ਘੱਗਰੇ ਦੀ ਵੇ ਲੌਣ ਭਿੱਜ ਗਈ.... ਦੀਦਾਰ ਸੰਧੂ ਅਤੇ ਕੁਲਦੀਪ ਕੌਰ ਜੀ।

แชร์
ฝัง
  • เผยแพร่เมื่อ 23 ม.ค. 2025

ความคิดเห็น • 462

  • @dr.balwantsingh8436
    @dr.balwantsingh8436 2 ปีที่แล้ว +23

    ਦੀਦਾਰ ਸੰਧੂ ਜਿਹੜਾ ਗੀਤ ਗਾ ਗਿਆ ਹੋਰ ਕਿਸੇ ਨੀ ਗਾਉਣਾ।ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਅਸੀਂ ਬਚਪਨ ਚ ਪਹੁੰਚ ਗਏ ਹੋਇਐ। ਫਿਰ ਮੁੜ ਕੇ ਮੰਜੇ ਜੋੜ ਕੇ ਗੀਤ ਨੀ ਵੱਜਣੇ।

  • @avtarsingh2531
    @avtarsingh2531 2 ปีที่แล้ว +58

    ਇਹ ਗੀਤ ਪਹਿਲਾਂ ਵਿਆਹਾਂ ਵਿੱਚ ਲਾਉਡ ਸਪੀਕਰਾਂ ਤੇ ਸੁਣਿਆ ਕਰਦੇ ਸੀ ਬਹੁਤ ਵਧੀਆ ਸਮਾਂ ਸੀ ਹੁਣ ਤਾਂ ਨਾ ਉਹ ਵਿਆਹ ਨਾ ਸਪੀਕਰ ਨਾ ਰੌਣਕਾਂ ਕੁਝ ਵੀ ਨਹੀਂ ਬੱਸ ਆਪੋ ਧਾਪ ਪੈਸੇ ਦੀ ਦੌੜ ਹੋਰ ਕੁਝ ਵੀ ਨਹੀਂ।
    ਰੱਬ ਕਰੇ ਉਹ ਯਾਰ ਉਹ ਦਿਨ ਵਾਪਸ ਆ ਜਾਣ।

    • @Harman-m5m
      @Harman-m5m 2 ปีที่แล้ว +2

      ਬਹੁਤ ❤️ਵਾਲੀ ਗੱਲ ਕੀਤੀ ਹੈ 🙏🏾

    • @lakwindersingh5377
      @lakwindersingh5377 3 หลายเดือนก่อน

      Mkvvmmmmmmmmmmmmmmmmmmmmmmmmmmmmmmmmmmmn.mmmnnnjnnnnnnnnnnnnnnmmnnnnn

  • @goldymangat468
    @goldymangat468 2 ปีที่แล้ว +8

    ਮੈਨੂੰ ਕੋਈ ਸੱਜਨ ਇਹ ਦੱਸ ਸਕਦਾ ਦੀਦ
    ਦੀਦਾਰ ਸੰਧੂ ਨਾਲ ਕਿ ਸੇ ਗਾਇਕਾ ਦੀ ਜੋੜੀ ਲੰਮਾ ਸਮਾਂ ਕਿਉਂ ਨਹੀਂ ਚੱਲੀ

    • @8uwhhw7374-f
      @8uwhhw7374-f หลายเดือนก่อน

      Didar nit nwi bhalda c

  • @nishansingh2219
    @nishansingh2219 2 หลายเดือนก่อน +3

    ਇਹ ਗੀਤ ਜੰਮੂ ਕਸ਼ਮੀਰ ਵਿਚ ਆਰਮੀ ਵਿਚ ਡਿਉਢੀ ਦੋਰਾਨ ਬਹੁਤ ਸੁਣਣ ਨੂੰ ਮਿਲਦਾ ਸੀ

  • @charanjitsingh8846
    @charanjitsingh8846 ปีที่แล้ว +7

    ਉਹ ਸਮਾਂ ਕਦੇ ਨਹੀਂ‌ ਆਵੇਗਾ। great!

