Sartaj te bir singh ne kdi 84 di gal nhi keeti par HARMAN TE MANPREET NE KEEEETI ES LYI MERE LYI ASLI SHAYAR EH....JO BANDA APNI QOUM da dukh NHI smjda OH KUJH V NHI va.
Harmanjeet Ranni Tatt and voice of this genttleman Manpreet Singh all time great.. Jeende vasde rho.. If the persons like you keep coming in this beautiful world...No one can harm to Punjabi lanuage ....
Ajj tak sirf awaaz nu shabad miley ne par ajj lagda shabadan nu awwaaz mil gayi g.......... Mein ajj hi suneya thonu..... Hun shabad mukke paye ne plz eh channel te eho jiya videos hor upload karoji 🙏🙏🙏
Waheguru ji tuhaade saareyaa te mehar bhareyaa hath rakhn ... tuhaadi saari team aj de daur te boht sohna te saadgi aala music bnaa rhe ne ... !! 🙏 boht boht dhanwaad tuhaadaa sab daa... saanu lod ae tuhaade varge Artists dii jo asli punjabi music nu saade sab tak pahunchaunde ne ... !! Waheguru ji mehar karn tuhaade te 🙏
ਅੱਜ ਅਰੁਣਾਚਲ ਵਿੱਚ ਬੈਠਾ ਮਾਂ ਨੂੰ ਯਾਦ ਕਰ ਰਿਹਾ ਸੀ ਗੀਤ ਸੁਣ ਮਨ ਭਰ ਗਿਆ
ਵੀਰੇ ਕੋਈ ਦਿਨ ਨਹੀਂ ਜਦੋਂ ਮੈਂ ਤੇਰੇ ਗਾਨੇ ਨਹੀਂ ਸੁੰਦਦਾ
ਇਹ ਗਾਣੇ ਨਹੀਂ ਹੈ ਮੇਰੇ ਲਿਏ
ਦਿਲ ਦੀ ਪੀੜ
ਜਿੰਦਗੀ ਦੀ ਹਕੀਕਤ
ਪੰਜਾਬੀ ਵਿਰਸੇ ਦਾ ਸੱਚ
ਤੇਰੀ ਪਹਿਚਾਣ
ਤੇਰੇ ਦਿਲ ਦੀ ਤਿੜਕਣ ਹੀ ਹੈ
ਜੋ ਪੰਜਾਬੀ ਸਮਾਜ ਲਈ
ਪੰਜਾਬੀ ਮਾਂ ਬੋਲੀ ਲਿਏ ਹੇਮਸ਼ਾ ਇਵੇ ਤਰਕਦੀ ਰਹੀ ਗੀ
ਇਹੀ ਮੇਰੀ ਪ੍ਰਾਥਨਾ ਹੈ
God bless
ਹਰਮਨਜੀਤ ਨੂੰ ਜਿਨੀ ਸਲਾਮ ਉਨੀ ਘੱਟ 🙏🏻
Sahi keha veer ji😊
ਬਹੁਤ ਵਧੀਆ ਵੀਰ ਜੀ
ਅਜੋਕੇ ਦੌਰ ਵਿੱਚ ਤੁਸੀਂ ਸਤਿੰਦਰ ਸਰਤਾਜ ,ਬੀਰ ਸਿੰਘ ਵਾਲਾ ਰਾਹ ਚੁਣਿਆ ਹੈ
ਬਹੁਤ ਬਹੁਤ ਵਧਾਈ ਵੀਰ ਜੀ ਮਾਣ ਹੈ ਤੁਹਾਡੇ ਉੱਪਰ 🙏
Sartaj te bir singh ne kdi 84 di gal nhi keeti par HARMAN TE MANPREET NE KEEEETI ES LYI MERE LYI ASLI SHAYAR EH....JO BANDA APNI QOUM da dukh NHI smjda OH KUJH V NHI va.
Satinder Sartaj, Bir Singh and Manpreet singh are the real gems in our Punjabi Music Industry!! Stay blessed!!!!
