055 Mumbai 23Feb2019 SatE RSK Bhai Manpreet Singh Jee

แชร์
ฝัง
  • เผยแพร่เมื่อ 7 ม.ค. 2025

ความคิดเห็น • 351

  • @Raag-Kirtan
    @Raag-Kirtan 8 หลายเดือนก่อน +13

    ਗੋਂਡ ਮਹਲਾ ੫ ॥
    ਰਾਮ ਰਾਮ ਸੰਗਿ ਕਰਿ ਬਿਉਹਾਰ ॥
    ਰਾਮ ਰਾਮ ਰਾਮ ਪ੍ਰਾਨ ਅਧਾਰ ॥
    ਰਾਮ ਰਾਮ ਰਾਮ ਕੀਰਤਨੁ ਗਾਇ ॥
    ਰਮਤ ਰਾਮੁ ਸਭ ਰਹਿਓ ਸਮਾਇ ॥੧॥
    ਸੰਤ ਜਨਾ ਮਿਲਿ ਬੋਲਹੁ ਰਾਮ ॥
    ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥
    ਰਾਮ ਰਾਮ ਧਨੁ ਸੰਚਿ ਭੰਡਾਰ ॥
    ਰਾਮ ਰਾਮ ਰਾਮ ਕਰਿ ਆਹਾਰ ॥
    ਰਾਮ ਰਾਮ ਵੀਸਰਿ ਨਹੀ ਜਾਇ ॥
    ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥
    ਰਾਮ ਰਾਮ ਰਾਮ ਸਦਾ ਸਹਾਇ ॥
    ਰਾਮ ਰਾਮ ਰਾਮ ਲਿਵ ਲਾਇ ॥
    ਰਾਮ ਰਾਮ ਜਪਿ ਨਿਰਮਲ ਭਏ ॥
    ਜਨਮ ਜਨਮ ਕੇ ਕਿਲਬਿਖ ਗਏ ॥੩॥
    ਰਮਤ ਰਾਮ ਜਨਮ ਮਰਣੁ ਨਿਵਾਰੈ ॥
    ਉਚਰਤ ਰਾਮ ਭੈ ਪਾਰਿ ਉਤਾਰੈ ॥
    ਸਭ ਤੇ ਊਚ ਰਾਮ ਪਰਗਾਸ ॥
    ਨਿਸਿ ਬਾਸੁਰ ਜਪਿ ਨਾਨਕ ਦਾਸ ॥੪
    ਅਰਥ: ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।੧।ਰਹਾਉ।
    (ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ।੧।
    ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ, ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ।੨।
    ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਦੇ ਚਰਨਾਂ ਵਿਚ ਸਦਾ ਸੁਰਤਿ ਜੋੜੀ ਰੱਖ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ।੩।
    ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ। ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ। ਹੇ ਦਾਸ ਨਾਨਕ! ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ, ਦਿਨ ਰਾਤ ਉਸ ਦਾ ਨਾਮ ਜਪਿਆ ਕਰ।੪।

