6 ਵੇਂ ਪੇ ਕਮਿਸ਼ਨ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਗਿਆ ਨਵਾਂ ਪੱਤਰ By Manpreet Singh

แชร์
ฝัง
  • เผยแพร่เมื่อ 27 พ.ย. 2024

ความคิดเห็น • 131

  • @kulwantsingh-fr8hu
    @kulwantsingh-fr8hu 4 ชั่วโมงที่ผ่านมา +18

    ਸਰਕਾਰ ਟਾਇਮ ਪਾਸ ਕਰ ਰਹੀ ਏ ਜੀ, ਇੰਨਾ ਕੁੱਝ ਨਹੀਂ ਦੇਣਾ, ਇਨ੍ਹਾਂ ਦੇ ਸਲਾਹਕਾਰ ਹੀ ਇੰਨਾ ਨੂੰ ਸਲਾਹ ਦੇ ਰਹੇ ਨੇ ਜੀ

  • @DevSingh-tm4eq
    @DevSingh-tm4eq 3 ชั่วโมงที่ผ่านมา +9

    ਭਗਵੰਤ ਮਾਨ ਆਪ ਕਹਿੰਦਾ ਸੀ ਕਮੇਟੀ ਮਤਲਬ "ਕੰਮ ਮਿੱਟੀ" । ਇਸ ਸਰਕਾਰ ਦੇ ਤਿਲਾਂ ਵਿੱਚ ਤੇਲ ਨਹੀਂ ਜੋ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਹੱਕ ਦੇ ਸਕੇ।

    • @KarnailSingh-zh9fu
      @KarnailSingh-zh9fu ชั่วโมงที่ผ่านมา

      Fevicol laga ke baitha kursi nal

  • @balwantsingh8069
    @balwantsingh8069 3 ชั่วโมงที่ผ่านมา +9

    ਕੋਈ ਗੱਲ ਨਹੀਂ ਬਣਨੀ ਇਨ੍ਹਾਂ ਕਮੇਟੀਆਂ ਦੇ ਚੇਅਰਮੈਨ ਨੂੰ ਬਦਲਣ ਤੇ ਨਵੇਂ ਚੈਅਰਮੈਨ ਤੇ ਹੋਰ ਲੱਲੇ ਭੱਭੇ ਹੀ ਕਰਕੇ ਸਮਾਂ ਗੁਜ਼ਾਰ ਦੇਣਾ ਹੈ।

  • @ShaminderSingh-pv3ec
    @ShaminderSingh-pv3ec 4 ชั่วโมงที่ผ่านมา +15

    ਦੇਣਾ ਕੁਝ ਨਹੀਂ ਪੰਜਾਬ ਸਰਕਾਰ ਨੇ ਬਸ ਕਮੇਟੀਆਂ ਬਣਾ ਕੇ ਡੰਗ ਸਾਰ ਰਹੀ।

  • @BalkarSingh-og4xb
    @BalkarSingh-og4xb 4 ชั่วโมงที่ผ่านมา +17

    ਇਹ ਕੋਈ ਖਾਸ ਖਬਰ ਨਹੀਂ ਹੈ, ਇਹ ਖਬਰ ਸੁਣਾਉਣੀ ਨਹੀਂ ਸੀ ਬਣਦੀ।

  • @HarmeetSingh-fo6tk
    @HarmeetSingh-fo6tk 4 ชั่วโมงที่ผ่านมา +7

    ਮਾਨਯੋਗ ਕੋਰਟ ਵਿੱਚ ਜੋ ਕਿ ਬਕਾਇਆ ਸਬੰਧੀ ਕੇਸ ਚੱਲ ਰਹੇ ਹਨ ਉਨ੍ਹਾਂ ਨੂੰ ਲਮਕਾਉਣਾ ਸਰਕਾਰ ਨੇ

  • @rishikulwant7715
    @rishikulwant7715 4 ชั่วโมงที่ผ่านมา +23

    ਇਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਮਾਨਦਾਰ ਹਾਂ ਪਰ ਜ਼ੋ ਸ਼ੋਸ਼ਣ ਕਰਮਚਾਰੀਆਂ ਦਾ ਹੋ ਰਿਹਾ ਕੀ ਉਹ ਇਮਾਨਦਾਰੀ ਵਿੱਚ ਆਉਂਦਾ।

