ความคิดเห็น •

  • @BALWINDERKAUR-ou3ew
    @BALWINDERKAUR-ou3ew 7 หลายเดือนก่อน +3

    Whagru

  • @harwinderkaur5295
    @harwinderkaur5295 8 หลายเดือนก่อน +3

    Waheguru ji 🙏🏻🤲

  • @KKour-gk7cp
    @KKour-gk7cp 8 หลายเดือนก่อน +5

    Waheguru ji ❤

  • @satbirsinghmakhu2262
    @satbirsinghmakhu2262 9 หลายเดือนก่อน +12

    ਵੇਖ ਮੇਰੇ ਸਿੰਘਾਂ ਦਾ ਪਿਆਰ ਡਲਿਆਂ..
    ਮੈ ਐਵੇ ਤੇ ਵਾਰੇ ਪੁੱਤ ਚਾਰ ਡਲਿਆਂ..
    ਜੋਰਾਵਰ ਫਤਿਹ ਸਿੰਘ ਨਾਲੋਂ ਵਹਿਧ ਪਿਆਰੇ ਨੇ
    ਆਉਖੇ ਸੋਖੇ ਸਮੇਂ ਮੇਰੇ ਨਾਲ ਹੀ ਗੁਜਾਰੇ ਨੇ.
    ਇਹੀ ਮੇਰੇ ਅਜੀਤ ਤੇ ਜੁਝਾਰ ਡਲਿਆਂ...
    ਜਿਥੈ ਮੈ ਪਸੀਨਾ ਡੋਲਾ ਖੂਨ ਉਥੇ ਡੋਲ ਦੇ.
    ਲਾਲਚਾ ਚ ਆਂ ਕੇ ਕਦੇ ਸਿਦਕੋ ਨਹੀਂ ਡੋਲ ਦੇ..
    ਦਿੰਦੇ ਜੁਤੀਆਂ ਨਾਲ ਨਵੰਬਿਆਂ ਨਿਕਾਰ ਡਲਿਆਂ...
    ਬੰਦ ਬੰਦ ਕਟੇ ਭਾਵੇਂ ਚਰਖਰੀ ਤੇ ਚਾੜ੍ਹ ਤੇ
    ਰੂੰ ਵਿਚ ਸਾੜੇ ਭਾਵੇਂ ਦੇਗਾ ਚ ਉਬਾਲਤਾਤੇ.
    ਮਨੀ ਨਹੀਂ ਵੈਰੀਆਂ ਤੋ ਹਾਰ ਡਲਿਆ...
    ਢਿਡੋ ਵੀ ਸੀ ਭੁੱਖੇ ਭਾਵੇ ਜਖਮੀ ਬੜੇ ਸੀ.
    ਦਸ ਲੱਖ ਨਾਲ ਭਾਵੇਂ ਚਾਲੀ ਸਿੰਘ ਲੜੇ ਸੀ.
    ਲਹਿ ਸਕਦਾ ਨਹੀਂ ਕਰਜਾ ਉਤਾਰ ਡਲਿਆਂ...
    ਵੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ..

  • @rashpalkaur3820
    @rashpalkaur3820 8 หลายเดือนก่อน +2

    Waheguru ji

  • @balvirkaur4060
    @balvirkaur4060 17 วันที่ผ่านมา

    🙏🙏

  • @dalwindersingh9832
    @dalwindersingh9832 9 หลายเดือนก่อน +4

    Meri ਧੀ ਨੇ ਬਹੁਤ ਵਧਿਆ ਸ਼ਬਦ gaya ਹੈ ਜੀ

  • @pindawala754
    @pindawala754 9 หลายเดือนก่อน +4

    ਬਹੁਤ ਸੋਹਣਾ ਜੀ ਸ਼ਬਦ ਲਿਖ ਕੇ ਪਾਇਓ ਜੀ

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @amarpreetsohal8408
    @amarpreetsohal8408 9 หลายเดือนก่อน +4

