ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
respected madam Sukhwinder jidas ne pura interview sunia apne sangharsh krke mukam paya haijo v rachna sunai dil vich vs gyiguru kirpa karan
ਸਲੂਟ ਸੁਖਵਿੰਦਰ ਅੰਮਿ੍ਰਤ ਜੀ ਨੂੰ🙏🏼ਕਿੰਨੀ ਪਿਆਰੀ ਗੱਲ-ਬਾਤ 🥰🙏🏼
ਬਹੁਤ ਵਧੀਆ ਪ੍ਰੋਗਰਾਮ ਜੀ।ਮੁਬਾਰਕਾਂ ਸੁਖਵਿੰਦਰ ਜੀ।
ਬਹੁਤ ਖੂਬਸੂਰਤ ਮੇਜ਼ਬਾਨੀ ਅਤੇ ਸੁਖਵਿੰਦਰ ਦੇ ਖੂਬਸੂਰਤ ਜਵਾਬ...!
Kini sohni sidhi sadhi boli a Sukhvinder Amrit ji di kini pure sunan nu bahut hi ji lagda a
ਬਹੁਤ ਵਧੀਆ ਜੀ
Meri Fevrat Shayara ho tusi tuhadi pahili Kitab to mein pariya hei tuhanu 2002 wich tuhanu mein ik var mil chuka didi
She is a great lady, I salute her.God bless her .
You. Are very brave. Woman
Well done. Very interesting talk.
Love & respect ji
ਮੇਰੀ ਬਚਿਉ ਸੁਖ ਵਿੰਦਰ ਜੀ ਤੁਸੀਂ ਤਾਂ ਆਪਣੀ ਜਿੰਦਗੀ ਵਿਚ ਅਪਨੇ ਸੁਪਨੇ ਪੂਰੇ ਕਰ ਲਏ ਲੇਕਿਨਮੇਰੇ ਸੁਪਨੇ ਅਧੂਰੇ ਰਹਿ ਗਏ ਇਸ ਵਕਤ ਮੈਂ 85 ਸਾਲ ਪੂਰੇ ਕਰ ਲੇਕਿਨ ਅਜ ਵੀ ਮੈਂ ਮਹਿਸੂਸ ਕਰਦੀ ਹਾਂ ਕਿ ਮੈਂਕੁਝ ਬਣਨਾ ਚਾਹੁੰਦੀ ਸੀ ਲੇਕਿਨ ਡੈਡੀ ਦੀ ਮੈਂ ਪੰਜਵੀ ਕਲਾਸ ਵਿਚ ਪੜਦੇ ਟਾਈਮ death ਹੋ ਗਈ ਦਸਵੀਂ ਦੇ ਬਾਦ ਨਹੀ ਪੜ ਸਕੀ ਸਤਾਰਾਂ ਸਾਲ ਦੀ ਉਮਰ ਵਿਚ ਵਿਆਹ ਹੋ ਗਿਆ ਅਗੋਂ ਸਹੁਰੇ ਜਾਕੇ ਉਥੇ ਵੀ ਮਾਹੋਲ ਇਹੋ ਜਿਹਾ ਸੀ ਕੁਝ ਨਹੀ ਕਰ ਸਕੀ
God bless you
ਬਹੁਤ ਵਧੀਆ ਗੱਲਬਾਤ !
Mam ਮੈਂ ਜ਼ਿੰਦਗੀ ਚ ਇੱਕ ਵਾਰ ਸੁਖਵਿੰਦਰ ਅੰਮ੍ਰਿਤ mam ਨਾਲ ਮਿਲਣਾ ਚਾਹੁੰਦੀ ਹਾਂ ਤੇ ਆਪਣੀ ਲਿਖਤ ਓਨਾਂ ਨਾਲ ਸਾਂਝੀ ਕਰਨਾ ਚੌਂਦੀ ਹਾਂ... ਵਾਹੇਗੁਰੂ ਮੈਨੂੰ ਇਹ ਦਿਨ ਜ਼ਰੂਰ ਦੇਵੇ 🙏🙏🙏ਅਰਦਾਸ ਹੈ
I also want to do it
Respect
ਬਹੁਤ ਸੋਹਣੀ ਗੱਲਬਾਤ
Bahut vadia g tuhadi kalam
Great
I want. To. Salute. You
Hello
👌👌👌👌♥
Mainu lgda jive meri kahani da hi kuj hissa bolia likhta nu likhn di shuruwaat nu lai k .
ਮਿੱਠੀਆਂ ਛੁਰੀਆਂ ਕਰਕੇ ਵਰਿੰਦਰ ਕੌਰ ਨੂੰ ਦੇਖ ਕੇ ਲਗਦਾ, ਹੁਣ ਲੜਾਈ ਹੋਣ ਲੱਗੀ ਹੈ :)
Very good g
respected madam Sukhwinder ji
das ne pura interview sunia apne sangharsh krke mukam paya hai
jo v rachna sunai dil vich vs gyi
guru kirpa karan
ਸਲੂਟ ਸੁਖਵਿੰਦਰ ਅੰਮਿ੍ਰਤ ਜੀ ਨੂੰ🙏🏼ਕਿੰਨੀ ਪਿਆਰੀ ਗੱਲ-ਬਾਤ 🥰🙏🏼
ਬਹੁਤ ਵਧੀਆ ਪ੍ਰੋਗਰਾਮ ਜੀ।ਮੁਬਾਰਕਾਂ ਸੁਖਵਿੰਦਰ ਜੀ।
ਬਹੁਤ ਖੂਬਸੂਰਤ ਮੇਜ਼ਬਾਨੀ ਅਤੇ ਸੁਖਵਿੰਦਰ ਦੇ ਖੂਬਸੂਰਤ ਜਵਾਬ...!
Kini sohni sidhi sadhi boli a Sukhvinder Amrit ji di kini pure sunan nu bahut hi ji lagda a
ਬਹੁਤ ਵਧੀਆ ਜੀ
Meri Fevrat Shayara ho tusi tuhadi pahili Kitab to mein pariya hei tuhanu 2002 wich tuhanu mein ik var mil chuka didi
She is a great lady, I salute her.
God bless her .