    • @luckybaria9301
      @luckybaria9301 6 หลายเดือนก่อน

      Can u please share them in hindi/English/hinglish

    • @Raag-Kirtan
      @Raag-Kirtan 6 หลายเดือนก่อน

      @@luckybaria9301 Gonadd Mehalaa 5 ||
      Gond, Fifth Mehl:
      Raam Raam Sang Kar Biouhaar ||
      Deal and trade only with the Lord, Raam, Raam.
      Raam Raam Raam Praan Adhhaar ||
      The Lord, Raam, Raam, Raam, is the Support of the breath of life.
      Raam Raam Raam Keerathan Gaae ||
      Sing the Kirtan of the Praises of the Lord, Raam, Raam, Raam.
      Ramath Raam Sabh Rehiou Samaae ||
      The Lord is ever-present, all-pervading. ||
      Santh Janaa Mil Bolahu Raam ||
      Joining the humble Saints, chant the Lord's Name.
      Sabh Thae Niramal Pooran Kaam ||
      This is the most immaculate and perfect occupation of all. ||
      Raam Raam Dhhan Sanch Bhanddaar ||
      Gather the treasure, the wealth of the Lord, Raam, Raam.
      Raam Raam Raam Kar Aahaar ||
      Let your sustenance be the Lord, Raam, Raam, Raam.
      Raam Raam Veesar Nehee Jaae ||
      Never forget the Lord, Raam, Raam.
      Kar Kirapaa Gur Dheeaa Bathaae ||
      In His Mercy, the Guru has revealed this to me. ||
      Raam Raam Raam Sadhaa Sehaae ||
      The Lord, Raam, Raam, Raam, is always our help and support.
      Raam Raam Raam Liv Laae ||
      Embrace love for the Lord, Raam, Raam, Raam.
      Raam Raam Jap Niramal Bheae ||
      Through the Lord, Raam, Raam, Raam, I have become immaculate.
      Janam Janam Kae Kilabikh Geae ||
      The sins of countless incarnations have been taken away. ||
      Ramath Raam Janam Maran Nivaarai ||
      Uttering the Lord's Name, birth and death are finished.
      Oucharath Raam Bhai Paar Outhaarai ||
      Repeating the Lord's Name, one crosses over the terrifying world-ocean.
      Sabh Thae Ooch Raam Paragaas ||
      The Luminous Lord is the highest of all.
      Nis Baasur Jap Naanak Dhaas ||
      Night and day, servant Nanak meditates on Him. ||

  • @simerjit99
    @simerjit99 3 ปีที่แล้ว +3

    🙏🙏🙏🌹 Hau Bal Bal Jaau Satguru Saache Naam Par 🙏🙏 Satguru Saache Naam Par 🙏🙏🙏🙏🌹 Dhan Dhan Dhan Sri Guru Tegh Bahadar Sahib jio Maharaj jio 🙏🙏🙏🙏🙏🙏🌹

  • @rameshbedi9807
    @rameshbedi9807 2 ปีที่แล้ว +15

    ये भक्ति मार्ग है और पयासे को मंजिल तक अवश्य पंहुचा देगा ॐॐॐ॥

  • @pargatsingh6423
    @pargatsingh6423 2 ปีที่แล้ว +5

    ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ 🙏🙏🙏🙏🙏

  • @RajpalSingh-vu3oe
    @RajpalSingh-vu3oe 5 ปีที่แล้ว +8

    Waheguru ji mehar kro ji,,,apne nal hi jor lvo sanu v waheguru..mere to apni maa da vichora seh nhi hunda ji kirpa kro tusi hi maa di tara.bhut dukhi ha...mehar kro

    • @PBTraderzone
      @PBTraderzone 4 ปีที่แล้ว +2

      Bani Pro vadh to vadh jad rass aun lg gyaa sab duniyaa bhul jani ina anad haa bani ch

  • @kulwindersingh-ez9ht
    @kulwindersingh-ez9ht 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @amanpreetkaur5350
    @amanpreetkaur5350 3 ปีที่แล้ว +4

    Kaljug mei kirtan pardhaaanaaa..... Waheguru ji

  • @rameshbedi9807
    @rameshbedi9807 2 ปีที่แล้ว +8

    हमारे देश में कितनी महान विभूतियाँ हैं, बड़े गर्व की बात है कि रागी मनप्रीत जी जागरण के सामाजिक कार्य में लगे हुए हैं! इन्हें सादर प्रणाम॥

  • @kulvinderkaur5095
    @kulvinderkaur5095 3 ปีที่แล้ว +2

    Waheguru sahib jio mere waheguru sahib jio mere waheguru sahib jio mere waheguru sahib jio mere waheguru sahib jio

  • @harvindersingh519
    @harvindersingh519 6 หลายเดือนก่อน +2

    ਰੂਹ ਦਾ ਸਕੂਨ❤

  • @Raag-Kirtan
    @Raag-Kirtan 8 หลายเดือนก่อน +2

    ਮਲਾਰ ਮਹਲਾ ੪ ॥
    ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥
    ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥
    ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥
    ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥
    ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
    ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨
    ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ। ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ।1। ਰਹਾਉ।
    ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ। ਮੈਂ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ।1।
    ਹੇ ਭਾਈ! ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।
    ਹੇ ਭਾਈ! ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

