Dadi ji nhi rhe sun k dukh hoya😢 pr tusi bhut vdiya kita veah de shgun or rasam sare poore kite😊keoki dadi ne sari dunia dekh lyi c..veah bar bar nhi hunde..veah ch sare chaw poore hone chahide...vdya da ashirwad hmesha nal hunda chahe dunia te hon ya na..pr sochya nhi c dadi eda😢😢Thora time waheguru de dnde.pr waheguru ji agge kise da bss nhi chlda..tohadi family khush rhe❤Chad di kala ch rho...Sadi Dil to pray hmesha hasde vasde rho sanu hsaunde rho❤
So sad. But dnt care Ada kuj ni hunda thuda vaih v vdia jurri c dadi ji jithe ve hon gye dekh k khush hunde hon gye. Tusi ada na sochyo ki tusi ada shugan vehar kite. Koi soch na rkho man. Ch kade v maa peo dada dadi apne bachya nu dukhi ni dekh skde dadi ji thnu dekh reye hone tusi rang chawa nal vaih krya te bhut khush ho gye j kite tusi na krde tn dadi ji jurr dukhi hunde so god bless you ❤ ❤
Waheguru ji, Bharea pea ghar khali jea ho gya, Waheguru ji ohna de soul ne shanti bakhan..Age nu Jee wadhon. putt de Jaan da dukh hona ohna ne didh ch..Tuc Tino apna khyal rakheo..
Vir ji koi na jo chala gae ohna da bahut dukh hunda par jo nal na unha nu khush rakho duniya de parba na karo enjoy karo rab dea lekea nu koi tal ne sakda❤❤❤❤❤❤
Veere dukh da ta tuhanu pta kina huya but tuhanu dsna ta chahida c marriage de baad ta tuc jithe hor vlog bnae bhabhi nal ek yah bhi bna lena c aakhir us member c ghar da tuc marriage ch una nu bhul hi gea
ਬਹੁਤ ਦੁਖ ਲੱਗਿਆ ਦਾਦੀ ਮਾਂ ਬਾਰੇ ਸੁਣ ਕੇ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🙏🙏🙏😢😢😢
ਕੋਈ ਨਹੀਂ ਸਮਝ ਸਕਦਾ ਆਪਣੇ ਵਿਛੜਿਆ ਦਾ ਦਰਦ। ਕਹਾਵਤ ਵੀ ਤਾਂ ਹੈ ਨਾ ਜਿਸ ਤਨ ਲੱਗੇ ਸੋ ਤਨ ਜਾਣੇ।
ਤੁਹਾਡੇ ਵਲੋਗ ਵਧੀਆ ਹੁੰਦੇ ਹਨ ,ਲੱਗੇ ਰਹੋ ।ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ। 🙏🙏🙏🙏🙏🙏
ਵੀਰ ਜੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਦਾਦੀ ਦੀ ਦਾ ਉਮਰ ਸੀ ਵਿਚਾਰੀ ਦੀ ਉਤੋਂ ਪਹਿਲਾਂ ਵੱਡਾ ਦੁੱਖ ਤੁਹਾਡੇ ਪਿਤਾ ਜੀ ਤੁਰ ਗਏ ਖੁਸ਼ ਰਹੋ ਵੀਰ ਜੀ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਖੁਸ਼ ਰਿਹਾ ਕਰੋ ਵੀਰ ਜੀ ਜੋ ਦੁੱਖ ਹੈ ਉਹ ਦਿਲ ਵਿੱਚ ਹੈ ਲੋਕਾਂ ਨੂੰ ਕੀ ਪਤਾ❤❤
ਦਾਦੀ ਦਾ ਬਹੁਤ ਦੁੱਖ ਹੋਇਆ ਸੁਣ ਕੇ ਰੱਬਾ ਚਾਰ ਦਿਨ ਹੋਰ ਦੇ ਦਿੰਦਾ
ਪਰਮਾਤਮਾ ਦੀਆਂ ਲਿਖਤਾਂ, ਪਰਮਾਤਮਾ ਹੀ ਜਾਣਦਾ, ਮਾਤਾ ਜੀ ਦਾ ਬਹੁਤ ਦੁੱਖ ਹੋਇਆ ਸੁਣਕੇ, ਕਿੰਨੀ ਖੁੱਸ਼ੀ ਹੁੰਦੀ ਜੇ ਬਾਪ ਤੇ ਦਾਦੀ ਜੀ ਵੀ ਵਿਆਹ ਵਿੱਚ ਹੁੰਦੇ, ਵਾਹਿਗੁਰੂ ਤੁਹਾਨੂੰ ਬਹੁਤ ਖੁੱਸ਼ੀਆਂ ਦੇਵੇ 🙏 🙌 🙏