  • @ajaibsidhu5083
    @ajaibsidhu5083 2 ปีที่แล้ว +22

    ਵੀਰ ਜੀ ਇਹਨਾਂ ਚਾਰਾਂ ਗੀਤਾਂ ਵਿੱਚ ਬੀਨ ਵਜਦੀ ਹੈ ਜੀ ਅਸੀਂ ਟੇਪ ਰਿਕਾਡ ਤੇ ਗੀਤ ਸੁਣ ਰਹੇ ਸੀ ਜੀ ਇੱਕ ਸੱਪ ਫਣ ਖਿਲਾਰ ਕੇ ਟੇਪ ਦੇ ਅੱਗੇ ਝੂਮਣ ਲੱਗ ਗਿਆ ਸੀ ਜੀ ਸੱਚੀ ਹਕੀਕਤ ਹੈ ਜੀ ਧੰਨਵਾਦ ਜੀ📢👌🏿🙏🏿♥️

  • @NarinderSingh-w6e
    @NarinderSingh-w6e 2 หลายเดือนก่อน +3

    ਓਹ ਮੇਰਿਆ ਰੱਬਾ ਸਮੇਂ ਨੂੰ ਬੈਕ ਗੇਅਰ ਲਾ ਕੇ ਓਹ ਸਮਾਂ ਵਾਪਿਸ ਲੈ ਆ

  • @bikkersingh8992
    @bikkersingh8992 ปีที่แล้ว +8

    ਦਿਦਾਰ ਸੰਧੂ ਦੇ ਸਦਾ ਬਹਾਰ ਗੀਤ ਸੂਣ ਕੇ ਬਚਪਨ ਜਾਦ ਆ ਜਾਂਦਾ

  • @kulvindersinghstarchannel5997
    @kulvindersinghstarchannel5997 3 ปีที่แล้ว +17

    ਸਦਾ ਬਹਾਰ ਸੌਂਗ।।
    Super🌷

  • @SaurabhYadav-df8qs
    @SaurabhYadav-df8qs 3 หลายเดือนก่อน +1

    Didar Sandhu Bai ji hor kuldeep kaur biba nu saurabh wallo twanu pyar bhari satsriakal 🙏 nihayat hi shohna geet pesh kitta hun Dil ch utar gya Bai ji,koi shor ni haiga hor wazza hor tumbi da aida male kitta hun Dil avai sunda jawe, meherbani ji tuhaddi❤

  • @SukhpalSingh-ze4tp
    @SukhpalSingh-ze4tp 5 หลายเดือนก่อน +1

    ਬਾਈ ਜੀ ਨਜਾਰਾ ਆ ਗਿਆ ਦਿਲ ਖੁਸ਼ ਹੋ ਗਿਆ ਭਰਾ 💝🙏🏻

  • @jogindersingh3170
    @jogindersingh3170 3 ปีที่แล้ว +14

    ਮੇਜਰ ਸਿੰਘ ਵੀਰਮੈਨੂੰ ,ਮੁੱਛ ਫੁੱਟ ਗੱਭਰੂ ਬਣਾਤਾ ਤੁਸੀਂ,ਚੋਟੀ ਦੇ ਗੀਤਕਾਰ ਅਤੇ ਗਾਇਕ ਸਨ,ਦੀਦਾਰ ਸੰਧੂ ਸਾਬ ਜੀ। ਤੁਹਾਡਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਜੀ

  • @malkitkaur1978
    @malkitkaur1978 9 หลายเดือนก่อน +6

    ਬਹੁਤ ਵਧੀਆ ਲੱਗਿਆ ਲੇਕਿਨ ਮੈਨੂੰ ਤਾਂ ਬਚਪਨ ਯਾਦ ਆ ਗਿਆ ਮੈਂ ਛੋਟੀ ਉਮਰ ਵਿੱਚ ਸੁਣਦੇ ਹੁੰਦੇ ਸੀ ਇਹ ਗਾਣਾ ਬਹੁਤ ਵਧੀਆ ਲੱਗਿਆ ਸੁਣ ਕੇ

  • @gajjangajjan8907
    @gajjangajjan8907 ปีที่แล้ว +11

    ਇਹ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ

  • @pushwindersingh4009
    @pushwindersingh4009 3 ปีที่แล้ว +22

    ਓਹਨਾ ਸਮਿਆ ਦਾ ਗੀਤ ਜਦੋਂ ਮੀਹ ਬੇਸ਼ੁਮਾਰ ਪੈਂਦੇ ਸਨ ।ਨਾ ਹੁਣ ਮੀਹ ਹੀ ਪੈਂਦੇ ਨਾ ਓਹ ਗੀਤ 👍🏿👍🏿👍🏿👍🏿👍🏿

