CRDI engine convert to Di ਸਵਰਾਜ crdi ਨੂੰ di ਕਰਨਾ ਕੋਈ ਵੱਡਾ ਕੰਮ ਨੀ
ฝัง
- เผยแพร่เมื่อ 29 เม.ย. 2023
- #ਕਰੀਨਾ_ਗਰੁੱਪ #d_infotainment_live #swaraj_969_crdi
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com
❤❤❤ਤਾ ਹੀ ਵੀਰ ਜੀ ਲੋਕ ਸਵਰਾਜ ਨੂੰ ਪਸੰਦ ਕਰਦੇ ਹਨ। ਕਿਉਂਕਿ ਇਹਦਾ ਫੇਰ ਬਦਲ ਅਤੇ ਸਰਵਿਸ ਸੋਖੀ ਹੁੰਦੀ ਹੈ। ❤❤ਸਵਰਾਜ ਟਰੈਕਟਰ ❤❤👌👌
ਬਿਲਕੁਲ ਜੀ
ਬਹੁਤ ਵਧੀਆ ਜਾਣਕਾਰੀ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏🏽🙏🏽🙏🏽
ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਤਿਕਾਰ ਤੇ ਪਿਆਰ ਛੋਟੇ ਵੀਰ ਵਲੋਂ ਅਤੇ ਧੰਨਵਾਦ ਜੀ ਵੀਡੀਓ ਵਾਸਤੇ🙏🏻
Thks brother bhut knowledge diti a
ਢੀਡਸਾ ਸਾਬ ਜਿਹੜੇ ਲੋਕ ਤਹਾਨੂੰ ਕਦੀ ਗ਼ਲਤ ਕਮੈਟ ਕਰਦੇ ਨੇ ਉਹ ਤਾਂ ਸਾਲੇ ਪਾਗ਼ਲ ਨੇ ਇਥੇ ਤਾਂ ਲੋਕ ਸੱਪਰੇ ਕਰਕੇ ਡੱਬੇ ਲਕੋ ਲਦੇ ਨੇ ਤਾ ਕੇ ਕੋਈ ਗੁਆਂਢੀ ਨਾ ਕਰ ਲਵੇ ਏ ਦੁਨੀਆਂ ਸਾਰੀ ਕਿਸੇ ਦੀ ਨੀ ਹੇਗੀ ਏਨੀ ਜਾਣਕਾਰੀ ਕੋਣ ਕਿਸੇ ਨੂੰ ਦਿੰਦਾ ਏ ਬਾਕੀ ਵੀਰੇ ਕਦੇ ਟਾਈਮ ਲੱਗਾ ਤਾਂ ਤਾਂ ਵੀਰੇ ਤਹਾਡੇ ਦਰਸ਼ਨ ਦੀਦਾਰੇ ਕਰਗੇ ਧੰਨਵਾਦ ਜੀ। ਸੋਨੀ ਗਿੱਲ ਸਮਾਣੇ ਆਲੇ
Good y vadea jankari Dene o keep it up
Veer hnji sab kuch hunda just fuel rail hi a ede vich te pump
Well done brrrooo😊.. U doing great job👍🏼
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏 ਪਿੰਡ ਮਾਣੂੰਕੇ ਗਿੱਲ 👍👍👍 ਮੋਗੇ ਵਾਲੇ 🙏💯💯💯❤❤❤❤🚜🚜🚜
Bhai ji aachi jankari dete ho good work
Sat shri akal veer ji vadea gal aw tu dunia de parwah nahi karda sahet wastee v theek rhu koi tension nahi😅 😅😅😅
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ
Thanks for information 👍
Whaah bhaiya bahut badiya jankari
Bahut sundar vichar ijjat kijiye ijjat lijiye 🙏
Nice Information Bro ❤❤❤❤
Bai bhut vdia video hundiya terya pind das y tera yr tnu milln auna
Tractor te load par veer ji
ਬਕੁਤ ਵਧੀਆ ਜਾਣਕਾਰੀ ਦਿਤੀ ਬਾਈ ਸਭ ਹੋ ਸਕਦਾ ਪਰ ਇਕ ਜੀਚ ਤਾ ਕਰੈਕ ਬਦਲ ਕੇ ਹੀ ਹੱਲ ਹੳੁ ਜਿਹੜੀ ਕਹਿਦੇ ਨੇ ਸਟੈਕ 134 ਦੀ ਕਰਤੀ ਇਹ ਡੀ ਆਈ ਵਿੱਚ ਚੱਲ ਸਕਦੀ ਜਾ ਫਿਰ ਰੋਲਾ ਹੀ ਪਾਇਆ ਸਟੋਕ ਪਹਿਲਾ ਵਾਲੀ ਹੀ ਆ
Bahut ghaint video vadde veer ji 👍💚💚
Thanks bro
Veer jii Crdi di Rpm slow ya up ho skdi aa k nhi... plz reply
Bai thoda te mera swaraj favorite tractor aw mere kol v 2 855 aw veer
