@@mangalsingh6049 samosa wala apna rate aap rakhda hai kissan di fasal da rate sarkar rakhde hai jekar kissan rakhan lagg gae fer vi tusi lok kissan nu hi galat kahonge 40 Saal pehlan ik killo Kanak da 4 leater diesel aunda c ajj 5 killo Kanak da ik leater matlab kissan di Kanak da rate 7200 banda hai os hisab naal eh koi aam bande da hisab nahi bahut educated lokan da formula a
@@SUKHPREETSINGH-hy2zp modi de kanoon corporate de hakk ch c ki jinna marji anaj store karo te baad vich shortage dikha ke marji da paisa vasool karo te sarkari mandi khatam karni c Jo ki ajj vi sarkar dusre raste karan di koshish vich hai
Bai ji sade to oh vi ni lainde wad to wad 1 ja 2 kille da wechdange rehdi lake baki kithe jau jado sarkar nu jarurat c ਹਰੀ Kranti de naam te sade to bahut kuj karaea. hai kissan karjai karta 40 Saal pehlan 1 killo Kanak da 3 leater diesel aa janda c ajj takreeban 5 killo Kanak da 1 leater aunda a
@dimpyaulakh3311 asi kado kiha na lao dharna bhai saab truck union da saath ditta asi har war jado tusi dharna laea a truck te buss wale kache mulajima lai asi agge ae a tusi vi samjo per jiwe tuhada comment a lagda kissan di majboori nahi samajde ta tusi truck wale ho hi nahi Bai ji baki jis dharne da 3 din pehlan sare punjab de media vich kiha c khabar chaldi c Fer kio jaan buj ke kissana nu badnam karan lai sirf puthe raste ae o
Mere friend de mother nu brain attack aya c kuj dina pehlan o hospital lai k ja rhe c but raste ch kisan dharna lga k baithe c. ...jis krk boht delay hoya aur ona di death ho gyi.... Par mein fr v dil ton apne dihadidaran ton v garib kisana de nal han hamesha🙏
Raasta band Krna koi hall nhin, ehna di ehi soch ajj Punjab de kisana layi shraap ban gayi , jo kisey da raasta band karda rab uss da raasta band kr dinda, aapa jo doosreya nu dindey ha ohi sanu.1000 Guna vad ke vapis milda, Prem de badle Prem or nafrat de badle nafrat , ehi prakirti da niyam hai. Baba ji ehna loka te mehar karna ji
Yaar sarkaaraa di bhi galti ae rate sahi te fix karo .dharne lagann naal sarkar de minister khajjal nhi hunde aap jantaa hi presaan hundi ae.asi bhrawo kam kraange taan rotii milugii hun rasta hi block kar dende ne fir bndaa ki kru ..