  • @jaggukang8404
    @jaggukang8404 3 ปีที่แล้ว +43

    ਰੱਬਾ ਇਹ ਦਿਨ ਮੁੜ ਆਉਣ । ਉਸ ਵੇਲੇ ਜ਼ਿੰਦਗੀ ਹੀ ਬਹੁਤ ਵਧੀਆ ਸੀ।

  • @jarnailsinghsaimpla2367
    @jarnailsinghsaimpla2367 2 ปีที่แล้ว +7

    ਦੀਦਾਰ ਸੰਧੂ ਦਾ ਇਹ,ਦੋਗਾਣਾ,ਸੁਪਰ, ਹੀਰੋ

  • @lakhakhan5845
    @lakhakhan5845 5 ปีที่แล้ว +21

    ਘੈਟ ।ਸੰਧੂ ।ਸਾਹਿਬ ਸ੍ਰੀ

  • @tarsemlaljashotra345
    @tarsemlaljashotra345 3 ปีที่แล้ว +16

    ਸਦਾ ਬਹਾਰ ਗੀਤ ਦਿਲ ਦੀ ਧੜਕਣ ਦਿਦਾਰ ਸੰਧੂ ਬਹੁਤ ਵਧੀਆ ਹੈ ਜੀ

  • @shersingh5794
    @shersingh5794 5 ปีที่แล้ว +45

    ਸਦਾ ਬਹਾਰ ਗੀਤ ਏ, ਸੁਣ ਕੇ ਰੂਹ ਰਾਜੀ ਹੋ ਗੀ!

  • @sharanjitsingh1444
    @sharanjitsingh1444 4 ปีที่แล้ว +13

    Old Is Better Than Gold
    ........ Wah Ustad Wah ......NeeTa Comp. Typist

  • @milkhasingh7620
    @milkhasingh7620 4 ปีที่แล้ว +33

    1976/77 ਦਾ ਹਿੱਟ ਦੋਗਾਣਾ ਮੈ 8 ਸਾਲ ਦੀ ਉਮਰ ਤੋ ਸੁਣ ਰਿਹਾ ਹਾ

    • @kewalpreet4607
      @kewalpreet4607 2 ปีที่แล้ว

      At.thate.time.i.was.student.of.b.a.finel.year.in.punjab.uni.ch.

  • @RanjitSingh-ql3wq
    @RanjitSingh-ql3wq 4 หลายเดือนก่อน +1

    ਸਦਾ ਬਹਾਰ ਸੌੰਗ ।।
    Super🌷

  • @narinderjeetsingh5118
    @narinderjeetsingh5118 2 ปีที่แล้ว +6

    ਸੁਪਰਹਿਟ ਪੰਜਾਬੀ ਗੀਤ।।।

  • @HarpalSingh-cz7nq
    @HarpalSingh-cz7nq 2 ปีที่แล้ว +68

    ਜਦੋਂ ਇਹ ਪੁਰਾਣੇ ਰਿਕਾਰਡ ਵਿਆਹ ਸ਼ਾਦੀ ਵਿਚ ਪਿੰਡ ਵਿੱਚ ਲਾਊਡ ਸਪੀਕਰਾਂ ਵਿੱਚ ਵਜਦੇ ਸੀ ਉਦੋਂ ਨਜ਼ਾਰਾ ਕੋਈ ਹੋਰ ਹੁੰਦਾ ਸੀ ਹੁਣ ਇਨ੍ਹਾਂ ਨੂੰ ਕੋਈ ਵਿਰਲਾ ਹੀ ਸੁਣਦਾ ਹੋਵੇਗਾ ਜੀ

    • @avtar781
      @avtar781 ปีที่แล้ว +5

      ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ। 2023-1976❤

    • @RajkKumar-ur5ow
      @RajkKumar-ur5ow ปีที่แล้ว +1

      ❤❤

    • @paramjitsingh6543
      @paramjitsingh6543 ปีที่แล้ว

      .

    • @baljinderkaur723
      @baljinderkaur723 ปีที่แล้ว

      @@avtar781 thrift 66veje ggv6gv6gģc6gc6v6gv6ģvgv6g6vvtģ2222 2

    • @balvirtiwana6214
      @balvirtiwana6214 ปีที่แล้ว

      😢L​@@paramjitsingh6543I have 🎉rrxfu

  • @Harman-m5m
    @Harman-m5m 2 ปีที่แล้ว +7

    ਬਹੁਤ ਪਿਆਰਾ ਗੀਤ ਸਦਾ ਬਹਾਰ

  • @vaidmakhansinghdeol8270
    @vaidmakhansinghdeol8270 4 ปีที่แล้ว +20

    ਇਹ ਗੀਤ ਸੰਨ 1978 ਚ ਮੇਰੇ ਵੱਢੇ ਬਾਈ ਜੀ ਦੀ ਰੋਪਣਾ (ਮੰਗਣੇ) ਵੇਲੇ ਆਇਆ ਸੀ। ਮੈਂ ਛੋਟਾ ਜਾ ਸੀ ਮੇਰੇ ਯਾਦ ਹੈ ਕਿ ਇਹ ਗੀਤ ਸਪੀਕਰ ਵਾਲੇ ਤੋਂ ਲਗਾਤਾਰ 10 ਵਾਰੀ ਲਵਾਇਆ ਸੀ ।13-06-2020

