderkaur5310
    @arvinderkaur5310 7 หลายเดือนก่อน

    🙏🏼Waheguru ji🙏🏼

  • @jashansidhu7499
    @jashansidhu7499 ปีที่แล้ว +1

    wahagure ji

  • @sainimotorgarage320
    @sainimotorgarage320 ปีที่แล้ว +4

    ਵਾਹਿਗਰੂ ਜੀ❤❤

  • @Damanpreetsingh0ind
    @Damanpreetsingh0ind 7 หลายเดือนก่อน +2

    🙏🙏

  • @raviinder6406
    @raviinder6406 10 หลายเดือนก่อน +4

    What a Classical .... waaaaaaaaaaaaah🙏🙏🙏🙏🙏

  • @lakhveersinghlakhi8618
    @lakhveersinghlakhi8618 ปีที่แล้ว +1

    Wah g wah anand hi anand 🙏🥰🥰🥰🥰🥰🥰🥰🙏🙏🙏

  • @jaskiratsinghdhillon9222
    @jaskiratsinghdhillon9222 ปีที่แล้ว +2

    ਬਾ-ਕਮਾਲ ਕੀਰਤਨ ਜੀ

  • @rajvindersingh5653
    @rajvindersingh5653 2 หลายเดือนก่อน

    ❤waheguruji

  • @balvindersingh1502
    @balvindersingh1502 4 หลายเดือนก่อน

    ਧਨ ਧਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @PalwinderSingh-yx9nf
    @PalwinderSingh-yx9nf ปีที่แล้ว +5

    Skooon. ❤❤❤

  • @amanjotnirmaan2924
    @amanjotnirmaan2924 8 หลายเดือนก่อน +1

    Wmk 🙏❤️❤️

  • @hazrati8170
    @hazrati8170 ปีที่แล้ว +1

    Akaal ⚔️🙏

  • @navjotkaur1456
    @navjotkaur1456 ปีที่แล้ว

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ

  • @ranjeetsingh3970
    @ranjeetsingh3970 ปีที่แล้ว +2

    Waheguru ❤mehr kran❤

  • @JaspreetSingh-ho6db
    @JaspreetSingh-ho6db ปีที่แล้ว +15

    ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻

  • @kirpalsingh8
    @kirpalsingh8 9 หลายเดือนก่อน

    Sri waheguru sahib je mahar kari waheguru je waheguru waheguru waheguru waheguru waheguru waheguru waheguru waheguru sahib je

  • @jagpreetsinghjaggi1045
    @jagpreetsinghjaggi1045 ปีที่แล้ว

    bhut khoob kaav rchnaaaa

  • @gursevakdhillon6144
    @gursevakdhillon6144 ปีที่แล้ว +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ 🙏

  • @dalvirsingh6145
    @dalvirsingh6145 9 หลายเดือนก่อน

    Waheguru waheguru ji

  • @gurmanbhullar1207
    @gurmanbhullar1207 2 ปีที่แล้ว +2

    Akaal🙏🙏

  • @nagpalharjot8
    @nagpalharjot8 ปีที่แล้ว +1

    🙌🙌🙌🙌🙌🙌🙌🙌🙌🙌🙌🙌🙌🦅🦅

  • @sevaksinghcool7129
    @sevaksinghcool7129 ปีที่แล้ว +1

    Anand 🙏🙏

  • @GurcharanSingh-en9tu
    @GurcharanSingh-en9tu 6 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🌹🌹🌹🌹🌹🌹🌹

