Pagg da Jabb II Story for Sikh boys II Hair cutting in Sikhism II Being Sikh
ฝัง
- เผยแพร่เมื่อ 4 ต.ค. 2024
- In this video, there is a beautiful message for Sikh boys who cut their hair.
#BEINGSIKH #SIKHBOYS #SARDARJI #CUTHAIRINSIKHI
Follow us on TikTik
vm.tiktok.com/...
Follow us on Instagram
/ beingsikhonline
Like us on facebook
/ beingsikhonline
ਵੀਰ ਜੀ ਆ ਵੀਡੀਓ ਤਾਂ ਬਹੁਤ ਹੀ ਵਧੀਆ ਬਣਾਈ ਹੈ ਜੀ ਸਚੀ ਦਿਲ ਜੀਤ ਲਿਆ ਵਾਹਿਗੁਰੂ ਜੀ ਸਬ ਦਾ ਭਲਾ ਕਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ
ਵੀਰ ਜੀ ਵੀਡੀਓ ਬਣਾਉਣ ਲਈ ਬਹੁਤ ਧੰਨਵਾਦ ਜੀ, ਇੱਕ ਵਾਰੀ ਫਿਰ ਵਾਹਿਗੁਰੂ ਨੇ ਤੁਹਾਡੇ ਰਾਹੀਂ ਮੈਨੂੰ ਕੇਸ ਰੱਖਣ ਲਈ ਪ੍ਰੇਰਿਤ ਕੀਤਾ ਹੈ। ਮੇਰੇ ਕੇਸ ਬਹੁਤ ਹੀ ਜਿਆਦਾ ਲੰਮੇ ਤੇ ਭਾਰੀ ਹਨ। ਤੇ ਮੈਂ ਕਾਫੀ ਸਮੇਂ ਤੋਂ ਬਿਮਾਰ ਸੀ। ਜਿਸ ਕਰਕੇ ਕੇਸਾ ਦੀ ਸੰਭਾਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਤੇ ਸੋਚ ਰਹੀ ਸੀ ਕਿ ਕੇਸ...। ਪਰ ਇੱਕ ਵਾਰੀ ਫਿਰ ਤੁਹਾਡੀ ਬਣਾਈ ਵੀਡੀਓ ਰਾਹੀਂ ਮੈਨੂੰ ਇੰਝ ਜਾਪਦਾ ਹੈ ਕਿ ਵਾਹਿਗੁਰੂ ਵੀ ਨਹੀਂ ਚਾਹੁੰਦੇ ਕਿ ਮੈਂ ਕੇਸ...। ਵੀਰ ਜੀ ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
Waheguru g
ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਤੋਂ ਫਿਲਮਾਂ ਵੱਡੀਆਂ ਹੋਈਆਂ ਫੇਰ ਤਾਂ
@@theatinder ਵੀਰ ਜੀ ਸ਼ਾਇਦ ਤੁਸੀਂ ਮੇਰਾ comment ਧਿਆਨ ਨਾਲ ਨਹੀਂ ਪੜਿਆ ਮੈਂ ਉਸ ਵਿੱਚ ਵੀ ਵਾਹਿਗੁਰੂ ਦਾ ਹੀ ਜਿਕਰ ਕੀਤਾ ਹੈ। ਗੱਲ ਛੋਟੇ ਵੱਡੇ ਦੀ ਨਹੀਂ ਹੈ, ਗੱਲ ਤਾਂ ਵਧੀਆ ਕਹਾਣੀ ਦੀ ਹੈ। ਤੇ ਸਾਡੇ ਸਾਹਿਬਜ਼ਾਦਿਆਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ, ਅਸੀਂ ਤਾਂ ਉਹ ਨਾ ਦੇ ਪੈਰਾ ਦੀ ਰੇਤ ਦੇ ਬਰਾਬਰ ਵੀ ਨਹੀਂ ਹਾ ਜੀ। ਬਿਨਾ ਕਿਸੇ ਨੂੰ ਜਾਣੇ ਤੋਂ ਬਗੈਰ ਕੋਈ ਵੀ ਟਿੱਪਣੀ ਨਾ ਕਰਿਆ ਕਰੋ ਜੀ। ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁੜੀ ਵਧਿਆ ਫੈਮਿਲੀ ਚੋ ਤੇ ਪੜੀ ਲਿਖੀ ਲਗਦੀ ਆ 🙏🙏🤔🤔
Eda na kari virre 🙏🙏
ਸੱਤ ਸ਼੍ਰੀ ਆਕਾਲ ਵੀਰੇ,ਨਿੱਕੀ ਜੀ ਫਿਲਮ ਰਾਹੀਂ ਬੁਹਤ ਵੱਡਾ ਸੁਨੇਹਾ ਦਿੱਤਾ ਤੁਸੀਂ। ਬਕਮਾਲ।।।
Paji tuc bhut vdia video bnai aa wow i proud of sikhs
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏
ਵਾਹਿਗੁਰੂ ਜੀ ਮਿਹਰ ਕਰਿਉ 💓
ਬਹੁਤ ਵਧੀਆ ਜੀ
ਵੀਰੇ ਪੱਗ ਬਿਨਾਂ ਕੋਈ ਇਜ਼ਤ ਨੀ ਮੈਂ ਕਰ ਕੇ ਦੇਖ ਲਿਆ ਹੁਣ ਦੁਬਾਰਾ ਕੇਸ ਰੱਖਿਆ
Pagg aapni Shan aa veer
The Crown of pride.