ਕੋਈ ਨਾ ਵੀਰ ਜਦੋਂ ਵਾਹਿਗੁਰੂ ਨੂੰ ਮਨਜ਼ੂਰ ਬਸ ਘਰ ਵਸ ਗਿਆ ਅੱਜ ਟੀਮੲ ਚੇ
ਬਹੁਤ ਦੁੱਖ ਹੋਇਆ ਵੀਰਜੀ ਦਾਦੀ ਜੀ ਬਾਰੇ ਸੁਣ ਕੇ ਵਾਹਿਗੁਰੂ ਜੀ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ, ਵਾਹਿਗੁਰੂ ਜੀ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ,🙏🙏
🙏🙏ਵਾਹਿਗੁਰੂ ਜੀ ਬਹੁਤ ਦੁਖ ਦੀ ਗੱਲ ਹੈ ਦਾਦੀ ਮਾਂ ਨੇ ਵਿਆਹ ਨਹੀਂ ਦੇਖਿਆ 🙏🙏🙏😢
Dadi ji nhi rhe sun k dukh hoya😢 pr tusi bhut vdiya kita veah de shgun or rasam sare poore kite😊keoki dadi ne sari dunia dekh lyi c..veah bar bar nhi hunde..veah ch sare chaw poore hone chahide...vdya da ashirwad hmesha nal hunda chahe dunia te hon ya na..pr sochya nhi c dadi eda😢😢Thora time waheguru de dnde.pr waheguru ji agge kise da bss nhi chlda..tohadi family khush rhe❤Chad di kala ch rho...Sadi Dil to pray hmesha hasde vasde rho sanu hsaunde rho❤
ਪ੍ਰਮਾਤਮਾ ਜੀ ਚੜ੍ਹਦੀ ਕਲਾ ਵਿੱਚ ਰੱਖੇ 😢😢
ਵਾਹਿਗੁਰੂ ਜੀ ਐਵੇ ਹੀ ਖੁਸ਼ ਰੱਖੇ ਪਰਿਵਾਰ ਨੂੰ 🙏🙏😊😊😊😊😊
ਦਾਦੀ ਨੇ ਪੋਤੇ ਦਾ ਵਿਆਹ ਨਹੀਂ ਦੇਖਣਾ ਕਰਮਾ ਵਿੱਚ ਹੋਇਆ ਜਿਸ ਦੇ ਘਰ ਪੈਦੀ ਉਸਨੂੰ ਹੀ ਪਤਾ ਲਗਦਾ ਬਾਕੀ ਤਾ ਸਲਾਹਾਂ ਹੀ ਦੇ ਸਕਦੇੇ ਮਾਤਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
So sad. But dnt care Ada kuj ni hunda thuda vaih v vdia jurri c dadi ji jithe ve hon gye dekh k khush hunde hon gye. Tusi ada na sochyo ki tusi ada shugan vehar kite. Koi soch na rkho man. Ch kade v maa peo dada dadi apne bachya nu dukhi ni dekh skde dadi ji thnu dekh reye hone tusi rang chawa nal vaih krya te bhut khush ho gye j kite tusi na krde tn dadi ji jurr dukhi hunde so god bless you ❤ ❤
Maa g viah dekh jande ta vadhia c chlo koi ni Khushi gami ta aundi rahindi a ih dono bhaina a rabb tuhanu khush rakhe
Khushi gmi dono bahana aa g mot kise noo ds k nahi aundi so wahguru SB noo Khush rakhee
ਵਾਹਿਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ ❤️🙏🏻
Satnam waheguru bahut dukh hoeya ah gl dadi bare sun ke
ਬਹੁਤ ਜ਼ਿਆਦਾ ਦੁੱਖ ਲੱਗਿਆ ਸੁਣ ਕੇ
ਘੜਿਆ ਵਿੱਚ ਪਾਣੀ ਕਿਉ ਰੱਖਦੇ??
Waheguru ji, Bharea pea ghar khali jea ho gya, Waheguru ji ohna de soul ne shanti bakhan..Age nu Jee wadhon. putt de Jaan da dukh hona ohna ne didh ch..Tuc Tino apna khyal rakheo..
ਵਾਹਿਗੁਰੂ ਜੀ, ਤੇਰਾ ਪਿਤਾ ਵੀ, ਤੇ ਤੇਰੀ ਦਾਦੀ ਪੁੱਤਰ ਵਿਆਹ ਨਹੀਂ ਦੇਖ ਸਕੇ, ਬਹੁਤ ਦੁੱਖ ਹੋਇਆ ਸੁਣ ਕੇ,
22 naovember...
