Rupinder jalal ur been kabaddi commentator in 20 yrs and I’m watching u and listen ur commentators u don’t say anything wrong and words and u was helping poor ppl in Punjab too and u are good person and down to earth and now u been bathinda reliance pump petrol in three days with Lakha Sidhana god bless u keep it up I’m with u and never give up waheguru with u 🙏🙏🙏🙏
Sachiya ਸੁਣਾਇਆ tan e dukh lagya a sirf pase tak matlb rakhde ne rupinder veer sidha bina dar tho bolda jdo v bolda a bahar ja k othe bethe galan maarde ne ethe aa k khado naal Rupinder veer darna ni ਜਿੱਤਾਂ ਗੇ ਜਰੂਰ apan ਜੰਗ ਯਾਰੀ rakhyo 👍👍👍
ਕਿਸਾਨਾਂ ਬਾਰੇ ਗੱਲ ਕਰਦਾ ਰੁਪਿੰਦਰ ਜਲਾਲ ਤਾਂ ਕੀ ਮਾੜਾ ਕਰਤਾ?
ਲੋਕਾਂ ਨੂੰ ਤੁਰਨ ਲਈ ਕਹਿੰਦਾ ਰੁਪਿੰਦਰ ਤਾਂ ਕੀ ਮਾੜਾ ਕਰਦਾ?
ਰੁਪਿੰਦਰ ਜਲਾਲ ਵਰਗੇ ਨੇਕ ਇਨਸਾਨ ਦੀ ਦਿਲ ਤੋਂ ਰੈਸਪੈਕਟ ਆ ♥️
ਜਿਹੜੇ 3 ਜੱਫਿਆਂ ਦੇ ਮੋਟਰਸਾਈਕਲ ਮਿਲਦੇ ਸੀ ਉਹ ਵੀ ਕਿਸਾਨਾਂ ਦੇ ਸੀ
Sahi gl aw y ...apni aw e glti aw ne bs .
Tere ghand dokdi aa
ਬਿਲਕੁਲ ਸਹੀ ਕਿਹਾ। ਕਿਸਾਨਾਂ ਦੀ ਗੱਲ ਕਰਨਾ ਮਾੜੀ ਗੱਲ ਹੈ?
@@chamkuaursingh5689 ਤੇਰੀ ਬੁੰਡ ਤੇ ਅੱਗ ਕਿਉਂ ਲੱਗੀ ਆ
ਰੁਪਿੰਦਰ ਵੀਰੇ ਦਾ ਦਿਲੋ ਧੰਨਵਾਦ ਜੋ ਕਿਸਾਨ ਵੀਰਾਂ ਦੇ ਹੱਕ ਵਿੱਚ ਬੋਲਿਆ