ਵਾਹਿਗੁਰੂ ਜੀ,
@@gorasingh9212 sahi gal aw veer
Same here
Waheguru ji 🙏🙏🙏🙏🙏
ਬਹੁਤ ਵਧੀਆ ਸਿਖਿਆ ਦਿਤੀ
ਸਤ ਨਾਮ ਵਾਹਿਗੁਰੂ ਜੀ।
ਵਾਹਿਗੁਰੂ ਜੀ
Y ji thanks video lay ta waheguru chadi kalla h rahkan sikh kom nu
Thanks veer tusi es vedio rahi sareyan nu bhot vadia message ditta
God bless you veer
Bhut vadiya veer ji mai vi apne dosto nuu khub mana karda hai now this vedio will help a lot superb message...... Amrit chako singh sajooo
ਸਾਡੇ ਪੰਜਾਬੀ ਵੀਰ ਸਿਰਫ ਸਿਰ ਦੇ ਕੇਸਾਂ ਨੂੰ ਨੂੰ ਕੇਸ ਮੰਨਦੇ ਦਾਹੜੀ ਮੁਸ਼ ਨੂੰ ਨਹੀ ਮੰਨਦੇ ਬੱਸ ਸਿਰ ਦੇ ਕੇਸ ਰੱਖ ਕੇ ਹੀ ਸਾਰ ਦਿੰਦੇ ਅਾ
ਬੋਹਤ ਵਧੀਆ ਜੀ
Thanks being human for making these kind of videos
Keep doing this .
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
Vry good msg in sikhim
Bhut vdia video bnai a vrr g waheguru g tuhanu trakiya bhakse vrr
Bahut sohni video 👌
Very very important video for sikhs
Beere ma b hoon case rkh reha aw waheguru agge pray kro k sade punjab ch koi b case ktl na krabe
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ
Dastaar ta sir da taj hundi hai
Dhan Dhan Shri Guru Gobind Singh Ji
Very Nice veer g .... Waheguru mehar kare saree kom te ......🙏🙏🙏🙏🙏🙏🙏🙏
Great salute I proud of you
0:12 hari pagg wala veer hun tiktok ty bahut famous ya..like kark dasso ha ya nahi
Boht vadhiya lgeya vedio dekh k👌
Good massage all team
ਬਹੁਤ ਹੀ ਵਧੀਆ ਵਾਹਿਗੁਰੂ ਜੀ ਆਪ ਤੇ ਕਿਰਪਾ ਕਰਨ
Well done veer ji👍sardari karma naal hi mildi hai te sanu iss da pura satkar karna chadia hai.Proud to be a sikh😊😊
Waheguru ji Maher Karn Punjab te
ਬਹੁਤ ਵਧੀਆ ਸੁਨੇਹਾ 👌👌👌
ਮੈਂਨੂੰ ਇੱਕ ਗੱਲ ਸਮਝ ਨਹੀਂ ਆਉਂਦੀ। ਜੇ ਸਿਰ ਦੇ ਕੇਸਾਂ ਦਾ ਏਨਾ ਸਤਿਕਾਰ ਕਰਦੇ ਹੋ ਫਿਰ ਦਾੜੀ ਕਿਉਂ ਕੱਟਦੇ ਹੋ?
