Kabaddi Song | Chakke Jaam | Balkar Ankhila | Manjinder Gulshan | Buta Umariana | Kabaddi365

แชร์
ฝัง
  • เผยแพร่เมื่อ 13 ธ.ค. 2024

ความคิดเห็น • 818

  • @gurlalgill4254
    @gurlalgill4254 3 ปีที่แล้ว +170

    ਸੁਖਮਨ ਵੀਰ ਤੇ ਬਿੱਟੂ ਦੁਗਾਲ ਵੀਰ ਲਈ ਏਕ ਲਾਈਕ
    ਮਿਸ ਯੂ ਵੀਰੋ 😭🙏🏼

  • @beantsidhu1914
    @beantsidhu1914 3 ปีที่แล้ว +6

    ਜੀਵਨ ਮਾਣੂੰਕੇ ਅਤੇ ਸੰਦੀਪ ਦੋਦਾ ਕੱਬਡੀ ਦੇ ਸੁਪਰਸਟਾਰ

  • @ManmeetSandhu-Music
    @ManmeetSandhu-Music 3 ปีที่แล้ว +16

    ਮਾਝੇ ਆਲੇ ਭਾਊ 💪✌

  • @jagjitsinghjagjitsingh1991
    @jagjitsinghjagjitsingh1991 3 ปีที่แล้ว +34

    ਖ਼ੁਸ਼ੀ ਦੁੱਗ ਦੁੱਗ, ਗੁਰਜੀਤ ਤੂਤ, ਸੰਦੀਪ ਦੋਦਾ, ਦੁੱਲਾ ਬੱਗਾ ਪਿੰਡ, ਲਵ ਯੂ ਵੀਰੋ, ਸਪੈਸ਼ਲ

  • @guribhullar7406
    @guribhullar7406 3 ปีที่แล้ว +28

    Bahut time baad eh tune sunn nu mili yr dil kush hogea

  • @hundalranjeet7081
    @hundalranjeet7081 3 ปีที่แล้ว +53

    ਕਬੱਡੀ ਕਬੱਡੀ ਹੋ ਗਈ ਬਹੁਤ ਵਧੀਆ ਕਰੋ ਲਾਈਕ ਜੋ ਕਬੱਡੀ ਨੂੰ ਪਿਆਰ ਕਰਦੇ

  • @ਗਰੇਵਾਲ-ਟ8ਛ
    @ਗਰੇਵਾਲ-ਟ8ਛ 3 ปีที่แล้ว +71

    ਓਹੀ ਅਵਾਜ ਓਹੀ ਅੰਦਾਜ🔥🔥👌🏻👌🏻

  • @MANPREETSINGH-dm7ro
    @MANPREETSINGH-dm7ro 3 ปีที่แล้ว +27

    Sukhman te Sukhman si chohle wa
    Miss you yaara 🌹🌹🌹🌹🌹🌹🌹🌹🌹

  • @ransingh21
    @ransingh21 7 หลายเดือนก่อน +1

    Bhuta bdiya song jii

    • @ransingh21
      @ransingh21 7 หลายเดือนก่อน

      Ek aur song neekal do kabaadi da 💪💪💪

  • @preetgill4834
    @preetgill4834 3 ปีที่แล้ว +28

    ਕਿਉਂ ਪੈਂਦੀ ਆ ਫਿਰ ਧੱਕ champion 💪💪💪💪

  • @deepmattuakak6529
    @deepmattuakak6529 3 ปีที่แล้ว +46

    365 ਬੁਹੁਤ ਵੁਧਈਆ ਚੈਨਲ ਜੀ

  • @jasmeetsingh6830
    @jasmeetsingh6830 3 ปีที่แล้ว +6

    ਬਹੁਤ ਹੀ ਵਧੀਆ ਗੀਤ ਏ ਸਿਰਾਂ ਏ ਸਿਰਾਂ ਗੀਤ ਮਾਂ ਖੇਡ ਕਬੱਡੀ ਤੇ ਲਵ ਯੂ ਕੱਬਡੀ ਰੱਬ ਕਿਸੇ ਵੀ ਖਿਡਾਰੀ ਨੂੰ ਤੱਤੀ ਵਾਅ ਨਾ ਲੱਗੇ ਇਹ ਅਰਦਾਸ ਪ੍ਰਮਾਤਮਾ ਦੇ ਚਰਨਾਂ ਵਿੱਚ

