kshehre ki cutting&stiching kaise karen ke naap bilkul sahi aa jaye

แชร์
ฝัง
  • เผยแพร่เมื่อ 29 ต.ค. 2024

ความคิดเห็น • 194

  • @davinderkaur634
    @davinderkaur634 5 หลายเดือนก่อน +8

    Hi Penji There’s so many videos of how to cut n sew kshehra but no one has explained like this. If you’re close I would have hugged you. Thank you sooooooo much. Please make more videos like this also I would like to see how to sew men’s Bhanna please if you can. Thanks a million 🙏🙏🙏🙏🥰

    • @gurleeninderschannel
      @gurleeninderschannel  5 หลายเดือนก่อน

      Thank you soooooo much didi ❤❤❤🥰🥰🥰

  • @amritkaur5744
    @amritkaur5744 6 หลายเดือนก่อน +2

    Very nice video mam 👍🙏🙏

  • @DaljitKaur-vk5vd
    @DaljitKaur-vk5vd ปีที่แล้ว +13

    🎉ਬਹੁਤ ਵਧੀਆ ਤਰੀਕਾ ਸਮਝਾਉਣ ਲਈ ਹੋਰ ਵੀ ਹੈ ਬਟੀਕ ਵਾਲੇ ਜਿਸ ਤਰ੍ਹਾਂ ਤੁਸੀਂ ਦੱਸਿਆ ਕੋਈ ਨਹੀਂ ਦੱਸਦਾ ਕਿੰਨੀ ਲੰਬਾਈ ਕਿੰਨੀ ਚੌੜਾਈ ਕਿਤਨਾ ਬਾਅਦ ਵਿੱਚ ਰਹਿ ਜਾਂਦਾ ਹੈ ਮੈਨੂੰ ਬਹੁਤ ਬਹੁਤ ਹੀ ਵਧੀਆ ਲੱਗਾ

  • @kaurmeet3888
    @kaurmeet3888 6 หลายเดือนก่อน +3

    ਬਹੁਤ ਵਧੀਆ ਤਰੀਕਾ ਸਮਜਾਉਣ ਦਾ

    • @gurleeninderschannel
      @gurleeninderschannel  6 หลายเดือนก่อน

      ਬਹੁਤ ਧੰਨਵਾਦ ਦੀਦੀ

  • @GILL_YT_01
    @GILL_YT_01 หลายเดือนก่อน +3

    Very easy mam and thanks

  • @gurdeepkaur4510
    @gurdeepkaur4510 7 หลายเดือนก่อน +1

    Very nice

  • @gurmelkaur6635
    @gurmelkaur6635 หลายเดือนก่อน +3

    ਬਹੁਤ ਵਧੀਆ ਲੱਗਿਆ

    • @gurleeninderschannel
      @gurleeninderschannel  หลายเดือนก่อน

      ਧੰਨਵਾਦ ਦੀਦੀ ਜੀ🙏🙏🥰

  • @CRICKET_WORLD740
    @CRICKET_WORLD740 10 หลายเดือนก่อน +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ

    • @gurleeninderschannel
      @gurleeninderschannel  10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @RanveerSingh-wi9pl
    @RanveerSingh-wi9pl 7 หลายเดือนก่อน +1

    Great 🙏👍

  • @angel-st2tp
    @angel-st2tp 6 หลายเดือนก่อน +1

    Nice sister ji

  • @inderjitkour242
    @inderjitkour242 7 หลายเดือนก่อน +1

    Mam bohttt sohna smjaya tuc...❤

  • @royalgamer6757
    @royalgamer6757 7 หลายเดือนก่อน +3

    ਬਹੁਤ ਵਧੀਆ ਦੱਸਿਆ ਜੀ,, ਸ਼ੁਕਰੀਆ
    ਭੈਣ ਜੀ ਤੁਸੀਂ ਕੈਮਰਾ ਉੱਪਰ ਕਿਸੇ ਜਗ੍ਹਾ ਤੇ ਫਿੱਟ ਕਰ ਲੈਣਾ ਸੀ,, ਏਦਾਂ ਤੁਹਾਨੂੰ ਇਕ ਹੱਥ ਨਾਲ ਕਿੰਨਾ ਹੀ ਸਮਾਂ ਲੱਗ ਗਿਆ ਹੋਣਾ