    ਮਿਲ ਗਿਆ thnx u

  • @MandeepSingh-hb5mq
    @MandeepSingh-hb5mq 9 หลายเดือนก่อน +4

    ਬਹੁਤ ਵਧੀਆ ਸ਼ਬਦ ਗਾਇਆ ਏ

  • @PritamSingh-ro3qe
    @PritamSingh-ro3qe 9 หลายเดือนก่อน +2

    ਵਾਹਿਗੁਰੂ ਜੀ

  • @baljitkaurpadda9273
    @baljitkaurpadda9273 9 หลายเดือนก่อน +3

    ਵਾਹਿਗੁਰੂ ਜੀ ਜੇ ਲਿਖਿਆ ਤਾਂ ਪਾਉ ਵਾਹਿਗੁਰੂ ਜੀ ਜਰੂਰ ਪਾਉ ਵਾਹਿਗੁਰੂ

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @satgurudaasra
    @satgurudaasra 9 หลายเดือนก่อน +21

    ੨੩੫ ਦੋ ਸੌ ਪੈਂਤੀ
    #ਸ਼ਬਦਕੀਰਤਨ
    🙏🙏
    ਵੇਖ਼ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈ ਐਵੇਂ ਤੇ ਨੀ ਵਾਰੇ ਪੁੱਤ ਚਾਰ ਡੱਲਿਆ,
    ਜੋਰਾਵਰ ਫ਼ਤਹਿ ਸਿੰਘ ਨਾਲੋ ਵੱਧ ਪਿਆਰੇ ਨੇ,
    ਔਖੇ ਸੌਖੇ ਸਮੇਂ ਮੇਰੇ ਨਾਲ਼ ਹੀ ਗੁਜਾਰੇ ਨੇ,
    ਏਹੀ ਨੇ ਅਜੀਤ ਤੇ ਜੁਝਾਰ ਡੱਲਿਆ,
    ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਵੇਖ਼ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਜਿੱਥੇ ਮੈਂ ਪਸੀਨਾਂ ਡੋਲਾ ਖ਼ੂਨ ਉੱਥੇ ਡੋਲਦੇ,
    ਲਾਲਚਾਂ ਚ ਆ ਕੇ ਕਦੇ ਸਿਦਕੋਂ ਨੀ ਡੋਲਦੇ,
    ਦਿੰਦੇ ਜੁੱਤੀ ਨਾ ਨਵਾਬੀਆਂ ਨਕਾਰ ਡੱਲਿਆ,
    ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਵੇਖ਼ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਬੰਦ ਬੰਦ ਕੱਟੇ ਭਾਵੇਂ ਚੜਖੜੀ ਤੇ ਚਾੜ੍ਹ ਤੇ,
    ਰੂੰ ਵਿੱਚ ਸਾੜੇ ਭਾਵੇਂ ਦੇਗਾਂ ਚ ਉਬਾਲ ਤੇ,
    ਮੰਨੀ ਨਹੀਓ ਵੈਰੀਆਂ ਤੋਂ ਹਾਰ ਡੱਲਿਆ,
    ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਵੇਖ਼ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਢਿੱਡੋਂ ਵੀ ਸੀ ਭੁੱਖੇ ਭਾਵੇਂ ਜ਼ਖਮੀ ਵੀ ਬੜੇ ਸੀ,
    ਦੱਸ ਲੱਖ ਨਾਲ਼ ਤਾਂਵੀਂ ਚਾਲ਼ੀ ਸਿੰਘ ਲੜੇ ਸੀ,
    ਕਦੇ ਸਕਦਾ ਨੀ ਕਰਜ਼ਾ ਉਤਾਰ ਡੱਲਿਆ,
    ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,
    ਵੇਖ਼ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈਂ ਐਵੇਂ ਤੇ ਨਹੀ ਵਾਰੇ ਪੁੱਤ ਚਾਰ ਡੱਲਿਆ,

    • @surindersingh4891
      @surindersingh4891 9 หลายเดือนก่อน +1

    • @abhijot662
      @abhijot662 9 หลายเดือนก่อน +1

      🙏🙏🙏🙏🙏🙏🙏🙏🙏🙏🙏🙏🙏

    • @GurpalsinghGurpal-fx8jw
      @GurpalsinghGurpal-fx8jw 9 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਵਧੀਆ ਜੀ ਸਤਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਬਖਸ਼ੇ ਆਪ ਸਾਰਿਆਂ ਨੂੰ ਕਿਹੜਾ ਨਗਰ ਆ ਵਾਹਿਗੁਰੂ ਜੀ