Di tractor oh ne hunda jis de piston de which toa hunda 🤔🤔
Bht vadia veer g
Tata 1109 canter v loka ne di kariye ne
60 epi farm da v kuj dso
positive or negative dona te bai
tractor ki Performance ki video bna praa
swaraj 969crdi full review da video baneo g
Nice veer ji love you ❤
Very good bai ji
ok a jma.
Salute baiji❤
Veerji simple tractor nu crdi ho skda
Good veer g 🎉🎉
Bhout baddia jankari bro waheguru chardhikala bich rakhe
Sai gall verre thaudi
Bai ji sat siri Akal ji khich k rakh jatta
Bai ji ikk gll dseo je crdi daa catalytic converter laa dyiye koi chakkar ta ni
ਜਿਉਂਦਾ ਰਹਿ ਵੀਰ
crdi y diesel wadh khanda hi ni ehde pump ton lai k catalyticconverter (smoke)takk sensor lgge a v kite engine kacha diesel tn ni bhar kdd riha jinna pump ale sensor kolo diesel tapp gia ohna hi diesel mach k catalytic converter takk auna chaida j kacha diesel au bina machia hoia tn sensor ne ki krna diesel da pressure ghtaa dena cars ch bot tym di eh technology chll rhi a kinnian efficient ho gian cara kisaan bhrawo na dro eh bdia technology a jinnu nhi pta jihnu dar a v crdi trctr laina chaida ja nahi mere nal gll krlio simple bhasha ch smjha du befikr hojo crdi bdia technology a ehi lao simple di da shaddo kheda ...
Sade v pehla pehla bolero crdi to DI hoeya c
Very nice
22 ਜਦੋ ਹੈਰੋ ਲੈਣ ਆਯੋਗੇ ਕਬੂਲ ਪੁਰ ਮੈਨੂੰ ਜਰੂਰ ਦੱਸ ਦੀ 22. ਮੇਰਾ ਪਿੰਡ ਵੀ ਕਬੂਲਪੁਰ ਹੈ. ਤੁਹਾਡੇ ਦਰਸਨ ਹੋ ਜਾਣਗੇ
Love 💕 you jatta
Sirraaa veer
Nice bro ❤❤
ਸਵਰਾਜ 744 fe ਜੋ ਨਵੀਂ ਸ਼ੋ ਚ ਆਇਆ ਉਸਤੇ 15 ਸਪੀਡ ਲਿਖਿਆ ਕਿ ਵਾਕਿਆ ਹੀ ਲਾਉਂਚ ਹੋ ਗਿਆ ਕਦ ਮਾਰਕੀਟ ਚ ਆਜੁ
Bahut ghaint video 👌🏻👌🏻👌🏻👌🏻
ਤੂੰ ਹੀ ਸਲਾਹਾਂ ਦਿੰਨੈ ,ਮੇਰੀ ਕੋਈ ਨੀ ਤੇਰੀ ਵੀਡੀਓ ਆ ਬੁੱਗੇ
@@Dinfotainmentlive ਨਹੀਂ ਵੀਰੇ🙏🏻🙏🏻🙏🏻🙏🏻
Veer ji mere kol vi crdi tractor aa thanks for information
Welcome bro
Bai newholland 7510 da review
Nice bro
Good information bai ji
Punjab police walio shote veer kiddan call krin kde gall a ni hoyi
Di to crdi ho j ga bai ji
