Best Gidha Boliyan Bhangra - Pal Singh Samaon Group - MELA TEEYAN DA - Balo Festival - Punjabi Mela

แชร์
ฝัง
  • เผยแพร่เมื่อ 14 ม.ค. 2025

ความคิดเห็น • 228

  • @RupinderKaur-bc3jg
    @RupinderKaur-bc3jg 2 ปีที่แล้ว +81

    ਹੁਣ ਕੁੜੀਆਂ ਨੂੰ ਤਾਂ ਬੋਲੀਆਂ ਪਾਉਣੀਆਂ ਨਹੀਂ ਆਉਂਦੀਆਂ ਪਰ ਵੀਰਿਆ ਨੇ ਤਾਂ ਰੌਣਕ ਲਾਤੀ👏👏👏👏👏

  • @p.kaurnirman3037
    @p.kaurnirman3037 2 ปีที่แล้ว +57

    ਬਹੁਤ ਵਧੀਆ ਵੀਰੇ ਮੋੜ ਲਿਆਵੋ ਰੰਗਲਾ ਪੰਜਾਬ🙏ਤੁਹਾਡੀ ਏਸ ਸੋਹਣੀ ਕੋਸ਼ਿਸ਼ ਹੋਰ ਵੀਰਾ ਨੂੰ v ਜੁੜਨਾ ਚਾਹੀਦਾ,,,,,ਵਾਹਿਗੁਰੂ ਮੇਹਰ ਕਰਨ🙏🏻🙏🏻🙏🏻

  • @jimmydhanoa4603
    @jimmydhanoa4603 2 ปีที่แล้ว +54

    ਜੀਉਦੇ, ਵਸਦੇ ਰਹੋ ਵੀਰੋ। ਖੂਬ ਰੋਣਕਾ ਲਾਈਆ। ਇਸੇ ਤਰਾ ਪੰਜਾਬ ਨੂੰ ਸਦਾ ਹਸਦੇ, ਖੇਡਦੇ ਰਖੋ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਸਦਾ ਚੜਦੀ ਕਲਾ ਵਿਚ ਰਖੇ।

  • @kulwinderkaur9668
    @kulwinderkaur9668 2 ปีที่แล้ว +70

    ਜਿਉਂਦੇ ਵਸਦੇ ਰਹੋ ਵੀਰਿਓ ਸਾਡਾ ਪੰਜਾਬ ਇਸ ਤਰ੍ਹਾਂ ਈ ਹਸਦਾ ਵਸਦਾ ਰਹੇ ਵਾਹਿਗੁਰੂ ਜੀ 🙏🙏

  • @rsingh3453
    @rsingh3453 2 ปีที่แล้ว +10

    Jio veero, Rab tuhanu khush Rakhey, ese taran Mera punjab Hasda Wasda Rahe 👍👏👏🤲🤲🤲🤲🤲💐👍👍👍👍

  • @gurdevkaur1209
    @gurdevkaur1209 2 ปีที่แล้ว +24

    ਮੇਰੇ ਵੀਰਾਂ ਨੇ ਰੌਣਕਾਂ ਲਾਈਆਂ ਜੀ ਤੁਹਾਨੂੰ ਸਾਰਿਆਂ ਵਾਹਿਗੁਰੂ ਜੀ ਸਦਾ ਖੁਸ਼ੀਆ ਦੇਣ ਜੀ ਤੀਆਂ ਦੀਆਂ ਬੋਹਤ ਬੋਹਤ ਵਧਾਈਆਂ ਂ ਹੋਣ ਜੀ ਹੱਸਦੇ ਵੱਸਦੇ ਰਹੋ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰਨ ਜੁਗ ਜੁਗ ਜੀਓ ਮੇਰੇ ਵੀਰੋ

  • @RanjitSingh-xv7gb
    @RanjitSingh-xv7gb 2 ปีที่แล้ว +9

    Bhut vdia veer g waheguru mehr kre team te

  • @KingHunter3597
    @KingHunter3597 2 ปีที่แล้ว +69

    ਏਹੀ ਪਿਆਰ ਚਾਹੀਦਾ ਪੰਜਾਬ ਵਿੱਚ

    • @a22dx42
      @a22dx42 2 ปีที่แล้ว +1

      th-cam.com/video/PGgIx-M_AcM/w-d-xo.html
      SHAHEED KARTAR SINGH SARABHA 15AUGUST SPECIAL VIDEO🙏🙏☝👆👆👆🙏🙏🙏