ਸੰਦੀਪ ਦੀ ਇੰਟਰਵਿਊ ਦੇਖ ਲੈ ਪਹਿਲਾਂ
ਸਿਰਾਂ ਬਾਈ ਜੀ ਤੇਰੇ ਨਾਲ
❤❤❤❤👌👌👌👌👌
ਆਪਾ ਰੁਪਿੰਦਰ ਜਲਾਲ ਬਾਈ ਨਾਲ ਆ ਹਮੇਸ਼ਾ
ਰੁਪਿੰਦਰ ਜਲਾਲ ਵਰਗੇ ਨੇਕ ਇਨਸਾਨ ਦੀ ਦਿਲ ਤੋਂ ਰੈਸਪੈਕਟ ਆ।
ਬਹੁਤ ਵਧੀਆ ਇਨਸਾਨ ਆ ਬਾਈ ਤੇ ਬਹੁਤ ਚੰਗੇ ਕੰਮ ਕਰਦਾ ਸਮਾਜ ਲਈ ਰੁਪਿੰਦਰ ਜਲਾਲ।
ਬੁਲਾਰਾ ਵੀ ਰੁਪਿੰਦਰ ਜਲਾਲ ਉੱਤਮ ਦਰਜੇ ਦਾ,ਇਨਸਾਨ ਵੀ।
Sahi aa y ji
ਆਪਾਂ ਰੁਪਿੰਦਰ ਬਾਈ ਤੇਰੇ ਨਾਲ ਅਾ ਤੂੰ ਸੱਚੀ ਗੱਲ ਕਹਿ ਦਿੰਦਾ ਤਾਂ ਤੇਰੇ ਤੇ ਲੋਕ ਮਚਦੇ ਨੇ
ਸਹੀ ਗਲ ਹੈ ਵੀਰ ਰੁਪਿੰਦਰ ਰਬ ਤੇਰੀ ਉਮਰ ਲੰਬੀ ਕਰੇ ਵੀਰ
ਰੁਪਿੰਦਰ ਚੰਗਾ ਇਨਸਾਨ ਆ ਇਹ ਹਰ ਗਰੀਬ ਦੇ ਹੱਕ ਚ ਬੋਲਦਾ ਤੇ ਗ਼ਲਤ ਕਿਸੇ ਨੂੰ ਬੋਲਦਾ ਨੀ ਪਰ ਇਹ ਸੱਚ ਬੋਲਦਾ ਤਾ ਕਰਕੇ ਇਹ ਕੲੀਅਾਂ ਨੂੰ ਬੁਰਾ ਲਗਦਾ
ਬਹੁਤ ਹੀ ਵਧੀਆ ਵਿਚਾਰ ਵੀਰ
ਮੈ ਵੀ ਹਿੱਕ ਠੋਕ ਕੇ ਆਖਦਾ ਹਾਂ ਕਿ ਕਬੱਡੀ ਵਿੱਚ ਸਿਰਫ ਚੜਦੇ ਸੂਰਜ ਨੂੰ ਹੀ ਸਲਾਮਾ ਨੇ
ਉਸ ਤੋਂ ਬਾਅਦ ਕੁੱਝ ਨਹੀਂ ਹੈਗਾ
ਰੁਪਿੰਦਰ ਜਲਾਲ ਵੀਰ ਸਹੀ ਮੁੱਦੇ ਤੇ ਹਮੇਸਾ ਅੜਦਾ ਤੇ ਨਾਲ ਖੜਦਾ ਬਾਈ।
ਸਹੀ ਕਿਹਾ ਵੀਰ ਬਾਦਲ ਕੈਪਟਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
ਪਿੰਡ ਪੱਧਰ ਦੇ ਮੈਚ ਕਰਵਾਉਣੇ ਸ਼ੁਰੂ ਕਰ ਦਿਉ ਆਪੇ ਅਕਲ ਆ ਜਾਉ ਫੈਡਰੇਸ਼ਨਾ ਵਾਲਿਆ ਨੂੰ ਨਾਲੇ ਕਬੱਡੀ ਬਚ ਜਾਵੇਗੀ
Sahi gall a bai jma
Sahi a bro
ਰੂਪਿੰਦਰ ਜਲਾਲ ਸਹੀ ਏ
ਸੰਦੀਪ ਨੰਗਲ ਅੰਬੀਆਂ ਵਾਲਾ ਤਾਂ ਐਵੇਂ ਬੋਲੀ ਜਾਂਦਾ
ਰੂਪਿੰਦਰ ਬਾਈ ਜਿੰਦਾ ਬਾਦ
ਮੈਂ ਗੁਰਦਾਸਪੁਰ ਤੋਂ ਆ ਸੰਦੀਪ ਗ਼ਲਤ ਏ ਮੈ ਰੂਪਿੰਦਰ ਜਲਾਲ ਨਾਲ ਆ