  • @BaljinderSingh-fv6wn
    @BaljinderSingh-fv6wn 4 ชั่วโมงที่ผ่านมา +10

    ਅਗਲੇ ਪੰਜ ਸੱਤ ਸਾਲ ਕਮੇਟੀਆਂ ਨੇ ਤਰੁੱਟੀਆਂ ਵਿਚਾਰਨ ਤੇ ਲਾ ਦੇਣੇ ਨੇ ਦੇਣਾ ਕੱਖ ਨੀ ਨਾ ਹੀ ਸਰਕਾਰ ਕੋਲ ਕੁੱਛ ਦੇਣ ਲਈ ਹੈ ਸਰਕਾਰ ਤਾਂ ਆਪ ਡਿੱਕ ਡੋਲੇ ਖਾ ਰਹੀ ਆ

  • @Jagtarsingh-yy2ng
    @Jagtarsingh-yy2ng 4 ชั่วโมงที่ผ่านมา +8

    ਤਰੁੱਟੀ ਤਾਂ ਸਰਕਾਰ ਦੀ ਨੀਅਤ ਵਿਚ ਆ। ਜਦੋਂ ਨੀਅਤ ਸਹੀ ਹੋਊ ਫ਼ਿਰ ਹੀ ਕੋਈ ਨੀਤੀ ਬਣਦੀ ਆ ਬਾਕੀ ਸਾਰੇ ਸਮਝਦਾਰ ਹੋ

  • @user-sb4yo6hr7j
    @user-sb4yo6hr7j 4 ชั่วโมงที่ผ่านมา +10

    ਮਸਖ਼ਰਿਆਂ ਤੇ ਘਸਿਆਰਿਆਂ ਦੀ ਸਰਕਾਰ ਤਿੰਨ ਸਾਲ ਹੋਣ ਵਾਲੇ ਹਨ ਲਾਰੇ ਲੱਪੇ ਲਾ ਰਹੀ ਹੈ, ਕਮੇਟੀਆਂ ਦੇ ਆਈ ਏ ਐਸ ਅਫਸਰ ਬਦਲਣ ਨਾਲ ਕੁੱਝ ਨਹੀਂ ਹੋਣਾ ਸਰਕਾਰ ਦੀ ਨੀਅਤ ਸਾਫ ਚਾਹੀਦੀ ਹੈ ਮੁਲਾਜ਼ਮ ਤੇ ਪੈਨਸ਼ਨਰ ਕਿਹੜੀ ਨਜਾਇਜ਼ ਮੰਗਾਂ ਦੀ ਮੰਗ ਕਰ ਰਹੇ ਹਨ ਆਪਣੇ ਬਣਦੀਆਂ ਹਕੀ ਮੰਗਾਂ ਦੀ ਹੀ ਮੰਗ ਕਰ ਰਹੇ ਹਨ ਮੰਗਾਂ ਵੀ ਪੁਰਾਣੀਆਂ ਹਨ

    • @er.balwindersinghbajwapspc4194
      @er.balwindersinghbajwapspc4194 4 ชั่วโมงที่ผ่านมา +1

      ਮਸਖਰਿਆਂ ਤੇ ਘੁਮਿਆਰਾਂ

    • @KashmirSingh-iq6iz
      @KashmirSingh-iq6iz 3 ชั่วโมงที่ผ่านมา

      This news is not in favor of this one but govt ne appni okkat dikha ditti jo jhaddu da chonn Nissan hai oh hi Inna de hajjam nhi hona 2027 vich

  • @somnath9824
    @somnath9824 4 ชั่วโมงที่ผ่านมา +14

    ਤਾਰੀਕ ਪੇ ਤਾਰੀਕ, ਤਾਰੀਕ ਪੇ ਤਾਰੀਕ, 2027 ਚ ਇਹਨਾਂ ਨੂੰ ਮਿਲਾਂਗੇ

  • @rajindersharma6379
    @rajindersharma6379 4 ชั่วโมงที่ผ่านมา +15

    ਜਿਸ ਸਰਕਾਰ ਨੇ ਕੁਝ ਦੇਣਾ ਹੁੰਦਾ ਉਹ ਕਮੇਟੀ ਦੇ ਚੱਕਰਾਂ ਵਿੱਚ ਨੀ ਪੈਂਦੀ ਜੋ ਬਣਦਾ ਆਪਣੇ ਆਪ ਦੇ ਦਿੰਦੇ

