ਅਖ਼ੀਰ ਕੌਣ ਹੈ ਨਿਊਜ਼ੀਲੈਂਡ ਦੀ ਇਹ ਨੌਜਵਾਨ ਸੰਸਦ ਮੈਂਬਰ ਜਿਸ ਨੇ ਪੂਰੀ ਸੰਸਦ ਨੂੰ ਹਿਲਾ ਕੇ ਰੱਖ ਦਿੱਤਾ?

แชร์
ฝัง
  • เผยแพร่เมื่อ 2 ธ.ค. 2024

ความคิดเห็น • 38

  • @Kashmirchohla
    @Kashmirchohla 5 ชั่วโมงที่ผ่านมา

    ਬਹੁਤ ਵਧੀਆ ਪਕੜ ਹੈ ਮਾਰੀ ਸਭਿਆਚਾਰ ਤੇ ਇਸ ਵੀਰ ਦੀ। ਇੱਕ ਇਤਿਹਾਸਕ ਵਰਤਾਰੇ ਨੂੰ ਬਹੁਤ ਹੀ ਬਾਖੂਬੀ ਪੇਸ਼ ਕੀਤਾ ਪਰਮਿੰਦਰ ਸਿੰਘ ਜੀ ਵੱਲੋਂ।

  • @unitedpanjabi
    @unitedpanjabi วันที่ผ่านมา +1

    ਬਹੁਤ ਖ਼ੂਬ ਵੀਰ ਜੀ
    ਜੀਓ❤

  • @rupinderkaurgill8945
    @rupinderkaurgill8945 6 วันที่ผ่านมา +5

    ਬਹੁਤ ਜਾਣਕਾਰੀ ਭਰਪੂਰ ਗੱਲਬਾਤ

  • @sukhwindersinghgill622
    @sukhwindersinghgill622 5 วันที่ผ่านมา +1

    Bahut vadhia ji

  • @harjantsingh6805
    @harjantsingh6805 5 วันที่ผ่านมา +3

    🙏ਵੀਰ ਜੀ ਹਾਕਾ ਸੁਣ ਕੇ ਚੰਡੀ ਦੀ ਵਾਰ ਦੀ.......

  • @VkrmRandhawa
    @VkrmRandhawa วันที่ผ่านมา

    ਸਹੀ ਜੀ

  • @matordasingh8931
    @matordasingh8931 5 วันที่ผ่านมา +1

    Vvvvvvvv good information mintu Brar ji

  • @GurpreetSingh-se4wi
    @GurpreetSingh-se4wi 6 วันที่ผ่านมา +1

    ਲਾਲ ਪੱਗ ਵਾਲੇ ਭਾਊ ਜੀ ਨੇ ਜਾਣਕਾਰੀ ਆਲਾ ਸਵਾਦ ਲਿਆਤਾ, ਬਾਕੀ ਧੰਨਵਾਦ ਮਿੰਟੂ ਬਰਾੜ ਜੀ

  • @bikramjitsingh4720
    @bikramjitsingh4720 6 วันที่ผ่านมา

    Bahut Vdhiya Interview Mintu. ate Tuhade Sathi Parminder Singh

  • @chamkaursinghmaan5001
    @chamkaursinghmaan5001 6 วันที่ผ่านมา +1

    Very good bai ji

  • @Manjitartistmatharoo
    @Manjitartistmatharoo 6 วันที่ผ่านมา

    Bahut sunder waheguru waheguru khalsa voice!

  • @sukhrandhawa4766
    @sukhrandhawa4766 6 วันที่ผ่านมา

    Very informative and interesting as well. Thanks Pendu Australia Team

  • @jaggajagmalwali3248
    @jaggajagmalwali3248 6 วันที่ผ่านมา +1

    ਸਮਝ ਨਹੀਂ ਆਈ ਤੁਸੀਂ ਵਿਸਤਾਰ ਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਪਰ ਫੇਰ ਹੋਰ ਵੀ ਨਜਾਰਾ ਆਉਂਦਾ ਜੇ ਮੈਡਮ ਪੰਜਾਬੀ ਬੋਲਦੀ ਹੁੰਦੀ

  • @inderveersingh1393
    @inderveersingh1393 6 วันที่ผ่านมา +2

    ਜੋ ਆਪਣੀ ਕੌਮ ਨਾਲ ਹੁੰਦਿਆ ਆ ਰਿਹਾ ਤੇ ਅੱਜ ਵੀ ਹੋ ਰਿਹਾ ਕਤਲੇਆਮ ਹੈ ਉਸ ਤੇ ਵੀ ਗੱਲਬਾਤ ਕਰ ਲਿਆ ਕਰੋ

  • @JagroopSingh-no7xy
    @JagroopSingh-no7xy 6 วันที่ผ่านมา +1

    ਯੁਵਾ ਹਿੰਦੀ ਸ਼ਬਦ ਹੈ ਇਹ ਮੁਟਿਆਰਾਂ ਕੁੱੜੀ ਹੈ

  • @maivekhnayoutube1614
    @maivekhnayoutube1614 6 วันที่ผ่านมา

    Bahut Vadhia ji

  • @DarshanSinghSidhu-y4u
    @DarshanSinghSidhu-y4u วันที่ผ่านมา

    Very nice

  • @fazilkamerasafar
    @fazilkamerasafar 4 วันที่ผ่านมา

    Good 💯

  • @Expo-v8r
    @Expo-v8r 6 วันที่ผ่านมา +1

    ਯੂਵਾ ਕੀ ਭੱਈਆ ਜੀ ?