  • @kuljeetsahi2858
    @kuljeetsahi2858 9 หลายเดือนก่อน +2

    Weheguru ji🙏

  • @Manpreetkaur047
    @Manpreetkaur047 9 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਲਿਖ ਕੇ ਭੇਜੋ ਸ਼ਬਦ ਜੀ

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਸੰਗਤ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @Paramjitkaur-s4t
    @Paramjitkaur-s4t 9 หลายเดือนก่อน +4

    Waheguru ji🙏🙏

  • @jasbirsingh-jj4iz
    @jasbirsingh-jj4iz 9 หลายเดือนก่อน +4

    ਠੋਕਰ ਜੁੱਤੀ ਨਾਲ ਨਵਾਬੀਆਂ ਨੂੰ ਮਾਰ ਡੱਲਿਆ ਯਾਂ
    ਦਿੰਦੇ ਠੋਕਰਾਂ ਨਵਾਬੀਆਂ ਨੂੰ ਮਾਰ ਡੱਲਿਆ ਯਾਂ
    ਦਿੰਦੇ ਠੋਕਰ ਨਵਾਬੀਆਂ ਨੂੰ ਮਾਰ ਡੱਲਿਆ
    ਇਹਨਾਂ ਵਿਚੋਂ ਕੋਈ ਲਾਈਨ ਵੀ ਜੱਚਦੀ ਹੈ ਜੀ
    ਪਲੀਜ਼ ਕੁਮੈਂਟ ਵਿੱਚ ਦੱਸੋ ਜੀ

  • @gurjeetkaur719
    @gurjeetkaur719 9 หลายเดือนก่อน +2

    God bless you

  • @kuljitbajwa1527
    @kuljitbajwa1527 9 หลายเดือนก่อน +4

    Waheguru ji waheguru ji ❤❤❤❤❤

  • @manmeetkaur4146
    @manmeetkaur4146 9 หลายเดือนก่อน +2

    ❤❤❤❤❤❤

  • @KashmirSingh-ps7rd
    @KashmirSingh-ps7rd 9 หลายเดือนก่อน +2

    ਬਹੁਤ ਹੀ ਵਧੀਆ ਸਬਦ ਗਾਇਆ 🙏🙏

  • @jatin8481
    @jatin8481 9 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਵਾਲਾ ਸ਼ਬਦ ਤੁਸੀਂ ਲਿਖ ਕੇ ਪਾਇਉ ਆਪਾ ਵੀ ਇਹ ਵਾਲਾ ਸ਼ਬਦ ਗੁਰੂਦਵਾਰੇ ਬੋਲਣਾ ਇਹ ਜੀ 🙏🏻🙏🏻

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

    • @tejinderprab9993
      @tejinderprab9993 9 หลายเดือนก่อน +1

      Waheguru ji🙏

  • @harmeetkaur3048
    @harmeetkaur3048 9 หลายเดือนก่อน +3

    Waheguru ji ❤️❤️❤️🙏🏿🙏🏿🙏🏿🌹🌹🌹🌹💐

  • @SukhWantkaur-yi4hk
    @SukhWantkaur-yi4hk 9 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljinderKaur-p3w
    @BaljinderKaur-p3w 9 หลายเดือนก่อน +2

    Vaheguru ji

  • @SukhmanSukhmanpreet-f2d
    @SukhmanSukhmanpreet-f2d 9 หลายเดือนก่อน +2

    Waheguru Waheguru Waheguru Waheguru Waheguru Waheguru Waheguru g

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @GuruGobindSinghji-c1s
    @GuruGobindSinghji-c1s 9 หลายเดือนก่อน +2

    👏 ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ 👏

  • @amarpreetsohal8408
    @amarpreetsohal8408 9 หลายเดือนก่อน +4

    ਇਹ ਸਬਦ ਸਾਨੂੰ ਵੀ send kar do please🙏🙏🙏🙏🙏

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @amarpreetsohal8408
    @amarpreetsohal8408 9 หลายเดือนก่อน +6