  • @manmohamsingh3775
    @manmohamsingh3775 ชั่วโมงที่ผ่านมา +1

    ਸਭ ਬਕਵਾਸ ਹੈ ਕੁਝ ਨਹੀਂ ਦੇਣਾ ਖੁਸਰੇ ਘਰ ਤੋਂ ਵਧਾਈ ਨਹੀਂ ਮਿਲਦੀ

  • @lakhbirsingh7485
    @lakhbirsingh7485 ชั่วโมงที่ผ่านมา

    ਇਹ ਬੇਕਾਰ ਸਰਕਾਰ ਹੈ ਟਾਇਮ ਲੰਘਾ ਰਹੀਂ ਹੈ ਜੀ ਧੰਨਵਾਦ ਜੀ ❤❤

  • @HardeepSingh-xv7ip
    @HardeepSingh-xv7ip 4 ชั่วโมงที่ผ่านมา +3

    ਉਹ ਤਾਂ ਕਿਸੇ ਨੂੰ ਬਖਸ਼ਦਾ ਨਹੀਂ ਤਨਖ਼ਾਹ ਕਿਵੇਂ ...

  • @AmarSingh-jq6kp
    @AmarSingh-jq6kp 4 ชั่วโมงที่ผ่านมา +1

    ਤਨਖਾਹ ਕਮਿਸ਼ਨ ਵਿਚ ਤਰੁਟੀਆਂ ਨੂੰ ਦੂਰ ਕਰਨ ਲਈ ਕਮੇਟੀ ਬਣਾਉਣੀ ਤਾਂ ਵੱਖਰੀ ਗੱਲ ਹੈ ਪਰ ਡੀ ਏ ਦੇਣ ਵਿੱਚ ਕਿਉ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਤਾਂ ਕਮੇਟੀ ਦੀ ਲੋੜ ਹੀ ਨਹੀਂ ਹੈ ।

  • @gurcharansinghjhohal
    @gurcharansinghjhohal 4 ชั่วโมงที่ผ่านมา +4

    ਸਰਕਾਰ ਟਾਇਮ ਪਾਸ ਕਰ ਰਹੀ ਏ

  • @gurbachansingh8296
    @gurbachansingh8296 2 ชั่วโมงที่ผ่านมา +1

    ਸਰਕਾਰ ਨੀਤ 'ਤੇ ਨੀਤੀ ਸਾਫ ਕਰੇ ਸਲਾਹਕਾਰ ਤਾਂ ਹੁਣ ੯੨ ਤੋਂ ੯੫ ਹੋ ਗਏ ਅਾ

  • @jaswinderpalsingh4844
    @jaswinderpalsingh4844 31 นาทีที่ผ่านมา

    ਮਨਪ੍ਰੀਤ ਜੀ ਲੋਡ ਕੈਲਕੁਲੇਸ਼ਨ ਵਾਲਾ ਦੁਬਾਰਾ ਸੋਧ ਕਰਕੇ ਦੱਸਿਆ ਜਾਵੇ। ਆਪ ਦੀ ਸਟੇਟਮੈਂਟ ਬਿਜ਼ੀ ਬੋਰਡ ਦੇ ਸਰਕੁਲਰ ਨਾਲ ਮੇਲ ਨਹੀਂ ਖਾਂਦੀ ਸੋ ਦੁਬਾਰਾ ਵਿਚਾਰ ਕਰਕੇ ਸਮਝਾਇਆ ਜਾਵੇ

  • @yogeshmehra9425
    @yogeshmehra9425 3 ชั่วโมงที่ผ่านมา +2

    ਪੇਅ ਕਮਿਸ਼ਨ ਨੂੰ ਛੱਡੋ ਸਰਕਾਰ ਕੋਲੋ ( D.A.) ਵੀ ਪੂਰਾ ਨਹੀਂ ਹੋ ਰਿਹਾ ਜੀ ।

  • @JagroopLal-h3l
    @JagroopLal-h3l 3 ชั่วโมงที่ผ่านมา +1

    ਇਹ ਤਾਂ ਐਵੇਂ ਟਾਈਮ ਪਾਸ ਕਰਨ ਦੇ ਤਰੀਕੇ ਲੱਭਦੇ ਹਨ ਹੋਰ ਕੋਈ ਗੱਲ ਨਹੀ

  • @kunalsingla3646
    @kunalsingla3646 4 ชั่วโมงที่ผ่านมา +9

    Punjab Pay Scale Lagu kro and 17.07.2020 daa notification radh kro New employees are being discriminated