ਜੀਵੇ ਪੰਜਾਬ ਇੱਕ ਅਜਿਹਾ ਖਜਾਨਾ ਹੈ ਜਿਥੇ ਸਾਰੇ ਕੋਹਿਨੂਰ ਰਹਿੰਦੇ ਨੇ ਵੀਰ ਸਿੰਘ ਅਮਨ ਧਾਲੀਵਾਲ ਅਰਪਣ ਸੰਧੂ
👌ਕਿਓਂ ਘਰ ਨਹੀਂ ਮੁੜਦਾ ਸ਼ੇਰਾ?🍂ਵਾਹ...✍ਜਿਨ੍ਹਾਂ ਸੋਹਣਾ ਹਰਮਨਜੀਤ ਜੀ ਨੇ ਲਿਖਿਆ , 🎤ਉਨ੍ਹਾਂ ਹੀ ਸੋਹਣਾ ਗਾਕੇ ਮਨਪ੍ਰੀਤ ਜੀ ਨੇ ਚਾਰ ਚੰਨ ਲਾ ਤੇ ਗੀਤ ਨੂੰ 🌸ਅੱਜ ਸੱਚੀ ਸੋਚ ਹੀ ਰਹੀ ਸੀ ਕੇ ਪਤਾ ਨਹੀਂ ਕਦੋਂ ਆਉਣਗੀਆਂ ਮਨਪ੍ਰੀਤ ਜੀ ਦੀ performance ਦੀ video ਤੇ ਅੱਜ ਹੀ ਆ ਗਈ ਬੜੀ ਜਲਦੀ ਸੁਣੀ ਮੇਰੀ ਰੱਬ ਨੇ 😅Thank you so much JEEVAY PUNJAB for giving us these beautiful things ...🙏ਵਾਹਿਗੁਰੂ ਜੀ ਮੇਹਰ ਕਰਨ।😇
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
www.ketto.org/fundraiser/jeevay-punjab-music-album?payment=form
Jeevay Punjab 🙏ਜੀ ਤੁਹਾਡਾ ਇਹ ਕਾਰਜ ਜਰੂਰ ਸਫ਼ਲ ਹੋਵੇਗਾ...ਤੇ ਸਾਡੇ ਤੋਂ ਜਿਨ੍ਹੀਂ ਮਦਦ ਹੋਵੇਗੀ ਓ ਬਿਲਕੁਲ ਕਰਾਂਗੇ ਜੀ ਧੰਨਵਾਦ ।🙏
Waheguru ji bless sensible youngsters Manpreet ,Satinder ,Bir.Singh and few more like them to leave a mark on music and culture of my Punjab
ਦਿਲੋ ਸਲਾਮ ਪੰਜਾਬੀ ਮਾਂ ਬੋਲੀ ਦੇ ਵਾਰਸੋ
ਹਰਮਨ 💟
ਮਨਪਰੀਤ🍁
(ਰਾਣੀ ਤੱਤ)
ਬਾਈ ਤੇਰੇ ਜਜਬੇ ਨੂੰ ਸਲਾਮ | ਤੇਰਾ ਲਗਾਤਾਰ ਇੱਕੋ ਸੋਚ ਤੇ ਪਹਿਰਾ ਦੇਣਾ... Hats off
ਕੀ ਸਿਫਤ ਕਰਾਂ ਮੈਂ ਤੇਰੀ,
#ਰਾਣੀ_ਤੱਤ ਦਿਆ ਜਾਇਆ਼......
#ਹਰਮਨਜੀਤ ਵੀਰ ਜੀ ਹੁਣਾਂ ਦੀ ਕਿਤਾਬ ਜਿਨੀਂ ਵਾਰ ਮਰਜੀ ਪੜ੍ਹ ਲੋ ਕਦੇ ਮਨ ਅੱਕਿਆ ਨੀਂ ਸਗੋਂ ਸ਼ਬਦਾਂ ਦੀ ਡੁੰਘਾਈ ਦਾ ਪਤਾ ਚਲਦਾ ਆ
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚੋਂ ਰੱਖਣ ਹਰਮਨ ਭਾਜੀ ਤੇ ਮਨਪ੍ਰੀਤ ਭਾਜੀ ਹੁਣਾਂ ਨੂੰ ...