    ਚੂੜੇ ਵਾਲੇ ਭੈਣ ਦੀ ਬਹੁਤ ਸੋਹਣੀ ਆਵਾਜ਼ ਹੈ ਇਕ ਸਬਦ ਉਨ੍ਹਾਂ ਦਾ ਰੋਜ ਚੈਨਲ ਉੱਤੇ ਪਾਇਆ ਕਰੋ

    • @sandeepriarjasvirgarhe3116
      @sandeepriarjasvirgarhe3116 9 หลายเดือนก่อน +1

      ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
      ਇਸ ਨਿਮਾਣੀ ਜਹੀ ਨੂੰ ਏਨਾ ਮਾਣ ਦੇਣ ਲਈ 🙏🙏

  • @SurinderKaur-k4i
    @SurinderKaur-k4i 9 หลายเดือนก่อน +2

    Wahe guru ji❤❤ dhan guru gobind singh ji

  • @ManjitSingh-k4l
    @ManjitSingh-k4l 9 หลายเดือนก่อน +2

    6:09 6:11

  • @sukhbirkaur1417
    @sukhbirkaur1417 9 หลายเดือนก่อน +2

    Waheguru Waheguru g

  • @rajpalbal4651
    @rajpalbal4651 9 หลายเดือนก่อน +1

    Bhut wadia gi sabad ❤

  • @hardialsingh2152
    @hardialsingh2152 9 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਾਰੀ ਸੰਗਤ ਨੂੰ ਜੀ ❤️🙏🏽

  • @amarpreetsohal8408
    @amarpreetsohal8408 9 หลายเดือนก่อน +2

    ਕੰਮੈਟ boks ਵਿੱਚ ਨਹੀਂ ਮਿਲ ਰਿਹਾ

  • @pavanjeetkaursidhu9212
    @pavanjeetkaursidhu9212 9 หลายเดือนก่อน +3

    I want this shabad in lyrics plz help meee

    • @satgurudaasra
      @satgurudaasra 9 หลายเดือนก่อน

      ਸੰਗਤ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @Sangat-darshan
    @Sangat-darshan 9 หลายเดือนก่อน +2

    ❤❤

  • @jS_gaming1m
    @jS_gaming1m 9 หลายเดือนก่อน +1

    ਦੀਦੀ ਜੀ ਮੈਂ ਸ਼ਬਦ ਲਿਖਣਾ ਸੀ ਪਰ ਵਿਚ ਵਿਚ ਸ਼ਬਦ ਦੀ ਘੱਟ ਸਮਝ ਲੱਗੀ

    • @SarwanSingh-t6z
      @SarwanSingh-t6z 9 หลายเดือนก่อน +2

      Uppr comments ch poor shabd likhiaaaa a

    • @satgurudaasra
      @satgurudaasra 8 หลายเดือนก่อน +2

      ਸੰਗਤ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @sukhbirkaur8840
    @sukhbirkaur8840 9 หลายเดือนก่อน +2

    Waheguru ji likh ke pao ji bhut dohna shabad

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @baljinderkaurkhalon3993
    @baljinderkaurkhalon3993 9 หลายเดือนก่อน +2

    Wahguru ji 🙏

  • @surinderkaur744
    @surinderkaur744 9 หลายเดือนก่อน +3

    Likh k pao ji eh sabadh

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @parminderkaur8356
    @parminderkaur8356 9 หลายเดือนก่อน +2