Jhona loka ne chukaona hai Ja sarkar nei sarkar naal panga laou public naal que jadon vota paiya se uss time public nu puch ke paiya se jehre ehna dei chuney hoiey ne oh kithey oh a nu ghero
ਹੁਣ ਇਹ ਕਿਸਾਨ ਨਹੀਂ ਇਹ ਹੈਵਾਨ ਬਣ ਚੁੱਕੇ ਹਨ ਹੁਣ ਤਾਂ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅੱਜ ਸਰਕਾਰਾਂ ਨੂੰ ਚਾਹੀਦਾ ਹੈ ਜਿਹੜਾਂ ਵੀ ਧਰਨਾ ਲਾਉਂਦਾ ਹੈ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ
ਜੇ ਆਮ ਜਨਤਾ ਇਕੱਠੀ ਹੋ ਜਾਵੇ ਤਾਂ
ਧਰਨੇ ਵਾਲ਼ਾ ਇੱਕ ਵੀ ਨਹੀਂ ਦਿਖਣਾ
ਬਿਲਕੁਲ ਸਹੀ ਵੀਰੇ ਪਬਲਿਕ ਨੂੰ ਉਠਣਾਂ ਪੈਣਾ ਆਂ ਨਹੀਂ ਤਾਂ ਇਹ ਚਵਲ ਨਹੀਂ ਸੁਧਰ ਸਕਦੇ
ਸਰਕਾਰ ਨੂੰ ਆਮ ਜਨਤਾ ਨੂੰ ਮਨਜ਼ੂਰੀ ਦੇ ਦੇਣੀ ਚਾਹੀਦੀ ਹੈ ਜਿਥੇ ਇਹ ਬਖਾਰੀ ਧਰਨਾ ਲਓਦੇ ਹਨ ਇਨ੍ਹਾਂ ਦੀ ਛਿੱਤਰ ਪਰੇਡ ਕਰੋ ਅਸਲੀ ਕਿਸਾਨ ਆਮ ਜਨਤਾ ਤੇ ਸਰਕਾਰਾਂ ਨਾਲ ਸਹਿਮਤ ਹਨ
ਪ੍ਰੈੱਸ ਰਿਪੋਰਟਰ ਸਾਹਿਬ ਇਹਨਾਂ ਕਿਸਾਨਾਂ ਦੀਆਂ ਗੱਲਾਂ ਵਿਚ ਨਾ ਆਉ ਇਹਨਾਂ ਨੇ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ।
ਕਿਸਾਨਾਂ ਦੀ ਬੁਹਤ ਵੱਡੀ ਗਲਤੀ ਹੈ ਹੋਰ ਫਸਲਾਂ ਵੀਜ ਲਿਆ ਕਰੋ ਜਿਸ ਦਾ ਮੁੱਲ ਵੀ ਪੈ ਜਾਵੇ ਆਮ ਜਨਤਾ ਨੂੰ ਪ੍ਸਾਨ ਨਾ ਕੀਤਾ ਜਾਵੇ
Bai ji tusi dasso ki beej laiey agreement karo rate fix karo beej ke wad ke tuhade ghar tak dejange paise deo
@@JaswantBrar-uw9fn j koi apni shop te samose banuda hai us nu sarkar garanti Dendi hai ki te sare samose fix rate te khirda ge
@@mangalsingh6049 samosa wala apna rate aap rakhda hai kissan di fasal da rate sarkar rakhde hai jekar kissan rakhan lagg gae fer vi tusi lok kissan nu hi galat kahonge 40 Saal pehlan ik killo Kanak da 4 leater diesel aunda c ajj 5 killo Kanak da ik leater matlab kissan di Kanak da rate 7200 banda hai os hisab naal eh koi aam bande da hisab nahi bahut educated lokan da formula a
@@JaswantBrar-uw9fnuddo modi kanuun le k t aae se .
Uddo t pite jande se
@@SUKHPREETSINGH-hy2zp modi de kanoon corporate de hakk ch c ki jinna marji anaj store karo te baad vich shortage dikha ke marji da paisa vasool karo te sarkari mandi khatam karni c Jo ki ajj vi sarkar dusre raste karan di koshish vich hai
ਇਹਨਾ ਧਰਨੇ ਲਾਉਣ ਵਾਲਿਆ ਨੂੰ ਕੋਈ ਪੁੱਛੇ ਕਦੇ ਮਜ਼ਦੂਰ ਧਰਨਾ ਲਾਉਂਦੇ ਵੇਖੇ ਨੇ,,ਨਾਲੇ ਤੁਹਾਡੇ ਵਾਂਗ ਉਹਨਾਂ ਦੇ ਕਰਜੇ ਮਾਫ਼ ਨਹੀਂ ਹੁੰਦੇ
ਭਾਜੀ ਜਿਸ ਪਰਿਵਾਰ ਦੇ ਬੰਦੇ ਨੂੰ ਐਡੀ ਵੱਡੀ ਬਿਮਾਰੀ ਹੋਵੇ ਉਹ ਕਿੰਨਾ ਪਰੇਸ਼ਾਨ ਹੋਏਗਾ ਇਹਨਾਂ ਕਿਸਾਨਾਂ ਨੂੰ ਵੀ ਰੱਬ ਮੱਤ ਦੇਵੇ ਜਿਹੜੇ ਸਵਾਰੀ ਆ ਉਹਨੂੰ ਜਾਣ ਦਿੱਤੇ ਜਾਵੇ
ਜਦੋਂ ਹੋਊ ਦੇਖਾਂਗੇ
ਪਰ ਜਿਹੜੇ ਹਾਲ ਕਿਸਾਨਾਂ ਦੇ ਨੇ ਉਹ ਗੱਲ ਕਰ
