ਦੋਆਬੇ ਦੇ 5 ਪਿੰਡਾ ਦੀ ਵੱਖਰੀ ਸਰਕਾਰ ਰਾਖੀ ਲਈ ਬਣਾਈ ਸਪੈਸ਼ਲ ਪੇਂਡੂ ARMY ਰਾਤ ਨੂੰ ਦੇਖੋ ਕੀ ਮਹੌਲ ਬਣਦਾ
ฝัง
- เผยแพร่เมื่อ 7 ก.พ. 2025
- ਦੋਆਬੇ ਦੇ 5 ਪਿੰਡਾ ਦੀ ਵੱਖਰੀ ਸਰਕਾਰ ਰਾਖੀ ਲਈ ਬਣਾਈ ਸਪੈਸ਼ਲ ਪੇਂਡੂ ARMY ਰਾਤ ਨੂੰ ਦੇਖੋ ਕੀ ਮਹੌਲ ਬਣਦਾ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our TH-cam Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews
ਪਿੰਡ ਵਾਸੀਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਸਾਰੇ ਪਿੰਡਾਂ ਦੇ ਵਾਸੀਆਂ ਨੂੰ ਇਸ ਤਰ੍ਹਾਂ ਹੀ ਆਪਣੇ ਪਿੰਡ ਸਾਂਭਣ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਸਰਕਾਰ ਨੇ ਕੁੱਝ ਨਹੀਂ ਕਰਨਾ ਸਾਰੇ ਪਿੰਡਾਂ ਵਾਲੇ ਭਰਾ ਏਕਤਾ ਕਰਨ ਨਸਾਂ ਤਾਂ ਥੋੜੇ ਸਮੇਂ ਵਿੱਚ ਹੀ ਖਤਮ ਹੋ ਜਾਵੇਗਾ
ਬਹੁਤ ਵਧੀਆ ਕੀਤਾ ਵੀਰ ਜੀ
ਬਹੁਤ ਵਧੀਆ ਜੀ
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਜੀ
ਬਹੁਤ ਵਧੀਆ , ਵਾਹਿਗੁਰੂ ਜੀ ਕਾਮਯਾਬੀ ਬਖਸ਼ਣ
ਖਾਲਿਸਤਾਨ ਬਣਾਏ ਬਿਨਾ ਪੂਰਨ ਤੌਰ ਤੇ ਹੱਲ ਨਈ ਹੋਣਾ ਬੇਸ਼ੱਕ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ
ਮੇਰੇ ਦਿਲ ਦੀ ਗੱਲ.
Bahut badiya uprala veer ji
Very good ji
Raja Sarpanch Saab zindabad
Very good 🎉
ਸਰਕਾਰ ਤੋਂ ਬਿਨਾਂ ਲੋਕ ਕੁਝ ਨਹੀਂ ਕਰ ਸਕਦੇ ਸਰਕਾਰ ਦਾ ਸਾਥ ਜ਼ਰੂਰੀ ਆ ਕੋਈ ਗੱਲ ਹੋਗੀ ਤਾਂ ਪਰਚਾ ਤੁਹਾਡੇ ਤੇ ਹੀ ਹੋ ਜਾਣਾ ਭਰਾ ਆਪਦਾ ਧਿਆਨ ਰੱਖੋ
Very good
ਬਹੁਤ ਵਧੀਆ ਜ਼ੀ 🙏 ਜੁੰਮੇਵਾਰੀ ਬਹਾਰ ਰਾਜਾ ਵਾਲੇ ਦੀ ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟੇ ਚੈਕ ਕਰਨ ਦੀ ਸਾਡੀ ਜੁੰਮੇਵਾਰੀ ਕੋਈ ਯੂਪੀ ਬਿਹਾਰੀ ਨੇਪਾਲੀ ਕੋਈ ਹੋਵੇ ਬੰਗਲਾਦੇਸ਼ ਦਾਂ ਬਾਈਕਾਟ ਕਰੋ ਵਾਪਸ ਖੱਲੋ ਉਨ੍ਹਾਂ ਨੂੰ ਸਾਵਧਾਨ ਰਵੋ 🙏
Good job
ਹੋਰ ਲੋਕ ਕੀ ਕਰਨ ਨੁਕਸਾਨ ਤਾ ਆਮ ਲੋਕਾਂ ਦਾ ਹੋ ਰਿਹਾ ਬਹੁਤ ਵਧਿਆ ਹੁਣ ਏਹੀ ਕਰ ਸਕਦੇ ਸੀ 🙏🙏
Very good apney bachiya nu aap bachao.jug jug jiyo
V good 👍
Exilant
ਕੋਸ਼ਿਸ਼ ਵਧੀਆ ਹੈ ਪਰ ਨਸ਼ੇ ਤਾਂ ਸਰਕਾਰਾਂ ਅਤੇ ਪੰਜਾਬ ਪੁਲਿਸ ਦੀ ਸ਼ਹਿ ਤੇ ਵਿਕ ਰਹੇ ਹਨ ।
Very good 👍👍
Very good👍👍👍👍👍👍👍👍👍👍 Selfe, care,,, Wanted referendum Voting🗳️🗳️🗳️🗳️🗳️🗳️🗳️ AzadiHii Hall way
A very nice effort by villagers. Collective initiative is best not to depend on govt
Good efforts.
IH hn honest Panjabi . Good urala ....
Excellent efforts !!! This way they will also know who is brings Drugs in Punjab !!!! Who wants to Destroy Punjab !!! Definitely not Punjabis !!!
ਖਾਲਸਾ ਜੀ ਜਿੰਨਾ ਦਾ ਤੁਸੀਂ ਪਹਿਲਾਂ ਟਰੀਟਮੈਂਟ ਕਰਵਾਉਂਦੇ ਰਹੇ ਹੋ ਉਨ੍ਹਾਂ ਚੋ ਅੱਜ ਤੁਹਾਡੇ ਨਾਲ ਕਿੰਨੇ ਖੜੇ ਹਨ ਦੱਸਿਓ ਜਰੂਰ
It’s enough that they are there.
sara 5 pinda da bahut vadeeya uppralla sarea Panjab nu kamar kasanee paenee je panjab bachoona ku ki sgpc gaddara de vas paee badal Chand jundlee Sikh koam de gaddar hur sarkara vikhaoo pp bucchad sharaabi vikhaoo media vikhaoo judge vikhaoo judicially vikhaoo Ed cbi election commission vikhaoo Indian police vikhaoo
ਦੋਆਬਾ Landlord ਜੱਟਾਂ ਦਾ ਇਲਾਕਾ ਏ, ਕਈ NRI ਲੋਕਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਬਦਲੀ ਏ
❤🎉🎉🎉🎉🎉🎉
Azadi hi hal ha khalistan zindabad
🙏
Vadiya ah haraamde nashe vaalya nu nakel paan layee bahut vadiya kadam.. ❤.. Jurtian maaro saale raksha de, jehda ajeha pind varda
Cm,man,kiner
No good sarkar 😂😂