That's not matter ur wife very good work good
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਅਸੀਂ ਤਾਂ ਇਹਦੇ ਨਾਲ ਸਾਗ ਵੀ ਘੋਟ ਲੈਨੇਆ ਵੀਰ ਜੀ ਮਸਾਲਾ ਵੀ ਰਗੜ ਲੈਨੇ ਆ❤😂
ਹਾਏ ਰੱਬਾ ਕਿੰਨਾ ਚਾਅ ਸੀ ਦਾਦੀ ਨੂੰ ਜਦੋਂ ਤਿਆਰੀਆਂ ਕਰਦੇ ਸੀ 😢
Oh!
.....so sorry to hear about dadima.... May God give peace to departed soul..
Om Shanti....
May God bless rest members of your family....
ਦਾਦਾ ਦਾਦੀ ਨੂੰ ਬਹੁਤ ਚਾਅ ਹੁੰਦਾ ਪੋਤੇ ਪੋਤੀ ਦੇ ਵਿਆਹ ਦਾ, ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ
Very nice vlog ❤❤
veera tuhadi family bahut sohni ta wadia aa 🥰😍
O my god. Dadi chle gye
ਬਹੁਤ ਦੁਖ ਵੀਰ ਜੀ ਸੁਣ ਕੇ ਚੱਲੋ ਰੱਬ ਦਾ ਭਾਣਾ ਮੰਨਣਾ ਪੈਣਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏻🙏🏻🙏🏻 ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਫੈਮਲੀ ਨੂੰ ❤
Sab khuch us guru dey hath ha...
Waheguru tuadi family ta maher kara 🎉🎉🎉
Nice vlog ❤❤
Buhat dukh laga sun ke. So sad waheguru ji dadi ji no apne charna ch niwas den 🙏🙏🙏🙏
ਗਰਾਈਡਰ ਲਗਾਤਾਰ ਨਹੀਂ ਚਲਾਈਦਾ ਮੱਖਣੀ ਤਾਂ ਇਹ ਵੀ ਬਣਾ ਦਿੰਦਾ 😊
❤❤❤ waheguru ji mehar kara chardikala vich Rakhi
🎉🎉🎉🎉❤❤❤❤❤ ਵਾਹਿਗੁਰੂ ਜੀ ਮੇਹਰ ਕਰੇ
ਵਾਹਿਗੁਰੂ ਜੀ
Sat naam shree waheguru bhut madam hoya😢😢
So sad dadi da sunke bhut dukh hoyia g
Hanji veer gi parivaar da ghata kade poora nahi hunda duniyadari ta karni paindi
ਬਹੁਤ ਮਾਂਡਾ ਕੀਤਾ ਰੱਬ ਨੈ ਵੈਆ ਵੀਚ ਆਕੈ ਓਨਾ ਦਾ ਵੀ ਜੀ ਕਰਦਾ ਸੀ ਪੌਤੈ ਦਾ ਵੈਆ ਵੈਖਾ
Very nice vlog ❤🙏🙏😘😘
ਕੋਈ ਗੱਲ ਨਹੀਂ ਵੀਰ ਜੀ ਜੋ ਰੱਬ ਕਰਦਾ ਹੈ ਰੱਬ ਨੂੰ ਸਾਥੋਂ ਜਿਆਦਾ ਪਤਾ ਹੈ ਰੱਬ ਸਾਡਾ ਚੰਗਾ ਹੀ ਕਰਦਾ ਹੈ ਤੁਸੀਂ ਕੁਝ ਵੀ ਮਾੜਾ ਨਹੀਂ ਕੀਤਾ ਸਭ ਕੁਝ ਬਹੁਤ ਵਧੀਆ ਕੀਤਾ ਵਿਆਹ ਵੀ ਰੋਜ਼ ਨਹੀਂ ਹੁੰਦਾ ਕੋਈ ਗੱਲ ਨਹੀਂ ਜੋ ਹੋਣਾ ਸੀ ਹੋ ਗਿਆ ਆਪਣੀ ਲਾਈਫ ਨੂੰ ਇੰਜੋਏ ਕਰੋ ਗੋਡ ਬਲੈਸ ਯੂ ਪਰ ਤੁਸੀਂ ਇੱਕ ਗੱਲ ਸਹੀ ਗਈ ਹੈ ਰੱਬ ਚਾਰ ਪੰਜ ਦਿਨ ਦੇ ਦਿੰਦਾ ਤਾਂ ਦਾਦੀ ਵੀ ਤੁਹਾਡਾ ਵਿਆਹ ਦੇਖ ਲੈਂਦੇ ਤਾਂ ਆਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਿਆ ਪਰ ਜਦੋਂ ਕੋਈ ਗੱਲ ਨਹੀਂ ਜੋ ਬੀਤ ਗਿਆ ਹੁਣ ਵਾਪਸ ਨਹੀਂ ਆ ਸਕਦਾ😊😊
Veer ji barha dukh lagha dadi ji da sun K dadi ji nu kinna chaa C tuhade Viah da par Waheguru Ji da bhana AA
ਕਿੱਨਾਂ ਚਾਂਅ ਸੀ ਦਾਦੀ ਮਾਂ ਨੂੰ ਪੋਤਰੇ ਦੇ ਵਿਆਹ ਦਾ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ
Waheguru 😢bht dukh lgeya veer sunn k 😢
Ohh my god dadi
🙏🙏
Bot dukh hoea veera dadi da sun ka😢😢😢😢😢
Vir ji koi na jo chala gae ohna da bahut dukh hunda par jo nal na unha nu khush rakho duniya de parba na karo enjoy karo rab dea lekea nu koi tal ne sakda❤❤❤❤❤❤
ਵਾਹਿਗੁਰੂ ਜੀ ਮੇਹਰ ਕਰੀ
Hnji beta ji bhot dhuk hya