    • @jassalkaur3548
      @jassalkaur3548 2 ปีที่แล้ว +1

      👌👌👌👌👌👍🥰🥰🥰🙏

    • @sgdpshorts5623
      @sgdpshorts5623 2 ปีที่แล้ว +2

      Shi kha g

    • @kawaljeetkaur4572
      @kawaljeetkaur4572 2 ปีที่แล้ว +1

      Hm sahi gal khhi tc

    • @daljindersumra3473
      @daljindersumra3473 2 ปีที่แล้ว +1

      Very good job g 👏 👍 👌

  • @manjotkaur8949
    @manjotkaur8949 2 ปีที่แล้ว +9

    Very very nice waheguru ji thonu edda hi chardikla ch rkhe 😀❤️

  • @jasmailsandhu6707
    @jasmailsandhu6707 2 ปีที่แล้ว +15

    Waheguru ji punjab nu hamesha khush rakho 🙏🙏❤❤

  • @JaspalSingh-ih6xd
    @JaspalSingh-ih6xd 2 ปีที่แล้ว +2

    ਵੀਰ ਹੁਰਾ ਨੇ ਬਹੁਤ ਸੋਹਣੀਆਂ ਬੋਲਿਆ ਪਾਈਆਂ ਪੱਤਰਕਾਰ ਭੈਣ ਨੇ ਬੜੇ ਦਿਲ ਖਿਚਵੇ ਅੰਦਾਜ਼ ਵਿਚ ਇੰਟਰਵਿਊ ਕੀਤੀ

  • @karamjeetkaur5898
    @karamjeetkaur5898 2 ปีที่แล้ว +10

    Khush rho putt waheguru tuhanu hmesha chhdikla ch rakhn

    • @cheema4278
      @cheema4278 2 ปีที่แล้ว

      Sat sri akal ji

  • @sukhawraich7303
    @sukhawraich7303 2 ปีที่แล้ว +2

    ਮੇਰਾ ਖ਼ੂਹ ਹੈ ਤੂਤਾਂ ਵਾਲਾ ਬੋਤਲ ਪੀਂਦੇ ਦਾ ਮੂਤ ਨਿਕਲ ਗਿਆ ਸਾਰਾਂ ਇਸ ਤਰ੍ਹਾਂ ਜੁੜਦੀ ਹੈ ਬੋਲੀ ਬਾਈ।

  • @dildiyasadran2582
    @dildiyasadran2582 2 ปีที่แล้ว +2

    ਵੀਰੋਂ ਤੇ 👋👋🌹 ਭੈਣਾਂ ਨੂੰ ਇਸੇ ਤਰ੍ਹਾਂ ਪੰਜਾਬ ਦਾ ਭਾਈ ਚਾਰਾ ਬਣਿਆ ਰਹੇ 🌹🌹🌹🌺🌺🌹🌹🌺🌹🌹🌺🌹🌹🌺

  • @bg-zj6td
    @bg-zj6td 2 ปีที่แล้ว +22

    SALUTE TO VEER PAUL SINGH, SAMAON. AND YOU BLESSED YOUTH.. 👌👌👌👌🇺🇸🇺🇸

  • @jaswantsingh-kv8ep
    @jaswantsingh-kv8ep 2 ปีที่แล้ว +5

    ਪਹਿਲਾ ਪੰਜਾਬ ਆਦ ਆ ਗਿਆ ਵਾਹ ਓ ਸੇਰੋ

  • @ProPlayer-su9cj
    @ProPlayer-su9cj 2 ปีที่แล้ว +3

    ਬਹੁਤ ਵਾਧੀਆ ਜੀ❤❤ ਵੀਰ ਨੇ ਰੋੋੋਣਕ ਲੈਤੀਆਂ 🤣🤣🤣🙏🙏🌷

  • @sidhusabb1228
    @sidhusabb1228 2 ปีที่แล้ว +4

    Mam bhot vadia bhot jyada vadia nature ehna da parmatama ehna nu trikaiyain bakhse

  • @SunnybehniwalBehniwal
    @SunnybehniwalBehniwal 11 หลายเดือนก่อน +1

    Sira ❤❤❤❤

  • @amritpalkaur6385
    @amritpalkaur6385 2 ปีที่แล้ว +2

    Bhut.hi achha programme ho reha ihi Punjab ch mahole chahida.god bless u all.