Dhindsa saab ik information dyo j apa sonalika nu rotary launa howe lgg ju neaujla chnge krnia hon nal best kheda eh b dss dyo inline ja rotary
Sonalika de ni fyda rotary laun da
👍👍
Veerji aasi 855 xm lende c 13 model performance kiwe aa tractor di aate lena sahi rahuga ki nhi lesar leveler lyi
Craa cheej aa y apne kol aa 12 model 6500chl gya bss speed zyada
It’s easy to remap crdi engine for better performance rather than di
👌👌👌
ਸਤਿ ਸ਼੍ਰੀ ਅਕਾਲ ਬਾਈਁ ਜੀ❤
👍👍👍
Jionda rah veer baba kato fula te rakhe
👌👌🤗
❤❤❤
ਸਾਤਸ਼੍ਰੀ ਅਕਾਲ ਵੀਰ ਜੀ
❤❤❤❤
👌❤️🙏
👍👍👍👍👌👌👌
Veer ji di Da new diesel pump kitho mulga
Yaar aam e pump lagna 969 wala
India's first video Satwinder paaji 😎🔥🌪️🚀😎
Thanks bro
@@Dinfotainmentlive good work always take respect 🤗🤗
ਬਾਈ ਜੀ ਸੀ ਆਰ ਡੀ ਤੇ ਡੀ ਆਈ ਹੈਡ ਫਰਕ ਹੁੰਦਾ
Acha ji 😂
Bhai es tacters ke torque ketna ha
305 nm
Thanks
22 sirrrrra a karta fir
Bai catalytic converter we 60-70000 ₹ da Hunda ja koi ohnu sell karke crde to di karwau ga ta kharcha bahut ghat Ona .
Bilkul but bro tractor da enna mehng ni haiga 10 k da
@@Dinfotainmentlive OK
Swaraj simple aw ho mrji krlo ede nal
Company nu maaat pa dina aa veer
Lagda ghre e nwi company launch kru ga😮
Kyo company aaleya da tori fulka band krona aa
ਪਹਿਲਾਂ ਦੋ ਲੱਖ ਵੱਧ ਲਾਉ ਫਿਰ ਲੱਖ ਹੋਰ ਲਾਉ ਇਸ ਨਾਲੋ ਨਾ ਲਉ crdi ਜਰੂੂਰੀ ਆ ਕੌਈ
Swaraj te swaraj ee😂 855 jama sira att
ਸਤਿ ਸ੍ਰੀ ਅਕਾਲ ਵੀਰ ਜੀ
Ssa veer ji
First view 👌👌👌
Thanks bro
@@Dinfotainmentlive veere apa nu kareena group ala sticker chaida c bhadson auna bhagwant kol service krwon 963 dii
Jarur Veere
Call me bro number description vich a
@@Dinfotainmentlive bhagwant kol bhej deo veere m otho le lyu ga g
Wlle jatta Teri rees ni koi krda
Crdi ਟਰੈਕਟਰ ਨੂੰ di ਕਰਕੇ ਕੋਈ problem ਤਾ ਆਉਂਦੀ ਸਪੈਸ਼ਲ ਸਵਰਾਜ
Noo
@@Dinfotainmentlive ਧੰਨਵਾਦ bro
Y kehre school ch ਗਿਆ, ur pronunciation of English is so good
ਅਨਪੜ ਆਂ ਵੀਰ ਜੀ
@@Dinfotainmentlive y ਉਹ ਤਾਂ ਤੇਰਾ badapan a
company Ali fuddu thoadi y kise gal krki o krya a crdi
Govt ne kreaya bai
❤️❤️❤️
👌👌
Thanks bro