Kalyug Nu Gaalan Na Kado .. Headgranthi Bangla Sahib Giani Ranjit Singh

แชร์
ฝัง
  • เผยแพร่เมื่อ 25 ม.ค. 2025

ความคิดเห็น • 127

  • @inderjitgill7800
    @inderjitgill7800 ปีที่แล้ว +9

    ਵੀਰ ਜੀ ਕਲਯੁਗ ਆਪੇ ਬਣਾਇਆ ਹੈ ਗਲਤ ਕੰਮ ਅਸੀ ਕਦੇ ਹਾ ਸਾਡੇ ਹੱਥਹੈ ਸਭ ਤੁਸੀ ਬਹੁਤ ਹੀ ਵਧੀਆ ਸਮਝਾਉਦੇ ਹਰ ਗੱਲ ਸੱਚ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ

  • @bantysood
    @bantysood 10 หลายเดือนก่อน +1

    ਗੁਰੂ ਜੀ ਦੀ ਬਾਣੀ ਹੀ ਸਾਇੰਸ ਤੇ ਅਧਾਰਿਤ ਹੈ ਸੱਚ ਤੇ ਅਧਾਰਿਤ ਹੈ ,ਅਜੇ ਕਲ ਕੁਛ ਮਨੂੰਵਾਦੀ ਲੋਕ ਨੇ ਬਾਣੀ ਨੂੰ ਚਮਤਕਾਰ ਤੱਕ ਸੀਮਤ ਰੱਖ ਦਿੱਤੋ ਆਪਣੇ ਨਿੱਜੀ ਸਵਾਰਥ ਕਰਕੇ ,ਗੁਰੂ ਗਰੰਥ ਸਾਹਿਬ ਜੀ ਤੋਂ ਉਪਰ ਕੁਛ ਨਹੀਂ ਆ ,🙏🙏🙏🙏🙏🙏🙏

  • @gurtejshing6785
    @gurtejshing6785 ปีที่แล้ว +3

    ਕਿਆ ਬਸ ਜੌ ਬਿਖ ਦੇਹ ਮੈਹਤਾਰੀ ਕਬੀਰ ਸਾਹਿਬ ਜੀ ਕਿਹਂਦੇ ਹਨ ਕਿ ਜਦੋਂ ਬਚਾ ਮਾ ਦਾ ਦੁੱਧ ਪੀਂਦਾ ਹੈ ਨਿੱਕਾ ਜਿਹਾ ਕਾਕਾ ਓਸ ਵੇਲੇ ਅਗਰ ਮਾ ਆਪਣੇ ਬੱਚੇ ਦੇ ਮੂੰਹ ਵਿੱਚ ਜ਼ੈਹਰ ਪਾ ਦੇਵੇ ਦਸੋ ਓਸ ਬਚੇ ਨੂੰ ਕੌਣ ਬਚਾ ਸਕਦਾ ਹੈ ਇਹ ਕੀ ਕਾਰਨ ਹੈ ਲੋਕਾਂ ਦੀ ਬੁੱਧੀ ਐਸੀ ਕਿਉਂ ਹੋਈ ਅੱਜ ਕਲ੍ਹ

  • @balveersinghsandhu1577
    @balveersinghsandhu1577 ปีที่แล้ว +29

    ਸਿੰਘ ਸਾਹਿਬ ਜੀ ਹੋਰਾਂ ਨੇ ਬਹੁਤ ਹੀ ਵਧੀਆਂ ਵਿਚਾਰ ਪੇਸ਼ ਕੀਤੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

    • @anuchopra9613
      @anuchopra9613 ปีที่แล้ว +2

      Saach sunana Aukha hai...koi Zameer nu hilaye tan acha nahi lagada naa

    • @balvinderkaur6066
      @balvinderkaur6066 ปีที่แล้ว

  • @amrindersinghranu932
    @amrindersinghranu932 ปีที่แล้ว +7

    ਗਲਤੀ ਆਪ ਕਰਕੇ ਦੋਸ਼ ਕਲਯੁੱਗ ਨੂੰ ਇਹ ਸੁਭਾਅ ਪਬਲਿਕ ਦਾ, ਗਿਆਨੀ ਜੀ ਧੰਨਵਾਦੀ ਹਾਂ

  • @ravinderkaursandhu7118
    @ravinderkaursandhu7118 11 หลายเดือนก่อน +2

    Kal Taaran Guru Nanak Aaya🙏🙏🙏🙏🙏🙏🙏🙏

  • @kirpalkaur54
    @kirpalkaur54 ปีที่แล้ว +1

    ਕਲਜੁਗ ਦਾ ਕੋਈ ਅਸਰ ਨਹੀਂ ਹੁੰਦਾ ਬਲਕਿ ਕਲਜੁਗ ਤਾਂ ਬੰਦੇ ਦੇ ਅੰਦਰ ਵਰਤਦਾ ਹੈ ਬੰਦੇ ਦੀ ਸੋਚ ਨਾਲ ਹੀ ਜੁਗਦਾ ਨਾਮ ਹੁੰਦਾ ਹੈ ਵਾਹਿਗੁਰੂ ਜੀ 🙏🙏🙏

  • @k.s.randhawa7300
    @k.s.randhawa7300 ปีที่แล้ว

    Satshriakal ji 🙏 baba ji kaljug vich sab kush mileya hi rab sab te pahale kaljug vich milda hi ji dhanwad ji

  • @mohiniberi2269
    @mohiniberi2269 ปีที่แล้ว +4

    Kaljug Babe Tareya Satnam Parh Mantar Sunaya. Dhan Guru Nanak Dev Ji de paira heith matha teikya ci Kaljug ne te Guru Nanak ji di kirpa mangi ci Guru ji ne keha tu jithe sacha naam hove satsang hove ohthe tu nhi aawega , ta Kaljug ne khushi naal haami bhari ci . Dhan Guru Nanak Sahib Ji.