  • @manjitsingh1278
    @manjitsingh1278 2 ปีที่แล้ว +15

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ ਜੀ

  • @surindergill9090
    @surindergill9090 2 ปีที่แล้ว +2

    ਬਹੁਤ ਵਧੀਆ ਰੌਣਕਾਂ ਲਾਈ ਰੱਖਦੇ ਹਨ ਪੰਜਾਬੀ

  • @manjitsingh1278
    @manjitsingh1278 2 ปีที่แล้ว +41

    ਘਰਾਂ ਦੁਕਾਨਾਂ ਖੇਤਾਂ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @nirankarsingh3454
    @nirankarsingh3454 2 ปีที่แล้ว +5

    ਗੁਰੂ ਗ੍ਰੰਥ ਸਾਹਿਬ ਦੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਸ ਸ਼ਹੀਦਾਂ ਸਿੰਘਾਂ ਦੀਆਂ ਬੰਸਾ ਅੱਜ ਕੀ ਬਣ ਗਈਆਂ

  • @apnapunjab2023
    @apnapunjab2023 2 ปีที่แล้ว +1

    ਬੱਸ ਪੰਜਾਬ ਵਿੱਚ ਬਾਹਰ ਵਾਲਿਆਂ ਦੀਆਂ ਜ਼ਮੀਨਾਂ ਬੰਦ ਹੋ ਜਾਣ ਪੰਜਾਬ ਖ਼ੁਸ਼ਹਾਲ ਰਹੇਗਾ

  • @kiranlovejeet7911
    @kiranlovejeet7911 2 ปีที่แล้ว +3

    Very very nice bhut sohnyia boliya ne veere hasde vasde rhi👍👍👍👍👍👍

  • @sidhusabb1228
    @sidhusabb1228 2 ปีที่แล้ว +5

    Bhot vadia veer ji carry on ☺️☺️

  • @gurdialsingh6097
    @gurdialsingh6097 5 หลายเดือนก่อน

    Very nice beta ji waheguru ji tusa nu hmesha chardi Klan vich rakhe and khush rakhe ji Punjab hasda vesda rhe ji

  • @you_will_miss_me
    @you_will_miss_me 2 ปีที่แล้ว +9

    Very nice
    Blue turban vala munda has insane infectious energy with lovely broad smile.
    Maza agya.

  • @dakshveer9434
    @dakshveer9434 2 ปีที่แล้ว +1

    Wow,,,I loved it,,,n sachi kudiyan nu boliyan ni aayundiyan,,,,,👏👏👏👏gd job boys

  • @jasfashionboutique3005
    @jasfashionboutique3005 2 ปีที่แล้ว +2

    Woooow veer bahut vadiya

  • @gauravswami9748
    @gauravswami9748 2 ปีที่แล้ว +1

    Very nice eh h Punjabi culture Rangla Punjab jondabad

  • @manindersharma3495
    @manindersharma3495 ปีที่แล้ว +1

    Very nice God bless you veerji g

  • @MohinderSingh-tg1su
    @MohinderSingh-tg1su ปีที่แล้ว +1

    ਬਹੁਤ ਵਧੀਆ ਵੀਰ ਜੀ

  • @harmeetcaur5004
    @harmeetcaur5004 2 ปีที่แล้ว +4

    ਬਹੁਤ ਵਧੀਆ 👌

  • @JatGabroo01
    @JatGabroo01 2 ปีที่แล้ว +3

    Nice. No modern songs can beat bolyian.

  • @dalwinderpalsamra3475
    @dalwinderpalsamra3475 ปีที่แล้ว +4

    THE EXCELLENT , May God Bless these Punjabi Cultural Artists on both sides of Wagha Border ie Punjabi Artists of East & West Punjabi Artists to give more decoration to Punjab Cultural advancement . Thanks : DALWINDERPAL SINGH SAMRA MD USA :

  • @amanrupal1819
    @amanrupal1819 2 ปีที่แล้ว +3

    Bhut hi vdia g

  • @P.S.CHAUHAN1473
    @P.S.CHAUHAN1473 ปีที่แล้ว

    ਬਹੁਤ ਵਧੀਅਾ ਵੀਰੇ

  • @NirbhaiSingh-g2g
    @NirbhaiSingh-g2g 6 หลายเดือนก่อน

    ਜਿਓੰਦੇ ਰਹੋ ਵੀਰ ਸਾਡੇ ਨਾਨਕੇ ਪਿੰਡ ਜੀ ਸਮਾਓ

  • @SUCHE_MOTI
    @SUCHE_MOTI 5 หลายเดือนก่อน

    Veerji bahut vadya

  • @sarojsharma5840
    @sarojsharma5840 ปีที่แล้ว

    Supr se vi upr 👌💐🌹💐👏❤❤❤❤

  • @paramjitsingh8484
    @paramjitsingh8484 2 ปีที่แล้ว +1

    ਕਮਾਲ ਕਰਤੀ 👍👍

  • @gurdipsingh1937
    @gurdipsingh1937 2 ปีที่แล้ว +2

    Sharma g thuadi intervew bhaut vadiya hundi.

