Jathedar is playing the Badals game. All this is to cover up Badals' misdeeds. The core committee has no concept in the constitution of Akali Dal, so why are Chamchas calling it so important but refusing to call a meeting of the Working Committee, the supreme body of the party?
You seem to be confident that the camel-lip (ooth da bullh) zaroor digge ga. Watch your earlier videos to know how wrong have been your analysis and speculations throughout.
ਹਮੀਰ ਸਿੰਘ ਜੀ ਇਹ ਸਿਆਸੀ ਕਲਾ ਬਾਜੀਆ ਦੇਖ 2 ਕਿ ਕੌਮ ਦੁਆਰਾ ਨਿਰਾਸ਼ ਹੋ ਗਈ ਹੈ
Sari ਦੁਨੀਆ ਦੇ ਸਾਮਨੇ ਕ੍ਰਾਇਮ ਕਬੂਲ ਕਰ ਲੈਣਾ koi ਸੌਖੀ ਗੱਲ ਨਈ ਇਹਦਾ ਮਤਲਬ ਤਾਂ ਇਹ ਹੋਇਆ ਕਿ ਇਥੇ ਸੱਚ ਨੂੰ ਫਾਂਸੀ ਹੈ ਜਿਹੜੇ ਅੰਦਰੋ ਅੰਦਰ ਜੋ ਮਰਜੀ ਕਰੀ ਜਾਣ ਪਰ ਕੋਈ ਗੁਨਾਹ ਕਬੂਲ ਨਾ ਕਰਨ ਉਹ ਸੱਚੇ ਮੰਨੇ ਜਾਂਦੇ ਨੇ ਸਾਡੇ ਲੋਕਾਂ ਨੂੰ ਵੀ ਇਹ ਗੱਲ ਜਲਦੀ ਕਿਤੇ समझ ਨਈ ਲੱਗਣੀ ਤੇ ਆਉਂਦੇ ਦਿਨਾਂ ਚ ਹਰ ਕੋਈ ਇਹੀ ਸੋਚੇਗਾ ki ਗੁਨਾਹ ਕਬੂਲ ਕਰ ਲੈਣ ਨਾਲੋ ਚੁੱਪੀ ਧਾਰੀ ਰੱਖਣਾ ਹੀ ਬਿਹਤਰ ਹੈ
ਅਮੀਰ ਲੋਕ ਤਾਂ ਧਾਰਮਿਕ ਸਥਾਨਾਂ ਤੋਂ ਸਜ਼ਾ ਲਵਾ ਕੇ, ਕਾਨੂੰਨੀ ਪ੍ਰਕਿਰਿਆ ਤੋਂ ਬਚ ਜਾਇਆ ਕਰਨਗੇ। ਪਰ ਕੀ ਇਹ ਸਹੂਲਤ ਆਮ ਲੋਕਾਂ ਲਈ ਵੀ ਉਪਲੱਬਧ ਹੋਵੇਗੀ।
ਹਮੀਰ ਸਿੰਘ ਵੀ ਸੁਖਬੀਰ ਬਾਦਲ ਦਾ ਹਿਮਾਇਤੀ ਹੀ ਲੱਗਦਾ ਹੈ.
-ਸੁਖਿੰਦਰ
ਸੰਪਾਦਕ: ਸੰਵਾਦ
ਮਾਲਟਨ, ਕੈਨੇਡਾ
ਦੇਖੋ ਏਸ ਡਰਾਮੇ ਤੋਂ ਪੰਜਾਬ ਦੇ ਲੋਕ ਬਚਦੇ ਹਨ ਕਿ ਨਹੀਂ। ਹੁਣ ਫੇਰ ਪੰਜਾਬ ਦੇ ਲੋਕਾਂ ਦੇ ਬਿਬੇਕ ਦੀ ਪਰਖ਼ ਹੋਣ ਜਾ ਰਹੀ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਆਕਾਲੀ ਦਲ ਦਾ ਦਲਜੀਤ ਚੀਮੇ ਨੇ ਬੇੜਾ ਗਰਕ ਕਰ ਦਿਤਾ
ਇਹ ਜਿਹੜੀ ਸੁਖਬੀਰ ਨੂੰ ਧਾਰਮਿਕ ਸਜਾ ਲਾਈ ਹੈ, ਕਾਨੂੰਨੀ ਸਜਾ ਤੋਂ ਬਚਾਅ ਵਾਸਤੇ ਹੀ ਲਾਈ ਹੈ ਤਾਂ ਕਿ ਇਹ ਸੱਤਾ 'ਚ ਵਾਪਸੀ ਕਰ ਸਕੇ।
Jathedar is playing the Badals game. All this is to cover up Badals' misdeeds. The core committee has no concept in the constitution of Akali Dal, so why are Chamchas calling it so important but refusing to call a meeting of the Working Committee, the supreme body of the party?
😢ਹਮੀਰ ਜੀ ਤੁਸੀਂ ਕਹਿ ਰਹੇ ਹੋ ਸੁਖਬੀਰ ਬਾਦਲ ਦੁਬਾਰਾ ਆਉਣਗੇ ਤੁਹਾਨੂੰ ਜਾਣਕਾਰੀ ਨਹੀਂ ਹੈ ਬਾਦਲ ਨੂੰ ਸਿੱਖ ਕੌਮ ਹੋਰ ਜਥੇਬੰਦੀਆਂ ਮੂੰਹ ਨਹੀਂ ਲਾਉਣਗੇ ਇਨ੍ਹਾਂ ਬਹੁਤ ਮਾੜੇ ਕੰਮ ਕੀਤੇ ਹਨ
Bdeabi ta congress te aam party ne rujj ke kiti loka nu koi fark nai penda. Sukhbir badal ik sikh hai iss layi nishne te
ਹੁਣ ਆਸ ਨਾ ਕਰੋ਼਼ਖਾਲੀ ਕਾਲੀ ਖਤਮ ਆ
You seem to be confident that the camel-lip (ooth da bullh) zaroor digge ga.
Watch your earlier videos to know how wrong have been your analysis and speculations throughout.