Veer ji, gur fatah parwan karna ji 🙏 Aapji bahut hi achcha sikhande ho mai sabad (awho sajna) sikh k gurudwara sahib gayan kar liya hai ji. Aapji da bahut bahut danwad 🙏🙏🙏🙏
VERY nice ji. But scale is high for females ji. Pl.iss video nu dubara 9th black tak upload karan di kirpa karo ji. As most of ladies da 4th black sa hunda hai ji.
ਵਾਹਿਗੁਰੂ ਜੀ। ਬਹੁਤ ਹੀ ਵਧੀਆ ਸਿਖਾਇਆ ਹੈ ਜੀ। ਧੰਨਵਾਦ |
ਕ੍ਰਿਪਾ ਕਰਕੇ ਨੋਟੇਸ਼ਨ ਲਿਖਤੀ ਰੂਪ ਵਿੱਚ ਦੱਸੋ ਜੀ, ਬਹੁਤ ਬਹੁਤ ਧੰਨਵਾਦ |
ਬਹੁਤ ਹੀ ਵਧੀਆ ਸਿਖਾਇਆ ਹੈ ਜੀ।
ਬਹੁਤ ਵਧੀਆ ਸੇਵਾ ਹੈ ਧੰਨਵਾਦ ਬਹੁਤ ਬਹੁਤ
With notation please 🙏🙏
Can you put the Sargon of
ਜਪਉ ਸਤਿਨਾਮ ਸਤਿਨਾਮ ਸਤਿਨਾਮ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਤੇਰੋ ਨਾਮ ਤੇਰੋ ਨਾਮ ਜੀ
ਸਵਾਸ ਸਵਾਸ ਜਪੀਏ ਤੇਰੋ ਨਾਮ ਜੀ
ਵਾਹਿਗੁਰੂ ਕਹਿਏ ਸੱਦਾ ਸੁੱਖੀ ਰਹੀਏ
ਵਾਹਿਗੁਰੂ ਬੋਲੀਏ ਕਦੇ ਵੀ ਨ ਡੋਲੀਏ
ਵਾਹਿਗੁਰੂ ਜੀ🙏🙏🙏🙏🙏
ਬੋਹਤ ਵਧੀਆ ਜੀ
Vir g bht wadhia ik shabad lakh khushia patshia di notation je de dede ta hor v sangat da Bhala ho janda g
ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਸਮਝਾਇਆ ਹੈ।ਬਹੁਤ ਵਧੀਆ ਰੀਤ ਹੈ ਵੀਰ ਜੀ ਪਰਮਾਤਮਾ ਕਰੇ ਤੁਸੀਂ ਏਸੇ ਤਰਾ ਕੌਮ ਦੀ ਸੇਵਾ ਕਰਦੇ ਰਹੋ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏
Very nice bhoot bhoot thanks khushia sa khushia kirtan Japan shabad jroor sakho
ਧੰਨਵਾਦ ਜੀ
ਵੀਰੇ ਵਾਹਿਗੁਰੂ ਨਾਮ ਦੀਆਂ ਅਸੀਸਾਂ ਬਖਸ਼ੇ ❤❤🎉🎉👍👍👌👌🙏🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
ਆਪ ਜੀ ਬਹੁਤ ਚੰਗੀ ਸੇਵਾ ਕਰ ਰੇਹੋ ਜੀ ਨਿਤ ੳਠ ਗੁਰੁ ਪ੍ਰਭ ਕਈ ਬਾਨੀ ਸਬਦ ਬਹੁਤ ਚੰਗਾ ਲਗਾ ਜੀ🙏
Sura ਲਿਖ ਕੇ ਦੱਸਿਆ ਕਰੋ ਜੀ
Tried these shabads also...
LAKH KHUSHIA PATSHAHIA
MAI BANJARAN RAM KI
ਵੀਰ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸ਼ਬਦ ਦੱਸੇ ਹਨ, ਸਾਨੂੰ ਪੰਜ ਸ਼ਬਦ ਸਿਖਾਉਣ ਲਈ ਆਪ ਜੀ ਦਾ ਧੰਨਵਾਦ ॥ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖ਼ਸ਼ਣ ॥
Very. Good veer ji waheguru ji
Waheguru ji ka khalsa waheguru ji ki fteh ji. Waheguru ji Bohat hi vadiya easy composition te Bohat hi sureli awaz hai ji.🙏🙏😊
ਆਪ ਜੀ ਦੀ ਸੇਵਾ ਬਹੁਤ ਚੰਗੀ ਹੈ ਜੀ ਵਾਹਿਗੁਰੂ ਜੀ 🙏🙏
Very good efforts for those who wants to learn shabad❤❤🙏🙏
Very nice tune ji thankyou very much 🎉🎉
ਵਾਹਿਗੁਰੂ ਜੀ🙏
Bahut bahut pyariyan tarza sikhaiyan Aap ji da tehdil to dhanwad ji❤
ਕਿਰਪਾ ਕਰਕੇ ਸਰਗਮ ਵੀ ਨਾਲ ਨਾਲ ਕਿਰਪਾ ਕਰ ਦਿਆ ਕਰੋ ਜੀ❤❤❤❤❤❤
ਵਾਹਿਗੁਰ ਜੀ ਖਾਲਸਾ ਵਾਹਿਗੁਰ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ
Veer ji, gur fatah parwan karna ji 🙏
Aapji bahut hi achcha sikhande ho mai sabad (awho sajna) sikh k gurudwara sahib gayan kar liya hai ji.
Aapji da bahut bahut danwad 🙏🙏🙏🙏
Bahut hi sokha treeka thankyou beta
Awsome bahut khoob waheguru 🙏😇😇🇬🇧🇬🇧
Thank u for female scale
ਬਹੁਤ ਵਧੀਆ ਲੱਗਿਆ 🙏🌹🌹
ਬਹੁਤ ਵਧੀਆ
ਵਾਹਿਗੁਰੂ ਜੀ ਆਪ ਜੀ ਦਾ ਸੁਕਰਾਨਾ 🙏🙏
Boht boht boht vdia
Bohat vadhyia veer ji 🙏
Very nice baba g dharna vich video bnao g
ਤੁਹਾਡੀ ਗਾਇਕੀ ਬਹੁਤ ਹੀ ਸੁੰਦਰ ਹੈਇਨ੍ਹਾਂ ਸੁਰਾਂ ਨੂੰ ਬੋਲ ਦਿਓ ਪਲੀਜ਼ ਭਾਜੀ
Bahut vadhyia jii...
ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ
Very nice
Very nice Shabad n voice 🙏
Very nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਵੀਰ ਜੀ ਬਹੁਤ ਅਛਾ ਕਰ ਰਹੇ ਹੋ ਜੀ ।
ਕਿਰਪਾ ਕਰਕੇ ਨੋਟੇਸ਼ਨ ਵੀ ਨਾਲ ਦਸੋ ਜੀ ਤਾਂ ਕਿ ਆਸਾਨੀ ਨਾਲ ਸਿਖ ਸਕੀਏ । ਜਿਵੇਂ ਕਿ ਪੂਤਾ ਮਾਤਾ ਕੀ ਆਸੀਸ + ਚਾਰ ਸ਼ਬਦ ਆਸਾਨੀ ਨਾਲ ਕਢ ਸਕੀਏ ਇਸ ਰੀਤ ਤੇ ।
Ok ji
ਕ੍ਰਿਪਾ ਕਰਕੇ ਇੱਕ ਸ਼ਬਦ ਦੀ ਨੋਟੇਸ਼ਨ ਲਿਖਤੀ ਰੂਪ ਵਿੱਚ ਦੱਸੋ ਜੀ। ਬਹੁਤ ਬਹੁਤ ਧੰਨਵਾਦ 1
ਬਹੁਤ ਸੁੰਦਰ ਜੀ 🙏
Very very thanku 🙏👍
ਵਾਹਿਗੁਰੂ ਜੀ
Very good ji
ਬਹੁਤ ਵਧੀਅਾ ਜੀ
Very nice voice n shabad ji
Request you to please share the Sargam phonetics.
In anticipation.
Excellent
Bahut sunder
ਵੀਰ ਜੀ ਲਿਖਤੀ ਰੂਪ ਵਿੱਚ ਦਸੋ Plz
Very very thanks ji
ਬਹੁਤ ਵਧੀਆ ਜੀ 🙏🙏
Likhat Mai sargum display kro ji,
Very nice vrji ah dolak naal b pard sakhte han waheguru maher kare vrji tahanu thanks
Please notation note krao? Means likhao
Wah g bahut vadiya g
Veer ji
I learned two shabad from this video. And I performed in Gurdwara Sahib in USA.Thanks for your Sewa.
Shukr hai waheguru ji da
Awesome notation Veerji 😇❣️🙏 waheguruji Ka Khalsa Waheguruji Ki Fateh 😇🙏
Waheguru ji waheguru ji vir ji thanks ji suru which wahegurujaap dasheo vir ji
ਬਹੁਤ ਵਧੀਆਂ ਜੀ ਧੰਨਵਾਦ ਜੀ 🙏🏼
Bohat he vdia tune a ji
Thank you so much veerji, kisi vi shabad diyan 2 pangtian naal waheguru simran di video vi share kar deyo ji, bot achha laga
Superb
Thanks ji
very nice ji 🙏 Please add your bank account detail as well in your description. thank you
9876525867
Google pay
And Paytm
Waheguru ji good very good
Dhanwad g
waheguru ji plz es shabad di notation v likh ke mail krni ji plz
Very nice 👍
Excellent voice and nice method of teaching.
Thankuu
Veer ji ssa nice tune but female scale v dasio please
Virji shabad bara acha sikhaya per notation jarur diya karo please is de naal easy ho janda hai
Very nice 👌👌
Very nice
Bhut vadiya uprala h waheguru ji
Nice
Very very nice
🙏🙏very nice Notation please
Waheguru ji boht he vdia
Aa rit di sargam dasyio veer g
Parnaam ji
ਹੋਰ ਸ਼ਬਦ ਪਾਓ ਜੀ🙏
ਬਹੁਤ ਟਾਈਮ ਹੋਗਿਆ ਜੀ 🙏
Shukrya bhai sahib ji
Waheguru ji 👍🏻
Waheguru ji 🙏🙏🌹🌹thankyou waheguru bless you ♥️
Very nice
Very good
Very Nice
Pl notatio likh k deyo ji female scale te 🙏
Thank you veer ji
Thankuu veer g
Waheguru ji
Very nice upload...veerji j appa es compositions nu ik sur low karna hove te kive karna...jive from 5th black......plz also explain this 🙏🏻🙏🏻🙏🏻
Bhay sahib notes be dedeo please think s
V nice...ji..notations pls🙏
Veer ji anand sahib di vi ohi tune pao jehri menu karwai si
Tusi kon ji
@@AmArjitSinghAmritsar mrs chaudhary
Okay ji ☺️
Waheguru ji 🙏
Bahut vadiya ji !....par pura shabad sikhane ke kirpalta karo ji koi line same sura te nahi bathti
Call krlo ji
Thank you so much
💯💕❤💕❤💕❤👌👌
VERY nice ji.
But scale is high for females ji.
Pl.iss video nu dubara 9th black tak upload karan di kirpa karo ji.
As most of ladies da 4th black sa hunda hai ji.
Ok ji