    • @gurdeepsingh-el6dr
      @gurdeepsingh-el6dr 3 ชั่วโมงที่ผ่านมา +3

      Yes definitely

    • @pritamsingh341
      @pritamsingh341 29 นาทีที่ผ่านมา

      Kuj nahi krna bai ena ne

    • @pritamsingh341
      @pritamsingh341 27 นาทีที่ผ่านมา

      Es bare court case lgyea bai je kuj pta lgye ta jrur dsna

    • @pritamsingh341
      @pritamsingh341 25 นาทีที่ผ่านมา

      29200

  • @lovingallreligions1949
    @lovingallreligions1949 3 ชั่วโมงที่ผ่านมา +2

    ਇਨਾਂ ਦੀ ਰੂਹ ਹੀ ਨਹੀ ਮੁਲਾਜ਼ਮਾਂ ਨੂੰ ਕੁਝ ਦੇਣ ਦੀ

  • @gurcharansinghbasiala8790
    @gurcharansinghbasiala8790 ชั่วโมงที่ผ่านมา

    ਸਰਕਾਰ ਦਾ ਸਮਾਂ ਟਪਾਉ ਸਿਲਸਿਲੇ ਵਿੱਚ ਇੱਕ ਹੋਰ ਕੜੀ ਜੋੜੀ ਗਈ ਹੈ

  • @BalwinderSingh-oe6eu
    @BalwinderSingh-oe6eu 3 ชั่วโมงที่ผ่านมา +1

    ਮਨਪ੍ਰੀਤ ਸਿੰਘ ਜੀ ਇਸ ਕਤੀ ਸਰਕਾਰ ਨੇ ਕੁੱਝ ਨਹੀਂ ਦੇਣਾ

  • @rishikulwant7715
    @rishikulwant7715 4 ชั่วโมงที่ผ่านมา +2

    ਇਹ ਕੋਈ ਖਾਸ ਗੱਲ ਨਹੀਂ ਕਈ ਵਾਰ ਕਮੇਟੀਆਂ ਬਣ ਗਈਆਂ ਇਸ ਤੋਂ ਬਾਅਦ ਫਿਰ ਹੋਰ ਨੂੰ ਬਣਾ ਦੇਣਗੇ।ਟਾਈਮ ਪਾਸ ਹੋ ਰਿਹਾ ਕੰਮ ਕਰਨ ਵਾਲੇ ਹੁੰਦੇ ਤਾਂ ਕਰ ਦੇਂਦੇ।

  • @BantSingh-sl5pe
    @BantSingh-sl5pe ชั่วโมงที่ผ่านมา

    ਪਏ। ਅਨਾਮਲੀ। ਤਾ। ਹਨ। ਨਾਹੀ। ਕੋੲਈ। ਜੋ। PAY. COMMISSION. ਦੀ। ਸਿਫਾਰਸਾ। ਲਾਗੂ। ਕਰਨ। ਸਿਰਫ। ਲੁਕਾਉਣ। ਦੇ। ਬਹਾਨੇ। ਲੈਦੇ। ਰਹਿੰਦੇ। ਹਨ