  • @ginderkaur6274
    @ginderkaur6274 ปีที่แล้ว +3

    ਧਨ ਵਾਹਿਗੁਰੂ ਜੀ ਮਿਹਰ ਕਰੋ ਧਨ ਸ੍ਰੀ ਗੁਰੂ ਨਾਨਕ ਦੇਵ ਜੀ

  • @ParwinderSingh-je2nk
    @ParwinderSingh-je2nk 10 หลายเดือนก่อน

    DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAJ JI

  • @Satnamsingh-kc1du
    @Satnamsingh-kc1du ปีที่แล้ว

    🙏🌹Dhan Dhan Sri Guru Harkrishan sahib ji 🌹🙏

  • @mamtakaur3786
    @mamtakaur3786 ปีที่แล้ว +8

    Satnam sri WaheGuru saheb ji 💐💕🤎💕💕💐🏵️🏵️💐💐🏵️

  • @kultarsinghcheema-ml3uq
    @kultarsinghcheema-ml3uq ปีที่แล้ว +10

    ਧੰਨ ਵਾਹਿਗੁਰੂ ਸਾਹਿਬ ਜੀਓ!

  • @karanjitsingh9094
    @karanjitsingh9094 5 หลายเดือนก่อน

    Bahut vadia baba ji 🙏

  • @bakhshisinghsidhu8350
    @bakhshisinghsidhu8350 ปีที่แล้ว +4

    ਬਹੁਤ ਵਧੀਆ। ਵਾਹਿਗੁਰੂ ਜੀ।

  • @manjeetkaurhbl7837
    @manjeetkaurhbl7837 ปีที่แล้ว

    Bahut vadeya baba ji🌹🌹👌👌

  • @RamandeepKaur-yt2zh
    @RamandeepKaur-yt2zh ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @mohiniberi2269
    @mohiniberi2269 ปีที่แล้ว +3

    Waheguru ji. Waheguru ji. Dhan Guru Nanak Dev ji. Bhai ji tusi bahut wadhia vichaar rakhde ho sade varge bhule bhatake loka nu changi mat dende ho. 🙏🏻🙏🏻🙏🏻🙏🏻🙏🏻🙏🏻

  • @hareenkaur2116
    @hareenkaur2116 4 หลายเดือนก่อน

    Waheguru ji blessing

  • @harmanharman7154
    @harmanharman7154 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹੈ ਜੀ

  • @geetandatashan7257
    @geetandatashan7257 ปีที่แล้ว

    Very very nice katha baba ji

  • @k.swallworkpainting9259
    @k.swallworkpainting9259 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏

  • @veera2906
    @veera2906 ปีที่แล้ว +1

    ਬਾਬਾ ਨਾਨਕਾ ਮੇਹਰ ਕਰੀ 🥺🙏🙏

  • @ManjeetKaur-pq2xk
    @ManjeetKaur-pq2xk ปีที่แล้ว

    ❤waheguruji❤👋👋🌹🌹❤

  • @ParwinderSingh-je2nk
    @ParwinderSingh-je2nk 10 หลายเดือนก่อน

    DHAN DHAN SRI GURU NANAK DEV JI MAHARAAJ JI DHAN DHAN SRI GURU HARIKRISHN SAHIB JI MAHARAAJ JI

  • @sarla2876
    @sarla2876 ปีที่แล้ว

    SatnamWaheyGuruji

  • @ParamjitSingh-ts1kx
    @ParamjitSingh-ts1kx ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @jasveersingh-qz7kj
    @jasveersingh-qz7kj 8 หลายเดือนก่อน

    Waheguru ji waheguru Ji Maharaj ji waheguru waheguru ji waheguru Ji Maharaj ji waheguru Ji

