Prime Hassian (148) || ਹੁਣ MP ਨੂੰ ਵੇਖ਼ਣ ਲਈ ਲੈਣੀ ਪਊਗੀ ਟਿਕਟ !

แชร์
ฝัง
  • เผยแพร่เมื่อ 30 พ.ย. 2024

ความคิดเห็น • 79

  • @GurlalSingh76200
    @GurlalSingh76200 ปีที่แล้ว +15

    ਰੱਬ ਕਰਕੇ ਸਾਰਾ ਸੰਸਾਰ ਮੈਡਮ ਨੀਲਮ ਦੀ ਤਰਾ ਖੁਸ ਰਹੇ🙏

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @vpsinghchauhan3908
    @vpsinghchauhan3908 ปีที่แล้ว +1

    ਮਿੰਦਾ ਜੀ ਤਾੱ ਸੋ ਦੇ ਸੁਪਰ ਸਟਾਰ ਹੈ ! ਲੇਕਿਨ ਨੀਲਮ ਜੀ ਦੇ ਬਿਨਾ ਸਾਯਦ ਸੋ ਬੇਕਾਰ ਹੈ ! ਸੋ ਸੰਚਾਲਨ ਕਮਾਲ ਦਾ ਹੈ ! ਨੀਲਮਜੀ ਨੂ 100 ਤੇ 100 ਨੰਬਰ 👍ਇਦਾੱ ਹੀ ਖੁਸ ਰਹੋ ਬੇਟਾ !

  • @vpsinghchauhan3908
    @vpsinghchauhan3908 ปีที่แล้ว +1

    ਮਿਦਾਜੀ ਦੇ ਡਾਯਲਾੱਗ ਕਮਾਲ ਦੇ ਨੇ ! 👏👏👏👏👍👌

  • @SukhaSingh-fe5fr
    @SukhaSingh-fe5fr ปีที่แล้ว +2

    Very Nice Pro Mange Veer Bilkul Gant Gal kiti True 💯

  • @HarrySingh57-l6p
    @HarrySingh57-l6p ปีที่แล้ว +5

    Nilam ji tusy hasde bahut sohna, Rabb ehda hi khush rakhe tusy hasde rho😃😄😀😃

  • @harpreetkaur5022
    @harpreetkaur5022 ปีที่แล้ว +4

    This is tooooooo good 👍 and message tooooo liked so much . Neher rivers de kandhe leaders de ghar bana devo kade harh nahi awange

  • @satinderkaur7317
    @satinderkaur7317 ปีที่แล้ว +12

    ਮਿੰਦਾ ਵੀਰ ਨੇ ਹੜ੍ਹਾਂ ਦਾ ਹੱਲ ਬਹੁਤ ਵਧੀਆ ਦਸਿਆ 101/ਸਹੀ ਕੇ ਸਾਰੇ ਮੰਤਰੀਆਂ ਸ਼ੰਤਰੀਆਂ ਦੇ ਘਰ ਬੱਨਾਂ ਤੇ ਬਣਾਕੇ ਦਿਓ ਭਾਵੇਂ ਆਪਣੇ ਖਰਚੇ ਤੇ ਬਣਾਈਏ 👌🙏❤

  • @harpreetkaur5022
    @harpreetkaur5022 ปีที่แล้ว +5

    Always waiting for this person 👍👍👌❤️🙏

  • @gurpinderkaurbajwa8018
    @gurpinderkaurbajwa8018 ปีที่แล้ว +6

    ਬਹੁਤ ਵਧੀਆ ਤਰੀਕੇ ਨਾਲ ਸੁਨੇਹਾ ਪਹੁੰਚਾਉਣ ਦਾ ਕੰਮ ਕੀਤਾ ਐਮ ਪੀ ਤੱਕ,ਸ਼ੰਨੀ ਦਿਉਲ ਨੂੰ, ਸਾਹਿਦ ਸਰਮ ਆਏ ਤੇ ਗੇੜਾ ਮਾਰ ਜਾਵੇ ਗੁਰਦਾਸਪੁਰ ਦਾ, ਧੰਨਵਾਦ ਮਿੰਦਾ ਜੀ ਤੇ,ਮੈਡਮ ਨੀਲਮ ਜੀ,।❤