    • @jasvirsinghkusar2310
      @jasvirsinghkusar2310 4 ปีที่แล้ว

      Nbt yn gtb gtbnggnggttntyhtnbht bhtnt gtnnghnggngtngynnbnyytnyngygbygyygnyngngngngg gtnnghnggngtngynnbnyytnyngygbygyygnyngngngngg hbhgyttgttgththbthytttytt yhyhyhyrgg gtggnnghhthhbngt nhbnhngh GB HDD ynyrbtrbgrbgrbgrbyrb by bhtnt bgtbgtbg th ytbgtbytbgrbgrbyrbyrngt GB high nhb ytbgtbytbgrbgrbyrbyrngt bbthb gyg the th tggbbnng th n th ythy my y th y th tng th tgrb th th gttbg th th b th ybygn th th th n th gtb th gtnttbt th th nhgntbyy th th th by tng get GB ynyn. Gyn th b th t th th th bbtngtbgg my th th tng thgrbhbnhhghyby th th nhb y th bgtbgtbg bgtn th ybggnnyngynhttt gyn n gyn nhbtytbnhbytgny th tng nybnh bhtnt
      How
      Umyuyyu th jy JM JM yyyyyjynyjh
      Y
      Uyy you y
      .yy
      jyyy um th
      Y
      Yummyu th y
      Mn
      M
      Myjy my yyjyyh um John th myjyy
      My JM yy y
      My Y
      JM y yyyyyjynyjh u th yymyy
      Jyhnyyu my thy
      My my Y
      My u any yu jyhnyyu my JM uyj
      My
      Y
      Myjyy yymyy y mm UK hi yyyyjyjy immune yjy my my
      uyjymmy yymyy myy hi my yymyy Yuki mu
      Myyyy um yu
      Ymmuujyjmyy JM y myjyy
      Jmymy
      Y
      My
      Y hi y
      Y
      M
      Yu JMh
      J JMhn huh mum
      N hhj h.j

    • @jasvirsinghkusar2310
      @jasvirsinghkusar2310 4 ปีที่แล้ว

      NH jmymy n hhj h myjyy
      H th
      NH my
      H
      Mhjhj.hn from HM hh JM h JMhn h hh

    • @jasvirsinghkusar2310
      @jasvirsinghkusar2310 4 ปีที่แล้ว

      Jmymy JMhn h JMhn J
      Nmum man. H JMhn name jmymyh th hh JM JM JMhn nymj.m JMhn JMhn hh

    • @jasvirsinghkusar2310
      @jasvirsinghkusar2310 4 ปีที่แล้ว

      H

    • @jasvirsinghkusar2310
      @jasvirsinghkusar2310 4 ปีที่แล้ว

      Nhhnnhjhmnmhhjmhhmnmnn
      N

  • @JasvirSingh-gj3li
    @JasvirSingh-gj3li 4 ปีที่แล้ว +11

    ਬਹੁਤ ਹੀ ਵਧੀਆ ਢੰਗ ਨਾਲ ਗਾਇਆ ਜੀ

  • @JagtarSingh-qd5or
    @JagtarSingh-qd5or 11 หลายเดือนก่อน +3

    Good Singer .

  • @darshandhillondarshandhill1057
    @darshandhillondarshandhill1057 2 ปีที่แล้ว +3