  • @gillsaabmand2849
    @gillsaabmand2849 3 ปีที่แล้ว +14

    ਹੁਣ ਕਬੱਡੀ ਮੈਚ ਵਿੱਚ ਬੂਟਾ ਉਮ੍ਰਿਆਨਾ ਇਹੀ ਗਾਣੇ ਦਾ ਟੱਪਾ ਬੋਲਿਆ ਕਰੂਗਾ।ਰੱਬ ਮੇਹਰ ਕਰੇ

  • @kawaljeetmahlakawaljeetmah1016
    @kawaljeetmahlakawaljeetmah1016 3 ปีที่แล้ว +1

    ਹੁਣ ਸਿਰਾ ਕਰਵਾ ਦਿੱਤਾ ਬਲਕਾਰ ਵੀਰ

  • @happychoudhari6765
    @happychoudhari6765 3 ปีที่แล้ว +1

    ਬੂਟੇ ਉਮਰੀਆਣੇ ਬਹੁਤ ਵਧੀਆ ਲਿੱਖਿਆ

  • @Ashok-y3i
    @Ashok-y3i หลายเดือนก่อน +1

    ❤❤❤❤❤

  • @tiktoklover1089
    @tiktoklover1089 3 ปีที่แล้ว +22

    ਕਿਆ ਬਾਤ ਆ bro editing sirra aa ਪ੍ਰਦੀਪ ਵੀਰੇ

  • @gurugharu2024
    @gurugharu2024 3 ปีที่แล้ว +2

    Ekam ਹਥੋਰ Bai sirraa

  • @happieebuttar5664
    @happieebuttar5664 3 ปีที่แล้ว +31

    Miss you Sukhman bai 😢

  • @ButtaSingh-gu1us
    @ButtaSingh-gu1us 4 หลายเดือนก่อน +2

    ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਇਨ੍ਹਾਂ ਪਿਆਰ ਬਖਸ਼ਿਆ

  • @rightbrother9371
    @rightbrother9371 3 ปีที่แล้ว +63

    1 comment ਬੱਗੇ ਪਿੰਡ ਤੋ ਅਾ

    • @suchasingh4998
      @suchasingh4998 3 ปีที่แล้ว +3

      Att song

    • @rajeshadiwal7099
      @rajeshadiwal7099 3 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@suchasingh4998

  • @jaggasidhu608
    @jaggasidhu608 3 ปีที่แล้ว +22

    1:48 ਵੈਲੀ ਬਣਦੇ ਨੇ ਅੱਜ ਦੇ ਨਿਅਾਣੇ ਬੱਲੀੲੇ ਪਿੱਥੋ ਅਾਲਾ ਜੱਟ

  • @skcooking803
    @skcooking803 3 ปีที่แล้ว +1

    ਦੁੱਲਾ ਬੱਗੇ ਪਿੰਡ ਤੋ fvrt a

  • @sidhu093
    @sidhu093 3 ปีที่แล้ว +1

    ਪੰਜਾਬ ਦੀ ਮਾਂ ਖੇਡ ਕਬੱਡੀ 💪💪💪

  • @Pardeep261
    @Pardeep261 3 ปีที่แล้ว +1

    ਰਿੰਕੂ ਖਰੈਂਟੀ ਨੂੰ ਵੀ ਦਿਖਾਉਣਾ ਚਾਹੀਦਾ ਸੀ ਅਗਲਾ ਬਾਹਰਲੀ ਸਟੇਟ ਚੋ ਪੰਜਾਬ ਚ ਆਕੇ ਬੈਸਟ ਰੇਡਰ ਬਣ ਦਾ