ਹਾਂਜੀ ਵੀਰ ਜੀ
ਵਾਹਿਗੁਰੂ ਹਰਮਨਜੀਤ ਦੀ ਕਲਮ ਅਤੇ ਮਨਪ੍ਰੀਤ ਦੀ ਆਵਾਜ਼ ਨੂੰ ਬੁਲੰਦੀਆਂ ਬਖਸ਼ੇ ।
ਪੰਜਾਬ ਵਿੱਚ ਕੲੀ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਲਗਾਈ ਗਈ ਹੈ ਜਿਸ ਨਾਲ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ ਹੈ
Mandeep Singh saddi sarkaaran da kasoor hai education system hinduaan de hath hai te Punjab government unna di puppets
Right
punjab vich punjabi nu koi khtra nhi...!! 🤗🤗🤗
ਕਿਉਂ ਘਰ ਨੀ ਮੁੜਦਾ ਸ਼ੇਰਾ ਬਹੁਤ ਵਧੀਆ ਲਿਖਿਆ ਤੇ ਰੂਹ ਨਾਲ ਗਾਇਆ ਮਨਪਰੀਤ ਨੇ ਮੈਂ ਮਨਪਰੀਤ ਦੇ ਸਾਰੇ ਗਾਣੇ ਹਰ ਰੋਜ ਸੁਣਦੀ ਆਂ ਵਾਹਿਗੁਰੂ ਚੜਦੀ ਕਲਾ ਚ ਰਖੇ ਬਦਲਣਾ ਨਾ ਮਨਪਰੀਤ ਇਸੇ ਤਰਾਂ ਰਹਿਣਾ
ਤਲਵੰਡੀ ਸਾਬੋ ਦੀ ਇਕ ਔਰਤ ਦੇ ਪੁੱਤ ਦੇ ਤੁਰ ਜਾਣ ਦਾ ਦੁੱਖ ਬਿਆਨ ਕਰਦੇ ਬੋਲ, ਸੁਣ ਕੇ ਰੋਣ ਨਿੱਕਲ ਜਾਂਦਾ ਆ, ਕਿਵੇਂ ਕੋਈ ਐਨਾ ਸੋਹਣਾ ਸਬਦਾ ਨੂੰ ਪਰੋ ਸਕਦਾ ਤੇ ਕਿਵੇਂ ਕੋਈ ਏਨੇ ਸੋਹਣੇ ਸਬਦਾ ਨੂੰ ਐਨੀ ਸੁਰੀਲੀ ਅਵਾਜ਼ ਵਿਚ ਗਾ ਸਕਦਾ ਆ , ਸਲਾਮ ਆ ਦੋਹਾਂ ਵੀਰਾਂ ਨੂੰ ਹੱਸਦੇ ਵੱਸਦੇ ਰਹੋ ਹਰਮਨ ਵੀਰ ਤੇ ਮਨਪ੍ਰੀਤ ਵੀਰ,# ਮੇਰੇ ਵਲੋ ਬਹੁਤ ਸਾਰਾ ਪਿਆਰ ਦੋਹਾਂ ਵੀਰਾਂ ਨੂੰ,💐👌👌👌💐💐💐💐💐
ਬਹੁਤ ਖੂਬ, ਬਾਬੇ ਨਾਨਕ ਜੀ ਦੀ ਉਸਤਤ ਬਹੁਤ ਵਧੀਆ ਕਰੀ ਆ ਜੀ ।
ਹਰਮਨਜੀਤ ਰਾਣੀਤੱਤ ਵਾਲੇ ਬਾਈ ਦੀ ਕਲਮ ਨੂੰ ਕੋਟੀ ਕੋਟੀ ਪਰਨਾਮ ।
ਤੁਰਿਆ ਜਾ ਮੰਜਲ ਦੂਰ ਨਹੀਂ ।
ਵਾਹ ਜੀ
ਬਹੁਤ ਸੁੰਦਰ ਲਿਖਿਆ ਅਤੇ ਗਾਇਆ
ਰੱਬ ਜੀ ਬੁਲੰਦੀਆਂ ਬਖਸ਼ੇ
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
www.ketto.org/fundraiser/jeevay-punjab-music-album?payment=form
ਰੱਬਾ ਮੇਰੇ ਸ਼ੇਰ ਨੂੰ ਵੀ ਘਰ ਮੋੜ੍ਹ ਦੇ ਮਾਂ ਉਹਦੀ ਦਾ ਦਿਲ ਨੀ ਲੱਗਦਾ।
ਮੇਰਾ ਪੁੱਤ ਮੇਰਾ ਸ਼ੇਰ R.......