    ਮੈਨੂੰ ਇਹ ਪੁਰਾਣੇ ਗੀਤ ਬਹੁਤ ਪਸੰਦ ਨੇ ਦਰਸ਼ਨ ਮੈਬਰ ਬੰਗੀ ਕਲਾਂ ਜ਼ਿਲਾ ਬਠਿੰਡਾ

  • @milkhasingh7620
    @milkhasingh7620 4 ปีที่แล้ว +29

    ਦੀਦਾਰ ਸੰਧੂ ਬਾਦਸਾਹ ਗਾਇਕ, ਗੀਤਕਾਰ, ਦਿਲ ਦਾ ਵੀ ਬਾਦਸਾ਼ਹ ਸੀ

  • @shkveedrsingh6253
    @shkveedrsingh6253 3 ปีที่แล้ว +2

    ਵਾਹ ਜੀ ਵਾਹ ਭਾਵੇਂ ਦੀਦਾਰ ਸੰਧੂ ਨਹੀਂ ਰਿਹਾ ਪਰ ਉਸ ਦੇ ਗੀਤ ਅਸੀਂ ਰੋਜ਼ ਸੁਨਦੇ ਹਾ

  • @bikkersingh8992
    @bikkersingh8992 ปีที่แล้ว +1

    ਵਾ ਸੰਧੂ ਸਾਹਿਬ

  • @amarjitshastri6530
    @amarjitshastri6530 ปีที่แล้ว +7

    ਸਦਾ ਬਹਾਰ ਗੀਤ ਹੈ। ਮੁਬਾਰਕਾਂ

  • @ArmaanpreetSingh-qj9cd
    @ArmaanpreetSingh-qj9cd 6 หลายเดือนก่อน +2

    Bhut sona song a bhut sonaa

  • @vaidmakhansinghdeol8270
    @vaidmakhansinghdeol8270 4 ปีที่แล้ว +18

    ਹੁਣ ਜੀਨ ਦੀਆਂ ਪੈਂਟਾਂ ਪਾਉਣ ਵਾਲ਼ੀਆਂ ਨੂੰ ਕੀ ਪਤਾ ਕਿ ਘੱਗਰੇ ਦੀ ਲੌਂਨ ਕੀ ਹੁੰਦੀ ਐ । ਇਹਨਾ ਗੀਤਾਂ ਚੋਂ ਸਾਡੇ ਸੱਭਿਆਚਾਰ ਦੀ ਝਲਕ ਮਾਰਦੀ ਹੈ । 03-07-2020

  • @sukhmandersinghbrar1716
    @sukhmandersinghbrar1716 4 ปีที่แล้ว +6

    ਸਦਾ ਬਹਾਰ ਗੀਤ ਹਮੇਸ਼ਾ ਨਵੇ ਹੀ ਲੱਗਦੇ ਹਨ ਜਿਨੀ ਵਾਰ ਮਰਜੀ ਸੁਣ ਸਕਦੇ ਹਾਂ

  • @sureshthakur-wi2zs
    @sureshthakur-wi2zs 4 ปีที่แล้ว +12

    ਯੁੱਗ ਦੀ ਸੂਰੁਆਤ ਦੀ ਯਾਦ ਆ ਗਈ

  • @balwinderpadda2311
    @balwinderpadda2311 2 ปีที่แล้ว +3

    ਸੁਪਰ ਹਿੱਟ ਗੀਤ ਹੈ

  • @hemrajsingh8730
    @hemrajsingh8730 3 ปีที่แล้ว +5

    Sun ke rooh khush ho jandi a ji

  • @manvindersingh8233
    @manvindersingh8233 4 ปีที่แล้ว +2

    ਵੀਰ ਮੇਜਰ ਸਿੰਘ ਜੱਸੜ ਗੀਤ ਬਹੁਤ ਵਧੀਆ

  • @paramjeetsingh6327
    @paramjeetsingh6327 4 ปีที่แล้ว +5

    ਏ।ਆ। ਗੀਤ। ਜੀ। ਧੰਨਵਾਦ ਜੀ

  • @bikkarsingh194
    @bikkarsingh194 2 ปีที่แล้ว +2

    Kuldip kour and Sukhbant kour both sisters are good singer parmatma badi umer kare

  • @farloproduction8022
    @farloproduction8022 5 ปีที่แล้ว +46

    ਜਗਤਾਰ ਸਿੰਘ ਸਿਧੁ ਕਣਕਵਾਲੀਅਾ S%ਸ.ਦਲੀਪ ਸਿੰਘ ਸਿਧੂ ਕਣਕਵਾਲੀਅਾ.....ਕੁਲਦੀਪ ਕੋਰ ਦੀ ਅਵਾਜ. ਸਮਕਾਲੀ ਗਾੲਿਕਾ ਵਿਚੋ ਸਭ ਤੋ ਵਧੀਅਾ ਸੀ ਪਰ ਕਿਸੇ ਕਲਾਕਾਰ ਨਾਲ ਜੋੜੀ ਨਾ ਬਣਨ ਕਰਕੇ ਜਿਅਾਦਾ ਰਿਕਾਰਡ ਨਹੀ ਕਰ ਸਕੀ ਪਰ ਜਿਨਾ ਗਾੲਿਅਾ ਰੂਹ ਨਾਲ ਗਾੲਿਅਾ ਕੁਲਦੀਪ ਕੋਰ ਦੇ ਗੀਤ ਸਦਾ ਅਮਰ ਰਹਿਣਗੇ ਰਬ ੲਿਸ ਨੂ ਸਦਾ ਖੁਸ ਰਖੇ

  • @GoldyMalhi-h5r
    @GoldyMalhi-h5r 5 หลายเดือนก่อน +1

    My favourite song

  • @drkaramvirsingh990
    @drkaramvirsingh990 2 ปีที่แล้ว +2

    Old is gold .doston pindan vali zindagi real te zannat vargi hundi aa.

  • @GoldyMalhi-h5r
    @GoldyMalhi-h5r 5 หลายเดือนก่อน +1

    So Beautiful song

  • @tarsembumrah9421
    @tarsembumrah9421 4 ปีที่แล้ว +19

    Kuldeep Kaur has been one of the most beautiful female singers of Punjabi music industry

  • @hardevsingh6468
    @hardevsingh6468 4 ปีที่แล้ว +7

    ਵਾਹ ਸੰਧੂ

  • @JasvirSingh-ol6ie
    @JasvirSingh-ol6ie 5 ปีที่แล้ว +6

    ਜਿੰਨਾ ਵਧੀਆ ਕੁਲਦੀਪ ਕੌਰ ਨੇ ਦੀਦਾਰ ਸੰਧੂ ਨਾਲ ਗਾਇਆ ਤੇ ਨਾਮ ਬਣਾਇਆ ਹੋਰ ਕਿਸੇ ਵੀ ਕਲਾਕਾਰ ਨਾਲ ਗਾ ਕੇ ਉਹ ਗੱਲ ਨਹੀ ਬਣੀ।

    • @MajorSingh-vf7ti
      @MajorSingh-vf7ti  5 ปีที่แล้ว

      ਹਾਂਜੀ ਸਹੀ ਕਿਹਾ ਤੁਸੀਂ, ਜੋੜੀ ਬੜੀ ਘੈਂਟ ਬਣੀ ਰਹੀ ਜਿਨਾਂ ਵੀ ਚਿਰ ਰਹੀ।ਘੱਗਰੇ ਦੀ ਲੌਣ ਤੇ ਲੋਕਾਂ ਨੂੰ ਅਜੇ ਤੱਕ ਨਹੀਂ ਭੁੱਲਿਆ। ਨਾ ਹੀ ਮੈਨੂੰ।

    • @satinderpalsinghsoni4264
      @satinderpalsinghsoni4264 5 ปีที่แล้ว

      ਘੂੰਡ ਚਕ ਮਾਰ ਦੇ ਸਲੂਟ ਗੋਰੀਏ

  • @gamdoorsingh5965
    @gamdoorsingh5965 4 ปีที่แล้ว +4

    ਪਹਿਲਾਂ ਵਾਲ਼ਾ ਸੁਆਦ ਹੁਣ ਵਾਲੇ ਗੀਤਾਂ ਵਿਚ ਕਿੱਥੇ।

  • @SukhwinderSingh-te4pl
    @SukhwinderSingh-te4pl 2 ปีที่แล้ว

    Bht vadhia song eh akharha asi 1977 wich Gobindgarh wish wich dekh c

  • @singhakal1867
    @singhakal1867 2 ปีที่แล้ว +2

    ਬਹੁਤ ਹੀ ਸਾਫ਼ ਸੁਥਰਾ ਗਾਇਆ ਗਿਆ ਜੀ 🙏🌹

  • @kuldeepsinghlakhesar3539
    @kuldeepsinghlakhesar3539 3 ปีที่แล้ว

    ਵਾਹ ਨਹੀਂ ਰੀਸਾਂ ਦੀਦਾਰ ਦੀਆਂ👌👌👌✍️👌👌

  • @sukhdevsukhi2032
    @sukhdevsukhi2032 5 หลายเดือนก่อน

    Sanu bachpan di yaad a gi ❤

  • @rajindermehra3240
    @rajindermehra3240 3 ปีที่แล้ว

    Dil khus ho gha aaj eh gana sun ke
    Chote hunde eh gana main bahut sunda hunda c

  • @HimmatSingh-pe2wr
    @HimmatSingh-pe2wr 4 ปีที่แล้ว +16

    ਇਹ ਗੀਤ ਨੇ ਸਾਰੇ ਰਿਕਾਰਡ ਤੋੜੇ ਸਨ ਜੰਮੂ ਕਸ਼ਮੀਰ ਵਿੱਚ ਗੀਤ ਵਿਆਹ ਤੇ ਸਾਰਾ ਦਿਨ ਰਾਤ ਇਕ ਹੀ ਗੀਤ ਚੱਲਦਾ ਸੀ