  • @Aman_K55
    @Aman_K55 3 ปีที่แล้ว +4

    ਵਾਹਿਗੁਰੂ ਜੀ 🙏💙🌸🌸🌸ਪਾਤਸ਼ਾਹ ਜੀ ਮਿਹਰ ਕਰੋ 🤲🏻🙏

  • @athwalsabb3574
    @athwalsabb3574 4 ปีที่แล้ว +5

    Waheguru ji waheguru g waheguru g waheguru g waheguru g waheguru g waheguru

  • @bigsngigs2008
    @bigsngigs2008 5 ปีที่แล้ว +4

    Kurban jayi us vella suhai....dhanbhag bhai Saab da kirtan sunan da masuka milya...waheguru..waheguru..waheguru...🙏

  • @pmkcmoga6555
    @pmkcmoga6555 4 ปีที่แล้ว +6

    Waheguru Ji Ka Khalsa waheguru ji Ki fatha

  • @HardeepSingh-dv3bd
    @HardeepSingh-dv3bd 8 หลายเดือนก่อน +1

    ❤ waheguru ji ka khalsa waheguru ji ki fateh

  • @simerjit99
    @simerjit99 3 ปีที่แล้ว +2

    🙏🙏🙏🙏🌹 Aad Guruah-e Namah-e Juggad Guruah-e Namah-e Satguru-e Namah-e Sri Gurudev-e Namah-e 🙏🙏🙏🙏🙏🙏🙏🌹

  • @rajvindersingh4547
    @rajvindersingh4547 5 ปีที่แล้ว +8

    Manpreet SINGH ji aap je di shabad suin ke anand aa janda hai. WAHEGURU JI

  • @simerjit99
    @simerjit99 3 ปีที่แล้ว +2

    🙏🙏🙏🙏🌹 Nirankaar Aakaar Aap Nirgunn Sargunn Ekk Ekkeh Ekk Bakhannano Nanak Ekk Anek 🙏🙏🙏🙏🙏🙏🙏🙏🌹

  • @jaspreetSingh-qk1yg
    @jaspreetSingh-qk1yg 4 ปีที่แล้ว +8

    Wah wah Guru Nanak
    Wah wah Gurubani
    Wah wah Guru de Keertaniye
    Wah wah Sadhsangat

  • @kiranbansal3766
    @kiranbansal3766 11 หลายเดือนก่อน

    Speechless to write or say ..after listening you all Saadh sangat g..Fateh hai g..tuhaadi🎉🎉😊❤SatshriAkal..eddan he guru Sahibaan g daa naam prakash gandey rawo g..chadddi kala vich..bless me veerey😊

  • @manmohankaur589
    @manmohankaur589 3 ปีที่แล้ว +7

    Dhan Guru Nanak ji

  • @kirankaur4862
    @kirankaur4862 4 ปีที่แล้ว +72

    Love listening to this everytime 🙏

  • @kamarjitkourkhalsa3503
    @kamarjitkourkhalsa3503 4 ปีที่แล้ว +2

    🙏🌹 waheguru ♥️waheguru♥️ waheguru ♥️waheguru ♥️waheguru waheguru♥️ waheguru ♥️waheguru waheguru ♥️waheguru ♥️waheguru🌹🙏💘♥️💘 ji

  • @simerjit99
    @simerjit99 4 ปีที่แล้ว +2

    Maharaj aapji Pashu Juggo Jugg Kirtan di sewa Lehan waheguru jio

  • @savindersingh2915
    @savindersingh2915 5 ปีที่แล้ว +9

    ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀ .....
    ਕਲਯੁੱਗ ਮੇ ਕੀਰਤਨ ਪ੍ਰਧਾਨਾਂ।।
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ।।
    _S S MAAN BSF

  • @HarpreetKaur-ti5ou
    @HarpreetKaur-ti5ou 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @poojasharma-sj5di
    @poojasharma-sj5di 6 หลายเดือนก่อน +1

    Bhai Sahib bhai Manpreet Singh ji nu kot kot parnaam.🙏🙏

  • @dilbagsingh4664
    @dilbagsingh4664 5 ปีที่แล้ว +43

    This sabad touches my soul ..wahwguru waheguru g..bhai sahib g blessed by god...no doudt