    • @gurleeninderschannel
      @gurleeninderschannel  7 หลายเดือนก่อน

      ਬਹੁਤ ਬਹੁਤ ਧੰਨਵਾਦ ਦੀਦੀ, ਦੀਦੀ ਮੈਂ ਮੋਬਾਈਲ ਨਾਲ ਵੀਡੀਓ ਬਣਾਉੰਦੀ ਹਾਂ, ਹੁਣ ਮੈਂ ਜਲਦੀ ਹੀ ਟਰਾਈਪੌਡ ਲਵਾਂਗੀ

    • @royalgamer6757
      @royalgamer6757 7 หลายเดือนก่อน +1

      @@gurleeninderschannel ok ji,,,

  • @gurjeets42
    @gurjeets42 5 หลายเดือนก่อน +3

    ਬੁਹਤ ਵਧੀਆ ਦਸਿਆ

    • @gurleeninderschannel
      @gurleeninderschannel  5 หลายเดือนก่อน

      ਧੰਨਵਾਦ ਦੀਦੀ ਜੀ❤❤🥰🥰

  • @karamjitkaur1556
    @karamjitkaur1556 4 หลายเดือนก่อน +2

    Bhut bhut jayda vadiya treeke nl smhjaya ji thanks di bhut video dekhi but Aaj ja k mili perfect video ❤

    • @gurleeninderschannel
      @gurleeninderschannel  4 หลายเดือนก่อน

      Thank you sooooo much didi ji🙏🙏❤❤🥰🥰

  • @paramjitkaur3079
    @paramjitkaur3079 หลายเดือนก่อน +1

    ਬਹੁਤ ਵਧੀਆ ਦਸੀਆਂ ‌ਜੀ ਸ਼ੁਕਰੀਆ ਜੀ

    • @gurleeninderschannel
      @gurleeninderschannel  หลายเดือนก่อน

      ਧੰਨਵਾਦ ਦੀਦੀ ਜੀ🙏❤🥰

  • @kaurboparai6881
    @kaurboparai6881 4 หลายเดือนก่อน +2

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵਹਿਗੁਰੂ ਜੀ

    • @gurleeninderschannel
      @gurleeninderschannel  4 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🥰🥰🥰❤❤❤🙏🙏🙏🙏ਵਾਹਿਗਰੂ ਜੀ ਮਿਹਰ ਕਰਨ ਸਭ ਤੇ