  • @ajaydeep4580
    @ajaydeep4580 ปีที่แล้ว

    Waheguru ji dhan gur nanak ji

  • @ParwinderSingh-je2nk
    @ParwinderSingh-je2nk 10 หลายเดือนก่อน

    DHAN DHAN SRI GURU GRANTH SAHIB JI MAHARAAJ JI DHAN DHAN SRI GURU GRANTH SAHIB JI MAHARAAJ JI

  • @navneetkaur4971
    @navneetkaur4971 ปีที่แล้ว +8

    Waheguruji 🙏🙏🙏🙏🙏🙏🙏🎉🙏🎉🙏🙏 waheguruji

  • @gurdeepsinghmuchal2133
    @gurdeepsinghmuchal2133 9 หลายเดือนก่อน

    🙏Waheguru ji

  • @beantsinghsidhu2389
    @beantsinghsidhu2389 ปีที่แล้ว

    Boht vadhia ji

  • @kanwaljeetsingh4812
    @kanwaljeetsingh4812 ปีที่แล้ว +3

    🙏🙏👍 waheguru ji ka Khalsa waheguru ji ki Fateh 🙏🙏👍

  • @sarla2876
    @sarla2876 ปีที่แล้ว

    shreeHarKirashanShiabji

  • @snehlata5442
    @snehlata5442 ปีที่แล้ว +4

    Dhan Waheguru Sahib Ji Maharaj ❤️🙏🏻🙏🏻

  • @HardevSingh-dt5ui
    @HardevSingh-dt5ui ปีที่แล้ว

    Waheguru ji waheguru ji waheguru ji waheguru ji waheguru ji

  • @SukhwinderSingh-wd5li
    @SukhwinderSingh-wd5li ปีที่แล้ว +2

    Waheguru ji 🙏🙏

  • @gurmeetsingh-vo6ek
    @gurmeetsingh-vo6ek ปีที่แล้ว +2

    🙏Sat naam sri waheguru saheb ji🙏

  • @gurpreet5112
    @gurpreet5112 ปีที่แล้ว +2

    Wahegru ji❤🙏🌹🌹🌹🌹🌹

  • @bhindersingh9532
    @bhindersingh9532 ปีที่แล้ว

    Wehaguru ji 🙏🏻🌹🙏🏻🌹🙏🏻🌹🙏🏻🌹🙏🏻

  • @ParminderSingh-vq5ll
    @ParminderSingh-vq5ll ปีที่แล้ว +1

    Tusi vi kalyug devta hi hoo waheguru ji Mehar karan❤

  • @harmanwaraich2990
    @harmanwaraich2990 ปีที่แล้ว +1

    ❤ਵਾਹਿਗੁਰੂ ਜੀ🙏

  • @ParamjeetKaur-hk6iy
    @ParamjeetKaur-hk6iy ปีที่แล้ว +1

    100% sach hai ji Dharm da mul sbhaah hai uchi te nirmal soch bahut sona sandesh de rhe ho tussi apni har katha nal Dhan Guru Granth Sahib Ji te Dhan Waheguru Ji de sache putt Jo sach da prsaar kr rhe han bahut bahut Dhanvaad Baba Ji

  • @navpreetkaurmaan1515
    @navpreetkaurmaan1515 ปีที่แล้ว +2

    Waheguruji ka Khalsa waheguruji ki fateh❤

  • @skaur12
    @skaur12 ปีที่แล้ว +1

    Dhan dhan Guru Nanak Dev Ji Maharaj ji 🙏🙏🙏

  • @bikramsingh9585
    @bikramsingh9585 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @ParwinderSingh-je2nk
    @ParwinderSingh-je2nk 10 หลายเดือนก่อน

    WAHEGURU JI KA KHALSA WAHEGURU JI KI FATEH

  • @BalSingh6546
    @BalSingh6546 ปีที่แล้ว +2

    🙏🏾I was saying this yesterday to my friends 🙏🏾💯truth💯🙏🏾

  • @jollyj.p.s.graphologistwri1834
    @jollyj.p.s.graphologistwri1834 3 หลายเดือนก่อน

    Waheguru ji : #JOLLYUNCLE

  • @ushapaul6629
    @ushapaul6629 ปีที่แล้ว +1

    bhaee sahab ji diyan gallan bilkul sachian ne

  • @gurtejshing6785
    @gurtejshing6785 ปีที่แล้ว +1

    ਬਾਬਾ ਜੀ ਇਸ ਦਾ ਮਤਲਬ ਦਸੋ ਸਲੋਕ ਮਹਲਾ 2 ਨਾਉ ਫ਼ਕੀਰੈਂ ਪਾਤਿਸ਼ਾਹੋ ਮੂਰਖ ਪੰਡਤ ਨਾਉ ਅੰਧੇ ਕਾ ਨਾਉ ਪਾਰਖੂ ਏਵੈਂ ਕਰੈ ਗੁਆਓ ਇਲਤ ਕਾ ਨਾਉ ਚੌਧਰੀ ਕੁੜੀ ਪੂਰੈ ਥਾਓਂ ਨਾਨਕ ਗੁਰਮਖ ਜਾਣੀਐ ਕਲ ਕਾ ਇਹੋ ਨਿਆਂਓ ਅਰਥ ਕਰੋ ਬਾਬਾ ਜੀ 1288 ਅੰਗ ਤੇ ਹੈ ਮਹਾਰਾਜ ਦੇ

  • @jessica1075
    @jessica1075 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dayasingh7360
    @dayasingh7360 ปีที่แล้ว

    waheguru ji

  • @kuldeeph.dstudioblair1987
    @kuldeeph.dstudioblair1987 ปีที่แล้ว

    ਵਾਹਿਗੁਰੂ ਤੇਰਾ ਸ਼ੁਕਰ ਹੈ

  • @nirbhaisingh2757
    @nirbhaisingh2757 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @mohiniberi2269
      @mohiniberi2269 ปีที่แล้ว

      Waheguru ji. Waheguru ji. Bhai ji bahut suchajj vichar rakhde han bhuli bhataģdi dinia nu rahe paande. ❤❤❤❤❤❤❤🎉🎉🎉🎉🎉