eho ta fark hai sikh te naam de sikh ch
Right
God bless u 🙏🙏
right
Yes
Veere bahut hi vadia rava k rakh dita
Veer bahut vdia video aa
Waheguru ji chardikala bakshe g 🙏
At the end bhai ji nu aapde father saab to maafi mangani se fr end badiya hona c .... being sikh i proud of you bro
Very nyc message
Waheguru chardikala bakshe
ਸਿਰ ਜਾਵੇ ਤਾ ਜਾਵੇ ਪਰ ਮੇਰਾ ਸਿੱਖੀ ਸਿਧਕ ਨਾ ਜਾਵੇ good msg bro
Boht vadia video👌👌👍👍
Very good message
@Being Sikh bahut vadiya video 🙏🏻
Very nice video
Veer main v hun keas rakhanga waheguru ji sab da bahla karioo ji waheguru ji
Veer kesh rakhn da region eh hona chyyida ki jive nature ne sannu create kita ashi ohda de ee jive apni body da koi part ni cut sakda edda hair ni cut krda
Hnji dill jit lya pta teri gall.ne
Waheguru ji🙏🙏🙏🙏🙏
Bhut vadiya story
Please dont cut your hair
Be a good sikh
Shi aa bro sadi aj kl d generations nu eho jhiya videos d lod h
Bhout vdia video bnai veer
Thank you veer g it's good message
Siraa lata bri
ਬਹੁਤ ਵਧੀਆ Good
Waheguru ji. Bahut vadiya video aa Veer ji.
Very nice video sir thanks BRO
Mere daddy g v bahut roye c jdd main kes ktaye c, Jo insaan kde v royeya nhi c ,bhave lakh dukh vekhe c,hmesha ਖਿੜੇ ਮੱਥੇ ਰਹਿੰਦੇ c, ajj v yaad a 29 April 2015 , jdd main kes ktaye c,. Pr Oose din tu fir kes rakh lye c
Ajj v oo time yaad krn nu jee ni krdaa
Waheguru ji 🙏🙏
God bless you
Thanks veer ji very nice video salute hai bro apki soch nu bohat vadiya msg hai
Bhai bohut badia
Satnam Shri Waheguru Sahib Ji. Mehar Karo Sab Te.
Waheguru Ji
Waheguru g mehar kreo sareya te
Sirra bro
Badhaiyan ji badhaiyan
Bahut vadia bai ji
Really amazing 🔥🔥
You change my mind ❤️❤️❤️
Thanks a lot 🙏🙏🙏❤️
vaah 22 sikhi bahut aaukheere mildeee aaa samb lo veero sikhiii bahut mushkil naal mildher aa hindu dharam ne hindu banaa denaa sikh itihaas khatam kartaa ehnaa ne plzzz sikh veero apneee rakhyaa aap karo nahi taaa fer kise ne samjaunaaa nahi jadho mandhir ch gantyaa vajaun laag paye
Keep it up mittro )
Nice 😊 video bro 👌
so beautiful veer ji
Bout wadia g 👍👍 👍👍 👍 👍
Unlike wala kon va
ਪੱਗ ਸਾਡੇ ਲਈ ਜੱਬ ਨਹੀਂ ਰੱਬ ਹੈ ਜੀ ਕਿਉਂਕਿ ਅਸੀਂ ਇਸ ਤੋਂ ਬਿਨਾਂ ਰਿਹਾ ਕਿ ਦੇਖ ਲਿਆ ਹ ਜੀ ਕੋਈ ਇਜਤ ਨਹੀਂ ਪੱਗ ਸਿਰ ਦਾ ਤਾਜ ਹੈ
Bahut vdia veer video
Waheguru ji nice video
Very nice brother
Waheguru ji ka khalsa..... 🙏🙏🙏.... Waheguru ji ki Fateh.... 🙏🙏🙏
Bhai boht sahi keha dil vich gall vajji
Bahut vadiaa msg bro keep itup
👌👌
Superb vedio sir
Very good
Pagg naal sardari
Great vedio
Super
👌👌👌👌👍👍👍
NYC vedio
Good job
Sai veer
Bahut vdiya
Veere mei hindu jatt(jaat) aa U.p cho asi pag ta bande ni.par asi har time modhe te ya gale ch parna rak de san . Kyoki aci oste maan kar de san. Apne father sahab de kar ke.....
Rab di gal mano ya na mano par apne maa paya di gal jarur mano.. rab rakha
Waheguru 🙏❤️🌹
Veere tusi lagde tan Punjabi hon vese ehni vadiya punjabi likhi. Naale up ch v kaafi Sikh jatt haige ne tusi ohh haige ho ji ??
Bhot sohni video aa vrrrr
Nice message
Veer g pagg asli taur a sikh a very nice video
Nice video veer jii
SARDARI PAGG NAL HUNDI A ND PAGG SADI SHAAN A 🙏🙏🙏🙏
WAHAGURU G
Kochh la 22 dilo love you...full support
Vohut jyada vadia video aa veera
Waheguru ji ka Khalsa waheguru ji ki fateh