ਜਿਨ੍ਹਾਂ ਸੋਹਣਾ ਹਰਮਨ ਨੇ ਲਿਖਿਐ ,ਉਨ੍ਹਾਂ ਸੋਹਣਾ ਹੀ ਮਨਪ੍ਰੀਤ ਨੇ ਗਾਇਆ ।ਦੋਹਾਂ ਨੂੰ ਬਹੁਤ ਬਹੁਤ ਪਿਆਰ ਤੇ ਅਸੀਸ ।
ਬਹੁਤ ਵਧੀਆ ਗੀਤ ਵੀਰ । ਤੁਹਾਡੀ ਅਵਾਜ ਸਕੂਨਦੇਹ ਆ ।। God bless u vire
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਜੀ 👌👌
Veere koi shabad haini .. jinni Kalam dyi tarif kro oni katt 👏👏.
Wah bhut vdhia great puttara rooh khush hogi 👌👌👌👌👌😍😍😍🥰🥰🥰❤️❤️❤️❤️Love you ❤️❤️❤️😍😍😍
ਕਮਾਲ ਦੀ ਲਿਖਤ ਅਤੇ ਸਭ ਤੋਂ ਸਕੂਨ ਭਰੀ ਆਵਾਜ਼...ਪ੍ਰਣਾਮ
Harmanjeet Ranni Tatt and voice of this genttleman Manpreet Singh all time great..
Jeende vasde rho..
If the persons like you keep coming in this beautiful world...No one can harm to Punjabi lanuage ....
Bohat wadiya veeray....lahnday Punjab tun mahabtaan
ਭਾਜੀ ਬਹੁਤ ਹੀ ਪਿਆਰਾ ਗੀਤ ਦਿਲ ਨੂੰ ਛੂਹ ਗਿਆ.... ਘਰ ਦੀ ਯਾਦ ਆ ਗੲੀ 😔😔.....😊😊👌👌👌
Only one singer in punjab
ਮਿਠਾਸ। ❤
Khoobsoorat geet, shandar awaaz day naal
This is real singing.....Jo bilkul gayab hai!
Zindagi diyan bahut nikkian nikkian gallan samjha geya veer!
ਇਸ ਤੋ ਬਾਅਦ ਦੁਨੀਆਂ ਖਤਮ ਇਹ ਸਿਖਰ ਹੈ
ਸ਼ਬਦ ਮੁਕ ਗਏ। ਕੀ ਲਿਖਾ
ਇਸ ਗੀਤ ਦੀ ਖੂਬਸੂਰਤੀ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ❤️💙💚💙💜💛💚💚💙💙
ਹਰਮਨਜੀਤ ਸ਼ਬਦਾ ਦਾ ਸੁਦਾਗਰ
13 August 2020 ਮੇਰਾ ਕਾਕਾ ਆਇਆ ਤੇ 15 ਨੂੰ ਚਲਾ ਗਿਆ। ਮੇਰਾ ਸ਼ੇਰ ਨਹੀਂ ਰਿਹਾ । ਮੈਨੂੰ ਲਗਦਾ ਇਹ ਸਤਰਾਂ ਮੇਰੇ ਸੋਹਣੇ ਲੲੀ
ਕੁਰਬਾਨ ਆਵਾਜ, ਲਿਖਤ ਤੇ
ਜੀਵੇ ਪੰਜਾਬ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੁਝ ਚੰਗਾ ਸੁਣਨ ਨੂੰ ਮਿਲਿਆ
ਬਹੁਤ ਸੋਹਣਾ ਗਾਇਆ ਵੀਰ ਜੀ ਨੇ
@jeeveypunjab: Thank you for addressing my concern and sharing the lyrics. Lots of love. Jug jug jeevey Punjab, jug jug jeevey Hindustan.
ਹਰਮਨ ਅਤੇ ਮਨਪ੍ਰੀਤ ਜਿੳ ਰਲੇ ਘਿਓ ਸ਼ੱਕਰ
So beautiful voice and meaningful songs waheguru ji hamesha chardi kala vich rakhna ji
Veere vayke bahut Sohna likhya te bahut Sohni awz ch Gaya ....ajj ise Sangeet di Lod ....God bless you veere..
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
We need this kind of singing 👍🏻
ਅਵਾਜ ਤੇ ਕਲਮ ਦੇ ਤੁਸੀ ਵੀਰ ਜੀ ਧੰਨੀ ਹੋ God Gift ਮਿਲਿਅਾ ਤੁਹਾਨੂੰ । ਰੱਬ ਰਾਜੀ ਰੱਖੇ ।
Ajj tak sirf awaaz nu shabad miley ne par ajj lagda shabadan nu awwaaz mil gayi g.......... Mein ajj hi suneya thonu..... Hun shabad mukke paye ne plz eh channel te eho jiya videos hor upload karoji 🙏🙏🙏
uchy pippal salamat rehn,dharti d khair hoy,te nit ethy mor pelan pondy rehn
Salute to you manpreet bro
Yar main tuhade sare gane bahut sohne a 💪💪💪👏👏👏👍👍👍.
ਬਹੁਤ ਸੋਹਣਾ ਗਾਇਆ ਵੀਰੇ god bless u
ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਬਾਕਮਾਲ ਆਵਾਜ
ਦਿਲੋਂ ਅਸੀਸਾਂ ਜੀ 💐💐
So nice beta ji.God bless you. Kkp
bahut sohana manpreet putar ji... jionde vasda reh shera
One of my favourite poem from #ranitatt ... Manpreet Bai, you sung really well .... waheguru bless you
dedication !!!! guru nanak dev ji
ਵਾਹ ਬਹੁਤ ਖੂਬਸੂਰਤ; ; ਬਾਕਮਾਲ 💕 ਦਿਲੋਂ ਸਤਿਕਾਰ ਖੂਬ ਤਰੱਕੀਆਂ ਕਰੋਂ।।।
Rooh wasdi a punjaab di tary andar. Jeonda rao
ਸਲਾਮ ਹੈ ਵੀਰ ਤੁਹਾਡੀ ਗਾਈਕੀ ਤੇ
Hey stranger, u have a good taste of music...
ਬਾ-ਕਮਾਲ ਵੀਰੇ ❤️
Bahot vadhia mondea
Tere warge thode e aa
Bhut shonA veer
Bahut khoob
ਕਿੳਂ ਘਰ ਨਹੀ ਮੜਦਾ ਸੇ਼ਰਾ ? ..🌻🍁 ਬਾਕਮਾਲ💖🌠
Kia baat mohit ji
Wah g,,,bhut hi vadiya duty niba rahi ho,,,,sikh kum lyi bhut jaruri aa,,,jo tusi 10 patsahiyaa nu biyan kita wah,,,bhut hi vadiya,,god umraa bakhe tuhanu
ਕਿੳੁ ਘਰ ਨਹੀਂ ਮੁੜਦਾ ਸ਼ੇਰਾ~👌👌
ਰੂਹ ਦੀ ਖੁਰਾਕ 👌
Wahh kiya song aw yarr nazara aw jada sunn ke
ROOH KHUSH HO GAYI BRTHR GOD BLESS YOU
ਵਾਹਿਗੁਰੂ ਚੜੀ ਕੇਲਾ ਚ ਰੱਖੇ ਵੀਰੇ
Bakamal likht and voice
Jinna sohna likhya ona hi suhna gayea gd bls u veere
I have no words explain the beauty of this songg......really brother its speechless.....