Jado ਕਿਸਾਨੀ ਮਰ ਗਈ eh ਕੱਬਡੀ ਵਾਲੇ ਸਟਾਰ bonser bn ke ਸਲੂਟ ਕਰਨ ge
ਰੁਪਿੰਦਰ ਬਾਈ ਅਸੀਂ ਪਿੰਡਾਂ ਵਿਚ ਟੁਰਨਾਂਮੈਂਟ ਕਰਵਾਉਂਦੇ ਆ ਉਹ ਪੈਸਾ ਸਾਡੀ ਕਿਸਾਨਾਂ ਦਾ ਇੰਨੇ ਵੱਡੇ ਇਨਾਮ ਉਹ ਪਿੰਡ ਵਾਲੇ ਰੱਖਣ ਦੱਮ ਸੀ ਤੇ ਸਾਡੇ ਨਾਲ ਨਾਲ ਖੜ੍ਹੇ ਤੇ ਅਸੀਂ ਇਹਨਾਂ ਲੋਕਾਂ ਤੋਂ ਕੀ ਲੈਣਾ ਅਸੀਂ ਪਾਗ਼ਲ 10 ਲੱਖ ਰੁਪਏ ਲੱਗ ਜਾਂਦੇ ਨੇ ਟੂਰਨਾਮੈਂਟਾਂ ਤੇ
❣️❣️👌👌🙏🙏
Sahi gal aa y ji
ਰੁਪਿੰਦਰ ਭਰਾ ਤੇਰੇ ਨਾਲ ਖੜ੍ਹੇ ਆ ਮਾੜੇ ਸਮੇਂ ਚ ਵੀ ਦੱਬ ਕੇ ਰੱਖ ਕੰਮ ਨੂੰ ਭਰਾ gd job 👍
ਮੈ ਫੈਨ ਅਾ ਸੰਦੀਪ ਦਾ ਪਰ ਇਥੇ fudo ਨਿਕਲ ਗਿਆ ਸੰਦੀਪ
Appa eho je he bnde de fan na c na bnye tera v dhanvaad bai ji
Gandu sandeep
ਰੁਪਿੰਦਰ ਵੀਰ ਮੈ ਸੁਣੇਆਂ ੳੁਸ ਦਿਨ ਸਹੀ ਸੀ ਤੂੰ good veer good
Thnks y ji
ਸਾਰੇ ਲੋਕ ਹੀ ਕਹਿੰਦੇ ਆ ਵੀ ਕਿਸਾਨ ਅੱਜ ਮਰਨ ਜਾ ਰਿਹਾ ਤੇ ਅੱਜ ਕਿਸਾਨ ਨਾਲ ਖੜਨਾ ਚਾਹੀਦਾ ਵਿਰੋਧ ਨਾਲੋ ਤੁਸੀ ਵੀ ਵੀਰ ਆਉ ਆਪਾ ਸਾਰੇ ਨੂੰਸੰਘਰਸ ਕਰਨਾ ਚਾਹੀਦਾ।
ਬਹੁਤ ਵਧੀਆ ਗੁਡ ਬਾਈ ਜੀ ਜਲਾਲ ਜੀ
ਸਹੀ ਗੱਲ ਐ ਵੀਰ ਰਪਿੰਦਰ
ਵੀਰ ਟੇਂਸ਼ਨ ਨੀ ਲਈ ਦੀ । ਗੁਡ ਜੌਬ ਵੀਰ। keep it up Rupinder Jalal
ਨੰਨ੍ਹੀ ਗੋਪਾਲਪੁਰ ਸਹੀ ਕਿਹਾ ਵੀਰ
ਰੁਪਿੰਦਰ ਵੀਰ ਅਸੀਂ ਤੈਨੂੰ ਦਿਲ ਤੋਂ ਪਿਅਾਰ ਕਰਦੇ ਆ ਕੋਈ ਲੰਡੀ ਪੁਚੀ ਆ ਕੇ ਬੋਲਦੀ ਓਹਦੀ ਪ੍ਰਵਾਹ ਨਾ ਕਰ ਤੂੰ ਆਪਣਾ ਕੰਮ ਜਾਰੀ ਰੱਖ
Sahi gal aa y ji
ਸਹੀ ਗੱਲ ਐ ਰਪਿੰਦਰ ਵੀਰ ਇਹ ਸਾਲੇ ਪੈਸੇ ਮਗਰ ਜਾਦੇ ਨੇ ਕੱਬਡੀ ਨਹੀ ਖੇਡਦੇ ਨਸੇ ਖਾਣੇ
End
Digi.sp
Make.only.mony.
