ਕਵੀਸ਼ਰੀ ਪ੍ਰਸੰਗ (ਬੱਬਰੂ ਬਹਨ) ਕਵੀਸ਼ਰੀ ਜੱਥਾ ਹਰਪਾਲ ਸਿੰਘ ਰੰਘੜਿਆਲ(BABBRU BAHNN)JATHA HARPAL SINGH RANGRIAL

แชร์
ฝัง
  • เผยแพร่เมื่อ 2 ก.พ. 2025
  • เพลง

ความคิดเห็น • 46

  • @harbanssingh8386
    @harbanssingh8386 4 ปีที่แล้ว +2

    ਬਹੁਤ ਸੋਹਣਾ ਗਾਏਆ ਅਨੰਦ ਆ ਗਿਆ। ਇਹ ਜਥਾ ਮੇਰੇ ਹੀ ਪਿੰਡ ਤੋ ਹੈ ਬਹੁਤ ਹੀ ਸੋਹਣਾ ਸਣਾਉਂਦੇ ਅਤੇ ਗਾਉਂਦੇ ਨੇ।🙏🙏♥️♥️

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @kulwantsingh6534
    @kulwantsingh6534 4 ปีที่แล้ว +1

    ਬੱਲੇ ਲਖਵੀਰ ਸਿੰਘ ਬਹੁਤ ਸੋਹਣਾ ਇਤਿਹਾਸ

    • @GSKTV
      @GSKTV  4 ปีที่แล้ว

      ਧੰਨਵਾਦ

  • @krishansinghnarmana9991
    @krishansinghnarmana9991 4 ปีที่แล้ว +1

    ਵਧੀਆ ਉਪਰਾਲਾ ।

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @megrajnagri2132
    @megrajnagri2132 4 ปีที่แล้ว

    Very niceਬਹੁਤ ਵਧੀਆ ਜੋੜੀ ਐ ਜੀ

    • @GSKTV
      @GSKTV  4 ปีที่แล้ว

      ਧੰਨਵਾਦ ਮੇਘ ਰਾਜ ਜੀ ਨਾਗਰੀ ਸਾਬ ਤੁਸੀਂ ਵੀ ਦੇਦੋ ਸਮਾ ਆਪਣਾ GSK TV ਨੂੰ ਸਰੋਤੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ

  • @jagdevbawa6577
    @jagdevbawa6577 4 ปีที่แล้ว +1

    ਧੰਨਵਾਦ ਤਖਤੂਪੁਰਾ ਸਾਹਿਬ ਜੀ

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @jaseersingh7814
    @jaseersingh7814 4 ปีที่แล้ว +1

    ਬਹੁਤ ਵਧੀਆ ਪ੍ਸੰਗ ਅਤੇ ਕਵੀਸ਼ਰੀ ਜਥਾ ਵੀਰਜੀਅਨੰਦ ਆਗਿਆ

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @BhalinderSingh-z7b
    @BhalinderSingh-z7b 7 หลายเดือนก่อน

    Very good

  • @RajKumar-vh1vz
    @RajKumar-vh1vz 3 ปีที่แล้ว

    Verygoodkatha

    • @GSKTV
      @GSKTV  3 ปีที่แล้ว

      Thank you so much

  • @budhramsingla7092
    @budhramsingla7092 4 ปีที่แล้ว +1

    Thank You. GSK. Team

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @veerpalkaurveerpalkaur1076
    @veerpalkaurveerpalkaur1076 4 ปีที่แล้ว

    Good video

  • @jawaharsingh6892
    @jawaharsingh6892 4 ปีที่แล้ว

    Very good parsang

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @MandeepSingh-pw6og
    @MandeepSingh-pw6og 4 ปีที่แล้ว

    ਲਖਵੀਰ ਸਿੰਘ ਜੀ ਜਦੋ ਮਦਨ ਲਾਲ ਮੌੜਾ ਦੀ ਮੁਲਾਕਾਤ ਹੋਈ ਸੀ ਤਾ ਇਹ ਮੁੰਡੇ ਕਹਿੰਦੇ ਸੀ ਕਿ ਅਸੀ ਮਦਨ ਲਾਲ ਜੀ ਨਾਲ ਗਾਉਂਦੇ ਹਾ ਪਰ ਇਤਿਹਾਸ ਹਰਪਾਲ ਸਿੰਘ ਨਾਲ ਰਿਕਾਰਡ ਕਰਵਾਏ ਨੇ ਹਰਪਾਲ ਸਿੰਘ ਕੋਲ ਗੱਲਾ ਤਾ ਬਹੁਤ ਨੇ ਪਰ ਅਭਿਆਸ ਦੀ ਕਮੀ ਐ ਬਰਾੜ ਸਾਹਿਬ ਦੀ ਲਿਖਤ ਕਿਆ ਵਾਤ ਸੁਪਰ

    • @GSKTV
      @GSKTV  4 ปีที่แล้ว

      ਧੰਨਵਾਦ ਮਨਦੀਪ ਸਿੰਘ

    • @vjvwzkvwzgmmwkwvz4004
      @vjvwzkvwzgmmwkwvz4004 4 ปีที่แล้ว

      ਇਤਿਹਾਸ ਬਹੁਤ ਸੋਹਣਾ ਬਰਾੜ ਜੀ ਨੇ ਲਿਖਿਆ ਦੋਨਾਂ ਮੁੰਡਿਆਂ ਬਹੁਤ ਸੋਹਣਾ ਗਾਇਆ ਅਰਥਾਂ ਦੀ ਥੋੜ੍ਹੀ ਕਮੀ ਮਸੂਸ ਹੁੰਦੀ ਆ ਬੱਬਰੂ ਵਹਾਨ ਦੇ ਅਰਥ ਪੰਡਤ ਬਿਰਜ ਲਾਲ ਧੋਲਾ ਕਰਦੇ ਆ ਜੋ ਵਾਰ ਵਾਰ ਸੁਨਣ ਜੀ ਕਰਦਾ

    • @GSKTV
      @GSKTV  4 ปีที่แล้ว

      ਬਿਲਕੁਲ ਜੀ ਸਹੀ ਕਿਹਾ ਤੁਸੀਂ

  • @NaviSidhu-ny4nd
    @NaviSidhu-ny4nd ปีที่แล้ว

    😊Crew 😍

  • @ravindersharma4069
    @ravindersharma4069 4 ปีที่แล้ว

    Bahut vadia ji

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @mandeepsingh9110
    @mandeepsingh9110 4 ปีที่แล้ว

    Nice veer ji

    • @GSKTV
      @GSKTV  4 ปีที่แล้ว

      Thnks ji

  • @bheemsingh123
    @bheemsingh123 4 ปีที่แล้ว

    Dhanvad

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @dharampal1878
    @dharampal1878 3 ปีที่แล้ว

    Thank you

    • @GSKTV
      @GSKTV  3 ปีที่แล้ว

      Thank you

  • @raghvirchand4068
    @raghvirchand4068 4 ปีที่แล้ว

    ਮਨਦੀਪ ਵੀਰ ਜੀ ਅਸੀਂ ਪਹਿਲਾਂ ਹਰਪਾਲ ਸਿੰਘ ਨਾਲ ਗਾਉਂਦੇ ਸੀ ਪਰ ਹੁਣ ਹਰਪਾਲ ਸਿੰਘ ਬਿਮਾਰ ਰਹਿੰਦੇ ਨੇ ਇਸ ਕਾਰਨ ਅਸੀਂ ਹੁਣ ਪੰਡਤ ਮਦਨ ਲਾਲ ਜੀ ਨਾਲ ਗਾਉਂਦੇ ਹਾਂ।

    • @GSKTV
      @GSKTV  4 ปีที่แล้ว

      ਧੰਨਵਾਦ ਰਘਵੀਰ ਸਿੰਘ ਜੀ ਜਾਣਕਾਰੀ ਦੇਣ ਲਈ

    • @MandeepSingh-pw6og
      @MandeepSingh-pw6og 4 ปีที่แล้ว

      ਹਰਪਾਲ ਸਿੰਘ ਵਿੱਚ ਕੋਈ ਕਮੀ ਨਹੀ ਹੈ ਪਰ ਜੌ ਤੁਸੀ ਜਾਣਕਾਰੀ ਦਿੱਤੀ ਉਸ ਦੇ ਲਈ ਧੰਨਵਾਦ ਜੇ ਮਦਨ ਲਾਲ ਜੀ ਨਾਲ ਕੋਈ ਪ੍ਸੰਗ ਕਰਵਾਉ ਤਾ ਹੋਰ ਵੀ ਚਾਰ ਚੰਨ ਲੱਗਣ ਕਵੀਸ਼ਰੀ ਤੇ ਕਵੀਸ਼ਰਾ ਨਾਲ ਕੁਝ ਜਿਆਦਾ ਲਗਾਓ ਹੋਣ ਕਰਕੇ ਕਮੈਂਟ ਕਰਿਆ ਜੇ ਕੋਈ ਗਲਤੀ ਹੋਵੇ ਤਾ ਮੁਆਫੀ

    • @GSKTV
      @GSKTV  4 ปีที่แล้ว +1

      ਧੰਨਵਾਦ ਮਨਦੀਪ ਸਿੰਘ

  • @ManjitKumar-pe7cc
    @ManjitKumar-pe7cc 4 ปีที่แล้ว

    Good video 👌👍

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @dhadibalvirsinghdolon6195
    @dhadibalvirsinghdolon6195 4 ปีที่แล้ว

    nice ji

    • @GSKTV
      @GSKTV  4 ปีที่แล้ว

      Nice

  • @raghvirchand4068
    @raghvirchand4068 4 ปีที่แล้ว +1

    ਇਤਿਹਾਸ ਨੂੰ ਏਨਾ ਪਿਆਰ ਦੇਣ ਵਾਲੇ ਸਾਰੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ।

    • @GSKTV
      @GSKTV  4 ปีที่แล้ว

      ਧੰਨਵਾਦ ਜੀ

  • @MandeepSingh-si9co
    @MandeepSingh-si9co 4 ปีที่แล้ว

    👌🏻👌🏻👌🏻

  • @pigeonstuffdaraj4966
    @pigeonstuffdaraj4966 4 ปีที่แล้ว +1

    Awaj vich dam hai

    • @GSKTV
      @GSKTV  4 ปีที่แล้ว

      Thnks ji