  • @JashanJashan-c5s
    @JashanJashan-c5s 8 หลายเดือนก่อน +1

    V nice 👍

  • @jaspinderkaur1908
    @jaspinderkaur1908 8 หลายเดือนก่อน +1

    Thanku so much....boht vdia dasya c

  • @geetagillgeeta433
    @geetagillgeeta433 11 หลายเดือนก่อน +1

    Supr 👌👌👍 behut vdhiaaa ji aan smj lgdi aa tuhadi ji 👍

    • @gurleeninderschannel
      @gurleeninderschannel  11 หลายเดือนก่อน

      Thank you so much didi 🥰🥰🥰🥰❤❤

  • @Gabbyz786
    @Gabbyz786 7 หลายเดือนก่อน +1

    Very nice mam thankyou

  • @gurmitkaur1272
    @gurmitkaur1272 6 หลายเดือนก่อน +2

    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ , ਧੰਨਵਾਦ ਜੀ🙏

    • @gurleeninderschannel
      @gurleeninderschannel  6 หลายเดือนก่อน

      ਦੀਦੀ ਤੁਹਾਡਾ ਬੇਹੱਦ ਧੰਨਵਾਦ ❤❤

  • @jeetsidhu2449
    @jeetsidhu2449 4 หลายเดือนก่อน +2

    ਬਹੁਤ ਵਧੀਆ ਦੱਸੇਆ ਧੰਨਵਾਦ ਜੀ

  • @SatinderSingh-i6w
    @SatinderSingh-i6w 10 หลายเดือนก่อน +1

    Very good ❤

  • @RanjitKaur-vo6fu
    @RanjitKaur-vo6fu 6 หลายเดือนก่อน +2

    Thankuuu so much bhaut vadia samjaya

  • @-deep431
    @-deep431 10 หลายเดือนก่อน +1

    Bhut Vaida aa Kankariya

  • @kuldipkaurpannu7571
    @kuldipkaurpannu7571 3 หลายเดือนก่อน +1

    Thanks diii mnu es video di bahut lod c🙏🏻

  • @navnoorsingh8374
    @navnoorsingh8374 5 หลายเดือนก่อน +1

    Bahut vadia tarike nal samjha thanks

  • @djain7822
    @djain7822 2 หลายเดือนก่อน +1

    👍 Bahut 👍 vadiya 👍

  • @Parmmahalmahal
    @Parmmahalmahal หลายเดือนก่อน +1

    👍👍👍Very nice Mam

  • @gurpreetgaggi3226
    @gurpreetgaggi3226 2 หลายเดือนก่อน +1

    Bht sohna dsea

  • @mandeepsingh-sk7pw
    @mandeepsingh-sk7pw 3 หลายเดือนก่อน +2

    Nice video ❤❤❤❤

  • @simransimi2550
    @simransimi2550 5 หลายเดือนก่อน +1

    Bhutt vdia vdi🎉🎉

  • @jaswantjaswant1172
    @jaswantjaswant1172 3 หลายเดือนก่อน +2

    Very good

  • @Shivmuzaffarpuria
    @Shivmuzaffarpuria 3 หลายเดือนก่อน +1

    Very. nice

  • @rampalgill8684
    @rampalgill8684 6 หลายเดือนก่อน +3

    ਭੇਣੈ ਅੱਜ ਤੱਕ ਕਿਸੇ ਨੇ ਵੀ ਨੀ ਇਸ ਤਰਾ ਦੱਸਿਆ.ਕਿੳਕਿ ਨਾਪ ਕਿਵੇ ਲੇਣਾ ਅੱਜ ਪਤਾ ਲੱਗਾ ਮੇਨੰ ਤਾ.ਬਹੁਤ ਉਲਜਣਾ ਰਿਹ ਜਾਦੀਆ ਸੀ 🙏🏻ਜਿੳਦੀ ਰਿਹ ਭੇਣੈ🙏🏻

    • @gurleeninderschannel
      @gurleeninderschannel  6 หลายเดือนก่อน

      ਦੀਦੀ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਂ ਤੁਹਾਡੀਆਂ ਇਨਾਂ ਅਸੀਸਾਂ ਨਾਲ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹਾਂ🙏🙏🥰🥰

