ਝੋਟੇ ਦੇ ਹੱਕ ‘ਚ ਗਰਜਿਆ Rakesh Tikait | ਝੋਟਾ ਵੀ ਬਾਹਰ ਆਊ ਤੇ ਨਸ਼ਾ ਵੀ ਰੁੱਕੂ | Parvinder Jhota | Akhar
ฝัง
- เผยแพร่เมื่อ 8 ก.พ. 2025
- ਝੋਟੇ ਦੇ ਹੱਕ ‘ਚ ਗਰਜਿਆ ਰਕੇਸ਼ ਟਕੈਤ |
ਝੋਟਾ ਵੀ ਬਾਹਰ ਆਊ ਤੇ ਨਸ਼ਾ ਵੀ ਰੁੱਕੂ |
#akhar #parvinderjhota #rakeshtikait
------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-----------
akhar, akhar tv, akhar channel, jhota, parvinder jhota, parvinder singh jhota, jhota mansa, parvinder jhota mansa, punjab da jhota, jhota arrest, jhota mansa arrest, parvinder jhota arrest, nasha rokan wala jhota, ਝੋਟਾ ਮਾਨਸਾ, ਨਸ਼ਾ ਰੋਕਣ ਵਾਲੇ JHOTA ਨੂੰ ਪੁਲਿਸ ਨੇ ਚੱਕਿਆ, justice for jhota, mansa protest, mansa dharna, mansa dharna 21 july, jhota mansa update, jhota mansa news, punjab police, mansa police, ssp mansa, parvinder jhota father, parvinder jhota father interview, jhota vakeel, advocate lakhanpal, advocate lakhanpal mansa, lakha sidhana, lakha sidhana on jhota, navreet sivia, navreet sivia akharrakesh tikait,Rakesh tikait on parvinder jhota,rakesh tikait mansa
ਕਿਸਾਨ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਇਸ ਮੁਹਿੰਮ ਚ ਸਾਮਲ ਹੋਣ ਲਈ
ਰਾਕੇਸ਼ ਟਕੈਤ ਸਾਬ੍ਹ ਦਾ ਪੰਜਾਬ ਆਉਣ ਤੇ ਬਹੁਤ ਬਹੁਤ ਧੰਨਵਾਦ।
ਕਾਫ਼ਲੇ ਬਣਦਿਆਂ ਦੇਰ ਨਹੀਂ ਲਗਦੀ,,
ਕਿਲ੍ਹੇ ਜਿੱਤਣੇ ਔਖੇ ਨਹੀਂ ਹੁੰਦੇ।।
ਦਰਿਆਵਾਂ ਨੂੰ ਨੱਕੇ,, ਪੰਜਾਬ ਦੀ ਜਵਾਨੀ
ਵੱਡਾ ਲੀਡਰ. ਵੱਡਾ ਤਜਰਬਾ ਦਲੇਰ ਇਨਸਾਨ ਚੜਦੀ ਕਲਾ ਬਖਸ਼ੇ ਵਾਹਿਗੁਰੂ
Dhanwaad ji
ਟਕੈਤ ਸਾਬ ਪਰਮਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਖੜਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਰੱਖੇ
ਇਕ ਗੱਲ ਪੱਕੀ ਹੈ ਜਿਸ ਦਿਨ ਦੀ ਰਾਕੇਸ਼ ਟਕੈਤ ਸਾਹਿਬ ਪੱਗ ਬੰਨੀ ਹੈ ਇਸ ਬੰਦੇ ਨੇ ਪੱਗ ਨਹੀਂ ਉਤਾਰੀ ਪੱਗ ਵੀ ਹਮੇਸ਼ਾ ਕੇਸਰੀ ਰੰਗ ਦੀ ਹੀ ਬੰਨੀ ਹੋਈ ਹੈਂ🙏
ਬਿਲਕੁਲ ਜੀ
ਰਕੇਸ਼ ਟਕੇਤ ਤੇਰਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤
ਬਾਈ ਸਾਰੇ ਇੱਕਠੇ ਹੋਜੋ ,ਜੇ ਪੰਜਾਬ ਬਚਾਉਣਾ ਏ ਤਾਂ,,ਭੁੱਲ ਜਾਓ ਆਪਣੇ ਵੈਰ ਵਿਰੋਧ ,, ਇਕ ਜੁੱਟ ਹੋਜੋ ਸਾਰੇ,
ਲਖ੍ਹ ਰੁਪਿਆ ਦੀ ਗੱਲ ਕੀਤੀ ,,ਜਿਓੰਦਾ ਰਹਿ ਸ਼ੇਰਾ
ਸਹੀ ਕਿਹਾ ਪੰਜਾਬ ਨੂੰ ਬਚਾਉਣਾ ਪੈਣਾ ਆ
ਪੰਜਾਬ ਬਚਾਉ ਪੰਜਾਬ ਬਚਾਉ
Vaheguru ji ena sabh te mehr krn eke vich rakhn .