    Jithe. Main pasina to age samaj nahi aya ji

    • @satgurudaasra
      @satgurudaasra 9 หลายเดือนก่อน +1

      ਧੰਨਵਾਦ ਜੀ ਸੰਗਤ ਜੀ ਕੁਮਿੰਟ ਬੋਕਸ ਖੋਲੋ ਹਰ ਇੱਕ ਸ਼ਬਦ ਕੁਮਿੰਟ ਬੋਕਸ ਵਿੱਚ ਲਿਖਿਆ ਮਿਲੇਗਾ

  • @ArshdeepSingh-qw6eo
    @ArshdeepSingh-qw6eo 9 หลายเดือนก่อน +2

    Please tuc lirics pi pa Diya kro ji 🙏

    • @satgurudaasra
      @satgurudaasra 9 หลายเดือนก่อน +1

      ਸੰਗਤ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

    • @JasveerKaur10dsbr
      @JasveerKaur10dsbr 4 หลายเดือนก่อน

      Waheguru Ji

  • @SarvjeetKaur-x4x
    @SarvjeetKaur-x4x 9 หลายเดือนก่อน +2

    Likhkar bheja karo Shabd hai

    • @satgurudaasra
      @satgurudaasra 9 หลายเดือนก่อน +1

      ਸੰਗਤ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

  • @jagtarsinghbhagiwander
    @jagtarsinghbhagiwander 9 หลายเดือนก่อน +25

    ਇਹ ਕਵਿਤਾ ਲਿਖਣ ਦੀ ਸੇਵਾ ਸਤਿਗੁਰਾਂ ਨੇ ਸਾਡੇ ਤੋਂ ਲਈ ਹੈ ਜੀ, ਤੁਸੀਂ ਗਾਈ ਤੁਹਾਡਾ ਧੰਨਵਾਦ ਜੀ, ਪਰ ਮੈਨੂੰ ਲਗਦਾ ਤੁਸੀ ਇਕ ਲਾਈਨ ਗਲਤ ਬੋਲ ਰਹੇ ਓ। ਦਿੰਦੇ ਜੁੁੱਤੀ ਨਾ ਨਵਾਬੀਆਂ ਨਕਾਰ ਡੱਲਿਆ।

    • @satgurudaasra
      @satgurudaasra 9 หลายเดือนก่อน +4

      ਸੰਗਤ ਜੀ ਗਲਤੀ ਮਾਫ ਕਰਨੀ ਸੰਗਤ ਬਖਸ਼ਣਹਾਰ ਹੈ ਇਹਨਾਂ ਨੂੰ ਲਿਖਿਆ ਸੁਨਣ ਜਾਂ ਪੜਨ ਵਿੱਚ ਗਲਤੀ ਲੱਗ ਗਈ ਹੋਣੀ ਹੈ