  • @ParminderSingh-jx8tl
    @ParminderSingh-jx8tl ปีที่แล้ว +1

    Very good and l under stand properly cutting this kachhera

  • @daljeetsingh3768
    @daljeetsingh3768 9 หลายเดือนก่อน +1

    Nice c bhut

  • @Ekamsandhu94
    @Ekamsandhu94 4 หลายเดือนก่อน +1

    Didi bhut clearly samjaya Tusi👌

  • @harman12260
    @harman12260 4 หลายเดือนก่อน +1

    Bhuht vadea di ❤❤❤❤

  • @ramankaur5206
    @ramankaur5206 2 หลายเดือนก่อน

    Bhot vadiaa madam ji

  • @balpreetkaur1505
    @balpreetkaur1505 3 หลายเดือนก่อน +1

    Thanks
    Very well explained

  • @BaljinderKaur-qy2lk
    @BaljinderKaur-qy2lk 4 หลายเดือนก่อน +1

    Thanku so much mam...
    Tuc bhut vdia dsya ji❤❤

  • @JashanAthwal-b5v
    @JashanAthwal-b5v 6 หลายเดือนก่อน +1

    ਬਹੁਤ ਵਧੀਆ ਭੈਣ ਜੀ❤❤

    • @gurleeninderschannel
      @gurleeninderschannel  6 หลายเดือนก่อน

      ਧੰਨਵਾਦ ਦੀਦੀ ਬਹੁਤ ਬਹੁਤ 🥰🥰

  • @palvinderkaur2362
    @palvinderkaur2362 ปีที่แล้ว +1

    Thanks Wehguru chardi kala bakshe tusi bhut Changi tra nal training deti h

  • @achintkhalsa2304
    @achintkhalsa2304 ปีที่แล้ว +1

    Thankyou ji bahut waddi problem solve kr diti aap ji ne thankyou very much ❤🙏

  • @satvantkaursaini1756
    @satvantkaursaini1756 4 หลายเดือนก่อน +1

    Bahut vadiya

  • @surindergill4789
    @surindergill4789 ปีที่แล้ว +2

    Very good👏👏

  • @jotkaur4283
    @jotkaur4283 ปีที่แล้ว +1

    Boht vadia dsea tuci mai ladies ta stitch kr landi c par gents aulhe lgde c eh v smjh aa ge mainu thanks didi

    • @gurleeninderschannel
      @gurleeninderschannel  ปีที่แล้ว +1

      Welcome dear ਮੈਂਨੂੰ ਬਹੁਤ ਖੁਸ਼ੀ ਹੋਈ ਦੀਦੀ 🥰🥰

  • @CharanSingh-dj6gh
    @CharanSingh-dj6gh ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਬਹੁਤ ਧਨਵਾਦ ਜੀ ਪਰ ਮੋਹਰੀ ਵੀ ਕੱਟ ਦਿੰਦੇ ਇਕੁ ਮਿੰਟ ਹੋਰ ਵੀਡੀਓ ਬਣਾ ਦਿੰਦੇ

  • @inderjeetkaur6506
    @inderjeetkaur6506 5 หลายเดือนก่อน +1

    Great 👍

  • @SurjitSingh-bm2ht
    @SurjitSingh-bm2ht 6 หลายเดือนก่อน +1

    Very good mam

  • @KuldeepKaur-wd4mf
    @KuldeepKaur-wd4mf 4 หลายเดือนก่อน +1

    ❤❤❤❤very nice

  • @gurvel1978
    @gurvel1978 ปีที่แล้ว +1

    Great

  • @manmeetkaur-cp7yo
    @manmeetkaur-cp7yo ปีที่แล้ว +1

    Very nice

  • @ajmerkaur8968
    @ajmerkaur8968 5 หลายเดือนก่อน +1

    V good

  • @DaljitKaur-bq6lw
    @DaljitKaur-bq6lw ปีที่แล้ว +1

    Very beautiful

  • @ramandeepkaur-yv2bm
    @ramandeepkaur-yv2bm ปีที่แล้ว +2

    very nice madam

  • @sukhchaindhillon6520
    @sukhchaindhillon6520 ปีที่แล้ว +1

    ਇਕ ਹੀ ਹੱਥ ਚਲ ਰਹਿਆ

  • @GurdeepSingh-f3q
    @GurdeepSingh-f3q ปีที่แล้ว

    Very nice ❤

  • @khudalmobilestore1960
    @khudalmobilestore1960 5 หลายเดือนก่อน +1

    Thx alot jii

  • @gurbaxkaur3038
    @gurbaxkaur3038 ปีที่แล้ว +1

    Didi tusi bhut he vadiya nal cutting dasi cashare di thanks thuada

  • @RanjitKaur-vo6fu
    @RanjitKaur-vo6fu 6 หลายเดือนก่อน +1

    Baki reanda v silai karna dasso kiyok mai silai karne han but alreay stich kite ne hun length da pta chal gya k ਕਿਦਾਂ ਕਰਨੀ ਦੱਸਣ ਦਾ ਧੰਨਵਾਦ ਬਹੁਤ 2👍