Jo sakari mlajam ne, je nsha na rokia ,1din maljma de vete vetian vee nshe ch laag Jan ge ,sakar nu maljama nu janta da sath Dena chaheeda hia,
ਕਿਸਾਨ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਝੋਟਾ ਵੀਰ ਜੀ ਜਿੰਦਾਬਾਦ ਜਿੰਦਾਬਾਦ
ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਆ
ਲੱਖੇ।ਸਿਧਾਨੇ,ਤੇ ਵੀ ਝੂਠਾ ਪਰਚਾ ਪਾਇਆ ਸੀ ਹੁਣ ਝੋਟੇ ਉਤੇ ਪਾਉਣ ਦੇ ਨੇ ਇਹ ਪਰਚਾ ਵੀ ਪਾੜੌ
ਟਕੈਤ ਸਾਬ ਦਾ ਧੰਨਵਾਦ,🙏
ਇਹ ਮੁਹਿੰਮ ਸਾਰੇ ਪੰਜਾਬ ਚ ਚੱਲਣੀ ਚਾਹੀਦੀ ਆ ਵਾਹਿਗੁਰੂ ਚੜਦੀ ਕਲਾ ਚ ਰੱਖੇ ਝੌਟੇ ਵੀਰ ਨੂੰ 🙏🙏🙏🙏🙏
ਦੇਰ ਆਏ ਦਰੁਸਤ ਆਏ ਸਰਕਾਰਾਂ ਨੂੰ ਵੀ ਅਕਲ ਆ ਜਾਣੀ ਕਿ ਪੰਜਾਬ ਨਾਲ ਦੁਸਮਣੀ ਮਤਲਬ ਅੰਤ ਨੂੰ ਸਦਾ ⚔️
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਟਕੇਤ ਸਾਬ ਨੂੰ🙏
ਬੜੀ ਵਜ਼ਨਦਾਰ ਚੀਜ਼ ਹੁੰਦੀ ਹੈ ਇੱਜ਼ਤ,
*ਗਵਾਉਣ ਤੋ ਬਾਦ ਪਤਾ ਲੱਗਦਾ ਹੈ, ਕਿੰਨਾ ਹਲਕਾ ਹੋ ਜਾਂਦਾ ਹੈ ਇਨਸਾਨ*
ਸਲੂਟ।ਹਰਿਆਨੇ।ਵਾਲੇ।ਵੀਰਾ।ਨੂ।ਕਿਸਾਨ।ਪਾਲਟੀ।ਜਿਦਾ।ਬਾਜ
ਰਾਕੇਸ਼ਟਕੇਤ ਨਾਲ ਪੰਜਾਬੀਆਂ ਦਾ ਸਦਾ ਲਈ ਭਾਈ ਚਰਾ ਰੱਬ ਕਰਕੇ ਬਨਿਆ ਰਹੇ
ਸਹੀ
ਬਹੁਤ ਵਧੀਆ ਗੱਲ ਬਾਤ ਟਕੇਤ ਸਾਬ ਦੀ 🙏
ਕਿਸਾਨ ਏਕਤਾ ਜਿੰਦਾਬਾਦ 👌👌👌🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਕਿਸਾਨ ਯੂਨੀਅਨ ਏਕਤਾ ਨੂੰ 🙏
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਰਕੇਸ ਟਕੇਤ ਜੀ ਨੂੰ
ਨਵਰੀਤ ਸਾਫ਼ ਦਿਲ ਇਨਸਾਨ ਹੈ, ਬਹੁਤ ਵਧੀਆ ਵੀਰੇ
ਬਾਈ ਦਿਲ ਖੁਸ਼ ਹੋ ਗਿਆ ਵੇਸ਼ਕ ਸਾਡੇ ਬੱਬਰ ਸ਼ੇਰ ਜੇਲਾਂ ਚ ਨੇ ਪਰ ਅੱਜ ਓਹਨਾ ਦੀ ਮੇਹਨਤ ਰਾਗ ਲੇਆ ਰਹੀ ਐ...ਪੰਜਾਬ ਤੇ ਪੰਜਾਬੀ ਨਸ਼ੇ ਦੇ ਖਿਲਾਫ ਕੱਠੇ ਹੋਣ ਲੱਗੇ....ਕੁਸ਼ ਤੇ ਜਾਗੇ.... ਵਾਹਿਗੁਰੂ ਜੀ ਕਿਰਪਾ ਕਰਨ ਅਪਣਾ ਹੱਥ ਪੰਜਾਬ ਤੇ ਸਾਡੇ ਸੂਰਮੇ ਵੀਰਾਂ ਦੇ ਸਿਰ ਤੇ ਰੱਖੇ ਅਤੇ ਓਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