  • @daljeetsinghnagi77
    @daljeetsinghnagi77 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @simerjit99
    @simerjit99 3 ปีที่แล้ว +2

    🙏🙏🙏🙏🌹 Aap Naraayan Kaladhaar Jagg Meh Parvareu Dhan Dhan Dhan Sri Guru Tegh Bahadar Sahib Jio Maharaj Jio 🙏🙏🙏🙏🙏🙏🙏🙏🌹

  • @simerjit99
    @simerjit99 4 ปีที่แล้ว +3

    Maharaj aapji nu Sadda chardiaa kala bakshan waheguru ji

  • @kuldeepsingh-id8fb
    @kuldeepsingh-id8fb 4 หลายเดือนก่อน

    Bahot a sundar kirtan h Bhai saheb Bhai manpreet Singh ji rab ji ki Mehar Bani rah 🙏🙏
    Sabte Nirmal purn kaam
    Sant jana mil bolo Ram 🙏

  • @kartarpurakh
    @kartarpurakh 5 หลายเดือนก่อน

    ਸਤਿ ਸ਼੍ਰੀ ਅਕਾਲ,,,,,,, ਅਨੰਦ ਰੂਪ ਦੇ ਗੁਣ ਗਾਉਣ ਦਾ ਅਨੰਦ ਬੇ ਮਿਸਾਲ ਹੈ

  • @simerjit99
    @simerjit99 3 ปีที่แล้ว +1

    🙏🙏🙏🙏🌹 BrahamGyaani sabh Shrishsth Ka Karta BrahamGyaani Sadd Jihve Nahi Marta Brshamgyaani Mukkat Juggat Jee Ka Daata BrahamGyaani Pooran Poorakh Bidhata Brshamgyaani Aanaath Ka Naath BrahamGyaani Ka Sabh Oppar Haath BrahamGyaani Ka Saggal Aakaar BrahamGyaani Aap Nirankaar Brshamgyaani Ki Shobha BrahamGyaani Bani Nanak BrahamGyaani Sarab Ka Dhani 🙏🙏🙏🙏🙏🙏🌹 Janam Maran Dohu Meh Naahi Jann Parupkaari Aaiyee 🙏🙏🙏🙏🙏🙏🙏🙏🌹

  • @sunitkour5325
    @sunitkour5325 5 ปีที่แล้ว +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g

  • @simerjit99
    @simerjit99 3 ปีที่แล้ว +2

    🙏🙏🙏🙏🌹 Maharaj Aapji nu Sadda Chardiaa Kala Bakshan Waheguru Jio 🙏🙏🙏🙏🌹

  • @jaspreetSingh-qk1yg
    @jaspreetSingh-qk1yg 4 ปีที่แล้ว +8

    Beautiful, Beautiful b, Beautiful , no match of GuruNanak jis Bani
    No match

  • @satwantkaur7933
    @satwantkaur7933 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru g

  • @JaspreetSingh-lb5hk
    @JaspreetSingh-lb5hk 3 ปีที่แล้ว +7

    Bhut Sakun milda bhai g da Shabad sun k Depression ch a jad v sunno jee bhut khush hunda.. 🙏🙏

  • @harkiratmanakwal3704
    @harkiratmanakwal3704 4 ปีที่แล้ว +31

    Waah .. jinni waar suno unhi waar gurbani de rass nal bhar jayida❤️ waheguru jI ❤️

  • @harkiratsingh5766
    @harkiratsingh5766 4 ปีที่แล้ว +11

    Waah .. jinni waar suno unhi waar gurbani de rass nal bhar jayida❤️

    • @charanbhambra-bassin2833
      @charanbhambra-bassin2833 3 ปีที่แล้ว +2

      It's so soothing listening to simran. I listen every night before going to bed. London

    • @harkiratsingh5766
      @harkiratsingh5766 3 ปีที่แล้ว +2

      @@charanbhambra-bassin2833 whenever i feel down, happy , or want to do shukrana to guru maharaj with guru kirpa i listen this shabad.. so near to the heart❤️