  • @baljindersingh1184
    @baljindersingh1184 6 วันที่ผ่านมา +6

    ਮਿੰਟੂ ਬਰਾੜ ਜੀ ! ਯੁਵਾ ਸੰਸਦ ਮੈਂਬਰ ਦੀ ਥਾਂ ਮੁਟਿਆਰ ਸੰਸਦ ਮੈਂਬਰ ਲਿਖਣਾ ਬੋਲਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਸ਼ੁੱਧ ਪੰਜਾਬੀ ਬੋਲਣ ਦੀ ।ਰਲਗੱਡ ਤੋਂ ਪ੍ਰਹੇਜ ਕਰੋ।

    • @penduaustralia
      @penduaustralia  6 วันที่ผ่านมา +4

      ਤੁਸੀਂ ਸਹੀ ਕਿਹਾ ਜੀ। ਓਦਾਂ ਮੈਂਬਰ ਵੀ ਅੰਗਰੇਜ਼ੀ ਦਾ ਸ਼ਬਦ ਹੈ ਜੀ।

  • @fazilkamerasafar
    @fazilkamerasafar 4 วันที่ผ่านมา

    ❤❤

  • @HS-vd6in
    @HS-vd6in 6 วันที่ผ่านมา +2

    ਕਮਾਲ ਆ ਜੀ।

  • @narindersharma8310
    @narindersharma8310 20 ชั่วโมงที่ผ่านมา

    Ancient Indian used to worship natural things like ,sun, water moon,earth , Air and plants etc
    Later people used to worship different gods for each natural things, like Suraj devta, chander devta and vayu devta etc

  • @tanvirsingh9642
    @tanvirsingh9642 3 วันที่ผ่านมา

    🙏

  • @Santosh-c8f
    @Santosh-c8f 5 วันที่ผ่านมา +1

    THINK. VEERO BAHUT BADHIYA. DHANG. NAL. DASEYA. WAHEGURU JI CHARHDI KALAN BICH RAKHE TUHANU ❤❤❤❤❤❤❤❤❤❤

  • @jdrama
    @jdrama 6 วันที่ผ่านมา

    ✍️✍️✍️✍️🙏🙏🙏🏆🏆🏆

  • @GurcharanSingh-k7y
    @GurcharanSingh-k7y 4 วันที่ผ่านมา

    Baki sabh tan theek h,par de shiva da sade naal koi lena-dena nahi.Shiva shivji di gharwali h.Sadi kujh nahi lagdi!❤❤❤❤❤❤❤❤❤

  • @gagantv4050
    @gagantv4050 6 วันที่ผ่านมา

    Mainu lga c ki MP keh ri aaa ki * kam band aa , kam band aa * and come monday* come monday

  • @dyalsaraswati3915
    @dyalsaraswati3915 6 วันที่ผ่านมา +1

    MOARI ABORIGINAL INDIAN KOL BABA SAHB AMBEDKER NHI H .EHNA NU B SANGARSH TO BGAIR KOI MUKTI NHI MILNI.GORIA N SIRF 10 POND CH AUKLAND LIA C .TE AZZ SARE NZ AUSTRALIA TE EH EUROPEAN KBZA KREE BETHE N.ASIAN NA ETHE AAN EH HAR 6MAHINE IMMIGRATION RULES CHANGE KRDE N

  • @sweet11440
    @sweet11440 6 วันที่ผ่านมา

    I like he said every body people do progress with the time but punjabi can’t accept other states people doing any progress in Indian Punjab and always stays very biased and insult them. Sorry but it’s true.

  • @tenems397
    @tenems397 5 วันที่ผ่านมา +1

    Mintu ji jis dharam ch tusi paida hoye ohde to te kuch tusi sikh nahi sakke te na tuhada mann sikhi to parbhawit hoya ..par tuhda dil krda HAKKA SIKHA wah akirtghanta te ignorance di hadd hai duniya ch

    • @penduaustralia
      @penduaustralia  5 วันที่ผ่านมา +3

      ਦੂਜੇ ਦੇ ਔਗੁਣਾਂ ਦੀ ਪਰਵਾਹ ਛੱਡ ਕੇ ਗੁਰੂ ਸਾਹਬ ਨੇ ਸਾਨੂੰ ਖੁਦ ਦੇ ਕਰਮਾਂ ਵੱਲ ਧਿਆਨ ਦੇਣ ਲਈ ਕਿਹਾ ਹੈ ਜੀ। ਸੋ ਤੁਸੀਂ ਵੀ ਮਿੰਟੂ ਬਰਾੜ ਦੇ ਔਗੁਣਾਂ ਦੀ ਪਰਵਾਹ ਛੱਡੋ ਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰੋ ਜੀ।
      ਹਮ ਨਹੀ ਚੰਗੇ ਬੁਰਾ ਨਹੀ ਕੋਇ ॥
      ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥

    • @harjeetkaur1511
      @harjeetkaur1511 5 วันที่ผ่านมา

      ​@@penduaustraliaMintu veer g bhuhat vadia reply keeta tu c ...kai Loka nu adatt hundi a k dusre dia burriyaa labhan vich hi apna time vest krn lag painde ne .... waheguru ene nu sumatt bakhshan

    • @tenems397
      @tenems397 3 วันที่ผ่านมา

      @@penduaustraliaphilospically tuhadi gal theek hai par jado sanu public figure bannan da shaunk howe ohdo eh gal nahi tukdi g.waise tusi ki sikha de guru sahib di gal kar rahe ho ?

    • @tenems397
      @tenems397 3 วันที่ผ่านมา

      @@harjeetkaur1511 hanzi wadiya chamchagiri kr lende ho ji.