@@Aaj361na rail roke rakhde aape seller vich space Hundi
ਜੇ ਮੀਡੀਆ ਇਹਨਾਂ ਦੀ ਇੰਟਰਵਿਊ ਲੈਣੋਂ ਹਟ ਜਾਏ| ਤਾਂ ਕੋਈ ਸੰਘਰਸ਼ ਨਹੀਂ ਹੋਣਾ| ਸਾਰਾ ਮਸਲਾ ਟੀਵੀ ਚੈਨਲਾਂ ਤੇ ਇੰਟਰਵਿਊ ਦੇਣ ਦਾ ਹੈ|
ਏਹ ਕਿਸਾਨ ਨਹੀਂ, ਕਿਸਾਨ ਆਪਣੇ ਖੇਤਾਂ ਵਿੱਚ ਹਨ।
ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ,,, ਇਹ ਗ਼ਲਤ ਕਰ ਰਹੇ ਨੇ
ਇਹ ਤਾ ਪੰਚੀ ਤੀਹ ਲੋਕ ਪਰੇਸ਼ਾਨ ਨੇ ਜਿਹੜੇ ਸਾਰਾ ਪੰਜਾਬ ਪਰੇਸਾਨ ਆ ਉਹਦਾ ਕੀ ਕਰਨ
Eh jan buj ke bas wale pareshaan ho rahe ne
ਮੰਤਰੀਆਂ ਦਾ ਰਾਹ ਰੋਕਣ ਦੀ ਤੇ ਓਹਨਾਂ ਨੂੰ ਘਰ ਚ block ਕਰਨ ਦੀ ਹਿੰਮਤ ਨਹੀਂ ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਆ ਜਾਂਦੇ ਨੇ ਇਹ। ਇਹਨਾ ਨੂੰ ਪੁੱਛੋ ਕਿ ਝੋਨਾ ਆਮ ਲੋਕਾਂ ਨੇ ਨੀ ਚਕਿਆ ਥੋਡਾ? ਜੇਕਰ ਮੰਗਾਂ ਮਨਵਾਉਣੀਆ ਨੇ ਤਾਂ ਮੰਤਰੀਆਂ ਦੇ ਘਰ ਅੱਗੇ ਜਾ ਕੇ ਧਰਨੇ ਲਾਵੋ ਨਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰੋ।
Police wale kut kut ke ptila verge kr denge, aam loka ki khne kri jao preshan
ਕਿਸਾਨ ਨੇ ਅੰਤ ਚੂਕੀ ਹੈ। ਪੰਜਾਬ ਅਤੇ ਹਰਿਆਣਾ ਵਾਡਰ ਤੇ ਮੇਰੀ ਕਾਰ ਐਕਸੀਡੈਂਟ ਕਿਸ਼ਾਨ ਥਰਨੇ ਕਾਰਨ ਹੋਇਆ।
ਕਪਾਹ ਤੇ ਨਰਮਾ ਬੀਜ ਲਵੋ
ਹੁੰਦਾ ਨਹੀ ਕਪਾਹ ਨਰਮਾ ਬੀਜ ਮਾੜੇ ਆ
ਫਸਲਾ ਹੋਰ ਵੀ ਹਨ ਕਿਊ ਨਹੀ ਬੀਜੀਆ ਜਾਦੀਆ ਲਛਣ ਤਿੰਨ ਸੌ ਦਾ ਕਿਲੋ ਹੈ ਪਿਆਜ ਦੋ ਕਿਲੋ ਸੌ ਦਾ ਹੈ ਕੋਈ ਬੀਜਦਾ ਨਹੀ ਇਕਲਾ ਝੋਨਾ ਹੀ ਬੀਜੀਆ ਜਾਦਾਂ ਕਮਾਦ ਮਕੀ ਮੂਗੀ ਮੁਗਫਲੀ ਸਭ ਫਸਲਾ ਤੀਹ ਸਾਲ ਤੋ ਪਹਿਲਾ ਬੀਜਦੇ ਸੀ ਵਧੀਆ ਰਹਿਦੇ ਸੀ ਹੁਣ ਕਣਕ ਝੋਨਾ ਹੀ ਬੀਜੀਆ ਜਾਦਾ ਜਰਾ ਸੋਚਿਓ ਜਰੂਰ ਸੋਚਿਓ
Bai ji sade to oh vi ni lainde wad to wad 1 ja 2 kille da wechdange rehdi lake baki kithe jau jado sarkar nu jarurat c ਹਰੀ Kranti de naam te sade to bahut kuj karaea. hai kissan karjai karta 40 Saal pehlan 1 killo Kanak da 3 leater diesel aa janda c ajj takreeban 5 killo Kanak da 1 leater aunda a
@@JaswantBrar-uw9fntruck wale bahut Dukhi hai ovi Darna la dan Khali Kisan paresha hai chittar palda hon😂😂😂
@dimpyaulakh3311 asi kado kiha na lao dharna bhai saab truck union da saath ditta asi har war jado tusi dharna laea a truck te buss wale kache mulajima lai asi agge ae a tusi vi samjo per jiwe tuhada comment a lagda kissan di majboori nahi samajde ta tusi truck wale ho hi nahi Bai ji baki jis dharne da 3 din pehlan sare punjab de media vich kiha c khabar chaldi c Fer kio jaan buj ke kissana nu badnam karan lai sirf puthe raste ae o
ਵਾਹਿਗੁਰੂ ਜੀ ਵਿੱਚ ਕਿਸਾਨ ਬਹੁਤ ਚੰਗੇ ਹਨ ਜਿਹੜੇ ਕਿ ਜਰੂਰਤਮੰਦ ਲੋਕਾਂ ਦੀ ਮਦਦ ਵੀ ਕਰ ਰਹੇ ਹਨ ਇਹਨਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖਣ
ਹੁਣਤਾ ਮਰੀਜਾ ਨੂ ਮਾਰ ਦਿਤਾ !!
ਅਗਰ ਕਿਸਾਨ ਚੰਗੇ ਹੋਣ ਤਾਂ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ,,ਇਹਨਾ ਨੂੰ ਹੰਕਾਰ ਹੋ ਹੋ ਗਿਆ ਹੈ,,ਦਿੱਲੀ ਜਾਕੇ,,ਪਰ ਹੁਣ ਇਹ ਸੁਪਨਾ ਭੁੱਲ ਜਾਣ ਦੁਵਾਰਾ ਦਿੱਲੀ ਜਾਕੇ ਧਰਨਾ ਲਾਉਣ ਵਾਰੇ
ਪੰਜਾਬ ਵਿੱਚ ਮੱਕੀ ਦੀ ਫਸਲ ਨੂੰ ਉਤਸਾਹਿਤ ਕਰਨ ਦੀ ਲੋੜ ਹੈ। ਅਮਰੀਕਾ ਦੀ ਸਟੇਟ Iowa ਵਿਖੇ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ ਜਿਹੜੀਆਂ ਝੋਨੇ ਦੀ ਤੁਲਨਾ ਵਿੱਚ ਦੁਗਣਾ ਝਾੜ ਦਿੰਦੀਆਂ ਹਨ। ਉਹਨਾਂ ਕਿਸਮਾਂ ਦੇ ਬੀਜ ਮਾਹਿਰਾਂ ਨੂੰ ਭੇਜ ਕੇ ਪੰਜਾਬ ਮੰਗਵਾ ਲਏ ਜਾਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਵੰਡੇ ਜਾਣੇ ਚਾਹੀਦੇ ਹਨ।
ਪਹਿਲਾਂ ਕਿਸਾਨਾਂ ਨੇ ਦਿੱਲੀ ਧਰਨੇ ਵਿੱਚ 1300 ਦੇ ਆਸ-ਪਾਸ ਲੋਕ ਸ਼ਹੀਦ ਕਰਵਾ ਦਿੱਤੇ ਨੇ
Waheguru Ji 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਗੱਲ ਇਹ ਹੈ ਕਿਸਾਨ ਵੀ ਦੋਸ਼ੀ ਸਰਕਾਰਾਂ ਵੀ ਦੋਸ਼ੀ ਸਰਕਾਰ ਕਹਿ ਰਹੀ ਵੀ ਝੋਨਾ ਪਿਆ ਹੀ ਬਹੁਤ ਹੈ ਅਸੀਂ ਕਿੱਥੇ ਰੱਖੀਏ ਬਾਈ ਜੀ ਲਾਸਣ ਪਿਆਜ ਆਲੂ ਕੋਈ ਨਹੀਂ ਬੀਜਦਾ ਹੋਰ ਫਸਲਾਂ ਨੂੰ ਬਾਈ ਮਿਹਨਤ ਕਰਨੀ ਪੈਂਦੀ ਹੈ ਜੀਰੀ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਲਾ ਭਈਆ ਨੇ ਦੇਣੀ ਆ ਵੱਡ ਮਸ਼ੀਨ ਨੇ ਦੇਣੀ ਹੈ
ਜੇ ਇੱਕ ਪਿਓ ਦੇ ਹੋਣ ਤਾਂ ਰੇਲਾਂ ਦੀਆਂ ਪਟੜੀਆਂ ਉੱਤੇ ਧਰਨਾ ਲਾਓ ਰੋਕੋ ਫਿਰ ਲੱਗਦਾ ਪਤਾ ਵੱਡੇ ਕਿਸਾਨਾਂ ਦਾ
ਸਾਰਾ ਕਸੂਰ ਪੰਜਾਬ ਸਰਕਾਰ ਦਾ ਹੈ ਜੀ।
ਜਦੋਂ ਪਤਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਹਿਲਾਂ ਤੋਂ ਪ੍ਰਬੰਧ ਕਿਉਂ ਨਹੀਂ ਕੀਤੇ ਪੰਜਾਬ ਸਰਕਾਰ ਨੇ।
ਪਹਿਲਾਂ ਜਮਦੇ ਤੇ ਪਹਿਲਾਂ ਮਰ ਜਾਣਾ ਸੀ ਸਰਕਾਰ ਨੇ ਜਹਿੜੇ ਕਨੁਨ ਬਣਾਏ ਸੀ ਉਹ ਕਿਸਾਨਾਂ ਦੇ ਫੇਦੇ ਵਾਸਤੇ ਬਣਾਏ ਸੀ ਹੁਣ ਸਰਕਾਰ ਆਪਣੀ ਜਗ੍ਹਾ ਸਹੀ ਹੈ ਇਹ ਕਿਸਾਨ ਹੁਣ ਝੋਨਾ ਆਪਣੇ ਘਰਾਂ ਵਿੱਚ ਰੱਖਣ
ਇਹ ਪਾਗ਼ਲ ਲੋਕਾ ਦਾ ਖੂਨ ਪੀਣ ਲਗ ਗਏ
ਹੁਣ ਇਹਨਾਂ ਨੂੰ ਕਿਸਾਨ ਆਖਣਾ ਗਲਤ ਆ ਇਹ ਕੋਈ ਤਰੀਕਾ ਨਹੀਂ
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸੈਲਰ ਆਪਣੇ ਨਵੀਂ ਚਾਹੀਦੇ ਹਨ ਜਿਹੜੀ ਕਣਕ ਦੂਜੇ ਸੂਬਿਆਂ ਨੂੰ ਦਿੱਤੀ ਜਾਂਦੀ ਹੈ ਸਿੱਧੀ ਕਣਕ ਦੇਣ ਦੀ ਵੀਜੇ ਆਟਾ ਪੀਸ ਕੇ ਦੇਣਾ ਚਾਹੀਦਾ ਹੈ ਸਰਕਾਰ ਨੂੰ ਸੂਬੇ ਦੇ ਵਿੱਚ ਵੱਡੀਆਂ ਆਟਾ ਮਿਲਾ ਲਾਉਣੀਆਂ ਚਾਹੀਦੀਆਂ ਨੇ ਆਟਾ ਹੀ ਪੀਸ ਕੇ ਦਿੱਤਾ ਜਾਵੇ ਆਟਾ ਵੀ ਉਨਾ ਹੀ ਦਿੱਤਾ🙏🙏
ਇਹ ਕਿਸਾਨ ਨਹੀਂ ਹੈਵਾਨ ਹਨ ਇਸ ਨਾਲ ਆਮ ਆਦਮੀ ਪਰੇਸ਼ਨ ਹੋ ਰਹਾ ਹੈ, ਬਿਮਾਰ ਲੋਕ ਵੀ ਬਹੁਤ ਪਰੇਸ਼ਾਨ ਹੋ ਰਹੇ ਹਨ, ਇਹਨਾਂ ਨੂੰ ਹੁਣ ਛਿੱਤਰਾਂ ਦੀ ਲੋੜ ਹੈ, ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ, 😡😡
ਕਿਸਾਨਾਂ ਨੇ ਹਨ ਅਤ ਕਰ ਦਿੱਤੀ। ਅਤ ਖ਼ੁਦਾ ਦਾ ਵੈਰ ਹੂੰਦਾ ਹੈ
Kisana da kam galat hai
Waheguru kisana te mehar kare kisana da koi kasoor nhi sarkaar da kasoor a sara
ਧਰਨੇ ਲਾ ਲਾ ਪੰਜਾਬ ਦੇ ਬਾਜਾਰ ਬਰਬਾਦ ਕਰ ਤੇ ਇਹਨਾਂ ਨੇ ਇਹ ਸੋਚਿਆ ਨੀ ਫਸਲ ਅਸੀ ਪੰਜਾਬ ਦੇ ਬਾਜਾਰ ਚ ਹੀ ਵੇਚਣਾ
ਇਹ ਤਾਂ ਕਹਿੰਦੇ ਸਾਡੀ ਹੀ ਮਰਜ਼ੀ ਚਲੇ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ
ਪਹਿਲਾਂ ਯਾਰ ਇਸਦਾ ਮਸਲਾ ਹੱਲ ਕਰੋ 6 ਮਹੀਨੇ ਹੋ ਗਏ ਇਕੋ ਕਮੇਂਟ ਵਾਰ ਵਾਰ ਕਰਦਾ ਬੁਹਤ ਪਰੇਸ਼ਾਨ ਆ ਇਹ ਬੰਦਾ
😂hun ta lakh da rate vda deo mehngai de jmane ch goldy gunde ne rate vvdata va
@JAAN8 ਸਹੀ ਕਿਹਾ ਹੈ ਜੀ
ਯਾਰ ਲੀਡਰਾਂ ਦੇ ਅਫਸਰਾਂ ਦੇ ਦਫ਼ਤਰ ਘੇਰਣ ਲੋਕਾਂ ਦੀ ਕੀ ਗਲਤੀ ਆ ਪੰਜਾਬ ਬਰਬਾਦ ਹੋ ਗਿਆ ਲੋਕਾਂ ਨੇ ਉਹ ਕਮਾਉਣਾ ਉਹ ਖਾਣਾ ਲੋਕ ਪਹਿਲਾਂ ਦੁਖੀ ਆ ਏਦਾਂ ਨਾ ਕਰੋ ਲੋਕਾਂ ਦੁਆਵਾਂ ਲਵੋ ਬਦਵਾ ਨਾ ਲਵੋ
Rasta nahi rokne chahiye
Kissan ZINDABAD
ਮੈਂ ਵੀ ਕਿਰਸਾਨ ਦਾ ਪੁੱਤ ਆ ਪਰ ਯਰ ਸ਼ਰਮ ਕਰੋ torhi ਜਹੀ ਕੋਈ ਮਾਂ ਬਿਮਾਰ ਆ ਲੰਗ ਜਾਣ ਦਵੋ ਕਿਰਪਾ ਕਰ ਕੇ 🙏🙏🙏
Kissan Jindabad
ਪਿੰਡਾਂ ਦੇ ਰਸਤੇ ਨਵੇਂ ਬੰਦੇ ਨੂੰ ਕੀ ਪਤਾ ਰਸਤੇ ਦਾ 😢😢😢😢
ਇਹ ਜਾਨ ਬੁਙ ਕੇ ਕੀਤਾ ਜਾ ਰਿਹਾ ਫਸਲ ਲੈਤੀ ਨਹੀ ਜਾ ਰਹੀ ਤਾ ਜੋ ਅੱਗਲੀ ਵਾਰ ਙੋਨਾ ਬੀਜਨ ਤੋ ਪਹਿਲਾ ਦੱਸ ਵਾਰ ਸੋਚਨ ਕਿਊ ਕੇ ਪਾਣੀ ਬਹੁਤ ਨੀਚੇ ਚਿਲਾ ਗਿਆ
wahegurujimkaranji
Daang fero ehna de bus hun koi hila ni reha Punjab barbad krta ehna ne
Bahut vekhe tere warge nu ik din di sellery na mile roti ni khanda sadi 6 mahine di mehnat da paisa nai mil reha
aja fher daang leke daang fher ke dekh le nhi te bhonk naa
ਸ਼ਰਮ ਕਰੋ ਮਰੀਜ਼ ਵੀ ਦੁਖੀ ਹੋਏ ਪਏ ਨੇ।
ਬੱਸਾਂ ਵਾਲੇ ਬੱਸਾਂ ਕਿਉਂ ਨਹੀਂ ਬੰਦ ਕਰ ਸੱਕਦੇ
ਨਰਮਾ ਤੇ ਗੁਮਾਰਾ ਵੀ ਨੀ ਹੋਇਆ ਤੇ ਅਸੀ ਕੀ ਕਰੀਏ ਨਾ ਡੀ ਏ ਪੀ ਮਿਲਦੀ ਆ 20 ਕਿੱਲੋ ਨਰਮਾ ਤੇ 10 ਕਿੱਲੋ ਗੁਮਾਰਾ ਹੋਇਆ ਜੀ ਮੰਤਰੀ ਤੇ ਐਮ ਐਲ ਏ ਸੀ ਐਮ ਪੀ ਐਮ ਖੇਤਾ ਚ ਆ ਕੇ ਦੇਖੋ ਜੀ
Mere friend de mother nu brain attack aya c kuj dina pehlan o hospital lai k ja rhe c but raste ch kisan dharna lga k baithe c. ...jis krk boht delay hoya aur ona di death ho gyi....
Par mein fr v dil ton apne dihadidaran ton v garib kisana de nal han hamesha🙏
Janta nu ikkathe hona chahiye ta dharne walea da hal hoga
ਵੀਰ ਜੀ ਸਿੱਧੇ ਤਨਖਾਹ ਲੈਣੀ ਹੁੰਦੀ ਉਦੇ ਧਰਨਾ ਕਿਉਂ ਲਾਉਣੇ ਹੋ
ਜੈ ਕਿਸਾਨ ਜੈ ਜਵਾਨ
Kishan mujdor vi khajl khvar ho rahi ne Sarkar kishana di sanvahi karni chahdi aaa Ena sab di jume war aa
Kisana. De. Gunda gardi.
ਜਿਨੇ ਹਰਾਮ ਦੇ ਕਿਸਾਨਾਂ ਨੂੰ ਮਾੜਾ ਬੋਲਦੇ ਹਨ ਹਰਾਮ ਦਿਉ ਫਸਲ ਨਾ ਵਿਕੀ ਤੁਹਾਨੂੰ ਕੋਡੀ ਦੇ ਭਾ ਨਹੀਂ ਪੁਸ਼ਣਾ ਕਿਸੇ ਨੇ
ਵੀਰ ਜੀ ਸੀ ਐਮ ਮੰਤਰੀਆਂ ਦੀਆਂ ਡੀ ਸੀ ਦੀਆਂ ਕੋਠੀਆਂ ਘੇਰਨ ਜਾ ਕੇ ਉਹਨਾਂ ਨੂੰ ਅੰਦਰ ਬੰਦ ਕਰੋ ਅਮ ਜਨਤਾ ਦਾ ਕਸੂਰ ਜ਼ੋ ਸੜਕਾਂ ਤੇ ਜਾਂਦੈ ਆ ਉਹ ਵੀ ਮਜਬੂਰੀ ਚ ਜਾਂਦੇ ਆ ਉਹ ਕਿਹੜਾ ਸ਼ੌਂਕ ਨਾਲ ਜਾਂਦੇ ਨੇ ਕਿਸੇ ਨੇ ਤਰੀਕ ਤੇ ਜਾਣਾ ਕੋਈ ਦਵਾਈ ਲੈਣ ਜਾਂਦਾ ਕਿਸੇ ਮਰੇ ਦੇ ਸਸਕਾਰ ਪਹੁਚਣਾ ਕਿਸੇ ਨੇ ਭੋਗ ਤੇ ਪਹੁਚਣਾ ਕਿਸੇ ਨੇ ਪੇਪਰ ਦੇਣੇ ਹੁੰਦੇ ਆ ਟਾਈਮ ਤੇ ਪਹੁਚਣਾ ਹੁੰਦੈ ਮਜਬੂਰੀ ਸਭ ਦੀ ਵਿਹਲਾ ਕੋਈ ਨਹੀੰ
ਤੁਸੀਂ ਵੀ ਹਰਾਮ ਦੇ ਹੀ ਲੱਗਦੇ ਹੋ ਜੇਹੜੇ ਦੂਸਰੇ ਲੋਕਾਂ ਨੂੰ ਹਰਾਮ ਦੇ ਦੱਸਦੇ ਹੀ,,ਸਵਾਦ ਦੀ ਗੱਲ ਤਾਂ ਹੁੰਦੀ,,ਤੂੰ ਅਪਣਾ ਨੰਬਰ ਲਿਖਕੇ ਭੇਜ,ਫਿਰ ਪਤਾ ਲੱਗੂ ਹਰਾਮ ਦਾ ਕੌਣ ਹੁੰਦਾ ਹੈ
Sad gya bhatij 😢😢
CRPF CRPF CRPF
Kisan ekta jindabad
ਅੰਨ ਦਾਤਾ ਹੁਣ ਮੌਤ ਦਾਤਾ ਬਣ ਗਿਆ
17 yaa 18 moisture de jhone nu vdo. Odi tulaai ho rhi a.
Jdo moisture hi jiada odi tulaai ki hovegi
Dasdinhoge
Mandivich
Asivgharjana
Raasta band Krna koi hall nhin, ehna di ehi soch ajj Punjab de kisana layi shraap ban gayi , jo kisey da raasta band karda rab uss da raasta band kr dinda, aapa jo doosreya nu dindey ha ohi sanu.1000 Guna vad ke vapis milda, Prem de badle Prem or nafrat de badle nafrat , ehi prakirti da niyam hai. Baba ji ehna loka te mehar karna ji
Eh lok kisan nahi han....eh aam janta nu preshan kar rhe han
Free da khaan di adat pe gayi aa ehna nu, hor v states ne, sirf punjabi he ne jehna nu haramda khaan di adat payi aaa
Bai sabb to bad janta khanori Badr te dukhi a Jake dekho o bai
सरकार किसानों को
जानबूझ कर
परेशान कर रही है
Doaba ale kisan buhat smjdar bande aa ehe kise nu jaan buj ke paresaan nahi karde
Bht bura asar ho reha Punjab economy te
ਭਾਈ ਸਾਹਿਬ ਕਿਸਾਨਾਂ ਨੇ 2 ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ
ਜੈ ਕਿਸੇ ਦੇ ਮੌਤ ਹੋਜੇ ਕੋਈ ਬਿਮਾਰ ਹੋ ਜੇ ਉਹਨਾ ਨੂੰ ਦੋ ਦਿਨ ਪਹਿਲਾ ਮਰ ਜਾਂਦਾ ਜਾਂ ਬਿਮਾਰ ਹੋ ਜਾਂਦਾ
ਸਵਾਦ ਦੀ ਗੱਲ ਤਾਂ ਹੈ,,ਅਗਰ ਮੁੱਖ ਮੰਤਰੀ ਦੀ ਕੋਠੀ ਘੇਰੋ,,ਉਥੇ ਛਿੱਤਰ ਪਰੇਡ ਤੋਂ ਡਰ ਲੱਗਦਾ ਹੈ
ਫ੍ਰੀ ਵਾਲੀਆਂ ਸਵਾਰੀਆਂ ਆ
ਧਰਨੇ ਤੇ ਫਰੀ ਵਾਲੇ ਬੈਠੇ ਆ ਪੰਜਾਬ ਚ ਸਭ ਕੁਛ ਫਰੀ ਆ ਉਹ ਨਹੀਂ ਯਾਦ
Thodi majburi kise di jan to v badh k hogi.