Nice 👍🏻🙂🙂🙂❤
Masheen laga tar na chalo rhuk rhuk ke chlao ta aa changi time kad jao gi ❤❤🎉🎉
ਵੀਰੇ ਦਾਦੀ ਮਾਂ ਨੂੰ ਥੋਡੇ ਪਾਪਾ ਦਾ ਦੁੱਖ ਸੀ 😢😢
Waheguru mehsr karn ge bibi jithe v honge kush hi honge tuhanu dekhke
Nice vlog but bebe da sun key dukh lagya
Daddi BHT ght boldi c veere menu shk hoya c ke kite kus ho na gya hove chlo veer waheguru ji di marji aa
Kuj din rab bebe ji nu hor de dinda🙏
So sorry to hear your loss. 😢
ਵਾਹਿਗੁਰੂ ਜੀ ਵਾਹਿਗੁਰੂ ਜੀ
Veere dukh da ta tuhanu pta kina huya but tuhanu dsna ta chahida c marriage de baad ta tuc jithe hor vlog bnae bhabhi nal ek yah bhi bna lena c aakhir us member c ghar da tuc marriage ch una nu bhul hi gea
Agree
ਵਾਹਿਗੁਰੂ ਵਾਹਿਗੁਰੂ
Waheguru ji sun k bhut yada dhuka hoya
Bht vadia vlog veere😊
Waheguru ji mehar karee baii
Waheguruji Waheguruji 👏👏
Jis di kismat vich jo hona hain ohi hunda hain loka ne tan bol hi dena hain jis nal hunda os nu pta hunda
Nic vlog ❤
😢😢 ਮਿਸ ਯੂ ਦਾਦੀ ਮਾਂ
Veere washroom new banvavo tuc steps neeche washroom theek nhi iss naal steps neeche washroom ch nhaun naal ghar ch jehmat aaundi means Bimari aaundi ghar ch
Very nice
Bhot mada hoya veere 😢rab dadi ji nu apne charni lai rakhe🙏🙏
God bless you veer g
ਬਹੁਤ ਦੁੱਖ ਲੱਗਾ ਬੇਟਾ
dadi da sunke bhut dukh hoya me vi sochdi c dadi kyo nhi disdi
Buhat dukh laga sun ke. So sad waheguru ji
Waheguru ji Waheguru ji 🙏
ਪਿੰਡ ਕਿਹੜਾ ਵੀਰ ਜੀ ਤੁਹਾਡਾ
Bhote🎉mra🎉hoeaa🎉dadeda🎉sun🎉k🎉bake🎉tushe🎉 bhote badhya🎉ho🎉 nice family nicebaloog🎉🎉🎉🎉🎉❤❤❤❤❤😂
Dukh bi rab di marzi te khushi bi us da bhaana mitha lagai
Beta jis tan lage so hee jane waheguru😢
Our condolences to you and your family 🙏🏻
Waheguru ji 🙏
Dadi maa ke leye so sad baki waheguru ji de rang
Bht dukh hoya veere dadi maa da sun ke 😢
Very nice video ❤❤❤❤❤❤❤❤❤❤❤❤❤❤❤
Pehla thade father Chle gye fer dadi g chlo dadi g ta apni umer puri kr gye c par father saab vala dhaka krta rab ne
Very nice bro ji ❤❤❤❤❤ first comment veer ji Mera Mera please na le lo kamaljeet ka
Bahut dukh hoya sun ke
❤❤❤❤❤nice
Bhut dukh hoya sunn ke asii ta sochya shyad kite gye hone a bhut afsos hoya sunn ke,🥹🥹
Very sad beta ji😢RIP dadi maa
Nice video ji
Waheguru g ohna nu apne chrna ch nivas bakhsan 😢
Waheguru ji Mehar kro
God bless you
waheguru ji
Waheguru ji Waheguru ji😢😢😢
Bai ji tuhada pind kihda hai plzzzz jaroor daso