ਰੁਪਿੰਦਰ ਜਲਾਲ ਖ਼ਰਾ ਤੇ ਸੱਚਾ ਬੰਦਾ ਆ ਤੇ ਸੱਚੀਆਂ ਗੱਲਾਂ ਕੀਤੀਆਂ ਆ ਜਲਾਲ ਆਲੇ ਨੇ ਵੀ, ਰੁਪਿੰਦਰ ਖੁਦ ਵੀ ਸਪੋਟ ਕਰ ਰਿਹਾ ਆ ਕਿਸਾਨੀ ਧਰਨਿਆਂ ਦੀ ਤੇ ਕਿਸਾਨਾਂ ਨੂੰ ਲਾਮਬੰਦ ਵੀ ਕਰ ਰਿਹਾ ਤੇ ਹੱਕਾਂ ਚ ਬੋਲ ਵੀ ਰਿਹਾ ਆ, ਬਾਕੀ ਯਰ ਸਟਾਰ ਪਲੇਅਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਕਿਸਾਨੀ ਮਸਲਿਆਂ ਤੇ ਸਟਾਰ ਪਲੇਅਰ ਜਾਂ ਤਾਂ ਘਰਾਂ ਚ ਬਹਿ ਗਏ ਜਾਂ ਕੁਝ ਪਲੇਅਰ ਮੈਚਾਂ ਜੋਗੇ ਈ ਰਹਿ ਗਏ wmk
ਸਹੀ ਗੱਲ ਆ ਬਾਈ ਆ 365 ਆਲਾ ਦਾ ਹੱਕ ਬਣਦਾ ਆਪਣੇ youtube ਤੇ ਕਿਸਾਨ ਦੀ video ਪੋਣ
Rupinder veer good👍👍👍👍👍
Rupder sahi
ਰੁਪਿੰਦਰ ਸਹੀ ਆ ਵੀਰ
ਬਾਈ ਰੁਪਿੰਦਰ ਜਲਾਲ ਬਹੁਤ ਚੰਗਾ ਇਨਸਾਨ ਹੈ
ਟੂਰਨਾਮੈਂਟ ਵੀ ਫਿਰ ਹੋਣਗੇ ਜੇ ਕਿਸਾਨ 👳 ਰਹੂ
ਕਿੰਨੇ ਕਬੱਡੀ ਦੇ ਪਲੇਰ ਸਟਾਰ ਬਣੇ ਨੇ ਪੰਜਾਬ ਦੇ ਸਿਰ ਤੇ ਕੁੱਝ ਕੁ ਨੂੰ ਛੱਡ ਕੇ ਕੋਈ ਅੱਗੇ ਨਹੀਂ ਆਇਆ ਕਿਸੇ ਨੇ ਪੋਸਟ ਨਹੀ ਪਾਈ ਇਹ ਬਹੁਤ ਗੱਲਤ ਹੈ ਸਾਰੇ ਵਰਲਡ ਨੂੰ ਇਹ ਪਤਾ ਕਿ ਸੱਭ ਤੋਂ ਜਿਆਦਾ ਸਟਾਰ ਪਲੇਰ ਪੰਜਾਬ ਦੇ ਨੇ ਪਰ ਅੱਜ ਪੰਜਾਬ ਨੂੰ ਉਹਨਾਂ ਦੀ ਲੋੜ ਹੈ ਪਰ ਕੋਈ ਅੱਗੇ ਨਹੀਂ ਆਇਆ ਇਹ ਤਰਾਸਦੀ ਹੈ ਪੰਜਾਬ ਦੀ, ਕਬੱਡੀ ਦੇ ਪਲੇਰ ਲੱਗਭੱਗ ਸਾਰੇ ਹੀ ਪਿੰਡਾ ਵਿੱਚੋ ਨੇ ਜਿੰਮੀਦਾਰਾਂ ਦੇ ਪਰਿਵਾਰਾਂ ਵਿੱਚੋ ਨੇ, ਪਲੇਰਾ ਤੋਂ ਠੀਕ ਤਾਂ ਕਲਾਕਾਰ ਭਰਾ ਹੀ ਠੀਕ ਨੇ ਸ਼ਹਿਰਾ ਵਿੱਚੋਂ ਉੱਠ ਕੇ ਰਾਤ ਦਿਨ ਪੰਜਾਬ ਲਈ ਲੜ ਰਹੇ ਨੇ, ਇੱਕ ਗੱਲ ਪੱਕੀ ਹੈ ਜਿਹੜੇ ਕਲਾਕਾਰ ਕਬੱਡੀ ਦੇ ਪਲੇਰ ਪੰਜਾਬ ਲਈ ਅੱਗੇ ਨਹੀਂ ਆਏ ਉਹਨਾਂ ਦਾ ਵੀ ਅਸੀ ਆਉਣ ਵਾਲੇ ਟਾਈਮ ਵਿੱਚ ਬਾਈਕਾਟ ਕਰਾ ਗੇ, ਪਾਰਟੀਆਂ ਦੇ ਲੀਡਰਾਂ ਨੂੰ ਵੋਟਾ ਦਾ ਚੱਕਰ ਹੈ ਤਾਂ ਉਹ ਆਪਣੀਆ ਸਿਆਸੀ ਰੋਟੀਆਂ ