Eh vehli lgdi aa har jgah song nalo pehla comment eh kr dindi aa😂jis singer da hje pehla song aya hunda onu v comment ch keh du ji thode sabh songs bhut sohne lgde aa😂
Pata lag geya r nait tera vi tosi dabu da khaba..........aaaa Sade sidhu moose wale no tosi us kare aaa sare aaaa ne ral ke rab da banda ki lagda tosi jada time chlo ge nahi sada sidhu bai hi chlo ga hor koi nahi
Zafar verre ghaint aa gana ik ganna nait nal vi avve thoda main nait da bohot vda fan aa thonu ohna nal ganne che ikatahe dekhna chahunda main !!!!! Jehde agree ne meri gal toh oh like karnn Mera comment ❤
Koi shabad nhi veer jo tera shukriya kar devan waheguru tenu bahut uchi te vaddi taraki bakhshe 2 paak tere varga hona na ki tu 2 paak varga 🎤🎤🎤🎤💪💪💪💪👍👍👍👍👍🙏🙏🙏❤❤❤❤❤🙏🙏🙏🙏🙏🙏🙏🙏🙏🙏🙏🙏🙏
Haji Kida Lagya ji song comment kr k Dseo ❤
Very nice song h ji
❤❤❤❤❤
Bhot bhot badiya song h ji ❤❤❤
God
Superbbbbb❤❤❤
ਬਹੁਤ ਸੋਹਣਾ ਗੀਤ ਲਗਿਆ ਵੀਰੇ,,,,,ਮੇਰੇ ਟਰੈਕਟਰ ਤੇ ਰਪੀਟ ਚਲਦਾ ਬਾਈ
ZAFAR 👌👌ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Tuc v har video te hi comment krde o 😅
Hello
❤
Eh vehli lgdi aa har jgah song nalo pehla comment eh kr dindi aa😂jis singer da hje pehla song aya hunda onu v comment ch keh du ji thode sabh songs bhut sohne lgde aa😂
@@jaspreetsingh-uu1gxMunda hi aa eh Eve na feelings lyi jayeo veer kity😂😂
