eh banda hi fukra y bas har tym m m m krda rehnda hun khenda jhedi wah ke beji os ch pani khda puchan wala howe khet khet da frak hunda nahi ta whaa ke biji ch pani khad hi nahi sakda pta es nu kuk vi ni kheti da y malkeet bai ok banda y eh ta har tym mera trector mera gana mera jhona mera rotawter es tra hi krda rehnda
Y xuv senser gadi a sarvic te 30000 rupe lagaia kro asi rakhi a 2 sal y mehngi rapair a kade aa senser karb hogea kdhe kehda y market heni y dekho 2 sal ch 100000 rupee khaooo rapir da bech ke nova lyandi c asi
ਹਰਸ਼ਵੀਰ ਤੂੰ ਵੀਡੀਓ ਵਿਚ ਜ਼ੁਬਾਨ ਕੀਤੀ ਸੀ ਗੰਨੇ ਦਾ ਬੀਜ਼ ਦੇਣਾ ਚਾਹੀਦਾ ਸਾਰਾਂ ਦਿਨ ਇਕਠੇ ਰਹਿਨੇ ਵਧੀਆ ਬੰਦਾ ਸਹਿਬਜੋਤ
ਮਲਕੀਤ ਬਾਈ ਜ਼ਮੀਨ ਜਿੰਨੀ ਮਰਜ਼ੀ ਡਾਕਰ ਹੋਵੇ ਤੈਅ ਤੋੜ ਹਲ ਫੇਰਿਆਂ ਕਰੋ ਅਸੀਂ ਤਾਂ ਬਰਸਨ ਵਾਲੀ ਥਾਂ ਵੀ ਲਾਜ਼ਮੀ ਫੇਰਦੇ ਆ ਇੱਕ ਏਕੜ ਵਿੱਚ ਦਸ ਬਾਰਾਂ ਸਿਆੜ ਲਾ ਦੇਵੇ। ਦੀਪਾ ਕਲਸੀਆਂ। ਰਾਏਕੋਟ
Ik gal dekhi a sehbjot sarea naal khad da par ohde naal koi ni khad da
Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ 🎉khush raho
ਮੱਕੀ ਵਾਲਾ ਵਧੀਆ ਸਿਸਟਮ ਬਾਈ ਜੀ.. ਕਣਕ ਨਾਲੋ ਵਧੀਆ. 40 ਕੁਇੰਟਲ ਤਾਂ ਨੌਰਮਲ ਨਿਕਲ ਜਾਂਦੀ ਆ ਪਰ ਨਿਕਲਦੀ 45 ਦੇ ਨੇੜੇ ਆ... ਜੇ ਇੱਕ ਵਾਰ ਲਾਈ ਤੁਸੀਂ ਮੁੜਕੇ ਮੂੰਹ ਨੀ ਕਰਨਾ ਕਣਕ ਨੂੰ 😀😀
No.send
@@AsHm-v8v hnji bai ?
Akha to billa banda bht khatarnak hunda. Pr malkit bai ghaint bnda a
Yar kudi dekky tabiya na lu store te v kudiya petro ⛽ te kudiya 😂😂😂😂tabiyat jandu best
ਬਹੁਤ ਨੁਕਸਾਨ ਭਾਈ ਜੀ ਹੋਇਆ
ਸਤਿ ਸੀ੍ ਅਕਾਲ ਬਾਈ ਜੀ 🙏🙏 🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤🎉🎉🎉🎉
Chacha wow 😍
Congratulations ji Waheguru angsung hoven kaamjabi bhakhshan ji 🙏🏻🙏🏻🌷🌷👍👍🌷🌷🙏🏻🙏🏻
Wmk ji
Veer dhanjal agri works wali taviya bare v dso
Bai barish hoi kado yr Sade wall tan ik kani v nhi ayi
sat shri akaal ji. 🙏🙏🙏
Nic 🎉🎉🎉🎉🎉🎉
Nice video brother 👍 👌 👏
Sat Shri akaal ji Bai ji 🎉🎉🎉🎉🎉🎉🎉❤❤❤❤❤❤❤🎉🎉🎉🎉🎉❤❤❤❤❤
Sahbjot nu gana dwo chacha
Hasver dena ne chunda sabjot nu gnna
phela ta khenda si 1 kelle da ley Li hun mukar gya
eh banda hi fukra y bas har tym m m m krda rehnda hun khenda jhedi wah ke beji os ch pani khda puchan wala howe khet khet da frak hunda nahi ta whaa ke biji ch pani khad hi nahi sakda pta es nu kuk vi ni kheti da y malkeet bai ok banda y eh ta har tym mera trector mera gana mera jhona mera rotawter es tra hi krda rehnda
ਸਤਿ ਸ੍ਰੀ ਅਕਾਲ ਬਾਈ ਜੀ 🙏
ਸੁਖਦੇਵ ਸਿੰਘ ਜਗਤ ਪੁਰ ਤੋਂ ਬਾਤ ਦਾ ਉੱਤਰ ਹੈ ਅਖਰੋਟ ਜੀ
ਕਿਹੜਾ ਜਗਤ ਪੁਰ ਐ ਬਾਈ
ਗੰਨੇ ਦੇ ਰੇਟ ਵਿਚ 11 ਰੁਪਏ ਵਾਧਾ ਕੀਤਾ ਗਿਆ 391 ਰੁਪਏ ਹੋਗਿਆ।
ਮॅਕੀ 1899 ਲਾ ਦੋ 50 ਕੁिਵਟਲ िਨਕਲ ਅਾੳੁਦੀ ਅਾ िਗਲੀ 1100 ਨੂੰ ਵੀ ਵिਧਅਾ ਹੋ ਜਾਦੀ ਅਾ
ਬਾਈ ਏਹਨਾ ਦਾ ਅਠਾਰਾਂ ਤਵੀਆਂ ਦਾ ਕੀ ਰੇਟ ਹੋਊ
Nice
❤
Bhai ji 🙏 ♥
Congratulations bro
Nice ❤️❤️❤️
bai apna kol 10 diya harrow sale aa sarban singh sangria
14201 no 1
Congratulations 🎊 🎉
ਹਰਸ਼ਵੀਰ ਕਿ ਕਰੇ yr ਕੋਈ ਨੀ ਰੱਲ ਮਿਲ ਕੇ ਦੇ ਬੀਜ
Y xuv senser gadi a sarvic te 30000 rupe lagaia kro asi rakhi a 2 sal y mehngi rapair a kade aa senser karb hogea kdhe kehda y market heni y dekho 2 sal ch 100000 rupee khaooo rapir da bech ke nova lyandi c asi
🙏👍
Deep
🙏🙏🙏🙏
Nice vlog veere
Veer. Pric. Daso. Gade. Da
ਸਤਿ ਸ੍ਰੀ ਅਕਾਲ ਮਲਕੀਤ ਬਾਈ ਜੀ ਕਿੰਨੇ ਪੈਸੇ ਲੱਗੇ ਗੱਡੀ ਦੇ
22 sub soiler fero tupka pani ni khalonda
❤❤❤🎉🎉🎉
kanak bejn to pela
🎉🎉🎉🎉🎉
ਤਹਿ ਤੋੜ ਹੱਲ ਫਿਰਇਆ ਕਰੋ ਕਣਕ ਚ
Y gaddi ta sanrof lagyo
Ajjo bhari mere kol jinna marzi 95 lelo
Nice
ਸਤਿ ਸ੍ਰੀ ਅਕਾਲ ਬਾਈ ਜੀ 🙏🙏