  • @babbu6151
    @babbu6151 ปีที่แล้ว

    A bani guru granth sahib ji di

  • @user-pb8dp1oj9o
    @user-pb8dp1oj9o 2 ปีที่แล้ว +4

    ਵਾਹਿਗੁਰੂ ਇਸੇ ਤਰ੍ਹਾਂ ਆਪ ਜੀ ਤੇ ‍ਕ੍ਰਿਪਾ ਬਣਾਈ ਰੱਖਣ

  • @kaur0909
    @kaur0909 6 หลายเดือนก่อน

    Mera bapu kalgiya Wala ❤️🌺🌺🌺🌺

  • @HarpreetSingh-vv8of
    @HarpreetSingh-vv8of ปีที่แล้ว

    ਬਾ ਕਮਾਲ ਭੈਰਵੀ ❤️❤️

  • @sukhwindersukhwindersingh1783
    @sukhwindersukhwindersingh1783 9 หลายเดือนก่อน

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @9sb9sb54
    @9sb9sb54 ปีที่แล้ว +3

    🙏🙏🌺🌺

  • @harpreetkaurbrar1098
    @harpreetkaurbrar1098 8 หลายเดือนก่อน

    waheguru ji

  • @kilvishs3915
    @kilvishs3915 2 ปีที่แล้ว +2

    Anand❣

  • @LovepreetSingh-ls
    @LovepreetSingh-ls ปีที่แล้ว +1

    ਆਪ ਜੀ ਦੇ ਸ਼ੁਕਰਨੇ ਫੋਜ ਜੀ ਮਹਾਰਾਜ ਕਿਰਪਾ ਕਰਨ

  • @kaizen9347
    @kaizen9347 9 หลายเดือนก่อน

    Waheguru kirpa

  • @HarpinderAulakh-ww1cz
    @HarpinderAulakh-ww1cz หลายเดือนก่อน

    Waheguru g🙏

  • @G.O.A.T-i5n
    @G.O.A.T-i5n 6 หลายเดือนก่อน

    ਧੰਨ ਗੁਰੂ ਰਾਮਦਾਸ ਜੀ ਮੇਹਰ ਕਰੇਓ ਗ਼ਰੀਬ ਤੇ ਬੇਨਤੀ ਕਰਦੇ ਆ 🙏❤️🌱⌚

  • @JasveerSingh-di4xy
    @JasveerSingh-di4xy 6 หลายเดือนก่อน

    ਵਾਹਿਗੁਰੂ ਜੀ ਬਹੁਤ ਖੂਬ ਵਾਹਿਗੁਰੂ ਜੀ

  • @gurleenkaurdhillon1083
    @gurleenkaurdhillon1083 ปีที่แล้ว +2

    ❤️

  • @satindersingh8111
    @satindersingh8111 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji.ki.fsteh

  • @GagandeepSingh-1313
    @GagandeepSingh-1313 8 หลายเดือนก่อน

    WaheguruJi

  • @okreport1000
    @okreport1000 ปีที่แล้ว

    WaheGuru ji 🙏

  • @pb13tattoostudio88
    @pb13tattoostudio88 2 ปีที่แล้ว +5

    ਪਾਤਸ਼ਾਹ ਜੀ ਕੇ ਸ਼ਹਿਜਾਦੇ❤️🙏

  • @jarnailsingh7657
    @jarnailsingh7657 ปีที่แล้ว

    Ji karda bar bar suni jawa

  • @trishgulati
    @trishgulati 2 ปีที่แล้ว +3

    Waheguru ji waheguru ji waheguru ji ♥️🙏🙏❤️❤️🙏🙏❤️❤️🙏❤️❤️🙏🙏❤️🙏 waheguru ji waheguru ji waheguru ji waheguru ji waheguru ji ♥️🙏🙏❤️❤️🙏 waheguru

  • @sultansingh384
    @sultansingh384 8 หลายเดือนก่อน

    ਵਾਹਿਗੁਰੂ ਦੀ ਅਪਾਰ ਕਿਰਪਾ।

  • @BlessingsofWaheguru-ds4zu
    @BlessingsofWaheguru-ds4zu 8 หลายเดือนก่อน

    Excellent Waheguru

  • @manjeetsinghnigah4695
    @manjeetsinghnigah4695 2 ปีที่แล้ว +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏❤️💐🙏❤️💐🙏❤️💐🙏❤️💐🙏❤️💐