ਬਹੁਤ ਸੋਹਣਾ ਗੀਤ ਆ ਜੀ ਰੱਬ ਸਾਡੇ ਤੇ ਵੀ ਜਲਦੀ ਮਿਹਰ ਕਰੀ ਬਹੁਤ ਕੁਝ ਜ਼ਿੰਦਗੀ ੱਚ ਗੁਮਾ ਲਿਆ ਪੈਸੇ ਕਰਕੇ ਰਿਸ਼ਤਾ ਟੁੱਟ ਗਿਆ ਗੱਡੀ ਕਰਕੇ ਹੁਣ ਇਨ੍ਹਾਂ ਕਾਬਿਲ ਬਣਾ ਦੇ ਰੱਬਾ ਉਨਾਂ ਦੇ ਮੂੰਹ ਹੀ ਬੰਦ ਕਰਨੇ ਆ ਮੈਂ ਵੀ ਆਪਣੇ ਮਾਂ ਬਾਪ ਦੀ ਖੁਸ਼ੀ ਦੇਖਣੀ ਆ ਮਿਹਨਤ ਕਰਕੇ ❤️❤️🙏🙏
ਧੰਨਵਾਦ ਸਾਰਿਆ ਮੇਰੇ ਲਿਖੇ ਗੀਤ ਨੂੰ ਐਨਾ ਪਿਆਰ ਦੇਣ ਲਈ 🙏🙏
👍👍
❤❤
Bhot sohna geet likhya vr malk mehar❤🙏
Nyc🎉🎉🎉🎉🎉 old culture I like this song
Rrrrrr😮
ENO ਦਿਆ ਪੁੜੀਆ ਹੀ ਹੱਲ 😂 ਅੱਤ ਸ਼ੇਰਾ 🔥🔥🔥🔥🔥🔥
ਬਹੁਤ ਹੀ ਵਧੀਆ ਗੀਤ 12-13 ਵਾਰ ਸੁਣਿਆ,ਮਨ ਨਹੀ ਭਰਦਾ
ਸਿਰਾ ਬਾਈ ਜੀ,,,, ਦੱਬੀ ਰੱਖ ਬਾਈ ਜੀ
ਉਹ ਨਿੱਤ ਨਵੇਂ ਪੰਗੇ ਲੈਦੇ ਸੀ,
ਨਾਲ ਮਾਲਵੇ ਦੇ ਫਿਰ ਦੇ ਸੀ ਖਿਹਣ ਨੂੰ,
ਉਹ ਕਹਿੰਦੇ ਸੀ ਕੇ ਗੱਡਾ ਖੜ ਜੂ,
ਹੁ ਗੱਡੀਆਂ ਚ........... ✍️✍️
ਬਹੁਤ ਸੋਹਣਾ ਲਿਖਿਆ
Bahut badhiya .ye ho hota song.❤
ਰੋਹੀੜੇ ਵਾਲ਼ਿਆ ਖਿੱਚ ਕੇ ਰੱਖ ❤❤
Very nice ji jugg jugg jiyo aap unlimited time 😍😍☺️☺️ ਬੜਾ ਹੀ ਸੋਹਣਾ ਗੀਤ.. Aa ਹੁੰਦੀ ਹੈ ਅਸਲੀ गायिकी 🙏🙏🙏❤️ ਰੱਬ ਹੋਰ ਤਰੱਕੀ ਦੇਵੇ ਵੀਰ ਨੂੰ 🙏🙏👆👆
Nice 💯
Sira🌹🌹🌹🌹🌹🌹🌹🌹🌹🌹🌹🌹🌹
ਸਿਰੇ ਦਾ ਗੀਤ, ਬਹੁਤ ਹੀ ਪਸੰਦ ਆਇਆ ਇਹ ਗੀਤ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਘੈਂਟ ਗੀਤ ਬਾਈ 🔥❤️
Sidhu moose wala ❤✌️
ਵੀਰ ਜੀ ਮਾਣ ਕਰਿਆ ਕਰੋ ਜਦੋਂ ਸ਼ੁੱਭਦੀਪ ਸਿੱਧੂ ਮੂਸੇਵਾਲ ਨੂੰ ਤੁਹਾਡੇ ਗੀਤ ਵਿੱਚ ਫਿੱਟ ਵੇਖਦੇ ਹੋ, ਬਹੁਤ ਵਧੀਆ👍💯
ਬਹੁਤ ਘੈਂਟ song🤘ਲੱਗਿਆ ਬਾਕੀ ਤੁਸੀਂ ਦੱਸੋ ਕਿੱਦਾਂ ਲੱਗਿਆ 😊
youtube.com/@HarmanSingh-hp3pc?si=d2y5hvwjrUP8K4Ttyoutube.com/@HarmanSingh-hp3pc?si=d2y5hvwjrUP8K4Tt
Super❤❤
ਇਕ ਪੁਨ ਖਟ ਲੈਦਾ ਮੇਰੀ ਜਾਨ ਤਾ
ਕੱਢ ਜਾਣਦਾ 😣
Sade v shi hal c ajj ronde AA KE KYO FAH LYA ENA NA HUN WAHEGURU JI DI MEHAR NAL 2 GDIA AA ❤
Bhai ik gadda khad ju ka kya meaning hota hai
ਬੋਹੋਤ ਘੈਂਟ ਗੀਤ ਜ਼ਫਰ ਵੀਰ 🔥❤️