  • @gaganvadhon4611
    @gaganvadhon4611 ปีที่แล้ว +2

    Waheguru ji🙏🙏👏👏👍

  • @gurtejsingh8777
    @gurtejsingh8777 ปีที่แล้ว +1

    Waheguru ji waheguru ji waheguru

  • @srsatnarain2234
    @srsatnarain2234 ปีที่แล้ว

    Dhan Dhan Sri Waheguru Sahib Jee mehar banae rakhna Jee

  • @SatnamSingh-xw9hg
    @SatnamSingh-xw9hg ปีที่แล้ว

    Waheguru Sahib ji Waheguru Sahib ji Waheguru Sahib ji Waheguru Sahib ji Waheguru Sahib

  • @lakhveersingh2139
    @lakhveersingh2139 ปีที่แล้ว

    Waheguru gi pb05

  • @sulakhansinghrandhawa5313
    @sulakhansinghrandhawa5313 ปีที่แล้ว

    ਵਾਹਿਗੁਰੂ ਜੀ

  • @daljeetsinghdaljeetsingh1684
    @daljeetsinghdaljeetsingh1684 ปีที่แล้ว

    Wahe guru Ji

  • @harjitkaur173
    @harjitkaur173 ปีที่แล้ว

    Whahe guru ji

  • @gurudwarasantpeelasafavika6996
    @gurudwarasantpeelasafavika6996 ปีที่แล้ว

    Waheguru kaaum nu jagah rhe ho shabash

  • @majorsingh3268
    @majorsingh3268 ปีที่แล้ว

    Waheguruji

  • @harkiratsingh9038
    @harkiratsingh9038 ปีที่แล้ว

    Waheguru ji mehar kro ji

  • @bittoosingh5610
    @bittoosingh5610 ปีที่แล้ว

    Waheguru ji Apni mehar kar

  • @bobbymehra3756
    @bobbymehra3756 ปีที่แล้ว

    Love u giani ji

  • @gurnad_singh
    @gurnad_singh ปีที่แล้ว

    💐...ap jaise kathawachak ne ....jagg taaran lyi..... bht wadiya sma hai .....ji...ap ji nu sun k bht wadiya lagda

  • @navjotsinghbajwa8331
    @navjotsinghbajwa8331 ปีที่แล้ว +2

    ਅਮਰੀਕਾ ਵਿੱਚ ਇੱਕ ਆਦਮੀ Avarage 5-6 ਘੰਟੇ ਟੀਵੀ ਦੇਖਦਾ
    ਪਰ ਸੱਭ ਤੋਂ ਵੱਧ Dipperation ਅਮਰੀਕਾ ਚ ਐ
    ਤੁਸੀ ਕਹਿ ਰਹੇ ਹੋ ਕਿ ਟੀਵੀ ਦੇਖਣ ਨਾਲ Dipperation ਤੋਂ ਬਚਾਅ ਹੁੰਦਾ
    Dipperation ਤੋਂ ਤਾਂ ਬਚਾਅ ਹੋ ਜਾਂਦਾ ਹੋਵੇਗਾ ਇਹ ਕੋਈ ਪੱਕਾ ਨਹੀਂ । 2:39 ਪਰ ਟੀਵੀ ਦੇਖਣ ਵਾਲਾ ਬੰਦਾ ਬੰਦਗੀ ਚ ਰਸ ਨੀਂ ਮਾਣ ਸਕਦਾ

    • @singhgurmeetkhalsa5523
      @singhgurmeetkhalsa5523 9 หลายเดือนก่อน +1

      Veer kehan da bhaav k tv te kirtan katha suno .TUC gall nahi samjhe veer.

  • @harjinderkaur8841
    @harjinderkaur8841 ปีที่แล้ว

    ਗਿਆਨੀ,ਜੀ,ਉਹਕੇੜੀ,ਮੱਸੀਨ,ਹੇਜੀ,ਜੋ,ਸੱਵਕੁੱਝ,ਦੱਸਦੇਵੇ,ਕਿਉਕੀ,ਸਿਰੀ,ਦੱਰਬਾਰ,ਸਹਿਬ,ਦੇ,ਧਾਮੀ,ਜੱਗੀਰੋ,ਰੱਘਬੀਰ,ਹੱਰਪ੍ਰੀਤ,ਗਿਆਨੀ,ਜੀ,ਇਨਾ,ਦੇ,ਚੱਹੇਰੇਨੱਗੇ,ਹੋਨ,ਹਾ,ਹੋਤੇ,ਗੱਏਨੇ,ਲਾਨਤਾ,ਪੈਣ,ਡੱਈਆ,ਇਨਾਨੁੰ,ਇਨਾ,ਪੱਥਦਾ,ਬੇੜਾ,ਗੱਰਕ,ਕੱਰਦਿਤਾ,ਗੀਆਨੀ,ਜੀ,ਤੁੱਸੀ,ਸੱਤਕਾਰ,ਜੋਗ,ਹੋ,ਅੱਮ੍ਰਤਸਰ,ਕੱਥਾਕੱਰਨ,ਔਦੇਹੋ,ਆੱਸੀ,ਅੱਚੇਚੇਤੋਰ,ਤੇ,ਸੁੰਨਣ,ਔਦੇਹਾ,ਜੀ