ਕਿਸਾਨ ਯੂਨੀਅਨ ਜ਼ਿੰਦਾਬਾਦ ਰਕੇਸ਼ ਡੈਕੈਂਤ ਜੀ ਜ਼ਿੰਦਾਬਾਦ ਇਹ ਸਾਡੇ ਦੇਸ਼ ਦੇ ਵੱਡੇ ਲੀਡਰ ਹਨ ਰਕੇਸ਼ ਡੈਕੈਂਤ ਜੀ ਆਪ ਜੀ ਕਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
ਨਸ਼ਾ ਦਰਿਆਈ ਹੜ ਜੇਲਾਂ ਪਰਦੂਸਨ ਆਦਿ ਪੰਜਾਬ ਚ ਕਿਉਂ
ਸੋਚਣ ਸਮਝਣ ਦਾ ਵਿਸ਼ਾ ਹੈ ਪੰਜਾਬੀਹੋ।
ਪੰਜਾਬ ਨੂੰ ਬਚਾਉਣ ਲਈ ਮਿਹਨਤੀ ਆਗੂਆਂ ਦੀ ਬਹੁਤ ਲੋੜ ਹੈ ਜੀ।
ਹਰਿਆਣੇ ਵਾਲੇ ਵੀਰੋ v ਸਾਥ ਦੇਣ ਏਸ ਮੁਹੀਮ ਵਿਚ ਕਲਾ ਪੰਜਾਬ ਦਾ ਮਸਲਾ ਨਹੀਂ ਰਿਹਾ ਨਸ਼ਾ
ਰਾਕੇਸ਼ ਟਕੈਤ ❤❤ great farmer leader
ਸਤਨਾਮ ਵਹਿਗੁਰੂ ਜੀ ਰਕੇਸ਼ ਟਿਕੈਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਿੰਦਰ ਵੀਰ ਦੀ ਸਪੋਟ ਨਾਲ ਖੜੇ ਹੋ ਰਬ ਤੁਹਾਡੀ ਲੰਬੀ ਉਮਰ ਕਰੇ 🎉🎉🎉🎉🎉
❤ ਸਵਾਗਤ ਹੈ ਡਕੈਤ ਸਾਬ ਪੰਜਾਬ ਵਿੱਚ ਆੳਉਣ ਦਾ ❤
Bheddana Murdabad 😂
ਡਕੈਤ ਨਹੀਂ ਟਿਕੈਤ
Oh bharava 😅😅😅
@@satvirsangha1150 🤣
ਅਕਲੋ ਖਾਲੀ ਹੈ ਇਹ ਸਲਾ।
ਸ਼ਾਬਾਸ਼ ਨਵਰੀਤ ❤ ❤
ਬਹੁਤ ਵਧੀਆ ਵਹਿਗੂਰੂ ਮੇਹਰ ਕਰੇ
ਵਾਹਿਗੁਰੂ ਜੀ ਮੋਰਚਾ ਫਤਿਹ ਹੋਵੇ ਧੰਨਵਾਦ ਸਾਰੇ ਵੀਰਾ ਦਾ ਧਰਨੇ ਤੇ ਪਹੁੰਚਣ ਲਈ
ਪਾਣੀ ਅਤੇ ਚਰਿੱਤਰ ਕਿੰਨਾ ਵੀ ਸਾਫ ਕਿਓਂ ਨਾ ਹੋਵੇ,
*ਲੋਕ ਇਹਨਾਂ ਨੂੰ ਮੈਲਾ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ*
ਸਰਕਾਰ ਨੂੰ ਥੋੜ੍ਹੀ ਸਰਮ ਹੋਣੀ ਚਾਹੀਦੀ ਸੀ ਕਿ ਇੱਕ ਪਾਸੇ ਪਾਣੀ ਦੀ ਮਾਰ ਪਈ ਜਵਾਨਾ ਨੂੰ ਜੇਲ। ਤੋਂ ਬਹਾਰ ਕੱਢੋ
ਨਸ਼ਾ ਵਿਰੋਧੀ ਮੁਹਿੰਮ ਸਾਰੇ ਪੰਜਾਬ ਵਿੱਚ ਚੱਲਣੀ ਚਾਹੀਦੀ ਹੈ। ਇਹ ਘਰ ਘਰ ਦੀ ਲੜਾਈ ਹੈ। ਭਗਵੰਤ ਮਾਨ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀਂ ਘੱਟ ਹੈ।