Very nice song 👌👌 Waheguru Hamesha chardikla vich Rakhe 🙏🙏❤️
ਬੋਤ ਬੋਤ ਮੁਬਾਰਕਾਂ ਵੀਰ ਨੂੰ ਰੱਬ ਚੜ੍ਹਦੀਕਲਾ ਕਲਾ ਚ ਰੱਖੇ 🙏👍
Super song super music super video super voice congratulations all team mambers
ਇੱਕ ਗੱਲ ਜ਼ਰੂਰ ਆ ਵੀਰੋ ਸਭ ਗਾਇਕ ਬਹੁਤ ਸੋਹਣਾ ਲਿਖ ਰਿਹੋ ਤੇ ਗਾਉਂਣੇ,ਜੇ ਸਾਰੇ ਗਾਇਕ ਇੱਕਠੇ ਹੋਕੇ, ਇੱਕ ਵਾਰੀ ਆਪਣੀ ਐਂਡੀਆ ਤੇ, Justice for sidhu moose wala, ਕਹਿਔ ਤਾਂ ਸਾਛਦ ਉਸ ਮਾਤਾ ਪਿਤਾ ਨੂੰ ਕੁਝ ਸਹਾਰਾ ਮਿਲ ਸਕਦਾ ਆ, ਨਹੀਂ ਸਰਕਾਰ ਨੂੰ ਥੋਡੀ ਵੀ ਤਰੱਕੀ ਜਰੀ ਨੀ ,ਸਭ ਵਿੱਚ ਹੀ ਆਉਂਦੇ ਨੇ 😢ਪਰ ਇੱਕ ਵਾਰੀ ਆਪੇ ਸਾਰੇ ਇੱਕਠੇ ਹੋਕੇ ਇੱਕ ਗੱਲ ਦਾ ਮੁੱਦਾ ਚੁੱਕਿਆ ਤਾਂ ਆਪਣੇ ਜਿਨ੍ਹੇ ਵੀਰ ਸ਼ਾਹਿਦ ਹੋਏ, ਉਹਨਾਂ ਦੇ ਘਰਾਂ ਨੂੰ ਇਨਸਾਫ ਮਿਲ ਸਕਦਾ, ਫੌਜੀ ਵੀਰ ਆਪਣੇ ਘਰ ਪਰਿਵਾਰ ਛੱਡਕੇ ਆਪਣੇ ਸਾਰਿਆਂ ਵਾਸਤੇ ਬੋਰਡਾਂ ਤੇ ਸਾਹਿਦੀਆ ਪਾਉਂਦੇ ਤੇ ਸਰਕਾਰ ਲੱਕੜਾਂ ਪੇਟੀਆਂ ਵਿਚ ਘਰਾਂ ਭੇਜ ਦਿੱਦੇ ਨੇ 😢 ਨਾਂ ਪਰਿਵਾਰ ਕੋਈ ਪੈਸਾ ਨਾ ਕੋਈ ਸ਼ਹੀਦ ਹੋਏ 🙏ਭੇਟ ਨਾਂ ਕੋਈ ਸ਼ਰਧਾਂਜਲੀ ਦਿੰਦੇ ਨੇ 😢🙏 ਬਹੁਤ ਵਿੱਚ ਮਜ਼ਾਕ ਉਡਾਉਣ ਗੇ ਤੂੰ
SARIA BIMARIA DA TE PUNJAB DE GADDARA DA HULL KHALISTAN vaki sub vakvas PH.NCH.D HULL KHALISTAN
R nait best singer Panjabi music Unidestry ❤❤❤
NO 15 ON TRENDING FOR MUSIC
END GANA VEER❤
Sdg
ਵਾਹ ਓ ਫੋਜੀ ਦਿਆ ਮੁੰਡਿਆ ਸਿਰਾਂ ਲਾਤਾਂ❤
ਤੁਸੀ ਤਿਨ ਪੀੜੀਆ ਤਕ ਸੁਣਿੳ ਤੇ ਕਲਾ ਨੂ ਚੌਥੀ ਪੀੜੀ ਸੁਣ ਕ ਅਨੰਦ ਮਾਣਦੀ ਆ
ਛੋਟੇ ਵੀਰ ਮੈਂ ਦੁਕਾਨ ਤੇ ਬੈਠਾ ਗੱਡੀ ਚਲਾਉਂਦਾ ਇਹੀ ਗੀਤ ਸੁਣਦਾ , ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
nirriaaa chpeda hatera dy 😂❤🔥👆
Super powerful ❤!! Waheguru Ji
🙏 ਕਿਵੇਂ ਲੱਗਾ ਗਾਣਾ Like 👍 comment ਜਰੂਰ ਕਰਕੇ ਦਸੀਓ❤
Bhut sohna veer geet hanju aa gai 😅
22 phone number de do please y