  • @TaraChandGulab
    @TaraChandGulab 19 วันที่ผ่านมา

    ਬਹੁਤ ਵਧੀਅ ਪੰਜਾਬ ਦੀ ਨੋਜਵਾਨ ਪੀੜੀ ਨੂੰ ਸ਼ੰਕੇਤ ਦਿਁਤਾ ਹੇੌ ਨਸ਼ੇ ਸ਼ੱਡਕੇ ਚੰਗੇ ਖਿਡਾਰੀ ਬਣੋ 💪💪💪💪💪

  • @rajusteelficser2121
    @rajusteelficser2121 3 ปีที่แล้ว +8

    Ekam hathur sirr duniya da mahan jaffe 💪💪👌👌👌👌👌👌👌👌👌👌👌👌👌👌👌👌👌👌👌👌

  • @balkaranvirk6994
    @balkaranvirk6994 3 ปีที่แล้ว +4

    ਦੋਦੇ ਵਾਲਾਂ ਦੋਦੇ ਵਾਲਾਂ ਹੋਈ ਪਈ ਆ,💪💪🦾🤘🤟👌

  • @BhupinderSingh-de5jc
    @BhupinderSingh-de5jc 3 ปีที่แล้ว +2

    ਬਹੂਤ ਘੈਂਟ ਗਾਣਾ burjhhhhhhhhhhhhhhh

  • @farmer-pb1976
    @farmer-pb1976 3 ปีที่แล้ว +19

    ਬਹੁਤ ਵਧੀਆ ਘੈਟ ਸੌਗ ਬਾਈ ਬਲਕਾਰ ਅਣਖੀਲਾ ਜੀ ਦਾ

  • @nishanmahlakhemkarania8674
    @nishanmahlakhemkarania8674 3 ปีที่แล้ว +2

    ਉਹ ਹੋ ਗਿਆ ਜਿਨੂੰ ਅੱਜ ਕੱਲ੍ਹ ਦੀ ਜਨਤਾ ਸਿੱਰਾ ਟੌਪ ਕੋਕਾ ਅੱਤ ਬੰਬ ਘੈਟ

  • @beantgharyali9234
    @beantgharyali9234 3 ปีที่แล้ว +1

    ਬਹੁਤ ਵਧੀਆ ਬੂਟੇ ਵੀਰੇ

  • @happykhan6707
    @happykhan6707 3 ปีที่แล้ว +1

    ਖੁਸੀ ਉਸਤਾਦ

  • @varindervindu2578
    @varindervindu2578 3 ปีที่แล้ว +1

    ਸਿਰਾ ਲਾ ਤਾ ਗੀਤ ਨੇ

  • @gurugharu2024
    @gurugharu2024 3 ปีที่แล้ว +3

    ਬਾਗ਼ੀ ਸੋਰਖ਼ ਪੂਰੀ sirraa bai ❤️❤️❤️

  • @sawakkorwala1233
    @sawakkorwala1233 3 ปีที่แล้ว +11

    ਬਹੁਤ ਸੋਹਣਾ ਗੀਤ ਬਾਈ ਜੀ ❤️

  • @satnamsingh-ix6oz
    @satnamsingh-ix6oz 3 ปีที่แล้ว +1

    ਬਹੁਤ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀ ਬਹੁਤ ਸੋਹਣਾ

  • @manjeetsingh2901
    @manjeetsingh2901 3 ปีที่แล้ว +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਗੀਤ ਗਾਉਂਦੇ ਹੋ ਬਲਕਾਰ ਅਣਖੀਲਾ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਮਨਜੀਤ ਸਿੰਘ ਲਾਲਿਆਂ ਵਾਲੀ ਜਿਲਾਂ ਮਾਨਸਾ