  • @gurdiyalsingh4768
    @gurdiyalsingh4768 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kirpalkaur54
    @kirpalkaur54 ปีที่แล้ว

    ੨ ਨਵ

  • @inderjeetverma7986
    @inderjeetverma7986 ปีที่แล้ว

    Guru ji kalyug to bchon aaye si guru ji de agge kalyug ki cheej aa

  • @paramjitsingh-k5y
    @paramjitsingh-k5y 5 หลายเดือนก่อน

    😊😊

  • @veera2906
    @veera2906 ปีที่แล้ว +1

    No words 🥺🙏

  • @gurtejshing6785
    @gurtejshing6785 ปีที่แล้ว +1

    ਸੋ ਭਾਈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਾ ਮਤਲਬ ਇਹ ਹੈ ਬਈ ਜਦੋਂ ਕੋਈ ਲੜਾਈ ਝਗੜਾ ਕਿਸੇ ਸਪਾਹੀ ਹੈਲਦਾਰ esi ਜਾਂ sho ਦੇ ਵਸ ਦੀ ਗੱਲ ਨਾ ਰਹੇ ਤਾਂ ਫਿਰ ssp ਨੂੰ ਆਉਣਾ ਹੀ ਪੈਂਦਾ ਹੈ ਆਪ ਖੁਧ ਮਾਲਕ ਕਿਉਂ ਆਏ ਓਹਨਾ ਨੂ ਪਤਾ ਸੀ ਇਸ ਗੰਦੇ ਸਮੇਂ ਦੇ ਪ੍ਰਭਾਵ ਦਾ ਅਨੇਕਾਂ ਸੰਤਾਂ ਦਾ ਸਰਾਪਿਆ ਹੈ ਇਹ ਸਮਾ ਬਾਬਾ ਜੀ ਤੁਸੀ ਦਸੋ ਬਈ ਤੁਹਾਡੇ ਦਾਦਾ ਜੀ ਦੀ ਜਵਾਨੀ ਵੇਲੇ ਸੈਕਸ ਦਾ ਪਤਾ ਹੁੰਦਾ ਸੀ ਰਿਸ਼ਤੇ ਕਲੰਕ ਹੁੰਦੇ ਸਨ ਕੀ ਅੱਧੀ ਰਾਤ ਤੱਕ ਕੁੜੀਆਂ ਮੁੰਡੇ ਨਰਮੇ ਕਪਾਹ ਚ ਫਹੜਨ ਫੜਾਈ ਨਹੀਂ ਖੇਡਦੇ ਸਨ ਅਤੇ ਹੁਣ 3 ਸਾਲ ਦੀ ਬੱਚੀ ਨੂੰ ਬਾਹਰ ਕੱਢਣ ਲਈ ਕੋਈ ਤਿਆਰ ਨਹੀਂ ਭੈਣ ਭਰਾ ਦਾ ਪਿਓ ਧੀ ਦਾ ਰਿਸ਼ਤਾ ਕਲੰਕ ਹੈ 100 ਚੋ 80 ਪਰਸੈਂਟ ਨੂੰਹ ਸਾਉਰੇ ਦਾ ਰਿਸ਼ਤਾ ਖਤਮ ਹੋ ਗਿਆ ਹੈ ਕੁੜੀ ਦਾ ਵਿਆਹ ਕੁੜੀ ਨਾਲ ਮੁੰਡੇ ਨੇ ਬਚਾ ਜਮ ਦਿੱਤਾ ਤੁਹਾਡੇ ਕੋਲ ਹੀ ਵਡੇ ਸ਼ੈਹਰਾਂ ਚ ਘਰ ਘਰ ਪਰਵਾਸੀ ਭਈਏ ਕਿਉ ਰੱਖੇ ਹੋਏ ਹਨ ਮਾ ਧੀ ਦੀ ਇੱਜ਼ਤ ਖਰਾਬ ਕਰ ਕੇ ਰੋਟੀ ਖਾ ਰਹੀ ਹੈ ਬਾਹਰਲੇ ਮੁਲਕਾਂ ਨੂੰ ਕਿਉਂ ਭਜ ਰਹੀਆਂ ਹਨ ਕੁੜੀਆਂ 40 ਸਾਲ ਪੈਹਲਾਂ ਵਾਲੇ ਲੋਕ ਕਿੰਨੇ ਕੂ ਬਾਹਰ ਗਏ ਸਨ ਪਰ ਪਰ ਬਾਬਾ ਜੀ ਮੈਨੂੰ ਤਾਂ ਲਗਦਾ ਹੈ ਜਿਵੇਂ ਤੁਸੀਂ ਲੋਕਾਂ ਨੂੰ ਟਿੱਚਰਾਂ ਕਰ ਰਹੇ ਹੋ ਬਾਬਾ ਜੀ ਮਾਈਕਰੋ ਦੀ ਬੋਕੀ ਤਾਂ ਤੁਸੀਂ ਪਾਂ ਰੱਖੀ ਪਰ ਅਗਲੇ ਬੰਦੇ ਦਾ ਸਰੀਰ ਕਿਤੇ ਖੱਖੜੀਆਂ ਕਰੇਲੇ ਨਾ ਕਰ ਦਿਓ ਕਿਤੇ ਵਾਸਤਾ ਰੱਬ ਦਾ