  • @rajeshgarg2970
    @rajeshgarg2970 ปีที่แล้ว

    Very nice Nazara Lya diyta Gujjran pind ch

  • @surjitsingh1545
    @surjitsingh1545 5 ปีที่แล้ว +6

    rakesh mohan g eh record kise ne b dislike nhi kita . nice song hai

  • @sawinderkaur406
    @sawinderkaur406 3 ปีที่แล้ว +1

    ਕੀਮਤ ਹੈ

  • @GurmeetSingh-tw3sb
    @GurmeetSingh-tw3sb 4 ปีที่แล้ว +5

    Behtreen geet damdaar shabdavli and very sweet voice

  • @sahilrai7918
    @sahilrai7918 ปีที่แล้ว +1

    Very nice song,, ❤❤

  • @sarwansingh6636
    @sarwansingh6636 ปีที่แล้ว

    ❤ Very nice song brother g god blass ❤❤❤❤❤

  • @ArmaanpreetSingh-qj9cd
    @ArmaanpreetSingh-qj9cd 6 หลายเดือนก่อน +1

    ❤❤❤❤❤❤❤❤❤❤

  • @jaswantsingh-kv8ep
    @jaswantsingh-kv8ep 3 ปีที่แล้ว +16

    ਓ ਰੱਬਾ ਮੇਰੇ ਆ ਮੁੜ ਓ ਦਿਨ ਨੀ ਆਓਣੇ ਬਚਪਨ

    • @jaswantsingh-kv8ep
      @jaswantsingh-kv8ep 2 ปีที่แล้ว +1

      ਰੋਜਾਨਾ ਸੁਣਦਾ ਮੈ ਕਮਾ ਕਾਰਾ ਤੋ ਵੇਲੇ ਹੋਏਆ

  • @sukhbirsing6000
    @sukhbirsing6000 ปีที่แล้ว

    Mja aa gha ji sun k ji bast tumbi

  • @LuckySingh-qc1xp
    @LuckySingh-qc1xp 5 ปีที่แล้ว +17

    ਦੀਦਾਰ ਸਿੰਘ ਸੰਧੂ ਜ਼ਿੰਦਾਬਾਦ

    • @jassasingh610
      @jassasingh610 4 ปีที่แล้ว +1

      ਸਦਾ ਬਹਾਰ ਗੀਤ

  • @harwinderharwinder7006
    @harwinderharwinder7006 4 ปีที่แล้ว +4

    Hon sun Reha 2020 cho

  • @gurmailkang8372
    @gurmailkang8372 2 ปีที่แล้ว +1

    every time hit sóng with beutiful liyrce and music

  • @bhagwandas384
    @bhagwandas384 ปีที่แล้ว +2

    Old is Gold.

  • @harmailsinghharmailsingh4071
    @harmailsinghharmailsingh4071 4 ปีที่แล้ว +2

    ਲਾਜਵਾਬ ਗੀਤ

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว +13

    ਮੈਂ ਅਮਰ ਨੂਰੀ ਦੀ ਆਵਾਜ਼ ਸਮਝਦਾ ਸੀ ਅੱਜ ਪਤਾ ਲੱਗਿਆ
    30-5-2020

    • @RanaRana-gl9hq
      @RanaRana-gl9hq 3 ปีที่แล้ว

      Menu vi bhulekha si ,noori di awaz

  • @Butagappy
    @Butagappy 2 ปีที่แล้ว

    ਅੱਜ ਵੀ 💪💪💪

  • @kachraseth690
    @kachraseth690 3 ปีที่แล้ว +1

    Wah ji wah kya baat hai ji super star singer jodi hi c atttttttt No 1 jodi hi ji 🌴✌️🤘