  • @sarwansingh-gr2oz
    @sarwansingh-gr2oz 3 ปีที่แล้ว +8

    Att song sukhman veer daa jump wekho maza aa geya

  • @BhupinderSingh-ur2es
    @BhupinderSingh-ur2es 3 ปีที่แล้ว +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬੂਟੇ ਬਾਈ ਮਬਾਰਕਾ

  • @OnlineKabaddi
    @OnlineKabaddi 3 ปีที่แล้ว +1

    ਸਿਰਾ ਗੀਤ ਲਿਖੀਆਂ ਗੀਤ ਬੂਟਾ ਉਮਰੀਆਣਾ ਧਾਲੀਵਾਲ

  • @beantgharyali9234
    @beantgharyali9234 3 ปีที่แล้ว +1

    ਬਹੁਤ ਵਧੀਆ ਬੂਟੇ ਵੀਰੇ ਗੀਤ

  • @TaraChandGulab
    @TaraChandGulab 19 วันที่ผ่านมา

    ਪੰਜਾਬ ਦੀ ਸੁੱਪਰ ਹਿੱਟ ਜੋੜੀ ਬਲਕਾਲ ਅਣਖੀਲਾ ਤੇ ਬੀਬਾ ਮਨਜ਼ਿੰਦਰ ਗੁਲਸਨ ਜੀ ਤਹਾਨੂੰ ਅਪੀਲ ਕਿ ਤੁਸੀ ਵਧੀਅ ਅਜਿਹਾ ਡਿਓੂਟ ਗੀਤ ਨੰਬਰਦਾਰਾ ਭਰਾਵਾ ਵਾਸਤੇ ਬਣਾਓੁ ਜੀ 🙏🙏🙏🙏🙏

  • @kuldeepsidhu2536
    @kuldeepsidhu2536 3 ปีที่แล้ว +10

    ਬਹੁਤ ਵਧੀਆ ਗੀਤ ਮਾਂ ਖੇਡ ਕਬੱਡੀ ਉਪਰ।
    ਟਾਈਮ ਟਪਾ ਮਿੱਤਰਾ 😍✍️👌👌
    ਸਾਰੇ ਖਿਡਾਰੀ ਅੱਤ ਪਰ ਦੁੱਗ ਦੁੱਗ ਦੀ ਗੱਲ ਵੱਖਰੀ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