ਉਗਰਾਹਾ ਗਰੁੱਪ ਨੂੰ ਵੀ ਸਾਮਲ ਹੋਣਾ ਚਾਹੀਦਾ ਇਸ ਮੁਹਿੰਮ ਚ
Oh nhi aaunde g dekh lio kujh khan nu nhi ethe dekh lio ugraha bhagto sab to jada vadi party es dist. Ch hi aa ugrara wali hun tak aa jana chahida c ugraha saab nu
@@Brarz970 ਫੇਰ ਧਰਨੇ ਚ ਕਿਹੜਾ ਉਗਰਾਹਾ ਦੀ ਪੋਸਤ ਬੰਦ ਕਰਾਉਣੀ ਸੀ,ਬੰਦ ਤਾ ਚਿੱਟਾ ਕਰਾਉਣਾ
Aya
ਉ ਸਰਕਾਰੀ ਜੱਥੇਬੰਦੀ ਆ ਉਗਰਾਹਾ ਵਾਲੀਆ ਨੇ ਵੋਟਾ ਪਾਇਆ ਸੀ ਆਪ ਪਾਰਟੀ ਨੂੰ
ਕਿਸਾਨ ਜਥੇਬੰਦੀਆਂ ਨੇਂ ਬਹੁਤ ਹੀ ਵਧੀਆ ਕੰਮ ਕੀਤਾ ਹੈ ਨਸ਼ੇ ਖਿਲਾਫ ਮੁਹਿੰਮ ਨਾਲ ਜੁੜ ਕੇ
ਝੋਟਾ ਪੰਜਾਬ ਦੇ ਲਈ ਲੱੜ ਰਿਹਾ ਹੈ ਤਾਂ ਹੀ ਐਡਾਵੱਡਾ ਇਕੱਠ ਹੋਈਆਂ ਹੈ ਝੋਟੇ ਦੇ ਗੁਰੂ ਸਲਾਮ 🙏
ਬਹੁਤ ਵਧੀਆ ਸਰ ਜੀ ਏਕਾ ਕਰ ਲੋ ਪੰਜਾਬੀਓ ਵਾਹਿਗੁਰੂ ਮੇਹਰ ਕਰੇ
ਬਾਈ ਨਵਰੀਤ ਮੈਂ ਖੁਦ ਨਸ਼ੇ ਦਾ ਆਦੀ ਸੀ , ਜੋ ਹਲਾਤ ਮੈਂ ਦੇਖੇ ਨੇ ਲੋਕਾਂ ਦੇ ਤੇ ਕਿਸ ਕਿਸ ਸਟੇਟ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਸਭ ਦੱਸ ਸਕਦਾ। ਬਾਈ ਯੂ ਪੀ, ਬਿਹਾਰ, ਝਾਰਖੰਡ ਤੇ ਨੇਪਾਲ ਦੇ ਨੌਜਵਾਨ ਵੀ ਪੰਜਾਬ ਵਿੱਚ ਰਹਿੰਦੇ ਹੋਏ ਚਿੱਟੇ ਦੇ ਨਸ਼ੇ ਦੇ ਆਦੀ ਹੋ ਚੁੱਕੇ ਨੇ। ਇਹ ਮੈਂ ਉਹਨਾਂ ਨੌਜਵਾਨਾਂ ਦੀ ਗੱਲ ਕਰ ਰਿਹਾ ਜਿਹੜੇ ਮੈਂ ਖੁਦ ਦੇਖੇ ਆਪਣੇ ਸਾਹਮਣੇ ਨਸ਼ਾ ਕਰਦੇ ਹੋਏ। ਉਹ ਨੌਜਵਾਨ ਪੰਜਾਬ ਜੋਗੇ ਹੀ ਰਹਿ ਗਏ ਵਾਪਸ ਨੀ ਜਾ ਰਹੇ ਉਹ ਕਹਿੰਦੇ ਨੇ ਜੇ ਅਸੀਂ ਵਾਪਸ ਚੱਲੇ ਗਏ ਤਾਂ ਸਾਨੂੰ ਉੱਥੇ ਨਸ਼ਾ ਨੀ ਮਿਲਣਾ। ਇਕ ਯੂ ਪੀ ਦਾ ਨੌਜਵਾਨ ਥੋੜੇ ਸਮੇਂ ਪਹਿਲਾਂ ਉਵਰਡੋਜ ਹੋ ਕੇ ਮਰ ਗਿਆ ਸੀ। ਬਾਈ ਇੱਥੇ ਸਭ ਲਪੇਟੇ ਵਿੱਚ ਨੇ। ਕਈ ਨੌਜਵਾਨ ਕਦੇ ਕਦੇ ਚਿੱਟੇ ਦਾ ਨਸ਼ਾ ਕਰਦੇ ਨੇ ਪਰ ਕਿਸੇ ਦਿਨ ਉਹ ਵੀ ਆਦੀ ਹੋ ਜਾਣਗੇ। ਬਾਈ ਪੰਜਾਬ ਨੂੰ ਜੇਕਰ ਚਿੱਟੇ ਤੋਂ ਬਚਾਉਣਾ ਹੈ ਤਾਂ ਇਕ ਕੰਮ ਕਰਨਾ ਹੀ ਪੈਣਾ ਨਹੀਂ ਤਾਂ ਕੋਈ ਹੱਲ ਨੀ ਹੋਣਾ। ਪੰਜਾਬ ਵਿੱਚ ਖਸ ਖਸ ਦੀ ਖੇਤੀ ਸ਼ੁਰੂ ਕਰਨੀ ਹੀ ਪੈਣੀ ਆ ਨਹੀਂ ਤਾਂ ਪੰਜਾਬ ਦੇ ਨੌਜਵਾਨਾਂ ਦੀ ਕਹਾਣੀ ਸਿਰਫ 10 ਤੋਂ 15 ਸਾਲ ਦੀ ਰਹਿ ਗਈ। ਜਿਹੜੇ ਨੌਜਵਾਨ ਅੱਜ ਪੂਰਾ ਨਸ਼ੇ ਵਿੱਚ ਫਸ ਚੁੱਕੇ ਨੇ ਉਹਨਾਂ ਦਾ ਕੋਈ ਭਰੋਸਾ ਨੀ ਕਦੋਂ ਮਰ ਜਾਣਾਂ ਉਵਰਡੋਜ ਹੋ ਕੇ। ਕਿਉਂ ਕਿ ਬਾਈ ਜੀ ਚਿੱਟੇ ਦਾ ਨਸ਼ਾ ਸੂਧਾ ਹੀ ਕੈਮੀਕਲ ਆ ਰਿਹਾ। ਚਿੱਟਾ ਨਾ ਇਸ ਕਰਕੇ ਪਿਆ ਸੀ ਕਿਉਂਕਿ ਇਸ ਦਾ ਰੰਗ ਚਿੱਟਾ ਸੀ ਪਰ ਹੁਣ ਕਾਲਾ,ਪੀਲਾ ,ਚਿੱਟਾ, ਸੀਮੈਂਟ ਵਰਗੇ ਰੰਗਾਂ ਦਾ ਆਉਂਦਾ ਜੋ ਸਿੱਧੀ ਮੌਤ ਦੀ ਨਿਸ਼ਾਨੀ ਹੈ। ਮੈਂ ਇਕ ਇਕ ਘਰ ਤੇ ਮੈਡੀਕਲ ਸਟੋਰ ਦੱਸ ਸਕਦਾ ਜਿਹੜੇ ਨਸ਼ਾ ਵੇਚਦੇ ਨੇ। ਪੁਲਿਸ ਨਸ਼ਾ ਕਰਨ ਵਾਲਿਆਂ ਨੂੰ ਛੱਲੀਆਂ ਵਾਂਗ ਕੁੱਟ ਦੀ ਏ ਥਾਣੇ ਲਿਜਾ ਕੇ ਫੇਰ ਕੁੱਟ ਮਾਰ ਹੁੰਦੀ ਏ ਤੇ ਜੇ ਕੁਝ ਮਿਲ ਜਾਂਦਾ ਸੇਵਾ ਪਾਣੀ ਤਾਂ ਛੱਡ ਦਿੰਦੇ ਨੇ ਨਹੀਂ ਤਾਂ ਪਰਚਾ ਪਾ ਦਿੰਦੇ ਨੇ 50 ਤੋਂ 70 ਗ੍ਰਾਮ ਦਾ, ਜੱਜ ਵੀ ਨੀ ਦੇਖਦੇ ਨਾ ਕੋਈ ਜਾਂਚ ਕਰਾਉਂਦੇ ਨੇ 10 ਸਾਲ ਲਈ ਬੰਨ ਦਿੰਦੇ ਨੇ ਅਗਲੇ ਨੂੰ। ਹਲਾਤ ਜਿੰਨ੍ਹਾਂ ਸੋਚ ਲਈਏ ਉਸ ਤੋਂ ਵੀ ਮਾੜੇ ਨੇ।
ਜੇ ਧਰਤੀ ਪੰਜਾਬ ਦੀ ਤੇ ਜਨਮ ਲਿਆ ਹੈ ਤਾਂ ਸਾਰੇ ਪੰਜਾਬ ਦਾ ਏਕਾ ਹੋਣਾ ਜ਼ਰੂਰੀ ਹੈ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਜੇ ਪੰਜਾਬ ਨੂੰ ਦੁਵਾਰਾ ਸੋਨੇ ਦੀ ਚਿੜੀ ਬਣਾਉਣਾ ਹੈ ਤਾਂ ਸੰਭਾਲ ਲਓ ਹਜੇ ਵੀ ਮੌਕਾ ਹੈ ਇਕੱਠੇ ਹੋ ਜਾਵੋ ਇਹ ਨਾ ਸੋਚੋ ਕਿ ਆਪਣਾ ਪੁੱਤ ਨਸ਼ਾ ਨਹੀ ਕਰਦਾ ਗੁਆਂਢੀਆਂ ਦਾ ਮੁੰਡਾ ਨਸ਼ਾ ਕਰਦਾ ਇਹ ਗੱਲਾਂ ਦਿਮਾਗ ਵਿਚੋਂ ਕੱਢ ਕੇ ਇਕੱਠੇ ਹੋ ਕੇ ਖੜਨਾ ਪਵੇਗਾ ਭਰਾਵੋ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ
ਖੁਸ਼ੀ ਹੋਈ ਅੱਜ ਅਸੀਂ ਵੀਰ ਨਵਰੀਤ ਰਕੇਸ਼ ਡਕੈਤ ਲੱਖਾ ਸਿਧਾਣਾ ਥਲੀ ਰਤਨਦੀਪ ਧਾਲੀਵਾਲ ਭਾਨਾ ਸਿੱਧੂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲੇ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ
टिकैत जी केसरी पगड़ी में बहुत सुंदर लगते हैं और बहुत अच्छे इन्सान भी है ❣️❣️
❤❤
राकेश टिकैत साहिब का धन्यवाद
very good ਅੱਖਰ ਚੈਨਲ
ਚੌਧਰੀ ਰਕੇਸ਼ ਟਿਕੈਤ ਸਾਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🏾🙏🏿🙏🏼🙏🏽
ਝੋਟਾ ਤਾ ਬਰੀ ਹੋਇਆ ਲਉ ਬਬਲੀ ਵੀ ਮੁੱਕਰ ਗਈ
Tiakt saab ....waheguru ji ka khalsa waheguru ji ki fateh
100%ਸਹੀ ਹੈਂ ਨਸ਼ਾ ਬਾਦਲਕਿਆ ਤੇ ਮਜੀਠੀਆ ਨੇ ਸ਼ੁਰੂਆਤ ਕੀਤੀ ਸੀ ਤੇ ਹੁਣ ਭਗਵੰਤ ਮਾਨ ਡੋਗਰਾ ਇਸ ਨੂੰ ਅੱਗੇ ਚਲਾ ਰਹੇਗਾ
ਬਹੁਤ ਵਧੀਆ, ਹੁਣ ਇਕਠੇ ਹੋ ਕੇ ਪਰਮਿੰਦਰ ਸਿੰਘ ਨੂੰ ਇੰਨਸਾਫ਼ ਦਿਵਾਇਆ ਜਾਵੇ।
ਟਿਕੈਤ ਸਾਬ ਨੇ ਬਹੁਤ ਵਧੀਆਂ ਗੱਲ ਕੀਤੀ ਆ ਫਸਲ ਤਾ ਇੱਕ ਸਾਲ ਮਰਜੂ ਅਗਲੇ ਸਾਲ ਹੋਜੂ ਪਰ ਨਸ਼ੇ ਨਾਲ ਮਰਨ ਨਾਲ ਇਕ ਪਰਿਵਾਰ ਦੀ ਇੱਕ ਪੀੜੀ ਖਤਮ ਹੋ ਜਾਂਦੀ ਆ
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪੂਰੇ ਦੇਸ਼ ਨੂੰ ਇਕਜੁੱਟ ਹੋਣ ਦੀ ਲੋੜ ਹੈ
ਸਿਰਾ ਲਾਤਾ ਟਕੇਟ ਸਾਬ
ਰਾਕੇਸ਼ ਟਿਕੈਤ ਜਿੰਦਾਂ ਬਾਦ
Full support to people who stand against drugs. well done
ਰਾਕੇਸ਼ ਟਕੈਤ ਦਾ ਪੰਜਾਬ ਆਉਣ ਤੇ ਧੰਨਵਾਦ
RAKESH TIKAIT JI DA BHOOT BHOOT DHANVAAD JI
ਸਾਡੇ ਲੋਕ ਵਏਗਰਜ ਹੋ ਗਏ ਜਿਸ ਬੱਚਾ ਅਜੇ ਨਸਾ ਨਹੀਂ ਕਰਦਾ ਉਸ ਦੀ ਸੋਚ ਵੜੀ ਗਲੱਤ ਹੈਂ ਪਰ ਉਸ ਨੂੰ ਨਹੀਂ ਪਤਾ ਕਿਸ ਵੇਲੇ ਮਾੜਾ ਟੈਮ ਸ਼ੁਰੂ ਹੋ ਜਾਵੇ ਇਹ ਤਾਂ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ ਨਹੀਂ ਤਾਂ ਆਉਣ ਵਾਲੇ ਟਾਈਮ ਕਿਸੇ ਘਰ ਵਿਚ ਬਰਾਤ ਨਹੀਂ ਜਾਉ