    • @gurleeninderschannel
      @gurleeninderschannel  6 หลายเดือนก่อน

      Hanji didi jaldi bnaungi stiching di video thanks didi

  • @ManinderSingh-zg8qf
    @ManinderSingh-zg8qf ปีที่แล้ว +1

    Very nice 👍

  • @SandeepSarao-k3l
    @SandeepSarao-k3l 6 หลายเดือนก่อน +1

    Bahut vadia smjayea mam. Ikk mam all types of plazzo di cutting dseyo

  • @simarjitkaurthabal7433
    @simarjitkaurthabal7433 6 หลายเดือนก่อน +1

    Thank you

  • @manavdeepsingh9457
    @manavdeepsingh9457 6 หลายเดือนก่อน +1

    Thanks mam 🙏

  • @sukhvinderkaur566
    @sukhvinderkaur566 ปีที่แล้ว +1

    Mam bahut vdia g video.mam dedh miter ch kive bnda kachera oh v das deo

  • @roopbamrah7479
    @roopbamrah7479 ปีที่แล้ว +1

    Very nice👍

  • @SukhwinderKaur-u8z
    @SukhwinderKaur-u8z 6 หลายเดือนก่อน +1

    ਮੈ ਵੀ ਸਿਲਾਈ ਕਰਦੀ ਆ ਕਛਹਿਰੇ

    • @gurleeninderschannel
      @gurleeninderschannel  6 หลายเดือนก่อน

      ਬਹੁਤ ਵਧੀਆ ਦੀਦੀ , 👍🏻👍🏻👍🏻🥰🥰

  • @jassdhiman3615
    @jassdhiman3615 ปีที่แล้ว +1

    Thanks

  • @PawandeepSogh
    @PawandeepSogh ปีที่แล้ว +1

    0:09

  • @ParmjitParmJit-wc8zl
    @ParmjitParmJit-wc8zl 4 หลายเดือนก่อน +1

    Please

  • @mahenderkourgagneja7649
    @mahenderkourgagneja7649 2 หลายเดือนก่อน

    Thnk
    You

  • @sukhwinderkaur6576
    @sukhwinderkaur6576 3 หลายเดือนก่อน +2

    ਵੀਡਿਓ ਲੰਬੀ ਬਣਾਉਣ ਦੀ ਖ਼ਾਤਰ ਵਾਰ ਵਾਰ ਇਕੋ ਗਲ ਬੋਲੀ ਜਾ ਰਹੇ ਤੁਸੀ

    • @gurleeninderschannel
      @gurleeninderschannel  3 หลายเดือนก่อน

      ਦੀਦੀ ਮੈਂਨੂੰ ਲੰਬੀ ਵੀਡੀਓ ਦਾ ਕੋਈ ਮਤਲਵ ਨਹੀਂ , ਪਰ ਜਦੋਂ ਦੀ ਇਹ ਵੀਡੀਓ ਬਣਾਈ ਹੋਈ ਆ ਓਦੋਂ ਤਾਂ ਮੇਰੇ ਕੋਲ ਵੀਡੀਓ ਅੱਪਲੋਡ ਕਰਨ ਲਈ ਨੈੱਟ ਦੀ ਵੀ ਪ੍ਰੌਬਲਮ ਹੁੰਦੀ ਸੀ। ਮੇਰੇ ਬੋਲਣ ਦਾ ਢੰਗ ਹੀ ਐਹਜਾ ਹੈ ਕਿ ਵੀਡੀਓ ਲੰਬੀ ਹੋ ਜਾਂਦੀ ਆ , ਮੈਂਨੂੰ ਇਹ ਹੁੰਦਾ ਕਿ ਕੋਈ ਗੱਲ ਦੱਸਣੀ ਰਹਿ ਨਾ ਜਾ ਵੇ , ਮੈਂਨੂੰ ਵੀਡੀਓ ਵਾਇਰਲ ਹੋਣ ਦਾ ਫਾਈਦਾ ਹੁੰਦਾ , ਲੰਬੀ ਵੀਡੀਓ ਦਾ ਕੋਈ ਫਾਈਦਾ ਨਹੀਂ,