  • @mohandhindsa1174
    @mohandhindsa1174 4 ปีที่แล้ว +3

    ਮੇਰਾ ਮਨ ਭਾਉਦਾ

  • @RanaRana-gl9hq
    @RanaRana-gl9hq 2 ปีที่แล้ว

    Lyrics kamal de ne

  • @shamshersandhu9026
    @shamshersandhu9026 3 ปีที่แล้ว

    Bahut khoob 👍

  • @khushwantsingh2776
    @khushwantsingh2776 5 ปีที่แล้ว +12

    Very sweet and soft song. 1980 di yad aa gai. uss time msi 5 years da si

  • @muhammadkaif672
    @muhammadkaif672 2 หลายเดือนก่อน

    Very very beautiful song ❤️ bhogiwal maler kotla

  • @gurjit6736
    @gurjit6736 ปีที่แล้ว

    ਵਹਿਗੁਰੂ ਗੁਰੂ ਗੁ ਰੂ ਰੁ ਰੂ

  • @jasminderpal1804
    @jasminderpal1804 2 หลายเดือนก่อน

    OLD IS GOLD❤❤❤❤❤❤❤

  • @avtarsampla5945
    @avtarsampla5945 4 ปีที่แล้ว +1

    Nice Veer super duper

  • @surinderkhatkar1377
    @surinderkhatkar1377 4 ปีที่แล้ว +2

    Love u sir from UK

  • @MukeshSharmaSEO
    @MukeshSharmaSEO 4 ปีที่แล้ว +3

    Awesome ...lovable

  • @bikelover8359
    @bikelover8359 4 ปีที่แล้ว +2

    Didar sndhu ek alg kism ke hi singer the

  • @kuldeepsomal1825
    @kuldeepsomal1825 3 ปีที่แล้ว

    Wah ooe didar ਸੰਧੂ ਜੀ 🙏 🙏

  • @jaswantsingh-rk6fm
    @jaswantsingh-rk6fm 2 หลายเดือนก่อน

    ਮੈਂ। ਤੇ। ਯਾਰ। ਟਰੈਕਟਰ। ਤੇ। ਜਿਪਸੀ। ਵਿਚ। ਦਿਦਾਰ ਸੰਧੂ। ਤੇ। ਚਮਕੀਲਾ। ਤੇ। ਮਾਣਕ। ਤੇ। ਇਕ। ਬਿੰਦਰਖੀਆ। ਤੋਂ। ਬਿਨਾਂ। ਹੋਰ। ਕਦੇ। ਕੋਈ। ਲਾਇਆ ਨੀ। ਬਿੱਲਾ। ਜੱਟ। ਸਿਧੂ

  • @satinderdhaliwal204
    @satinderdhaliwal204 2 ปีที่แล้ว

    Bachpan yad aa gya 😭😭😭

  • @baljindersingh4721
    @baljindersingh4721 3 ปีที่แล้ว

    Bachpna jaad ah janda purane gane sunke.

  • @gondaragamerz6873
    @gondaragamerz6873 3 ปีที่แล้ว +2

    Good. Dedar.

  • @gurmailsingh2438
    @gurmailsingh2438 4 ปีที่แล้ว +1

    Old Is. Gold. Late. Sandhu. Ji

  • @jawaharsinghbhatti9343
    @jawaharsinghbhatti9343 ปีที่แล้ว

    Super 🎉ji

  • @RanjitSingh-hd9jd
    @RanjitSingh-hd9jd 4 ปีที่แล้ว +2

    Old is Always is gold Family cjh beth kay sun sakday cee ih puinjabi gannev

    • @RanaRana-gl9hq
      @RanaRana-gl9hq 4 ปีที่แล้ว

      Asal wich us zamane de log bhole si, double meaning nahi si kad de,,,ajj wango

  • @amarjitgill6128
    @amarjitgill6128 4 ปีที่แล้ว +1

    Didar sandhu mera liked kalskar

  • @ParamjitSingh-hi3hd
    @ParamjitSingh-hi3hd 5 ปีที่แล้ว +4

    ਬਹੁਤ ਵਧੀਆ ਗੀਤ

    • @MajorSingh-vf7ti
      @MajorSingh-vf7ti  5 ปีที่แล้ว

      ਬਿਲਕੁਲ ਜੀ ਲੱਖਾਂ ਪੰਜਾਬੀਆਂ ਦੀ ਪਸੰਦੀਦਾ ਗੀਤ ਹੈ ਇਹ।

    • @abhnoorsingh2328
      @abhnoorsingh2328 5 ปีที่แล้ว

      Major Singh 👍🏻

  • @sukhravi6815
    @sukhravi6815 2 ปีที่แล้ว

    ਦਿਦਾਰ ਸੰਧੂ ਕੋਈ ਨਹੀਂ ਬਣ ਸਕਦਾ

  • @AmrikChand-t8r
    @AmrikChand-t8r 5 หลายเดือนก่อน

    ❤ Amar Songs Old Is Gold❤❤

  • @manjitthandi8970
    @manjitthandi8970 2 ปีที่แล้ว

    Number one bhaji

  • @ksmahlaproduction5003
    @ksmahlaproduction5003 ปีที่แล้ว

    Great Didar Sandhu ji

  • @tarloksingh5755
    @tarloksingh5755 2 ปีที่แล้ว

    Very good nice and attt singer