    • @singhisking5365
      @singhisking5365 3 ปีที่แล้ว +1

      💪🔥

    • @jagpreetsingh4579
      @jagpreetsingh4579 3 ปีที่แล้ว +2

      Bilkul sahi gal a bamb y khusi dug dug 💪💪💪💪💪💪

  • @kabaddistarzeharfiddu1771
    @kabaddistarzeharfiddu1771 3 ปีที่แล้ว +12

    ਬਹੁਤ ਵਧੀਆ ਲਿਖਿਆ ਗਾਣਾ ਸਾਡੇ ਬੁਟੇ ਵੀਰ ਨੇ

  • @narindersidhu8804
    @narindersidhu8804 ปีที่แล้ว +1

    Pala 🔥🔥🔥🔥🔥🔥⛳️

  • @parminderbrar6802
    @parminderbrar6802 3 ปีที่แล้ว +7

    Nic work team 🙏🏽🎉 ਜੈਤੋ ਵਾਲੇ singer 😀🙏🏽

  • @saabbuttar5574
    @saabbuttar5574 3 ปีที่แล้ว +1

    ਬਹੁਤ ਵਧੀਆ ਬਹੁਤ ਸੋਹਣਾ

  • @deepjudge2581
    @deepjudge2581 3 ปีที่แล้ว +2

    ਉਸਤਾਦ pala ਜਲਾਲਪੁਰੀਆ💪💪
    ਮੱਚਦਾ ਅੰਗਿਆਰ #ਦੁੱਲਾ🔥🔥

  • @randhirsekhon972
    @randhirsekhon972 3 ปีที่แล้ว +13

    DTO 🔥🔥🔥🔥🔥

  • @SukhwinderSingh-mv7rd
    @SukhwinderSingh-mv7rd 3 ปีที่แล้ว +25

    ਸੋਹਣੀ ਵੀਡੀਓ ਸੋਹਣਾ ਗੀਤ 🔥👍

  • @sandeepkabaddi6428
    @sandeepkabaddi6428 3 ปีที่แล้ว +17

    Ekam hathoor sirrrraaaaaa

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 3 ปีที่แล้ว +4

    Majhe aale bhau 🦁💪💪💓

  • @sawakkorwala1233
    @sawakkorwala1233 3 ปีที่แล้ว +1

    ਇਹ Comment ਕੋਰਵਾਲਾ ਤੋਂ ਬਾਈ ਜੀ ਪ੍ਰਦੀਪ ਤੁਸੀਂ ਬਾਗੀ ਪਰਮਜੀਤਪੁਰਾ ਦੀ ਇੰਟਰਵਿਊ ਕਰੋ ਜੀ ਮੈਂ ਬਾਗੀ ਪਰਮਜੀਤਪੁਰਾ ਦਾ ਬਹੁਤ ਵੱਡਾ ਫੈਨ ਬਾਈ ਜੀ

  • @closefighterjalalpur5720
    @closefighterjalalpur5720 3 ปีที่แล้ว +4

    Pala pala hoyi aa video vich thanks pardeep bai ...

  • @harpreetbaghi7277
    @harpreetbaghi7277 3 ปีที่แล้ว +1

    ਏਕਮ ਦਾ ਕੋਈ ਜੱਫਾ ਨੀ ਲਾਇਆ ਵਿੱਚ ਉਹਨੇ ਕਿੰਨੀ ਤਕੜੀ ਕੱਬਡੀ ਖੇਡੀਆ ਮੈਨੀ ਕਰਦਾ ਲਾਇਕ

    • @gurdevsinghbhatti3757
      @gurdevsinghbhatti3757 3 ปีที่แล้ว +1

      ਬਿਲਕੁਲ ਸਹੀ ਗੱਲ ਵੀਰ ਜੀ ਏਕਮ ਹੀਰਾ ਬੰਦਾ ਏ ਯਾਰ

  • @gurbirbhullar9237
    @gurbirbhullar9237 3 ปีที่แล้ว +1

    ਸਿਰਰਾ

  • @sewaksra8856
    @sewaksra8856 3 ปีที่แล้ว

    Ek fr bar ajj kabaddi song sunen nu milya
    Nhi ta ashiqi te hatyiar hi mil rahe c sunen nu

  • @sharanjitshergill1776
    @sharanjitshergill1776 3 ปีที่แล้ว +4

    ਬਹੁਤ ਵਧੀਆ ਗੀਤ ਆ ਬਾਈ ਜੀ

  • @gsbikecentargsdjsound810
    @gsbikecentargsdjsound810 3 ปีที่แล้ว +2

    Siraa Balkar and Gulshan ji
    New song congratulations ji
    Rab thodi Wadi sari umar kre
    Tusi duniya te esa tra hi
    ਸਿਤਾਰੇ ਤਰਾਂ ਚਮਕਦੇ ਰਹੋ 🙏🙏🙏