  • @shksingh3107
    @shksingh3107 2 ปีที่แล้ว +4

    ਬਹੁਤ ਞਾਧਿਆ ਕੁੜੀਆਂ ਨਾਲੋ ਤੇ ਮੁੰਡਿਆ ਨੇ ਵਾਧਿਆ ਬੋਲਿਆ ਪਾਂਇਆ ਏਂਦਾ ਰਲ ਕੇ ਰਿਹਾ ਕਰੋ ਸਬ ਭੈਣਾਂ ਭਰਾ ਨੇ

  • @sarabjitsingh3193
    @sarabjitsingh3193 2 ปีที่แล้ว

    Wah ji wah veero super

  • @rajinderkaur2556
    @rajinderkaur2556 2 ปีที่แล้ว +3

    Both vadya ji

  • @fakirsaida786
    @fakirsaida786 2 ปีที่แล้ว

    Very Very Nice Bai ji Khush Raho👌👌👌👌

  • @jasfashionboutique3005
    @jasfashionboutique3005 2 ปีที่แล้ว +1

    Kaimm veero

  • @halalamaster48
    @halalamaster48 2 ปีที่แล้ว

    Kya baat h mere veeran bhana da

  • @dinesh5786
    @dinesh5786 2 ปีที่แล้ว +7

    ਰੂਹ ਖੁਸ਼ ਹੋ ਗਈ ਮੁੰਡਿਓ

  • @SukhbalwinderSingh
    @SukhbalwinderSingh ปีที่แล้ว

    Very good God bless you always happy Successful team I pray to God 🙏🙏🙏🙏🙏Return to Rrangla punjab🎉🎉🎉🎉🎉