  • @simranjitsingh3080
    @simranjitsingh3080 4 ปีที่แล้ว +4

    Waheguru di bhut kirpa bhai saab te 🙏🙏

  • @HarvinderKaur-l2h
    @HarvinderKaur-l2h 5 หลายเดือนก่อน

    Waheguru ji naam di daat apnae chrana vich rakhee Maher karna

  • @SarbjitKaur-hj2nu
    @SarbjitKaur-hj2nu ปีที่แล้ว +1

    ਨਮਸਕਾਰ ਹੈ ਵੀਰ ਜੀ ਬਹੁਤ ਸੁੰਦਰ ਕੀਰਤਨ

  • @komalathwal2371
    @komalathwal2371 4 ปีที่แล้ว +4

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g 🙏 💕 💕 🙏🙏🙏🙏🙏🙏💕💕💕💖💖💖

  • @RG-id5jw
    @RG-id5jw 3 ปีที่แล้ว +19

    40:33 best part begins ❤

  • @HarjeetKaur-xc1vg
    @HarjeetKaur-xc1vg 5 ปีที่แล้ว +18

    wahguru waheguru waheguru waheguru waheguru waheguru

  • @stepbystepmaths6439
    @stepbystepmaths6439 5 หลายเดือนก่อน

    Bahut sundar
    Bahut rasbhinna kirtan hai ji 🙏

  • @tejinderuppal3188
    @tejinderuppal3188 5 ปีที่แล้ว +8

    ਅ ਨੰ ਦ ਮ ਈ ਕੀ ਰ ਤ ਨ ਵੀਰ ਜੀ ਆਲਵੇਜ਼ ਗਿਵਸ ਹਿਜ਼਼ ਬੇਸਟ ਐਟ ਰੈਨ ਸਬਾਈ ਕੀਰਤਨ।

  • @pride1807
    @pride1807 2 ปีที่แล้ว +4

    Waheguru jio

  • @SimranSingh-zx4wj
    @SimranSingh-zx4wj ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ 🙏🙏♥️🌹♥️

  • @simerjit99
    @simerjit99 3 ปีที่แล้ว +1

    🙏🙏🙏🙏🌹Dhan Dhan Dhan Jann Aayiaa Jiss Parsaad Sabh Jaggat Traayiaa Jann Aawan Ka Ehu Suaau Jann Ke sang Chit Aahve Naau Aap Mukkat Mukkat Karei Sansaar Nanak Tiss Jann Kou Sadda Namashkaar 🙏🙏🙏🙏🙏🙏🙏🙏🌹

  • @bhavneetmatharoo5546
    @bhavneetmatharoo5546 4 ปีที่แล้ว +14

    I love love listening to this. Chardi kala Waheguru ji ♥️

  • @mpkahlon9714
    @mpkahlon9714 5 ปีที่แล้ว +3

    ਵਾਹਿਗੁਰੂ ਜੀ

  • @kanwaldeepsinghthakral
    @kanwaldeepsinghthakral 5 ปีที่แล้ว +27

    Bhai manpreet singh ji....First time ever in mumbai smagam....awesome...anand aagya😍

  • @preetiharpreet-ek5qj
    @preetiharpreet-ek5qj ปีที่แล้ว +1

    Beautyfull voice Waheguru Waheguru Waheguru Waheguru Waheguru Waheguru Waheguru Waheguru Waheguru ji ka khalase ❤ waheguru ji ka fateh ❤

  • @rupindersingh7574
    @rupindersingh7574 5 ปีที่แล้ว +18

    Heavenly Anand... Waheguru ji waheguru ji waheguru ji waheguru ji

  • @parwinderkaur5904
    @parwinderkaur5904 3 ปีที่แล้ว

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਤੇ

  • @mrsinghkhalsaAkaalpurakhkifauj
    @mrsinghkhalsaAkaalpurakhkifauj 4 ปีที่แล้ว +5

    Dhan Guru Tegh bahadhur sahib ji 💙👏

  • @simerjit99
    @simerjit99 3 ปีที่แล้ว +1

    Waheguru Ji ka khalsa waheguru Ji ki Fateh waheguru Jio

  • @simerjit99
    @simerjit99 3 ปีที่แล้ว +2

    🙏🙏🙏🙏🌹 Naaraayan Narpat Namashkaare Aeisse Guru Kou Bal Bal Jaayiee Aap Mukkat Mohe Taarei 🙏🙏🙏🙏🙏🙏🌹

  • @RajpalSingh-vu3oe
    @RajpalSingh-vu3oe 5 ปีที่แล้ว +3

    Bhut hi Anand aia bhai manpreet singh ji...vaheguru ji.