  • @GurdipSingh-nh5gn
    @GurdipSingh-nh5gn 41 นาทีที่ผ่านมา

    ਕਮੇਟੀਆਂ ਬਣਾਉਣਾ ਦਾ ਮਤਲਬ ਕੰਮ ਨੂੰ ਲਮਕਾਓਨਾ ਕਿਉ ਕਿ ਟਾਈਮ ਮਿਤੀ ਫਿਕਸ ਕਰਨੀ ਚਾਹੀਦੀ ਹੈ।

  • @BalwinderSingh-oe6eu
    @BalwinderSingh-oe6eu 3 ชั่วโมงที่ผ่านมา +1

    ਇਹ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ

  • @5911entertainment
    @5911entertainment 4 ชั่วโมงที่ผ่านมา +2

    ਤਾਰੀਖ ਪੇ ਤਾਰੀਖ....... 😢😢😢😢😢

  • @sukhinderkaur7503
    @sukhinderkaur7503 3 ชั่วโมงที่ผ่านมา +2

    ਕਿ੍ਸਨ ਕਮਰ ਨੇ ਕੀ ਦੇਣਾ ਹੈ ਬਸ ਛੱਡ ਦਿਓ ਆਸਾਂ ਹੁਣ

  • @harbhajansingh6943
    @harbhajansingh6943 4 ชั่วโมงที่ผ่านมา +1

    ਚੇਅਰਮੈਨ ਤੇ ਮੇਂਬਰ ਬਦਲੀ ਚਲੋ ਫਿਰ ਨਵੇਂ ਸਿਰੇ ਤੋਂ meetings kਕਰੀ ਚਲੋ

  • @SukhwinderSingh-fb3ci
    @SukhwinderSingh-fb3ci 3 ชั่วโมงที่ผ่านมา +1

    ਸਰਕਾਰ ਵੱਲੋਂ ਕਮੇਟੀ ਦਾ ਗਠਨ ਕਰਕੇ ਟਾਇਮ ਪਾਸ ਕਰ ਰਾਹੀਂ ਇਸ ਸਰਕਾਰ ਤੋਂ ਕੋਈ ਸਾਨੂੰ ਆਸ ਨਹੀਂ 😂

  • @AvtarChahal-f4r
    @AvtarChahal-f4r 4 ชั่วโมงที่ผ่านมา

    ਤਿੰਨ ਸਾਲ ਤੋ ਸ਼ਰਕਾਰ ਕਮੇਟੀਆ ਹੀ ਬਣਾਉਂਦੀ ਆ ਰਹੀ ਆਪ ਸਰਕਾਰ ਇਹਨਾ ਨੇ ਲਾਰਿਆ ਤੋ ਬਿਨਾ ਕੁਝ ਨਹੀ ਕਰਨਾ

  • @n.s3690
    @n.s3690 5 ชั่วโมงที่ผ่านมา +2

    Sat shri akal veer ji 🙏🏻🙏🏻🙏🏻🙏🏻

  • @ManpreetSingh-zn5uc
    @ManpreetSingh-zn5uc 4 ชั่วโมงที่ผ่านมา +4

    ਲਾਰੇ ਹੀ ਨੇ ਜੀ

  • @paramveersingh2191
    @paramveersingh2191 39 นาทีที่ผ่านมา

    Manpreet bhajji esi thonu bhot tym ton follow krdea jo dhaka nave bharti mulajma nall 7th pay scale centre scale lga govt kr rahi hai jis de adhar vich mulzma ne 29,200 di tazveeg v rakhi hai per sarkar de kan ton joo v nhi sarak rahi thode ton bhot ass hai k tuc hi koi mulajma de nllhunda dhaka bare loka nu jagruk karoge and sarkar tak gll pohchaun tak bhot help hougi bhajji pls tuc thora zogdaan pavo ji🙏

  • @BalkarSingh-og4xb
    @BalkarSingh-og4xb 4 ชั่วโมงที่ผ่านมา +5

    ਲੈ ਲਉ ਝੁਣਝੁਨਾ

  • @RajuSingh-cm6pb
    @RajuSingh-cm6pb 3 ชั่วโมงที่ผ่านมา +1

    ਇਹ ਰਿਪੋਰਟ ਕਦੇ ਵੀ ਨਹੀਂ ਆਵੇਗੀ

  • @HarwinderjitKaur-nn7ch
    @HarwinderjitKaur-nn7ch 3 ชั่วโมงที่ผ่านมา +1

    कोई कमी नहीं है सरकार दी नीयत ही नहीं है कुछ देन दी मेरी नवें चेयरमैन जी Respectable Mr. I.A.S Krishan Kumar Ji Humble Request Hai Ki Pl Pensioners De Dues Baare Jarur Sochna Ta ki Pensioners After Retirement Life Nu Enjoy Kr Skn Pl Do Yours Best 4 Penssioners Bhot Saal Ho Gyei Waite Kr de Hoei 🙏🙏

  • @amansingh-qw8ey
    @amansingh-qw8ey 4 ชั่วโมงที่ผ่านมา +1

    ਏਸ ਸਰਕਾਰ ਨੇ ਕੁੱਝ ਨਹੀਂ ਕਰਨਾ

  • @gurmitsingh9771
    @gurmitsingh9771 2 ชั่วโมงที่ผ่านมา

    ਪੇ ਕਮਿਸ਼ਨ ਦੇ ਬਕਾਏ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਫਤੇ ਦਾ ਸਮਾਂ ਦਿੱਤਾ ਸੀ. ਹਣ ਕੇ 29.11.2024 ਨੂੰ ਲੱਗਿਆ ਹੋਇਆ ਹੈ.
    ਦੇਖੋ ਕੀ ਹੁੰਦਾ ਹੈ

  • @ashwani5583
    @ashwani5583 4 ชั่วโมงที่ผ่านมา +1

    Yesterday decesion of high court regarding qualifying service of 25 years. Not updated.