ਸਵਾਦ ਆਉਂਦਾ ਗੀਤ ਸੁਣ ਕੇ ❤️✅
10 on trending❤
Di jit leya veere
*Literally to lovely friends who's reading this, God bless you, and may your dreams come true, stay safe and have a wonderful day:)*
Suppbbbbbb ❤❤song realty
Very Very Very Very nice R nait music ❤️ 🎶 ❤❤❤❤
🎉❤
bhut sohan song aa bhi waheguru mehar kare🙏
22 bhut sohna song a khera pind veer zafar tera
Bhut sohna song a main pehli vaar koi song like kita ❤❤❤❤❤❤
ਘੈਂਟ ਗੀਤ ਜ਼ਫਰ ਵੀਰ 🔥❤️
TRENDING N0 8 MUSIC❤
Miss you sidhu brother 😢😢😢
Att song bilkul sach ghla ne❤
😎😎😎oky j
Respect ❤❤
Pata lag geya r nait tera vi tosi dabu da khaba..........aaaa
Sade sidhu moose wale no tosi us kare aaa sare aaaa ne ral ke rab da banda ki lagda tosi jada time chlo ge nahi sada sidhu bai hi chlo ga hor koi nahi
Very very nice song ❤❤❤
Zafar 22 Att Karake Rakh Edha Gi 😊😊😊😊
Very nice song 😍😻💝
ਗੱਡੀਆਂ ਨੂੰ ਹੀ ਜਿੰਦਗੀ ਦਾ ਐਂਡ ਸਮਝੀ ਫਿਰਦੇ ਫੁਕਰੇ ਸਿੰਗਰ
ਬਾਈ ਜੀ ਨਵੇਂ ਗਾਣੇ ਦੀਆ ਬਹੁਤ ਸਾਰੀਆਂ ਮੁਬਾਰਕਾਂ ਪ੍ਰਮਾਤਮਾ ਲੰਬੀ ਉਮਰ ਬਕਸ਼ੇ ਬਈ ਸੁਰਜੀਤ ਨੂੰ
Zafar verre ghaint aa gana ik ganna nait nal vi avve thoda main nait da bohot vda fan aa thonu ohna nal ganne che ikatahe dekhna chahunda main !!!!! Jehde agree ne meri gal toh oh like karnn Mera comment ❤
ਘੈਂਟ ਗੀਤ ਜ਼ਫਰ 🔥❤️
Very nice👍
sirra
I just waiting for my visa and then y song hoga mera phone ka ring tone
ਘੈਂਟ ਜ਼ਫਰ ਵੀਰ 🔥❤️
Bhut sohna song jaann❤❤❤
ਜ਼ਫਰ 🔥🔥❤️
ਸਿਰਾ ਜ਼ਫਰ ਵੀਰ 🔥
ਬੋਹੋਤ ਸੋਹਣਾ ਗੀਤ 🔥🔥