  • @melsingh7420
    @melsingh7420 5 ปีที่แล้ว +13

    Awesome Kirtan, Awesome team, I love it. Very uplifting, I like it more because of the translation on top. One must crank up the volume to best enjoy this kirtan. I like to watch this live, sitting in the front row.

    • @kamalgogiya4216
      @kamalgogiya4216 3 ปีที่แล้ว

      App ka kirtan tan man me bus jata hai rom rom satnam Waheguru satnam Waheguru gata hai 🙏🙏🙏🙏🙏

    • @ManufacturersInIndia
      @ManufacturersInIndia 3 ปีที่แล้ว

      waheguru waheguru waheguru waheguru

  • @renugargmusic
    @renugargmusic ปีที่แล้ว

    Wahe guruji meher karo sachhy badshah ji .🌺🌺🌺🌺🙏🙏🙏🙏🙏🙏🙏🌺🌺🌺🌺

  • @balwinderkaur8819
    @balwinderkaur8819 5 ปีที่แล้ว +3

    Kmaal hai Bhai sahib ji waheguru ji chardikala vich rakhn

  • @ManufacturersInIndia
    @ManufacturersInIndia 3 ปีที่แล้ว

    waheguru waheguru waheguru waheguru waheguru waheguru waheguru waheguru

  • @SurinderKaur-xq1uy
    @SurinderKaur-xq1uy 5 ปีที่แล้ว +7

    waheguru Ji....... waheguru Ji.... waheguru Ji

  • @angelnoorkaur4787
    @angelnoorkaur4787 5 ปีที่แล้ว +8

    Waheguru ji I love Kirtan alot

  • @shining_star-u7s
    @shining_star-u7s 3 ปีที่แล้ว

    ਵਾਹ ਜੀ ਵਾਹ ਵਾਹਿਗੁਰੂ ਜੀ

  • @RAJINDERKUMAR-ev4ig
    @RAJINDERKUMAR-ev4ig 3 ปีที่แล้ว +2

    love this kirtan bhai manpreet singh

  • @karanpreetkaur1743
    @karanpreetkaur1743 3 ปีที่แล้ว +2

    Blissful kirtan waheguru jii

  • @harkiratsingh5766
    @harkiratsingh5766 4 ปีที่แล้ว +9

    Lifetime best kirtan❤️🙏

  • @TheGur12
    @TheGur12 5 ปีที่แล้ว +7

    Waheguru... Waheguru... Waheguru...

  • @amitojsingh7677
    @amitojsingh7677 5 ปีที่แล้ว +7

    Waheguru jio 🙏🏼🙏🏼🌼🌼Rangratri ruh🙏🏼🙏🏼 Bhai sahib Bhai Manpreet Singh ji veera 🙏🏼🙏🏼🌸🌸
    Waheguru jio 🙏🏼🙏🏼🌸🌸

  • @Ravinder-r4o
    @Ravinder-r4o ปีที่แล้ว

    Wah wah wah guru aap ji da sukrana heh ji

  • @bhagsingh8983
    @bhagsingh8983 4 ปีที่แล้ว +4

    Waheguru waheguru waheguru je 🙏🙏 y

  • @nipunvohra5640
    @nipunvohra5640 6 หลายเดือนก่อน

    भाई मन्प्रीत जियो, तुसी हर लियो मेरे पाप

  • @tejpalsingh6619
    @tejpalsingh6619 5 ปีที่แล้ว +28

    this is SOO uplifting
    Wahegurroo!!