  • @ParmjitParmJit-wc8zl
    @ParmjitParmJit-wc8zl 4 หลายเดือนก่อน +1

    Didi please nishaan shaib di stitching jaldi das deyo please

  • @TheLivingbooks880
    @TheLivingbooks880 3 หลายเดือนก่อน +1

    hain ji reph kashera ve dso pls

    • @gurleeninderschannel
      @gurleeninderschannel  3 หลายเดือนก่อน

      Didi link send kardi aan video upload kri hoi aa

    • @gurleeninderschannel
      @gurleeninderschannel  3 หลายเดือนก่อน

      th-cam.com/video/pOk_iR6I580/w-d-xo.html

  • @ParmjitParmJit-wc8zl
    @ParmjitParmJit-wc8zl 4 หลายเดือนก่อน +1

    Didi ji nishaan shaib di sitiching karana please daso

  • @ajitsingh-mh9hf
    @ajitsingh-mh9hf 3 หลายเดือนก่อน +1

    ਕਛਹਿਰਾ ਦਾ ਘੇਰਾ ਘਟ ਹੋਵੇ ਤੇ ਲਬਾਈ ਜਿਆਦਾ ਹੋਵੇ ਇਸ ਤੇ ਵੀਡੀਓ ਬਣਾਉਣ ਦੀ ਬੇਨਤੀ ਏ ਦੀਦੀ

    • @gurleeninderschannel
      @gurleeninderschannel  3 หลายเดือนก่อน

      ਹਾਂਜੀ ਦੀਦੀ ਲਿੰਕ ਸਿੰਡ ਕਰਦੀ ਆਂ

    • @gurleeninderschannel
      @gurleeninderschannel  3 หลายเดือนก่อน

      th-cam.com/video/pOk_iR6I580/w-d-xo.html

    • @gurleeninderschannel
      @gurleeninderschannel  3 หลายเดือนก่อน

      th-cam.com/video/h7E7U8NWOR0/w-d-xo.html

  • @sukhwantkaur7231
    @sukhwantkaur7231 13 วันที่ผ่านมา +1

    Ih nahi dasia bari te nala kehri side to niklega adhoori jankari na dio ji
    Kapra kina si

  • @SimransinghSimransandhu
    @SimransinghSimransandhu ปีที่แล้ว +1

    Bhouy vdia dil khush krta ajj stich kita but o shi ni hoyia 😂😂

    • @gurleeninderschannel
      @gurleeninderschannel  ปีที่แล้ว

      Kio didi ਕਿੱਥੋਂ ਕ ਗਲਤ ਹੋ ਗਿਆ , ਕੀ ਮੂਰੀਆਂ ਨੀ ਸੈੱਟ ਆਈਆਂ,

  • @SimranJeetKaur-fc7et
    @SimranJeetKaur-fc7et หลายเดือนก่อน +1

    ਬੀਬੀ ਜੈੇਂਟਸ ਕਛਿਹਰਾ ਆਡਾ ਨਹੀ ਬਣਦਾ

  • @sureshgrewal8040
    @sureshgrewal8040 6 หลายเดือนก่อน +1

    But eh dso kini ਲਬਾਈ tk ਕਿੰਨੇ ਇੰਚ ਚੌੜਾਈ ਵਧ ਦੀ a eh nhi clear hunda

    • @gurleeninderschannel
      @gurleeninderschannel  6 หลายเดือนก่อน

      ਹਾਂਜੀ ਜੀ ਵੀਡੀਓ ਚ ਸਾਰਾ clear ਕਰੂੰ ਗੀ

    • @gurleeninderschannel
      @gurleeninderschannel  6 หลายเดือนก่อน +1

      ਨੀਚੇ ਨੂੰ 3 ਇੰਚ ਘਟ ਜਾਂਦਾ, ਤੇ ਸਾਈਡ ਨੂੰ 5 ਇੰਚ ਵਧ ਜਾਂਦਾ ਬਾਕੀ ਸਾਰਾ ਵੀਡੀਓ ਵਿੱਚ clear ਕਰੂੰਗੀ

  • @rajvinderaujla5191
    @rajvinderaujla5191 4 หลายเดือนก่อน +1

    ਦੂਰੋ ਕੈਮਰਾ ਇੱਕ ਥਾਂ ਰੱਖ ਕੇ ਵੀਡਿਓ ਬਣਾਈਦੀ ਕੈਮਰੇ ਵਿੱਚ ਪੂਰਾ ਵੀ ਨਹੀਂ ਦਿਸਦਾ ਤੇ ਹਿੱਲੀ ਜਾਂਦੀ