  • @BalSingh6546
    @BalSingh6546 ปีที่แล้ว

    🙏🏾💯🙏🏾

  • @hasria1313
    @hasria1313 ปีที่แล้ว

    ਬੁਰੇ ਵਿਚਾਰ ਹੀ ਕਲਯੁੱਗ ਹੈ।

  • @RubalBir
    @RubalBir ปีที่แล้ว

    🙏

  • @harjitkaur173
    @harjitkaur173 ปีที่แล้ว +1

    Eh youg Mara nehi hai ji babaJi razi raho ji

  • @jasvirsingh3364
    @jasvirsingh3364 ปีที่แล้ว

    🙏🙏🙏🙏🙏

  • @gurtejshing6785
    @gurtejshing6785 ปีที่แล้ว

    ਇਹ ਸ਼ਬਦ ਜਰੂਰ ਦੇਖੋ ਬਾਬਾ ਜੀ। ਦੇਖੋ ਲੋਗਾ ਕਲ ਕੋ ਭਾਉ ਸੁਤ ਮੁਕਲਾਈ ਅਪਨੀ ਮਾਉ ਇਸ ਸਾਰੇ ਸ਼ਬਦ ਦਾ ਅਰਥ ਕਰੋ ਬਾਬਾ ਜੀ ਇਸ ਸ਼ਬਦ ਵਿਚ ਹੈ ਕਿ ਬਿਨ ਅਸਥਨ ਗਊ ਲਵੇਰੀ ਸੋ ਮਤਲਬ ਦਸੋ ਸੰਗਤ ਨੂੰ ਪਰ ਅਰਥ ਕਰੋ ਸਹੀ ਤਰੀਕੇ ਨਾਲ ਆਪਣੀ ਗੱਲ ਮਨਵਾਉਣ ਲਈ ਅਰਥ ਨਾ ਕਰਿਓ

  • @narindersinghgora5179
    @narindersinghgora5179 ปีที่แล้ว +6

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਪਰ ਜਿਹੜੀ ਗੱਲ ਆਪ ਜੀ ਉਮਰ ਭੋਗਣ ਤੋਂ ਪਹਿਲਾਂ ਦੁਨੀਆਂ ਤੋਂ ਜਾਣ ਦੀ ਕਰ ਰਹੇ ਹੋ ਤੇ ਲਿਖ ਕੇ ਦੇਣ ਨੂੰ ਤਿਆਰ ਹੋ ਇਹ ਗੁਰਮਤਿ ਦੇ ਉਲਟ ਹੈ ਕਿਉਂਕਿ ਗੁਰਬਾਣੀ ਦੇ ਅਨੁਸਾਰ ਕੋਈ ਵੀ ਇਨਸਾਨ ਪ੍ਰਮਾਤਮਾ ਵੱਲੋਂ ਮਿੱਥੇ ਗਏ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੁਨੀਆਂ ਤੋਂ ਨਹੀਂ ਜਾ ਸਕਦਾ ਚਾਹੇ ਉਹ ਕਿੰਨੀ ਵੀ ਵੱਡੀ ਬਿਮਾਰੀ ਦਾ ਸ਼ਿਕਾਰ ਕਿਉਂ ਨਾ ਹੋਵੇ।🙏🙏🙏

  • @paramjitkaur2455
    @paramjitkaur2455 ปีที่แล้ว +1

    ਗ੍ਰੰਥੀ ਜੀ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਜੁਗ ਦੇ ਅਵਤਾਰ ਨੇ। ਆਪ ਕਹਿ ਰਹੇ ਹੋ ਗੁਰੂ ਨਾਨਕ ਕਲਜੁਗ ਦਾ ਅਵਤਾਰ ਹੈ, ਸਿਖਾਂ ਦੇ ਪ੍ਰਚਾਰਕ ਹੋ ਗੁਰੂ ਸਾਹਿਬ ਜੀ ਦੇ ਬਾਰੇ ਬੋਲਦਿਆਂ ਧਿਆਨ ਰੱਖਿਆ ਕਰੋ ਜੀ।

  • @akhtiarsingh4554
    @akhtiarsingh4554 ปีที่แล้ว

    Kalugi han parchark avatar?