  • @HarmanpreetSingh-ff4zl
    @HarmanpreetSingh-ff4zl 5 ปีที่แล้ว +11

    Mere man pardesi re ..... pyare aao ghare🙏🙏🙏🙏😭😭😭😭😭

  • @satwantsingh4896
    @satwantsingh4896 5 ปีที่แล้ว +1

    ਬਹੁਤ ਵਧੀਆ ਜੀ

  • @bhupinderkaur5988
    @bhupinderkaur5988 3 ปีที่แล้ว +2

    WàheGuriu WaheGuru ji

  • @varinderkaur9187
    @varinderkaur9187 3 ปีที่แล้ว

    Ràm Ram Bol Bol ta wad pagi 🙏🏻🙏🏻

  • @nitish1629
    @nitish1629 3 ปีที่แล้ว +1

    Patit pavit bhaye Ram kahat ji ...🙏🚩

  • @karanjot8438
    @karanjot8438 4 ปีที่แล้ว +3

    Nice kirtan ji

  • @kamaldeepbhogal9645
    @kamaldeepbhogal9645 ปีที่แล้ว +1

    Blissful kirtan 🙏🏻🙏🏻🙏🏻🙏🏻🙏🏻

  • @RajpalSingh-vu3oe
    @RajpalSingh-vu3oe 5 ปีที่แล้ว +1

    Mai kadi ida da kirtan samagam nhi dekhia,,,,vaheguru mehar karn sabna te..

  • @Akj_laha
    @Akj_laha 5 ปีที่แล้ว +3

    Anandmayi Kirtan Wah Wah Wah Wah Wah Waheguru ji

  • @goldygolden.6808
    @goldygolden.6808 3 ปีที่แล้ว +1

    Dya wahrguru ji

  • @MandeepKaur-pq1mh
    @MandeepKaur-pq1mh 5 ปีที่แล้ว +7

    WaheGuru. Kristen kirapa 🙏🙏🙏🙏

  • @rajindersingh-xc7wf
    @rajindersingh-xc7wf หลายเดือนก่อน

    Wow best 1 yet love it ❤

  • @gaganrecords6808
    @gaganrecords6808 3 ปีที่แล้ว +1

    Waheguru ji🙏🙏🙏🙏🙏❤️❤️❤️❤️❤️🙏🙏🙏🙏🙏

  • @bhavjotkaur631
    @bhavjotkaur631 3 ปีที่แล้ว +3

    ❤waheguru ji ❤

  • @HarjeetKaur-xc1vg
    @HarjeetKaur-xc1vg 5 ปีที่แล้ว +5

    waheguru ji

  • @manjeetachreja6252
    @manjeetachreja6252 4 ปีที่แล้ว +2

    Waheguruji Waheguruji

  • @navisingh3628
    @navisingh3628 5 ปีที่แล้ว +15

    1:26:15 Brings back memories!!

    • @harkiratswali7591
      @harkiratswali7591 5 ปีที่แล้ว +1

      From where?

    • @noorgill6406
      @noorgill6406 5 ปีที่แล้ว +2

      Rat nu sunne ch bhute maja auonda

    • @navisingh3628
      @navisingh3628 5 ปีที่แล้ว +2

      @@harkiratswali7591 from Bhai Manpreet Singhs earlier days. Listen to Nahi Chodo Re Baba Raam Naam - Bhai Manpreet Singh by Meharbaan ਸਿੰਘ on #SoundCloud
      soundcloud.com/meharbaan/nahi-chodo-re-baba-raam-naam

    • @GursewakSingh-kr6jx
      @GursewakSingh-kr6jx 5 ปีที่แล้ว +1

      Waheguru

    • @mrsinghkhalsaAkaalpurakhkifauj
      @mrsinghkhalsaAkaalpurakhkifauj 3 ปีที่แล้ว +1

      @@noorgill6406aap nu pream va permeswar naal esa karke .. 😍love u god day and night all time 🙏

  • @karansinghrajput9489
    @karansinghrajput9489 3 ปีที่แล้ว +1

    Hare Ram❤

  • @navjotsingh4456
    @navjotsingh4456 2 ปีที่แล้ว +1

    waheguru ji❤️

  • @VickySingh-ux2ul
    @VickySingh-ux2ul 2 ปีที่แล้ว +1

    Waheguru ji 👏 👏

  • @balveersinghbhatia
    @balveersinghbhatia 4 ปีที่แล้ว +15

    57:25 mere man paredshi reh

    • @gurjotsingh721
      @gurjotsingh721 3 ปีที่แล้ว +1

      Mere man pardesi ve*, not reh.