    • @kuldeepneorsharma9180
      @kuldeepneorsharma9180 ปีที่แล้ว +1

      ਸਾਹਿਦ ਨ੍ਹੀ ਵੀਰ ਸਾਇਦ ਹੁੰਦੈ

    • @balramdhaliwal6389
      @balramdhaliwal6389 ปีที่แล้ว

      ਸਹਿਦ ਨਹੀ ਵੀਰ ਸ਼ਾਇਦ ਹੁੰਦਾ ❤❤❤❤❤❤❤

  • @jaspalsingh4959
    @jaspalsingh4959 ปีที่แล้ว +1

    ਵਾਹ ਜੀ👍✅👍

  • @amrikhothi8593
    @amrikhothi8593 ปีที่แล้ว +4

    Very nice God bless you both 🙏

  • @khushibaath3903
    @khushibaath3903 ปีที่แล้ว +3

    😂😂😂😂😂😂Too good 👍🏼

  • @BalkarSingh-ko2qy
    @BalkarSingh-ko2qy ปีที่แล้ว +2

    ਸਤਿਕਾਰ ਯੋਗ ਮਿੰਦਾ ਜੀ ਤੇ ਮੈਡਮ ਕੁਵੀਨ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਹੱਸਿਆ ਦੀ ਪਟਾਰੀ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @rupindersinghbhatti6955
    @rupindersinghbhatti6955 ปีที่แล้ว +3

    ਸੰਨੀ ਦਿਓਲ ਦੀ ਤਾਂ ਤਹਿ ਹੀ ਲਾ ਤੀ।ਸਹੀ ਹੈ ਉਸਨੇ ਐਮ ਪੀ ਬਣਨ ਤੋ ਬਾਅਦ ਗੁਰਦਾਸਪੁਰ ਦੀ ਕਦੇ ਸਾਰ ਹੀ ਨਹੀ ਲਈ। ਵਧੀਆ ਲੱਗਿਆ ਸ਼ੋਅ ।ਮੈਡਮ ਜੀ ਦਾ ਹਸਮੁੱਖ ਚਿਹਰਾ ਤੇ ਹਾਸਾ ਸ਼ੋਅ ਨੂੰ ਹੋਰ ਚਾਰ ਚੰਨ ਲਾਉਂਦਾ

  • @pritpalsinghsidhuadv7488
    @pritpalsinghsidhuadv7488 ปีที่แล้ว +1

    ਬੱਲੇ ਬੱਲੇ ਕਰਾਤੀ 😂❤

  • @satinderkaur7317
    @satinderkaur7317 ปีที่แล้ว +2

    ਵਾਕਿਆ ਇਹ ਸੰਸਦ ਚ ਕਦੀਂ ਨਹੀਂ ਵੇਖਿਆ

  • @ranjitkaursandhu7846
    @ranjitkaursandhu7846 ปีที่แล้ว

    ਬਹੁਤ ਵਧੀਆ ਜੀ

  • @KuldeepSingh-ug2di
    @KuldeepSingh-ug2di ปีที่แล้ว +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @ManjeetKaur-dz4us
    @ManjeetKaur-dz4us ปีที่แล้ว

    ਬਾਕਮਾਲ ਪ੍ਰੋਗਰਾਮ।
    ਅਤਿ ਸਤਿਕਾਰ। 🙏🙏🙏

  • @jaswinderpal3025
    @jaswinderpal3025 ปีที่แล้ว

    Hasse hasse vh sachia gallan keh gye bhot vadia lagya

  • @harpreetkaur5022
    @harpreetkaur5022 ปีที่แล้ว +3

    Always waiting for this program ❤️

  • @lakhbirsinghbharomazara3335
    @lakhbirsinghbharomazara3335 ปีที่แล้ว +1

    ਢਾਈ ਕਿੱਲੋ ਦੇ ਹੱਥ ਨਾਲ ਕੋਈ ਚੱਜ ਦਾ ਕੰਮ ਕਰ ਲੈ ਇਹਦੇ ਨਾਲ ਕੱਲਾ ਢੂਹਾ ਈ ਨੀ ਧੋਈਦਾ

  • @bhupindersandhu3135
    @bhupindersandhu3135 ปีที่แล้ว +1

    Veer ji very good thanks yo

  • @bhupindersandhu3135
    @bhupindersandhu3135 ปีที่แล้ว +1

    Very good program too much better

  • @harbhajankaur5697
    @harbhajankaur5697 ปีที่แล้ว

    ਬਹੁਤ ਖੂਬ,, ਵਧੀਆ ਮੁੱਦੇ

  • @amriksingh9589
    @amriksingh9589 ปีที่แล้ว +2

    ਲੋਕਾਂ ਨੇ ਇਸ ਨੂੰMP, ਬਣਾਇਆਂ ਇਸ ਨੇ ਲੋਕਾਂ ਨੂੰ ਉਲੂ ਬਣਾਇਆਂ ਤਾਹੀ ਮੂੜ ਕੇ ਮੂੰਹ ਨਹੀਂ ਦਿਖਾਇਆ

  • @AvtarSingh-qj3dr
    @AvtarSingh-qj3dr ปีที่แล้ว

    ਬਹੁਤ ਵਧੀਆ ਜੀ 😂

  • @BalkarSingh-ko2qy
    @BalkarSingh-ko2qy ปีที่แล้ว

    ਮੀਂਦਾ ਜੀ ਤੇ ਮੈਡਮ kuvin ਜੀ ਸ਼ਹਿਦ ਸਨੀ ਦਿਓਲ mp ਨੂੰ ਥੋੜ੍ਹੀ ਬਹੁਤ ਸ਼ਰਮ ਆ ਹੀ ਜਾਵੇ

  • @JaskaranSingh-wx9xd
    @JaskaranSingh-wx9xd ปีที่แล้ว +2

    Good

  • @hardeepsingh5409
    @hardeepsingh5409 ปีที่แล้ว +3

    👍👍😃😃😃🤣
    Nice vedio

  • @mschatha3619
    @mschatha3619 ปีที่แล้ว +1

    Good one

  • @gurjant97152
    @gurjant97152 ปีที่แล้ว

    Good episode. Neelam and minda and mantry saab excellent acting. Thanks a lots

  • @avtarsinghhundal7830
    @avtarsinghhundal7830 ปีที่แล้ว +2

    VERY GOOD performance

  • @sonuvirdi3200
    @sonuvirdi3200 ปีที่แล้ว +2

    Sir ek program jehre Car draving time mobile te gal krde aaa and piche aa rhe sare jane preshan hunde aa
    Na horn aunn de aa
    Na side dende aa kise nu
    Traffic rules di ulangna krn ch koi kasar nhi chhde

  • @vpsinghchauhan3908
    @vpsinghchauhan3908 ปีที่แล้ว

    ਗੁਰਦਾਸਪੁਰ ਵਾਲੇ ਏਪੀ ਦੀ ਚੰਗੀ ਰੇਲ ਬਨਾਈ ਮਿੰਦਾ ਜੀ ਨੇ😄😄😄😄😄👍👌👍👌

  • @JagtarSingh-uh2rx
    @JagtarSingh-uh2rx ปีที่แล้ว +1

    Very very good ☺️😀 😀😀😀

  • @Redu444
    @Redu444 ปีที่แล้ว +1

    Very nice

  • @rajindersingh1387
    @rajindersingh1387 ปีที่แล้ว +2

    ਕੀ ਹਾਲ ਨੇ ਜੀ

  • @SurjitSingh-zc5zq
    @SurjitSingh-zc5zq ปีที่แล้ว +1

    Nice mam ji

  • @gurdaskhaira2181
    @gurdaskhaira2181 ปีที่แล้ว +1

    Good

  • @RajinderKumar-td5ty
    @RajinderKumar-td5ty ปีที่แล้ว +2

    Very nice video ji

  • @karamjitkaur4951
    @karamjitkaur4951 ปีที่แล้ว +1

    bilkul teek kiha manga g ne🙏

  • @seeratkaur417
    @seeratkaur417 ปีที่แล้ว +1

    Beautiful

  • @sohanlal-gk8en
    @sohanlal-gk8en ปีที่แล้ว

    ਬਹੁਤ ਵਧੀਆ ਐਪੀਸੋਡ😅

  • @sukhabhangu1077
    @sukhabhangu1077 ปีที่แล้ว +1

    Good 👌❤❤❤

  • @gagankaur2761
    @gagankaur2761 ปีที่แล้ว +2

    Ha😂hahahahah

  • @nirmalmann9347
    @nirmalmann9347 ปีที่แล้ว

    Bakamall Peshkari.Once again a big SATIRE.Neelam Ji Jai Hind.