  • @GurdevSingh-vd5ie
    @GurdevSingh-vd5ie ปีที่แล้ว +6

    ਕਲਯੁੱਗ 😢ਭਾਈ ਸਾਹਿਬ ਜੀ ਥੋੜਾ ਅਧਯਨ ਕਰੋ।😂 ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹੁ।।😢 ਗੁਰੂ ਨਾਨਕ ਸਾਹਿਬ ਜੀ।🎉ਆਸਾ ਕੀ ਵਾਰ 🎉 ਗੁਰੂ ਸਾਹਿਬ ਕੇਹ ਰਹੇ ਨੇ ਕਿ ਕਲਯੁੱਗ। ਮਾਨੋਂ ਇੱਕ ਰਥ ਹੈ ਜਿਸ ਚ ਸਵਾਰ ਹਨ 😢ਅਗਨ।ਭਾਵ ਅਰਥ।ਈਰਖਾ 😢ਸਾੜਾ 😢 ਦਵੈਸ਼ 😂ਇਹੇ ਤਿਨੋਂ ਛਾਹ ਸਵਾਰ ਨੇ 😢 ਔਰ ਇਸ ਰਥ ਨੂੰ ਚਲੋਣ ਵਾਲਾ ਹੈ 😢ਕੂੜ।।ਭਾਵ ਅਰਥ ਝੂਠ ਅਤੇ ਨਿੰਦਾ 😢ਇਹੇ ਨਿਸ਼ਾਨੀ ਦਸੀ ਹੈ 🎉 ਗੁਰੂ ਮਹਾਰਾਜ ਨੇ 😢 ਕੋਈ ਵੀ ਸਮਾਂ ਕਲਯੁੱਗ।ਸਤਯੂਗ ਨਹੀਂ ਹੈ।।ਇਹੇ ਨਿਸ਼ਾਨੀ ਹੈ।।😢ਔਹੀ ਸੂਰਜ਼ ਚੰਦ ਤਾਰੇ ਹਵਾ ਪਾਣੀ ਧਰਤੀ ਵਨਸਪਤੀ ਜੀਵ ਜੰਤੂ 🎉ਅਜ ਵੀ ਹਨ ਔਰ ਕਰੋੜਾਂ ਸਾਲ ਪਹਿਲਾਂ ਵੀ ਸੀ।।🎉 ਜਿੱਥੇ ਅਜੋਕੇ ਸਮੇਂ। ਰਿਸ਼ਵਤਾਂ 😢 ਬੇਈਮਾਨੀਆਂ 😢ਠਗੀ 😢 ਸਰਕਾਰੀ।।ਗੈਰ ਸਰਕਾਰੀ ਚੋਰੀਆਂ ਚਕਾਰਿਆਂ ਹੋਣ 😢 ਸ਼ਰਾਬਾਂ। ਕਲੱਬਾਂ 😢ਦੇ ਅੰਦਰ ਭੀੜਾਂ ਹੋਣ।😢 ਬੁਰੇਆਂ ਨੂੰ ਛੱਡੋ 😢 ਚੰਗੇ ਗੁਣ ਚੰਗੇ ਕੰਮ। ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ।ਤੇ ਈਰਖਾ ਦਵੈਸ਼ ਸਾੜਾ 😢 ਔਨਾਂ ਦੀ ਨਿੰਦਾ ਚੁਗਲੀ। ਚੰਗੇ ਗੁਣ ਨੂੰ।।ਛਾੰਮ ਦਾਮੰ ਦੰਢ ਭੇਦ ਵਰਤਦੇ ਹੋਏ।।ਬੁਰਾ ਕਰਨ ਬੁਰਾ ਸੋਚਣ।। ਸਿਰੇ ਦਾ ਬੁਰਾ ਬੰਦੇਆਂ।ਮਗਰ ਭੀੜਾਂ ਹੋਣ।। ਔਰ ਚੰਗੇ ਲੋਕਾਂ ਨੂੰ ਕੋਈ ਪੁੱਛੇ ਨਾਂ।। ਔਨਾਂ ਦਾ ਨਿਰਾਦਰ ਕਰਨ।।😢ਇਹੇ ਸਬ ਕਲਯੁੱਗ ਦੀ ਨਿਸ਼ਾਨੀ ਹੈ 😢 ਸਮਝੋ ਘੋਰ ਕਲਯੁੱਗ ਵਰਤ ਰੇਹਾ ਹੈ 😢😢ਸਤਯੂਗ ਕਿਵੇਂ 🎉