ਰਾਜ ਕਰੇਗਾ ਖਾਲਸਾ
Waheguru ji
ਨਸ਼ਾ ਲੀਡਰਾਂ ਦੀ ਦੇਣ
Rakesh Tikait has special regards for Punjabis. His visiting Mansa today may have far reaching effects.
ਹਰ ਇੰਨਸਾਫ ਪਸੰਦ ਬੰਦਾ ਇਸ ਅੰਦੋਲਨ ਦਾ ਸਾਥ ਦੇਣ ਦੀ ਕਿਰਪਾ ਕਰੇ ਅਤੇ ਬੰਦੀ ਸਿੰਘਾਂ ਬਾਰੇ ਵੀ ਮੰਗ ਕੀਤੀ ਜਾਵੇ
ਝੋਟਾ ਜਿੰਦਾਬਾਦ
Waheguru ji ki fateh ji
Rakesh Tikait ji bhut bhut Dhanwad ji tuhada jioude raho ❤ 🙏🏼
ਟਿਕੈਤ ਸਾਹਬ ਜੀ ਤੁਸੀਂ ਪੰਜਾਬ ਵਿਚ ਆ ਕੇ ਸਾਡੀ ਨਸ਼ੇ ਵਿਰੋਧੀ ਮੁਹਿੰਮ ਆ ਕੇ ਸਾਡੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਸ਼ੇ ਤੋਂ ਬਚਾਉਣ ਲਈ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਇਸ ਨਾਲ ਸਾਡੇ ਪੰਜਾਬ ਦੇ ਲੋਕ ਜਾਗਣਗੇ ਹੁਣ ਇਸ ਚਿੱਟੇ ਨਸ਼ੇ ਦੀਆਂ ਤੇ ਵੇਚਣ ਵਾਲਿਆਂ ਦੀਆਂ ਜੜ੍ਹਾਂ ਪੱਟੀਆਂ ਜਾਣ ਗਈਆਂ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਇਕੱਠੇ ਹੋ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆ ਨੂੰ ਇਕੱਠੇ ਹੋ ਕੇ ਜੋਰ
Bahut bahut dhanyawad
Thanks everybody who support Parvinder jhota.
Salute to Rakesh tikait sir , true leader.
ਸਾਬਾਸ਼ ਅੱਖਰ ਟੀਮ
Takait very great kisan leader
ਟਕੈਤ, ਸਿੱਖ ਤਾਂ ਨਹੀਂ ਬਣਨ ਲੱਗਿਆ, ਉਹ ਆਪਣਾ ਧਰਮ ਕਿਉਂ ਛੱਡੇਗਾ।
ਰਕੇਸ਼ ਟਕੈਤ ਨੂੰ ਵਿਹਲੇ ਨੂੰ ਕੰਮ ਮਿਲ ਗਿਆ, ਪੰਜਾਬ ਦਾ ਮਸਲਾ ਹੱਲ ਕਰਨ ਦਾ
Hor bahut vahla kyo kam ne karda
@@davindersingh-do2crUP ਦਾ ਪਾਵਰਫੁੱਲ ਆਦਮੀ ਹੈ ਰਾਕੇਸ਼ ਟਕੈਤ, ਸੁਣਿਆਂ ਹੈ ਕਿ ਉਸ ਕੋਲ ਜਾਇਦਾਦ ਬਹੁਤ ਹੈ, ਬਾਦਲਾਂ ਬੂਦਲਾਂ ਤੋਂ ਵੀ ਕਿਤੇ ਜ਼ਿਆਦਾ !!