  • @bishandass7970
    @bishandass7970 4 ชั่วโมงที่ผ่านมา +1

    यह ख़बर कोई खास नहीं है यही सुनना कोई तुक नहीं बनदा जी यह राग पंजाब सरकार कहीं बार दोहरा चुकी है जी इससे कोई भी आस नहीं है जी धन्यवाद जी

  • @JarnailSingh-xh6lz
    @JarnailSingh-xh6lz 3 ชั่วโมงที่ผ่านมา

    ਇਹ ਸਭ ਚਕਰਾਵੇਗਾ ਵਿੱਚ ਪਾ ਰਹੇ ਹਨ।

  • @rohitkhosla2803
    @rohitkhosla2803 11 นาทีที่ผ่านมา

    Sir ਆਰਡਰ ਦੀ copy ਕਿਦੋ ਤੱਕ ਮਿਲ ਜਾਵੇਗੀ

  • @ramsarup3076
    @ramsarup3076 4 ชั่วโมงที่ผ่านมา +2

    ਅਨਾਮਲੀ ਕਮੇਟੀ ਦੇ ਮੈਂਬਰ ਬਦਲੇ ਜਾਣ ਦੀ ਵਧਾਈ। ਇਹ ਖ਼ਬਰ ਕੋਈ ਛੋਟੀ ਖ਼ਬਰ ਨਹੀਂ। ਇਸੇ ਤਰ੍ਹਾਂ ਟਾਈਮ ਪਾਸ ਹੋ ਜਾਣਾ ਹੈ। ਪੰਜਾਬ ਦੇ ਮੁਲਾਜ਼ਮ ਨਿਕੇਮੇ ਹੋ ਚੁੱਕੇ ਹਨ, ਮੋਦੀ ਵਿਰੋਧ ਕਰਣ ਵਿੱਚ ਬਹੁਤ efficient ਹਨ ਜਦ ਕਿ ਇਹ ਮੁਲਾਜਮਾਂ ਦਾ ਕੰਮ ਨਹੀਂ। ਮੁਲਾਜ਼ਮ ਯੂਨੀਅਨ ਨੇ caa ਦਾ ਵਿਰੋਧ ਅਤੇ ਕ੍ਰਿਸ਼ੀ ਕਾਨੂੰਨਾਂ ਦਾ ਵਿਰੋਧ ਪਤਾ ਨਹੀਂ ਕਿਉਂ ਕੀਤਾ ਪ੍ਰੰਤੂ ਵਿਰੋਧ ਕਰਕੇ ਨਲਾਇਕੀ ਸਾਬਤ ਜਰੂਰ ਕੀਤੀ।

  • @Melody_Gamerz
    @Melody_Gamerz 4 ชั่วโมงที่ผ่านมา

    Veer ji satsriakal 🙏🏻🌹

  • @Pardeepzee
    @Pardeepzee ชั่วโมงที่ผ่านมา

    Freebies should be routed towards employees specially 7th pay employees

  • @charandass1139
    @charandass1139 4 ชั่วโมงที่ผ่านมา

    Sir you are always very good

  • @inooor_03
    @inooor_03 5 ชั่วโมงที่ผ่านมา +1

    good job

  • @HarpreetSingh-dh1ln
    @HarpreetSingh-dh1ln 3 ชั่วโมงที่ผ่านมา

    Good evening sir jee 🙏🙏👍

  • @kuldipsingh5186
    @kuldipsingh5186 3 ชั่วโมงที่ผ่านมา +1

    Eho jehi Be-imaan sarkar na pehlan kde vekhi, na hi kde vekhni aa.

  • @JugalThakur-qx5tq
    @JugalThakur-qx5tq 4 ชั่วโมงที่ผ่านมา +1

    Only ops chahie NPS band hona chahie

  • @narindersingh5361
    @narindersingh5361 ชั่วโมงที่ผ่านมา

    ਇਹ ਪਤਰ 26 ਨੂ ਜਾਰੀ ਹੋ ਗਿਆ ਸੀ

  • @harblasvirdi9096
    @harblasvirdi9096 3 ชั่วโมงที่ผ่านมา

    Ki highcourt vi sakar de hakk vich hi hai ... waheguru ji mehar kre

  • @ashwani5583
    @ashwani5583 4 ชั่วโมงที่ผ่านมา

    Bhai ji aaj ki meeting kaa kya huya jo ki fitment factor 2.59 key baare mai thi.