Waheguru ji tuhaade saareyaa te mehar bhareyaa hath rakhn ... tuhaadi saari team aj de daur te boht sohna te saadgi aala music bnaa rhe ne ... !! 🙏 boht boht dhanwaad tuhaadaa sab daa... saanu lod ae tuhaade varge Artists dii jo asli punjabi music nu saade sab tak pahunchaunde ne ... !! Waheguru ji mehar karn tuhaade te 🙏
ਬੇਹੱਦ ਖੂਬਸੂਰਤ ਲਿਖਤ ਤੇ ਅਵਾਜ 👌
ਵਾਹ ਕਿੰਨੀ ਖ਼ੂਬਸੂਰਤ ਕਲਮ ਤੇ ਆਵਾਜ਼ ਬਖ਼ਸ਼ੀ ਹੈ ਵਾਹਿਗੁਰੂ ਨੇ, ਬਹੁਤ ਕਾਮਯਾਬੀਆਂ ਬਖ਼ਸ਼ਣ ਵਾਹਿਗੁਰੂ
ਵੀਰ ਤੁਹਾਡੀ ਤਾਰੀਫ ਦੇ ਹਾਣ ਦਾ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ✍👍👍ਵਾਹਿਗੁਰੂ ਜੀ ਮਿਹਰ ਕਰਨ ਤੇ ਤਰੱਕੀਆਂ ਬਖਸ਼ਣ 🙏🤲
Bohat wadiya
Kia bat hai were ji
ਮਨ ਭਰ ਆਉਦਾ😘
rooh khush ho gyi🙏🙏🙏
All the best sir god bless u
ਬੜੇ ਸੋਹਣੇ ਸ਼ਬਦ ਵੀਰ ਜੀ.. ਧੰਨਵਾਦ ਜੀ ਤੁਸੀਂ ਤੇ ਸਰਤਾਜ o
Hanju ni rukde bai...
Asal gayki nu salaam
ਬਹੁਤ ਖੂਬ ਬਹੁਤ ਵਧੀਆ ਅਸਲ ਦੀ ਗਾਇਕੀ ਨੂੰ ਪਿਆਰ 😍👍🎶👏
Super veere jio
ਬਹੁਤ ਬਹੁਤ ਵਧੀਆ ਬਾਈ ਜੀ ... ਜੀਉਂਦੀ ਵਸਦੀ ਰਹੇ ਇਹ ਜੋੜੀ....
Simple and beautiful ji
Kya baat hai..
Kya bat hai 22 love you bro
ਸ਼ਾਨਦਾਰ ਬਹੁਤ ਵਧੀਆ
ਕਿਸ ਚੋਟੀ 'ਤੇ ਪਰਚਣ ਲੱਗਾ
ਨਿੱਕਾ ਜਿਹਾ ਦਿਲ ਤੇਰਾ? ਇਸ ਲਾਈਨ ਵਿੱਚ ਪਰਚਨ ਦਾ ਅਰਥ ਕੀ ਹੈ ? ਦੱਸਿਓ ਜਰੂਰ ਜੀ
ਪਰਚਣਾ ਭਾਵ ਦਿਲ ਲੱਗਣਾ।ਪੁਰੀ ਪੰਕਤੀ ਦਾ ਮਤਲਬ ਹੈ ਕਿ ਮਾਂ ਗੁਰੂ ਨਾਨਕ ਜੀ ਨੂੰ ਪੁੱਛ ਰਹੀ ਏ
ਪਹਾੜਾਂ ਦੀ ਕਿਸ ਚੋਟੀ ਤੇ ਆਪਣਾ ਜੀ ਲਾ ਲਿਆ
mahi mahi ਅੱਛਾ ਠੀਕ ਆ ਜੀ. ਬਹੁਤ ਬਹੁਤ ਧੰਨਵਾਦ
Bde time di wait ch c ,k kdo isnu manpreet ne gauna...👌👌🙇♀️🙇♀️🙇♀️🙇♀️🌳🌳🌲🌲🌱🌱🌷🌹🌹🌹🌹🌹🌹🌾🎶🎵🎵🙏🙏👏👏👏💖
Waaho Waah!
ਬਹੁਤ ਹੀ ਖੁਬਸੂਰਤ👌👌👌🔝🔝💯💯
ਵਾਹ❤️❤️❤️
waah waah yr sachi dilon salute aa veer eho jhi singing di lod aa punjab nu 😢 rowa dita veer ne😢
ਬਾਈ ♥ ਤੋ ਸਲੂਟ ਆ
Such a heart touching