    • @GurdevSingh-vd5ie
      @GurdevSingh-vd5ie ปีที่แล้ว

      ਸਤਯੂਗ 🎉 ਜਦੋਂ ਕੋਈ ਪਿੰਡ।ਕੋਈ ਛੈਹਿਰ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੁਰਣੰ ਤੋਰ ਤੇ ਜੀਉਣਾਂ ਕਰ ਲਏ 🎉 ਯਾਂ ਸ਼ਾਇਦ ਕੋਈ ਪਿੰਡ ਪੰਜਾਬ ਦਾ ਕਰ ਵੀ ਰੇਹਾ ਹੋਏ 🎉 ਜਿੱਥੇ ਸਾਰੀਆਂ ਜਾਤਾਂ ਧਰਮਾਂ ਦੇ ਲੋਕਾਂ ਚ ਕੋਈ ਵਿਤਕਰਾ ਨਾ ਹੋਵੇ 🎉 ਇੱਕ ਹੀ ਗੁਰੂ ਘਰ।ਜਿਸ ਚ ਕੋਈ ਵੀ ਆ ਜਾ ਸਕਦਾ ਹੈ 🎉ਕੂਲ ਮਿਲਾਕੇ।ਪੂਰਾ ਪਿੰਡ ਇਕ ਪਰਿਵਾਰ। ਇੱਕ ਜਾਨ ਦੀ ਤਰਾਂ ਰੇਹਿੰਦਾਂ ਹੋਏ 🎉ਇਸ ਪਿੰਡ ਨੂੰ ਸਤਯੂਗ।। ਪਿੰਡ ਕੇਹ ਸਕਦੇ ਹਾਂ 🎉ਆ ਗੱਲਾਂ ਕਿ ਐਨਾਂ ਸਮਾਂ ਦਵਾਪਰ ਸੀ।। ਐਨਾਂ ਸਮਾਂ ਸਤਯੂਗ ਸੀ 🎉ਆ ਹੁੰਣ ਕਲਯੁੱਗ ਚਲ ਰੇਹਾ ਹੈ ਅਜੋਕਾ ਸਮਾਂ 😢 ਗੁਰੂ ਦੇ ਗਿਆਨ ਦੀ ਕਸੌਟੀ ਤੇ ਖਰਾ ਨਹੀਂ ਉਤਰਦਾ ਜੀ।। ਇੰਝ ਕੇਹਿਣਾਂ 😢 ਕਰੋੜਾਂ ਸਾਲ ਪਹਿਲਾਂ ਵੀ ਔਹੀ। ਸੂਰਜ ਚੰਦ ਤਾਰੇ ਹਵਾ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਸਨ।।ਅਜ ਵੀ ਹਨ।। ਰਹਿੰਦਾ ਮਨੁੱਖ ਅਪਣੇ ਆਪ ਹੀ ਸਬ ਕੁਛ ਘੜੀ ਜਾਂਦਾ ਸੀ 😢ਪਰ ਸਾਡੇ ਮਾਨਵਤਾ ਦੇ ਗੁਰੂ। ਗ੍ਰੰਥ ਸਾਹਿਬ ਜੀ ਨੇ ਸਾਰੇ ਹੀ ਭਰੰਮ ਭੁਲੇਖੇ ਦੂਰ ਕਰ ਤੇ 🎉 ਅਫਸੋਸ ਅਸੀਂ ਚੰਗੀ ਤਰ੍ਹਾਂ ਅਧਯਨ ਨਾ ਕਰ ਸਕੇ।। ਯਾਂ ਸਾਜਿਸ਼ ਤਹਿਤ ਕਰਨ ਨਾ ਦਿੱਤਾ 😢ਸਵਾਰਥੀ ਲਾਲਚੀ ਲੋਕਾਂ ਨੇ।। ਨਹੀਂ ਤਾਂ ਅਜ਼ ਇਤਿਹਾਸ ਕੁੱਝ ਹੋਰ ਹੀ ਹੋਣਾਂ ਸੀ 🎉 ਯਾਨੀਂ। ਬਹੁਤ ਹੀ ਵਧੀਆ 🎉🎉🎉🎉

    • @gurcharansahota8509
      @gurcharansahota8509 ปีที่แล้ว

      Very nice

    • @gurcharansahota8509
      @gurcharansahota8509 ปีที่แล้ว

      Very nice

  • @BindaAK47
    @BindaAK47 3 หลายเดือนก่อน

    There is a balance what’s the opposite to Kalyug the answer is Satyug it is all Gurus play he does what pleases him Good and Bad it all his doing connect with Guruji

  • @rickysharma6859
    @rickysharma6859 ปีที่แล้ว

    ❤️❤️

  • @Ricky-p6l
    @Ricky-p6l ปีที่แล้ว +1

    Giani ji kal. Aai kute muhin khaj hoa murdar gosain

  • @manojkamboj2929
    @manojkamboj2929 ปีที่แล้ว +2

    ज्ञानी जी मै तुहाडे विचारा नालो सहमत नही हां तुसी कलयुग नू थापी दे रहे हो कलयुग दे लोका विच शर्म धर्म नाम दी कोई चीज नही रह गई है रही गल्ल विज्ञान दी कलयुग दे लोका ने विज्ञान दा सही उपयोग घट ते गलत उपयोग ज्यादा कीता है मोबाईल ते बंगला साहिब ते सीस गंज दी बाणी सुनण ता सुण हैदे हण लोक ते उसते अमल नही करदे घरा विच्च औरता केस खुल्ले छड के फिर दीया हण बुजुरूग लोका दी घर विच्च कोई मान सम्मान नही रिहा टीवी ते फिल्मा ने बेडा गर्क कर दिता है शर्म हया नाम दी कोई चीज बाकी नही रही

  • @JasbirSingh-hc7bw
    @JasbirSingh-hc7bw ปีที่แล้ว

    Our time self he khrab keeta hi sikha nhi

  • @HarpalSingh-rx4mj
    @HarpalSingh-rx4mj 8 หลายเดือนก่อน

    vvaheguru ji❤

  • @MandeepSingh-jq8kt
    @MandeepSingh-jq8kt ปีที่แล้ว

    Dhan ho baba g

  • @upindersinghbhaika
    @upindersinghbhaika ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdiyalsingh4768
    @gurdiyalsingh4768 ปีที่แล้ว

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @srsatnarain2234
    @srsatnarain2234 ปีที่แล้ว

    Dhan Dhan Sri Waheguru Sahib Jee mehar banae rakhna Jee

    • @Ricky-p6l
      @Ricky-p6l ปีที่แล้ว

      Giani ji kal aai kute muhin khaj hoa murdar gosain

  • @gurjeetsingh8937
    @gurjeetsingh8937 ปีที่แล้ว

    Waheguru ji 🙏🙏