  • @lakhveersidhu138
    @lakhveersidhu138 3 ปีที่แล้ว +2

    ਬਹੁਤ ਸੋਹਣਾ song and 365 ਕਬੱਡੀ ਵਾਲੇ ਸਿਰਾ ਕੀਤਾ

    • @markhamsingh2049
      @markhamsingh2049 3 ปีที่แล้ว

      😀😀😀😀😀💪💪💪💪

  • @gagansaagu6368
    @gagansaagu6368 3 ปีที่แล้ว +8

    ਦਿਲ ਖੁਸ਼ ਹੋ ਗਿਆ ਗੀਤ ਸੁਣਕੇ

  • @antercheema1
    @antercheema1 3 ปีที่แล้ว +1

    ਇੱਕ ਬਹੁਤ ਹੀ ਵਧੀਆ ਗੀਤ । ਮਾਂ ਖੇਡ ਕਬੱਡੀ ਲਈ ।👍🏻

  • @Globalkabbadiupdates
    @Globalkabbadiupdates 2 ปีที่แล้ว +1

    ਉਸਤਾਦ ਬੂਟਾ ਉਮਰੀਆਣਾ, ਸਿਰੇ ਦਾ ਗੀਤ ਲਿਖਿਆ ਹੈ, ਹੋਰ ਵੀ ਲਿਖੋ ਵੀਰ ਜੀ

  • @ARSHDEEPSINGH-ec1nq
    @ARSHDEEPSINGH-ec1nq 3 ปีที่แล้ว +2

    ਨੰਬਰ ਵਨ ਦੋਗਾਣਾ ਜੋੜੀ ਅੱਜ ਦੀ👌👌

  • @gurpreetgagat4109
    @gurpreetgagat4109 3 ปีที่แล้ว +3

    ਬਹੁਤ ਵਧੀਆ ਵੀਰੇ 👍👍👍

  • @PB31
    @PB31 3 ปีที่แล้ว +6

    ਬਹੁਤ ਵਧੀਆ ਗੀਤ ਕਬੱਡੀ ਤੇ ਵਾਹ ਜੀ ਦੁੱਗ ਦੁੱਗ ਦੁੱਗ

  • @amritsandhu2534
    @amritsandhu2534 3 ปีที่แล้ว +33

    Sukman majhail miss u😔

  • @deepkuldeep6964
    @deepkuldeep6964 3 ปีที่แล้ว +62

    ਬਹੁਤ ਸੋਹਣਾ ਗੀਤ 💪💪

  • @BalrajSingh-fb2bm
    @BalrajSingh-fb2bm 3 ปีที่แล้ว +3

    Blle oye ankhila veer dill khush krr ditta va

  • @ksnainewalia5603
    @ksnainewalia5603 3 ปีที่แล้ว +1

    ਸਿਰਾ ਉਸਤਾਦ j

  • @sandhusaab125
    @sandhusaab125 3 ปีที่แล้ว +1

    Majhe Di Shaan

  • @royaljashan2929
    @royaljashan2929 3 ปีที่แล้ว +17

    Pala jalalpur da interview lata java plzzz bro pardeep bai karvdo

    • @gurmeetsinghsingh353
      @gurmeetsinghsingh353 3 ปีที่แล้ว +2

      ਪਾਲਾ ਜਲਾਲਪੁਰ ਕੈਨੇਡਾ ਵਿਚ ਰਹਿ ਰਿਹਾ ਵੀਰ

  • @gurparkarsingh8757
    @gurparkarsingh8757 3 ปีที่แล้ว +2

    ਬਹੁਤ ਵਧੀਆ ਗੀਤ ਪੰਜਾਬੀ ਸੱਭਿਆਚਾਰ ਜਿੰਦਾਬਾਦ

  • @singhmangalaulakh9077
    @singhmangalaulakh9077 3 ปีที่แล้ว +1

    ਜੀ ਉ ਜੱਟਾ

  • @navjotnavu993
    @navjotnavu993 3 ปีที่แล้ว +4

    ਬੜਾ ਟਾੲਿਮ ਹੋ ਗਿਆ ਸੀ ਅਣਖੀਲਾ ਸੁਣੇ ਨੂੰ ਸਵਾਦ ਆ ਗਿਆ ਤੇ ਗੀਤ ਵੀ ਸਿਰਾ ਦਾ

  • @gurchahal2007
    @gurchahal2007 3 ปีที่แล้ว +1

    ਸਿਰਾ ਗੀਤ ਆ

  • @kabaddi-kt1if
    @kabaddi-kt1if 3 ปีที่แล้ว +1

    ਸੁਲਤਾਨ ਖੁਸ਼ੀ ਵੀਰ 👍👍

  • @baljeetbajwa599
    @baljeetbajwa599 3 ปีที่แล้ว +1

    Bhut Vadia Ankhila Saab👌👌👌

  • @ginnimasoun930
    @ginnimasoun930 3 ปีที่แล้ว

    Bahut Time Vadh Sunya Balkar Ankhila Aj V Ohi Voice jo pehla Time C Swad A gya Sirraaa Dilo Dawava