Galta gal a kisna de
Punjab da kisan Modi naal nahi Modi Kisana da nahi kisan hun kyo peekh mangdi pai aa kender sarkar kolo hun b apni aakad vich rho 😊😊
😂😂
Ehna da ta roj da hi kmm aa
Ye Bahot Galat kar Rahe hai Kam se kam Marij ko Dekhna chahiye
Bhai saab marij ko jane dete hai lekin sabhi marij ban jate hai jab pata chalta hai marij ko jane de rahe hai
ट्रक ड्राइवर और मालिक भी हडताल करें उनके जो जोड़े पढ़ते हैं उनके पैसे और महीने की kista माफ़ होनी चाहिए😂😂
Ihna nu sarkar kolo sara kuj free chaida aa wehle ho gye aa te ja ke aam janta nu tang kita Hoya aa
Yaar eh lok sarkaraan de ghar agge dharna lagan amm lokaa nu kiu pareshan karde
Bagwant man da ghar dharna laoo veer ki fedha uree danga peniy ptaa lagu osnu
Vehle lok aa eh sarkar nu action laina chahida😂😂😂😂😂😂🎉🎉🎉🎉🎉🎉
tuu wada kaam wala jake kaam kr vehla na bhonk 😂😂
Sada ksur dso kharab tan tuha u Sarkar kr rhi hai sada tan ksur dasso
ਭਾਈ ਐਵੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ,,
ਮੈ ਤਾ ਹੈਰਾਨ ਹਾਂ ਕਿ ਪੰਜਾਬ ਚ ਹਰ ਤੀਜੇ ਦਿਨ ਧਰਨਾ,, ਆਮ ਜਨਤਾ ਕਿਥੇ ਜਾਵੇ,,
ਕੀ ਪੰਜਾਬ ਚ ਧਰਨਿਆਂ ਦਾ ਕਲੱਚਰ ਕਦੇ ਖਤਮ ਹੋ ਸਕਦਾ??
ਹੁਣ ਪੰਜਾਬ ਨਹੀਂ,,ਏਹ ਧਰਨਾ ਸਟੇਟ ਲਗਦਾ,, ਬਾਕੀ ਵੀ ਸਟੇਟਾਂ ਨੇ, ਓਥੇ ਵੀ ਕਿਸਾਨ ਵਸਦੇ ਆ
Sarkari kam band karvao
Ehna de daang fero
aja daang leke tuu jaa bhonkn joga haa
Chonnna na lgaaoooo veeroo hun....kuch hor lgaaooo hun...jis di demand hovey
Yaar sarkaaraa di bhi galti ae rate sahi te fix karo .dharne lagann naal sarkar de minister khajjal nhi hunde aap jantaa hi presaan hundi ae.asi bhrawo kam kraange taan rotii milugii hun rasta hi block kar dende ne fir bndaa ki kru ..
Bai ji ethe law nd order koi n hega raj e kissana d raz chl reha njaj takka chl reha eh loka nu tang krna kitho tk shi h
Enna ne ta enj hi samj liya jiwe enna lyi sarkar free aa thode krke kinne log khraab hunde
Eh lok Punjab nu barbaad kr den ge
Or do AAP ko vote aaj bjp states main 3100 rate hai paddy jab ki punjab main 2300 hai sayad
Yaar pani bchao jhona na lao
Jekar dam aa ta sarkar naal Matha lao ja ke kio aam janta nu tag karde ho
Enne paise ne ta road kio band kita kisan froad kar ne aam public nal
Dukhi hoo gye inaa kissana tou
Samjh nhi lagdi kisana da sade nal ki dushmni hai
Kuch ta sharam kro aam janta nu kyun tang kr rhe ho
Sarkar ji jag jao hun ta
Punjab nu bacahna taa enha kissana nu chitter phero
Veerg kishana da sath doo ji 🙏🏼🙏🏼 kishan mujdor veer Bahut dokhi aa
Loga nu preshan na karo leaderes de ghar ghero
ਬਹੁਤ ਵਦੀਆਂ ਪੱਤਰਕਾਰ.
Kisqn v ki krn vichare oo v 6 month to mehnat krke kheti krde aa fr sarkara mull nhi pundiya
😮 yaar Aam lokka Da ki ksur A ina nu kiyu Tang karde o tussi parliment Jao othe M P। M। L। A ne Ona nall gall karo
Kisaan ta shi a
Dharnakakia da beez nash hovega ehna da kakh nahi rahina loka dia badasisa berha garak kar dengia
Jhona loka ne chukaona hai Ja sarkar nei sarkar naal panga laou public naal que jadon vota paiya se uss time public nu puch ke paiya se jehre ehna dei chuney hoiey ne oh kithey oh a nu ghero
Punjabi ch kehnde hunde aggg laa k kutaa knd ute.
Is time media oho kr reha bss
Ki.
Sanna de kattai karo