  • @LashmanSingh-t5z
    @LashmanSingh-t5z 3 ชั่วโมงที่ผ่านมา

    Eh hi dassi jaia kro bafajool Sabharwal kujh

  • @tarsemsingh7114
    @tarsemsingh7114 4 ชั่วโมงที่ผ่านมา

    Good👍👍👍👍

  • @lalitjaiswal-po3bu
    @lalitjaiswal-po3bu 3 ชั่วโมงที่ผ่านมา

    Sarkar apna time pass ker rehi hai te den lain nu kuch v nahi hai ina de kol 6th pay commission vich sondh kerdey kerdey ina ne 5 saal pure karke Punjab to alvida ho jana hai te 2027 vich dekho kis raje de parja hovegi.

  • @n.s3690
    @n.s3690 5 ชั่วโมงที่ผ่านมา +1

    Kya rhte kache mulajma ko bhi pkka kregai AAP sarkar ki sb jhoothe laare hi hai...😢😢😢😢

  • @JoginderSingh-ff8ux
    @JoginderSingh-ff8ux 2 ชั่วโมงที่ผ่านมา

    Krishan kumar j kar sahi chale taan ihna to aas rekhi ja sakdi hai.

  • @harjantsingh8830
    @harjantsingh8830 4 ชั่วโมงที่ผ่านมา +1

    Krishan kumar ne kujh nhi dena

  • @KarnailSingh-zh9fu
    @KarnailSingh-zh9fu ชั่วโมงที่ผ่านมา

    Employee da sabse jyada nuksan is sarkar ne kitta

  • @DavinderSingh-fz8qu
    @DavinderSingh-fz8qu 4 ชั่วโมงที่ผ่านมา

    Sir tuci vadhia jaankari dinde ho,,but eh video na v bnaude ta changa c,,,nothing to acheive

  • @happy0865
    @happy0865 4 ชั่วโมงที่ผ่านมา

    🙏👍

  • @gurbhajansingh708
    @gurbhajansingh708 3 ชั่วโมงที่ผ่านมา

    Pb sarkar as well as some channels are befooling the pensioners/Govt employees. Such news are not of any importance. News channels are pleasing the Govt. by giving such uncalled for news under Pb.6th Pay Commission. Pb. Govt is also passing time through such activities.

  • @indrajram5786
    @indrajram5786 4 ชั่วโมงที่ผ่านมา

    The newly members have been added only to lingering on the other. The 1st committee has nothing to so so there is no faith in the 2nd committee. In the 2026 7th pay commission will be set up. Jai Bhim Jai Bharat Namo Buddhay

  • @harjindersharma1683
    @harjindersharma1683 4 ชั่วโมงที่ผ่านมา

    Committee means kaam te mitti. Koi umeed na rakho is sarkar to.

  • @shubhamdadhwal2040
    @shubhamdadhwal2040 5 ชั่วโมงที่ผ่านมา

    🎉🎉

  • @mohanpathak3684
    @mohanpathak3684 4 ชั่วโมงที่ผ่านมา

    Sarkar D A ate pay da arrear de ke hor Manga lai committee bana de kuchh banega je delay Karan lai committee bthaye tan pipa

  • @lovedeepsandhu7508
    @lovedeepsandhu7508 4 ชั่วโมงที่ผ่านมา +1

    eh govt bs time pura kr rahi a apna

  • @jagtardhillon7459
    @jagtardhillon7459 ชั่วโมงที่ผ่านมา

    Wastage of time n energy by the AAP GOVT.It is delays tactics o Govt.

  • @amgalsingh5628
    @amgalsingh5628 ชั่วโมงที่ผ่านมา

    Commety mtlb km mitti

  • @sainideepak8983
    @sainideepak8983 4 ชั่วโมงที่ผ่านมา

    Ik hor nmi kmeti.. 2 saal ehna lngaa dene aa.fer ehna haar jana fer nmi sarkar auni ohna nmi kmeti bnaani....eh silsila eda hi chalda rehna

  • @JugalThakur-qx5tq
    @JugalThakur-qx5tq 4 ชั่วโมงที่ผ่านมา

    ApC laghu hona chahie

  • @RamSharma-qg3lb
    @RamSharma-qg3lb 4 ชั่วโมงที่ผ่านมา

    Es sarkar ne kuch nahi dena eh sarkar bohut hi jhuthi Sarkar hai Ehna nu chalda Karo beero Punjab baccho

  • @JugalThakur-qx5tq
    @JugalThakur-qx5tq 4 ชั่วโมงที่ผ่านมา

    A C P laghu honi chahie

  • @chamanlalghai5240
    @chamanlalghai5240 4 ชั่วโมงที่ผ่านมา

    Time pass only 😌. Nothing is possible from this government.