Very good ਟਿਕੈਤ ਸਾਬ੍ਹ 💪🏼💪🏼
ਰਕੇਸ਼ ਟਕੈਟ ਜੀ ਤਹਾਡਾ ਪੰਜਾਬ ਆਉਣ ਤੇ ਧੰਨਵਾਦ ਕਰਦੇ ਹਾ
ਫੇਲ੍ਹ ਸਰਕਾਰ ਮੁਰਦਾਬਾਦ
ਟਕੈਤ ਸਾਹਿਬ ਧੰਨਵਾਦ ਹੈ ਪੰਜਾਬ ਆਊਣ ਤੇ
ਅੱਜ ਪੰਜਾਬ ਵਿੱਚ ਹੈ ਕੱਲ ਯੂ ਪੀ ਵਿੱਚ ਵੀ ਵਿਕੇਗਾ।
ਰਾਕੇਸ਼ ਟਿਕੈਤ ਅਗਰ ਲੱਖਾਂ ਲੋਕਾਂ ਨਾਲ ਸਿੱਖ ਸੱਜ ਜਾਵੇ।
ਰਕੇਸ਼ ਟਕੇਤ ਸਾਹਿਬ ਬਹੁਤ ਬਹੁਤ ਧੰਨਵਾਦ
ਰਾਕੇਸ ਟਿਕੇਤ ਸਾਹਿਬ ਤੁਸੀ ਆ ਗਏ ਓ ਹੁਣ ਮੋਰਚਾ ਫਤਿਹ ਹੋਵੇਗਾ
Lokka da ekka jindabaad... Punjab jindabaad
Dhanbaad tikait Saab Punjab aun lai
Sahi gll aa sare ek ho Jo je punjab nu thik karna
SAHEEDA DE SARTAJ DHAN DHAN SRI GURU ARJUN DEV JI MAHARAAJ JI DASMESH PITA DHAN DHAN SRI GURU GOBIND SINGH JI MAHARAAJ JI
ਭਗਵੰਤ ਮਾਨ ਝਾੜੂ-ਪਾਰਟੀ ਮੁਰਦਾਬਾਦ
🔥🔥🔥🔥🔥🔥🔥🔥🔥🔥🔥
Rikesh Tiketh Singh Zindabaad
ਪੁਲਿਸ ਨੂੰ ਇਸ ਮਾਮਲੇ ਚ ਲੋਕਾਂ ਕੋਲੋਂ ਬਹੁਤ ਜ਼ਲੀਲ ਹੋਣਾ ਪੈ ਰਿਹਾ ਹੈ। ਹੁਣ ਇਹਨਾਂ ਨੂੰ ਲੋਕਾਂ ਦਾ ਵਿਰੋਧ ਵੇਖ ਕੇ ਆਪਣੀਆਂ ਖਾਕੀ ਵਰਦੀਆਂ ਉਤਾਰ ਦੇਣੀਆਂ ਚਾਹੀਦੀਆਂ
ਲੋਕ ਏਕਤਾ ਜਿੰਦਾਬਾਦ
ਪਰਵਿੰਦਰ ਝੋਟਾ ਜਿੰਦਾਬਾਦ
ਨਸ਼ਾ ਵਿਕਾਉਣ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ
ਡਕੇਤ ਸਾਹਬ ਨੂੰ ਸਲੂਟ ਹੈ ਜੀ ਸੋਡੀ ਊਮਰ ਲੱਬੀ ਹੋਬੇ
ਬਹੁਤ ਬਹੁਤ ਧੰਨਵਾਦ ਜੀ
DHAN DHAN SRI GURU NANAK DEV JI MAHARAAJ JI SODI SULTAN DHAN DHAN SRI GURU RAMDAS JI MAHARAAJ JI
🙏🏻🙏🏻🙏🏻🙏🏻💯बहुत बहुत धन्यावाद आप जी दा ❤🙏🙏🙏🙏🙏
ਲੋਕਾ ਦਾ ਏਕਾ ਜਿੰਦਾਬਾਦ
ਟਿਕੈਤ ਸਾਹਿਬ ਬਹੁਤ ਧੰਨਵਾਦ
Sab da dhanbad ji ik jutt ho jaoo
All India kissan ekta zindabad
Right
Very good rakeas tekart ji well come to Punjab ji