Khbaran Da Sira: ਔਰਤ ਨੇ ਫਸਾਇਆ Governor? CM ਦਾ ਬਿਆਨ, ਸਾਬਕਾ Congress President BJP ‘ਚ ਸ਼ਾਮਲ | D5 News
ฝัง
- เผยแพร่เมื่อ 14 พ.ค. 2024
- Khbaran Da Sira : ਔਰਤ ਨੇ ਫਸਾਇਆ Governor? CM ਦਾ ਬਿਆਨ, ਸਾਬਕਾ Congress President BJP ‘ਚ ਸ਼ਾਮਲ, ਉਮੀਦਵਾਰ ਦਾ Farmers ਨੂੰ Challenge, ਕਿਸਾਨਾਂ ਦਾ ਐਲਾਨ! | D5 News
#KhabranDaSira #LokSabha2024 #AkaliDal #FarmersProtest2024 #HansrajHans #BJP #SunilJakhar #Congress #RahulGandhi #KisanAndolan #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on TH-cam -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.com/show/42Oi1tz...
100% true
True
Very true
Bahut changian khabran India ho
Your courage 👌👌👌👌🙏
it should be done by the all public
ਬਹੁਤ ਵਧੀਏ ਸਤਿਕਾਰ ਏਦਾਂ ਦੇ ਵਿਆਹ ਕਰੌਣਾਜਰੂਰੀ ਹਨ
Thanks
Sat. Shri. Akall ji sir ❤to all ❤
Aqida sahib ji Ghanor vich pani di bohat ghat ee ji
is every thing is respsibilty belong to the farmer
ਕਲ ਸੁਣਿਆ ਸੀ ਥੋਨੂ,,
ਪਰ 😊😅ਆਓਣ ਆਲੀ ਕਲ ਤੋਂ ਨਹੀ,,
ਹਸਪਤਾਲ, ਬੱਸਾਂ,ਸ਼ੜਕਾਂ ਲਈ ਕਿਸਾਨ ਨਹੀ ਬਲਕਿ ਸਾਰਿਆਂ ਨੂੰ ਧਰਨਾ ਲਾਓਣਾ ਚਾਹੀਦਾ ਹੈ ,,ਟੀਚਰ ਜੱਥੇਬੰਦੀਆ, ਪੱਲੇਦਾਰ ਯੂਨੀਅਨਜ,ਮੁਲਾਜ਼ਮ ਜੱਥੇਬੰਦੀਆਂ, ਐਸਸੀ ਬੀਸੀ ਵਿੰਗਜ,ਟਰੱਕ ਯੂਨੀਅਨਜ ਵਗੈਰਾ ਵਗੈਰਾ😂ਧਰਨਾ ਲਾਓਣਗੇ😂,,
ਅਗਰ ਕਿਸਾਨ ਤੋਂ ਸਰਕਾਰ ਬਿਜਲੀ ਬਿਲ ਲਵੇਗੀ ਤਾਂ ਮਹਿੰਗਾਈ ਵਧੇਗੀ,,ਮੁਫਤ ਆਟਾ ਦਾਲ ਵਾਲਿਆਂ ਨੂੰ ਔਖਾ ਹੋ ਜਾਏਗਾ
ਉਦਾਹਰਣ ਵਜੋਂ
ਹਸਪਤਾਲ ਲਈ ਸੰਬਧਿਤ ਮੁਲਾਜ਼ਮ ਅਫਸਰ ਧਰਨਾ ਲਾਓਣ,, ਬੱਸਾਂ ਸ਼ੜਕਾਂ ਲਈ ਸੰਬਧਿਤ ਵਰਗ ਲਾਏਗਾ ਧਰਨਾ,,
ਕੀ ਬੇਵਕੂਫ ਗੱਲਾਂ ਕਰਦੇ ਹੋ,,