  • @SandeepKaur-vn2yt
    @SandeepKaur-vn2yt 2 ปีที่แล้ว +3

    ਸ਼ੁਕਰ। ਹੈ।ਤੇਰਾ। ਵਾਹਿਗੁਰੂ ਜੀ

  • @manrajsingh.9r.187
    @manrajsingh.9r.187 2 ปีที่แล้ว +4

    Veera bhut sonai bolia

  • @charanjitkourjind416
    @charanjitkourjind416 ปีที่แล้ว

    Wah kya baata 😲😲

  • @manrajsingh.9r.187
    @manrajsingh.9r.187 2 ปีที่แล้ว +4

    A mara sona punjab the sona putt a

  • @guribrarnarinderjeet8790
    @guribrarnarinderjeet8790 2 ปีที่แล้ว

    End aa bro god bless you 😅

  • @jatinderkaur1747
    @jatinderkaur1747 2 ปีที่แล้ว

    Bohat vadia ghrachon veer g

  • @jivenbhumak6795
    @jivenbhumak6795 2 ปีที่แล้ว +1

    Good thinking❤️🔥🔥🔥

  • @bobkooner996
    @bobkooner996 ปีที่แล้ว

    Punjab vasda rahe, vaheguru je punjab hariana himachal ikk ho javea

  • @neetugold6136
    @neetugold6136 2 ปีที่แล้ว +2

    ਮਜਾ ਆ ਗਿਆ ।

  • @SukhwinderSingh-wq5ip
    @SukhwinderSingh-wq5ip 2 ปีที่แล้ว +5

    ਬਹੁਤ ਵਧੀਆ ਬਾਈ ਜੀ

  • @sarbjeetkaur2816
    @sarbjeetkaur2816 2 ปีที่แล้ว +5

    🙏🙏🙏🙏🙏God bless punjab

  • @muhammadashrafkhan5533
    @muhammadashrafkhan5533 2 ปีที่แล้ว +2

    SsA ji bohat vadaiy very sweet boli

  • @karamjeetaujla9605
    @karamjeetaujla9605 2 ปีที่แล้ว +2

    Vry vry nice 👌👌👌👌👌👌

  • @anilanildhillon3203
    @anilanildhillon3203 ปีที่แล้ว

    Verr ji excilent 🎉🎉🎉🎉🎉🎉

  • @BSpunjabi599
    @BSpunjabi599 2 ปีที่แล้ว +3

    Nice video

  • @nsdhillon9937
    @nsdhillon9937 2 ปีที่แล้ว +1

    Shabash chobro

  • @baldevsinghbhatia635
    @baldevsinghbhatia635 2 ปีที่แล้ว

    Maja aa giya veere

  • @SukhDevSingh-fk3bm
    @SukhDevSingh-fk3bm 2 ปีที่แล้ว

    Bahut vadiaa veer ji 🙏

  • @komalgill8127
    @komalgill8127 2 ปีที่แล้ว +2

    Waahooo

    • @cheema4278
      @cheema4278 2 ปีที่แล้ว

      Sat sri akal ji bahut sohni video a ji

  • @Kambojrmn
    @Kambojrmn ปีที่แล้ว

    E kithe aa

  • @SandyMansa
    @SandyMansa 2 ปีที่แล้ว

    Thau cine punjabi and rozana spokesman ena pyar dita menu

  • @kamalchaudhary9654
    @kamalchaudhary9654 ปีที่แล้ว

    Congratulations ❤❤❤❤❤

  • @pavittergill265
    @pavittergill265 2 ปีที่แล้ว

    bohot vadia 👍👌

  • @navneetsohal7911
    @navneetsohal7911 2 ปีที่แล้ว +7

    Beautiful moments ❤️

    • @cheema4278
      @cheema4278 2 ปีที่แล้ว +1

      Sat sri akal ji

  • @agamjotsinghthind4868
    @agamjotsinghthind4868 2 ปีที่แล้ว +2

    Well done bro

  • @RajinderSingh-uc1ex
    @RajinderSingh-uc1ex 4 หลายเดือนก่อน

    Patarkar sister tusi v bhut change lagg rhe o ji. 😂

  • @nomankhawar3919
    @nomankhawar3919 2 ปีที่แล้ว

    jawab nahi punjabia da

  • @virsasingh6859
    @virsasingh6859 2 ปีที่แล้ว +1

    Bahoot sohna sabash

  • @kamaljeetjassal2176
    @kamaljeetjassal2176 2 ปีที่แล้ว

    Very good work brother ji 🙏🙏🙏

  • @JasbirKaur-hv3ei
    @JasbirKaur-hv3ei 2 ปีที่แล้ว +1

    Good veero

  • @jasbeerkaur5006
    @jasbeerkaur5006 2 ปีที่แล้ว +1

    ਵਾਹ ਉ ਪੰਜਾਬੀ ਉ

  • @GurmeetKaur-pf9yp
    @GurmeetKaur-pf9yp 7 หลายเดือนก่อน

    Very nice g❤❤❤🎉🎉🎉

  • @davindersekhon8646
    @davindersekhon8646 2 ปีที่แล้ว +3

    Kehda group a g information please

    • @dhillonsaab4418
      @dhillonsaab4418 2 ปีที่แล้ว

      Nice veer ji

    • @cheema4278
      @cheema4278 2 ปีที่แล้ว

      @@dhillonsaab4418 bahut sohni video a ji

  • @rajindersinghjgoraya3793
    @rajindersinghjgoraya3793 ปีที่แล้ว

    ਆਹ ਲੋਹੇ ਦੇ ਬੱਠਲ ਵਾਲਾ ਵਾਲੀ ਬੌਲੀ ਬਹੁਤ ਪੂਰਾਣੀ ਆ

  • @sukhmandersingh9609
    @sukhmandersingh9609 2 ปีที่แล้ว +2

    Wow very nice

  • @baljitkaur6827
    @baljitkaur6827 2 ปีที่แล้ว

    Very very nice 👍 gud god bless all

  • @apnapunjab2023
    @apnapunjab2023 2 ปีที่แล้ว +1

    I love you Punjab and Punjabi Virsa.

  • @mottoaneja3648
    @mottoaneja3648 2 ปีที่แล้ว

    Superb.... awsome

  • @teenasharma5273
    @teenasharma5273 2 ปีที่แล้ว +4

    Very good

  • @jatt292
    @jatt292 2 ปีที่แล้ว +1

    Very nice ji👌👌👍👍

  • @shivanisharma5562
    @shivanisharma5562 ปีที่แล้ว

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢

  • @ranikaur4861
    @ranikaur4861 2 ปีที่แล้ว +3

    👏👏😍

  • @absakasingh8086
    @absakasingh8086 2 ปีที่แล้ว

    Atttttttttttt veera

  • @subhashpoonia5608
    @subhashpoonia5608 2 ปีที่แล้ว

    Well done 👍

  • @ranjeetsahota8225
    @ranjeetsahota8225 2 ปีที่แล้ว +4

    Heilo veiloo veiloo❤❤👋❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @palwinderjitkaur2573
    @palwinderjitkaur2573 2 ปีที่แล้ว +3

    Very nice 👍

  • @paramjitkaur2775
    @paramjitkaur2775 ปีที่แล้ว

    Bohot vadia

  • @Yuvraj_SinghGamer
    @Yuvraj_SinghGamer 14 วันที่ผ่านมา

    Super duper