    • @satgurudaasra
      @satgurudaasra 9 หลายเดือนก่อน +2

      ਸੰਗਤ ਜੀ ਤੁਸੀਂ ਜੋ ਸਹੀ ਲਿਖਿਆ ਹੈ ਭੇਜ ਦਿਓ ਦੁਬਾਰਾ ਗਲਤੀ ਨ ਕਰੀਏ

    • @satgurudaasra
      @satgurudaasra 9 หลายเดือนก่อน +5

      @JaswantSingh-mc7xe ਸੰਗਤ ਜੀ ਕੁਮਿੰਟ ਬੋਕਸ ਵਿੱਚ ਲਿਖਿਆ ਸ਼ਬਦ ਵੇਖ ਸਕਦੇ ਹੋ ਜੀ

    • @BabbuJatt-bx8mm
      @BabbuJatt-bx8mm 9 หลายเดือนก่อน +1

      ਵਾਹਿਗਰੂ ਜੀ ਲਿਖ ਕੇ ਸਭ ਦੱਸ ਸਕਦੇ ਹੋ

    • @jagtarsinghbhagiwander
      @jagtarsinghbhagiwander 9 หลายเดือนก่อน +17

      ਦੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਐਵੇਂ ਤਾਂ ਨਹੀਂ ਬਾਰੇ ਪੁੱਤ ਚਾਰ ਡੱਲਿਆ
      ( 1) ਜੋਰਾਵਰ ਫਤਿਹ ਸਿੰਘ ਨਾਲੋਂ ਵੱਧ ਪਿਆਰੇ ਨੇ ,ਔਖੇ ਸੌਖੇ ਸਮੇਂ ਮੇਰੇ ਨਾਲ ਹੀ ਗੁਜ਼ਾਰੇ ਨੇ ,ਇਹੀ ਨੇ ਅਜੀਤ ਤੇ ਜੁਝਾਰ ਡੱਲਿਆ , ਐਵੇਂ ਤਾਂ ਨੀ ਵਾਰੇ ਪੁੱਤ ਚਾਰ ਡੱਲਿਆ । (2)ਜਿੱਥੇ ਮੈਂ ਪਸੀਨਾ ਡੋਲਾਂ ਖੂਨ ਉੱਥੇ ਡੋਲਦੇ, ਲਾਲਚਾਂ ਚ ਆ ਕੇ ਸਿੰਘ ਸਿਦਕੋ ਨੀ ਡੋਲਦੇ, ਦਿੰਦੇ ਜੁੱਤੀ ਨਾ ਨਵਾਬੀਆਂ ਨਕਾਰ ਡਲਿਆ, ਐਵੇਂ ਤਾਂ ਨਹੀਂ ਬਾਰੇ ਪੁੱਤ ਚਾਰ ਡੱਲਿਆ।
      (3) ਢਿੱਡੋਂ ਵੀ ਸੀ ਭੁੱਖੇ ਨਾਲੇ ਜਖਮੀ ਵੀ ਵੜੇ ਸੀ,ਦਸ ਲੱਖ ਨਾਲ ਮੇਰੇ ਚਾਲੀ ਸਿੰਘ ਲੜੇ ਸੀ ,ਕਦੇ ਸਕਦਾ ਨਹੀਂ ਕਰਜਾ ਉਤਾਰ ਡੱਲਿਆ ,ਐਵੇਂ ਤਾਂ ਨਹੀਂ ਵਾਰੇ ਪੁੱਤ ਚਾਰ ਡੱਲਿਆ।
      (4)ਬੰਦ ਬੰਦ ਕੱਟੇ ਭਾਵੇਂ ਚਰਖੜੀ ਤੇ ਚਾੜ ਤੇ, ਰੂੰ ਵਿੱਚ ਸਾੜੇ ਭਾਵੇਂ ਦੇਗਾਂ ਚ ਉਬਾਲਤੇ, ਤਾਂ ਵੀ ਮੰਨੀ ਨਹੀਂਓ ਵੈਰੀਆਂ ਤੋਂ ਹਾਰ ਡੱਲਿਆ, ਐਵੇਂ ਤਾਂ ਨਹੀਂ ਵਾਰੇ ਪੁੱਤ ਚਾਰ ਡੱਲਿਆ।
      (5)ਸਿੰਘਾਂ ਦੀ ਦਲੇਰੀ ਜਿਹੜੀ ਵੈਰੀ ਨੂੰ ਵੰਗਾਰਦੀ, ਕਰੂਗੀ ਬਿਆਨ ਓ ਕਲਮ ਜਗਤਾਰ ਦੀ ,ਇਹ ਤਾਂ ਹਾਥੀਆਂ ਦੇ ਮੱਥੇ ਦਿੰਦੇ ਪਾੜ ਡੱਲਿਆ,,ਐਵੇਂ ਤਾਂ ਨਹੀਂ ਵਾਰੇ ਪੁੱਤ ਚਾਰ ਡੱਲਿਆ।। ਜਗਤਾਰ ਸਿੰਘ ਭਾਗੀ ਵਾਂਦਰ (ਬਠਿੰਡਾ) 9417341329

  • @parmjitkaur4566
    @parmjitkaur4566 9 หลายเดือนก่อน +2

    ਦਿੰਦੇ ਜੁਤੀ ਨਾ ਨਵਾਬੀਆਂ ਨਕਾਰ ਡਲਿਆ ਕੀ ਇਹ ਠੀਕ ਹੈ ਜੇ ਨਹੀ ਤਾਂ ਮੈਨੂੰ ਠੀਕ ਲਿਖ ਕੇ ਭੇਜੋ ਮੈ ਬੋਲਣਾ

  • @JaswinderKaur-ny1gf
    @JaswinderKaur-ny1gf 9 หลายเดือนก่อน +4

    Waheguru ji

  • @PalwinderKaur-s3l
    @PalwinderKaur-s3l 9 หลายเดือนก่อน +2

    🙏🙏

  • @parminderkaur8356
    @parminderkaur8356 9 หลายเดือนก่อน +2

    Waheguru ji

  • @PalwinderKaur-s3l
    @PalwinderKaur-s3l 9 หลายเดือนก่อน +2

    Waheguruji

  • @ArmaanSingh-m2j
    @ArmaanSingh-m2j 9 หลายเดือนก่อน +2

    🙏🙏

  • @kiranjitkaurwalia8350
    @kiranjitkaurwalia8350 9 หลายเดือนก่อน +2

    🙏🙏