Manjit Singh GK's appeal to government ਮਨਜੀਤ ਸਿੰਘ ਜੀਕੇ ਦੀ ਸਰਕਾਰ ਨੂੰ ਲਲਕਾਰ "ਅਸੀਂ ਗੋਡੇ ਨਹੀਂ ਟੇਕ ਸਕਦੇ"

แชร์
ฝัง
  • เผยแพร่เมื่อ 9 ก.พ. 2025
  • ਰਾਜੌਰੀ ਗਾਰਡਨ , ਵਿਸ਼ਨੂੰ ਗਾਰਡਨ , ਮੁਖਰਜੀ ਪਾਰਕ , ਚੌਖੰਡੀ ਸਮੇਤ ਹੋਰ ਦਿੱਲੀ ਦੇ ਵੱਖ - ਵੱਖ ਇਲਾਕਿਆਂ ਤੋਂ ਪ੍ਰਮੁਖ ਸਿੱਖ ਸਖਸ਼ੀਅਤਾਂ ਤੇ ਸਿੰਘ ਸਭਾਵਾਂ ਨੇ ਨੁਮਾਇੰਦਿਆਂ ਨੇ ਭਰਵੀਂ ਮੀਟਿੰਗ ਕਰਕੇ ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿਰਸਾ ਸਮੇਤ ਹੋਰਨਾਂ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਫੈਸਲਾ ਕਰਦਿਆਂ ਸਮੂਹ ਸਿੱਖਾਂ ਨੂੰ ਮਨਜਿੰਦਰ ਸਿਰਸਾ ਸਮੇਤ ਹੋਰਨਾਂ ਭਾਜਪਾ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਗਈ ।

ความคิดเห็น •