  • @ramandeepkaur-yv2bm
    @ramandeepkaur-yv2bm ปีที่แล้ว +1

    madam je asi 40 42 ghera banana howe tah kida kting krdi side please jrur dsna

    • @gurleeninderschannel
      @gurleeninderschannel  ปีที่แล้ว

      ਦੀਦੀ ਕਛਿਹਰੇ ਦਾ ਘੇਰਾ 40,42 ? ਹਾਂਜੀ ਦੀਦੀ ਜਰੂਰ ਬਣਾਉਂਗੀਧੰਨਵਾਦ ਦੀਦੀ🥰🥰

    • @ramandeepkaur-yv2bm
      @ramandeepkaur-yv2bm ปีที่แล้ว +1

      okk ji thnku

  • @manjeetkaurbasson6191
    @manjeetkaurbasson6191 ปีที่แล้ว +1

    Camera kisi nu pakra Dena c ta Jo Changi trap smj lag jandi

    • @gurleeninderschannel
      @gurleeninderschannel  ปีที่แล้ว

      Thanks didi, didi vdo ਬਣਾਉਣ ਸਮੇਂ ਮੇਰੇ ਕੋਲ ਕੋਈ ਨੀ ਹੁੰਦਾ , ਜੇ ਕੋਈ ਹੁੰਦਾ ਤਾਂ ਉਸਨੂੰ ਪਤਾ ਨਹੀ ਲੱਗਦਾ ਕਿ ਦਿਖਾਉਣਾ ਕੀ ਹੈ , ਫੋਨ ਦਾ ਕੈਮਰਾ ਕਿੱਬੇ ਰੱਖਣਾ🥰🥰

  • @rajvinderaujla5191
    @rajvinderaujla5191 4 หลายเดือนก่อน +2

    ਕਛਿਹਰਾ ਜੈਂਟਸ ਲੇਡੀਸ ਨਹੀਂ ਹੁੰਦਾ ਕਛਿਹਰਾ ਸਿਰਫ ਕਛਿਹਰਾ ਸਿਰਫ ਕਛਿਹਰਾ ਹੀ ਹੁੰਦਾ ਮਹਾਂਰਾਜ ਨੇ ਦੋਨਾ ਨੂੰਰਿੱਕੋ ਜਿਹਾ ਬਖ਼ਸ਼ਿਆ

    • @BaljinderKaur-qy2lk
      @BaljinderKaur-qy2lk 4 หลายเดือนก่อน +1

      Ladies size ch shota pondian
      Gents length ch lamba ponde aa kachera ji
      Eslyi size aalag alag hunda
      Kachera stich krn da trick same hi hunda ji

  • @inderpreetsingh526
    @inderpreetsingh526 9 หลายเดือนก่อน +1

    Very nice

  • @BalwinderKaur-yd6hq
    @BalwinderKaur-yd6hq 5 หลายเดือนก่อน +2

    ਬਹੁਤ ਵਧੀਆ ਤਰੀਕੇ ਨਾਲ਼ ਦਸਿਆ ਗਿਆ

    • @gurleeninderschannel
      @gurleeninderschannel  5 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @harwinderkaurmatharu5078
    @harwinderkaurmatharu5078 9 หลายเดือนก่อน +1

    very good ❤

  • @jaswantjaswant1172
    @jaswantjaswant1172 3 หลายเดือนก่อน +2

    Very good👍

  • @jashanjashan-qg8yx
    @jashanjashan-qg8yx ปีที่แล้ว +1

    Very nice

  • @gurpalaust2879
    @gurpalaust2879 8 หลายเดือนก่อน +1

    Very nice

  • @karanpreetdeol4200
    @karanpreetdeol4200 7 หลายเดือนก่อน +1

    Very nice

  • @SukhSingh-l3j
    @SukhSingh-l3j 5 หลายเดือนก่อน +1

    Very nice