  • @JASWANTSINGH-cs9oe
    @JASWANTSINGH-cs9oe 4 ชั่วโมงที่ผ่านมา

    Sab employees ko kasam khani chye aapne maa baap ki ke in ko vote kabi nhi deni

  • @rakeshKumar-jx4it
    @rakeshKumar-jx4it 16 นาทีที่ผ่านมา

    Government sirf aapna time pass hi kar rahi hai matlab Taalmtol

  • @MukeshSharma-ug3tk
    @MukeshSharma-ug3tk 4 ชั่วโมงที่ผ่านมา

    Sharabian di Sarkar kolon kisse nu kujh nahin milnaa ehna di niyat kharab ho gayi hai bhuke nange aa gaye ne pehlan apna dhid bharan ge odon Tak sarkar da bistra gol ho jana eso dhanyavad sardar Sahib

  • @tarsemlal4576
    @tarsemlal4576 3 ชั่วโมงที่ผ่านมา

    Kuti sarkar ha, no hope of anything. Sarkar died for employees and pensioners

  • @harbhajansingh1676
    @harbhajansingh1676 4 ชั่วโมงที่ผ่านมา

    Is nalon tan Akali sarkar badal de time te chungi see

  • @amitkumarsharma1450
    @amitkumarsharma1450 3 ชั่วโมงที่ผ่านมา

    Time pass kr rahe sarkar

  • @jasvirgosal6354
    @jasvirgosal6354 4 ชั่วโมงที่ผ่านมา

    It is not important news.some official are changed

  • @gurmailsingh1261
    @gurmailsingh1261 4 ชั่วโมงที่ผ่านมา

    Ihe tapehla Dita ve khohe ga

  • @gurcharansingh8698
    @gurcharansingh8698 3 ชั่วโมงที่ผ่านมา

    25 trik di purani khabar aj de rhe ho jo pehla hi ptta hai

  • @NarinderPal-fz1dt
    @NarinderPal-fz1dt 4 ชั่วโมงที่ผ่านมา

    Nothing else only Government Bewkuf bana rahe hai

  • @amgalsingh5628
    @amgalsingh5628 ชั่วโมงที่ผ่านมา

    Kujhh nhi dena ,sirf,laara lappa, laara lappa,buri tra fail govt

  • @kirandeepsingh8350
    @kirandeepsingh8350 3 ชั่วโมงที่ผ่านมา

    Punjab Sarkar Murdabad

  • @KarnailSingh-zh9fu
    @KarnailSingh-zh9fu ชั่วโมงที่ผ่านมา

    Sarkar time pas kar rahi.

  • @ramrattan831
    @ramrattan831 4 ชั่วโมงที่ผ่านมา

    Kamati. Pehle. Wali. Ki. Fudu. C. N avi. Kamati. 10. Sal. Laugi. Truty. Door. Karn. Nu

  • @ajay-co5lj
    @ajay-co5lj 2 ชั่วโมงที่ผ่านมา

    2 saal hor lagne

  • @RajinderSingh-b9h
    @RajinderSingh-b9h 4 ชั่วโมงที่ผ่านมา

    Sarkaar di niyat thik nhi hai

  • @GurpreetSingh-jp8nt
    @GurpreetSingh-jp8nt 4 ชั่วโมงที่ผ่านมา

    Punjab sarkar murdabad

  • @baldishkaur9953
    @baldishkaur9953 3 ชั่วโมงที่ผ่านมา

    Krishan kumar 😂😂😂😂😂😂😂

  • @Melody_Gamerz
    @Melody_Gamerz 4 ชั่วโมงที่ผ่านมา

    Ek aur commeti Esme Bithha kar 5 saal porey karney han

  • @avtarmalhi7184
    @avtarmalhi7184 4 ชั่วโมงที่ผ่านมา

    Kujh v.nahin

  • @dheerajbhagi4749
    @dheerajbhagi4749 5 ชั่วโมงที่ผ่านมา +1

    First