ਅਕੀਦਾ ਸਾਹਿਬ ਖੋਲ ਕੇ ਦਸਿਓ ਜੀ ਕਿ ਕਿਸ ਕਿਸ ਨੇ ਘਰੇਲੂ ਬਿਜਲੀ ਫਰੀ ਦੀ ਮੰਗ ਰਖੀ ਜਾਂਦੀ ਰਹੀ ਸੀ ।
ਜਿਸ ਕਰਕੇ ਪੰਜਾਬ ਸਰਕਾਰ ਨੇ ਘਰੇਲੂ ਬਿਜਲੀ ਦੇ ਬਿਲ ਮਾਫ ਕੀਤੇ ਹਨ ।
ਸੁਖਬੀਰ ਸਭ ਨੂੰ ਲੱਗਦਾ ਉਹ ਕਿ ਕੋਈ ਸਿੱਖ ਪਾਰਟੀ ਹੋਰ ਖੜੀ ਨਾ ਹੋ ਜਾਵੇ ਅੰਮ੍ਰਿਤਪਾਲ ਜੇ ਜਿੱਤ ਗਿਆ ਤਾਂ ਪਾਰਟੀ ਨਾ ਬਣਾ ਲਵੇ
ਗੱਲ ਸਹੀ ਹੈ ਜੀ,
Àr😮is 😢
😅@@HarbansSingh-pc7fc
ਜਾਖੜ ਜੀ 'ਸੋਢੀ ਜੀ ਨੂੰ ਚਪਣੀ ਚਿ ਪਾਣੀ ਪਾ ਕੇ-----------" ਸੋਚਣਾ ਚਾਹੀਦਾ ਹੈ ?
ਆਪ ਪਾਰਟੀ ਨੇ ਕਰਜ ਲੈ ਕੇ ਖਜਾਨੇ ਦਾ ਸਾਰਾ ਪੈਸਾ ਦਿਲੀ ਵਾਲੇ ਕੇਜਰੀਵਾਲ ਦੇ ਰਾਹੀਂ ਦੂਸਰੇ ਸੂਬਿਆਂ ਦੀਆਂ ਚੋਣਾ ਤੇ ਕਿਓਂ ਖਰਚ ਕਰ ਦਿਤੇ। ਹਵਾਈ ਸਫਰ ਭੀ ਪੰਜਾਬ ਦੇ ਪੈਸੇ ਨਾਲ ਕੀਤਾ ।
Hissheeshmehalalsopanjabpeuplemoneypaidfor
Mukhut khoro eh mukhat khori thonu lai dubegi jad rakhio meri gal ik din thonu pastona pabu ga kiu ke bijli board kol kola khatam ho jabe ga tharmal band ho jange te bijli thap ho jabegi fer tusi akho ge ke Paisa lailo sannu bijli Debo ese tra hi tel muk jabe ga te sarya masinrya ruk jangya na jahaj chalu na koi bus na koi trak na koi trector sab kuj tel to bgair ruk jabega tel khatam gais khatam kola khatam Puri dunia tais nais ho jabegi
Q
Shameful comment
For giri
ਆਮ ਆਦਮੀ ਪਾਰਟੀ ਜ਼ਿੰਦਾਬਾਦ
Tera ki did duhkda a
Kissan ਯੂਨੀਅਨ ਸਿਰਫ ਫੰਡ ਇਕੱਠਾ ਕਰਕੇ ਖਾਣ ਲਈ ਹੈ ਨਾ ਲੋਕਾ ਦੇ ਭਲੇ ਲਈ
ਵੀਰ ਜੀ ਅਸਲ ਕਿਸਾਨ ਤਾ ਖੇਤ ਵਿੱਚ ਕੰਮ ਕਰ ਹਨ ਜੋ ਕਿਸਾਨਾ ਵਿਰੋਧ ਕਰਦੇ ਹਨ ਉਹ ਕਾਮਰੇਡ ਪੱਖੀ ਲੋਕ ਹਨ ਜੋ ਦੇਸ਼ ਨੂੰ ਅੱਗੇ ਵੱਧਣ ਤੋ ਰੋਕ ਰਹੇ ਹਨ
ਕਿਸਾਨਾ। ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਬਹੁਤ ਮਾੜੀ ਜ਼ਾਤ ਹੈ
True
100% true