  • @Tajindersingh-bp2re
    @Tajindersingh-bp2re ปีที่แล้ว +1

    😊😊

  • @AvtarBhatti206
    @AvtarBhatti206 ปีที่แล้ว

    Nice topic 😊😊

  • @sarbjitdhaliwal5644
    @sarbjitdhaliwal5644 ปีที่แล้ว +1

    Nice ❤❤❤❤

  • @SukhvinderSingh-hq3ti
    @SukhvinderSingh-hq3ti ปีที่แล้ว

    So cut ❤❤

  • @lakhvirsinghnangla9286
    @lakhvirsinghnangla9286 ปีที่แล้ว +1

    Very nice 👍 👍 👍 👍 👍 👍 🙏🏼🙏🏼🙏🏼🙏🏼🇧🇭🇧🇭🇧🇭🇧🇭🇧🇭🇧🇭🇧🇭

  • @gurindergrewal5450
    @gurindergrewal5450 ปีที่แล้ว

    ਤਾਰਾ ਸਿੰਘ ਦੀ ਪੂਰੀ ਬੇਇਜ਼ਤੀ 😅

  • @jogindersingh3299
    @jogindersingh3299 ปีที่แล้ว

    Best show ever

  • @gurmeetnews
    @gurmeetnews ปีที่แล้ว

    ਮੈਡਮ ਨੀਲਮ ਕੁਈਨ ਦਾ ਵਿਆਹ ਹੋਇਆ ਕਿ ਨਹੀਂ, ਕੇ ਕੁਆਰੀ ਹੇ ।

  • @dharmagill2837
    @dharmagill2837 ปีที่แล้ว +2

    Good😂😂😂😂😂😂😂😂😂❤❤❤❤

  • @Jasveerjaid123
    @Jasveerjaid123 ปีที่แล้ว +1

    Good 😂😂😂😂😂

  • @vishavdeepsingh3918
    @vishavdeepsingh3918 ปีที่แล้ว +1

    Good 👍👍

  • @sumeetaggarwaloo7
    @sumeetaggarwaloo7 ปีที่แล้ว

    Very good 😂

  • @SahibjitSinghBajwa
    @SahibjitSinghBajwa ปีที่แล้ว

    ਵਿਨੋਦ ਖੰਨੇ ਨੇਤਾ ਕਈ ਕੰਮ ਕੀਤੇ ਇਹ ਤਾਂ ਸਿਰੇ ਦਾ ਲਾਹਣਤੀ ਨਿਕਲਿਆ

  • @shallu_Hans
    @shallu_Hans ปีที่แล้ว

    Eh ni aaunda gurdaspur....

  • @gurdaskhaira2181
    @gurdaskhaira2181 ปีที่แล้ว +1

    😄😄😄😄😄

  • @er.gurpreetsingh1509
    @er.gurpreetsingh1509 ปีที่แล้ว

    Veer g instrument di respect da v dhyan rakho

  • @jassizcreations7847
    @jassizcreations7847 ปีที่แล้ว

    😂😂❤

  • @amargurdaspuri616
    @amargurdaspuri616 ปีที่แล้ว +1

    Hun aye b na nhi ta kut kut maar dena loka ne

  • @inderjit8973
    @inderjit8973 ปีที่แล้ว

    😀

  • @srvansinhg5473
    @srvansinhg5473 ปีที่แล้ว +1

    😂😂

  • @jassambarsaria1786
    @jassambarsaria1786 ปีที่แล้ว

    😂😂😂🤣🤣🤣

  • @ProfessorSKVirk
    @ProfessorSKVirk 2 หลายเดือนก่อน

    🎉🎉🎉🎉🎉🎉🎉🎉🎉🎉😂😂

  • @iqbalsinghshahi
    @iqbalsinghshahi 3 หลายเดือนก่อน

    😅😅😅

  • @parmjitkaurdeol2010
    @parmjitkaurdeol2010 ปีที่แล้ว

    Good

  • @brarbrar1501
    @brarbrar1501 ปีที่แล้ว

    Very good 😂😂