ਬਹੁਤ ਸੋਹਣਾ ਵੀਰ❤❤❤
1st 🎉🎉❤
ਬਹੁਤ ਸੋਹਣਾ ਲਿਖਿਆ ਤੇ ਬਹੁਤ ਘੇਟ ਗਾਇਆ ਵੀਰ ਦਿਲ ਕਰਦਾ ਵਾਰ ਵਾਰ ਸੁਣਾ
ਜ਼ਫਰ ਵੀਰ 🔥❤️
Bhoht badiya song putter g❤❤❤❤❤
Nice 🎉🎉🎉 thanks song li 😊😊
ਰੋਹਿਰੇ ਆਲਾ ਜ਼ਫਰ 🔥❤️
Jnne aa gane di wait kri c😘😘 love u
ਮੇਰੀ ਜ਼ਿੰਦਗੀ ਦਾ ਰਿਜ਼ਲਟ ਅੱਜ ਮਿਲ ਗਿਆ
R nait ਚੋਂ ਚਮਕੀਲੇ ਦਾ ਭੂਲੇਖਾ ਪੈਂਦਾ 😅
ਬਹੁਤ ਵਧੀਆ ਜੀ ਖਿੱਚ ਕੇ ਰੱਖੋ ਵੀਰੇ
R-nait❤❤
ਗੀਤ ਸਿਰਾ 🔥❤️
Wait ਬੜਾ ਕੀਤਾ ਯਾਰ ❤❤
ਬਹੁਤ ਵਧੀਆ ਆ ਵੀਰ
Song ਨੀ ਗੋਲੀਆ ਹੀ ਮਾਰਿਆ ਸ੍ਰਿਕਾ ਦੇ
ਸਿਰਾ 🔥❤️
Khasi Chadai kr gya veer, Parmatma Teri mehnat nu Edyi Rang Bhag layi rakhe
Koi shabad nhi veer jo tera shukriya kar devan waheguru tenu bahut uchi te vaddi taraki bakhshe 2 paak tere varga hona na ki tu 2 paak varga 🎤🎤🎤🎤💪💪💪💪👍👍👍👍👍🙏🙏🙏❤❤❤❤❤🙏🙏🙏🙏🙏🙏🙏🙏🙏🙏🙏🙏🙏
Bade cher da labh rea c ...aj milya TH-cam te.❤❤❤ Love' this song ❤
Lyrics sidhu jajjal end gll baat 🫶👌
ਪੁੱਤਰੋ ਮੇਰੀ ਜ਼ਿੰਦਗੀ ਦਾ ਸਹੀ ਗੀਤ ਆ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ❤❤❤❤
🙏Justice for Sidhu moose wala all hindusthan guys 🙏✌️✌️✌️✌️
Good Zadar sab
Oh dekh lae shareekan di marati kude laat
Khudd'an vich kalle kalle vaarhte
Sirra latta Zafar 👍
ਬਾਈ koj ਕਹਿਣ ਨੂੰ ਛੱਡਿਆ ਹੀਂ ਨਈ 😂😂😂😂😂😂😂❤❤❤❤❤❤❤
Siraaaaaaaaaaaaaaaaaaaaaaaa ਬਾਈ❤❤❤😂😂
Sirra ganna❤
ਮੀਂਹ ਵਾਲੇ ਬੱਦਲ਼ ਫਾਲਤੂ ਨਹੀਂ ਗੱਜ ਦੇ ਕੁੱਤਿਆਂ ਦੀ ਦੋੜ ਚ ਸ਼ੇਰ ਨਹੀਂ ਭੱਜਦੇ💯
❤ ਘੈਂਟ song 🎉
Sale jina nu avdeya toh bad maneya hove ona diya chlakiya 😢waheguri ji😢❤❤
ਘੈਂਟ ਗੀਤ 🔥
ਸਿਰਾਂ ਜੀ ਅੱਜ ਦੇ ਟਾਈਮ ਲਈ ਬਹੁਤ ਕੁਝ ਸਿਖਨ ਨੂੰ ਮਿਲੂ ਪਰ ਜੇ ਸੋਚਨ ਗਏ
ਗੀਤ ✅❤️