  • @gurking5019
    @gurking5019 3 ปีที่แล้ว +4

    Sirrraaa aa🌹❤

  • @parwindersingh413
    @parwindersingh413 3 ปีที่แล้ว +2

    ਮੁਬਾਰਕਾ ਜੀ 🥰🥰🥰

  • @meetgill8094
    @meetgill8094 3 ปีที่แล้ว +1

    End aa.....👍👍👍

  • @kuldeepgill9101
    @kuldeepgill9101 3 ปีที่แล้ว +1

    ਸਿਰਾ

  • @kapildev4187
    @kapildev4187 3 ปีที่แล้ว +12

    Thanks to singer's nd thanks to pradeep paji

  • @varindersingh349
    @varindersingh349 3 ปีที่แล้ว +12

    ਹੇ ਵਾਹਿਗੁਰੂ ਜੀ ਜਿੰਨੇ ਵੀ ਭੈਣ ਭਰਾ ਮਾਂ ਖੇਡ ਕਬੱਡੀ ਨਾਲ ਜੁੜੇ ਹੋਈਆ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ🙏🙏🙏🙏🙏

  • @babbudhindsa8526
    @babbudhindsa8526 3 ปีที่แล้ว +9

    waheguru sare players nu khus rkhe 🙏🏻🥰

  • @deepchahal8601
    @deepchahal8601 3 ปีที่แล้ว +1

    Sraaaaaaa galbaat👍👍👍👌👌👌

  • @happynabha4666
    @happynabha4666 3 ปีที่แล้ว +4

    baghi 👍👍👌👌

  • @brownboy1993
    @brownboy1993 3 ปีที่แล้ว +1

    ਬਹੁਤ ਵਧੀਆ ਗਾਣਾ ਆ ਅਣਖੀਲਾ ਜੀ gbu

  • @harvinderbugra5338
    @harvinderbugra5338 3 ปีที่แล้ว +1

    Good Balkar ankhila bhai ji

  • @malooksingh6245
    @malooksingh6245 3 ปีที่แล้ว

    Bahut badhiya song

  • @furqannumberdar3105
    @furqannumberdar3105 3 ปีที่แล้ว +1

    Apna player ta Arshdeep singh chole ala

  • @Js_brar0013
    @Js_brar0013 3 ปีที่แล้ว

    ਬੂਟਾ ਤਾ ਬੂਟਾ ਹੀ ਅਾ 👍✌

  • @sransandohewala9832
    @sransandohewala9832 3 ปีที่แล้ว +2

    ਸੋਹਣਾ ਗੀਤ

  • @MalkeetSingh-pn9qt
    @MalkeetSingh-pn9qt 3 ปีที่แล้ว +1

    Bohat vadiya song

  • @BaljeetSingh-ej7tx
    @BaljeetSingh-ej7tx 3 ปีที่แล้ว

    Ciraaaaa

  • @SurjeetSingh-hj8lk
    @SurjeetSingh-hj8lk 3 ปีที่แล้ว +1

    ਸੰਦੀਪ ਦੋਦਾ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਬਹੁਤ ਬਹੁਤ ਧੰਨਵਾਦ

  • @Harmeet0086
    @Harmeet0086 3 ปีที่แล้ว

    Ajkl di gayki to mnn akk gya c ... But thnxx ankhila jodi ji kmaal krta...nashya to dur krn lyi kabaddi khed lyi bahut hi vadiya music vich song gaya ..God bless you always..eda de music wale song le k aunde rehna ji

  • @nishanmahlakhemkarania8674
    @nishanmahlakhemkarania8674 3 ปีที่แล้ว +1

    ਬਹੁਤ ਘੈਟ ਗੀਤ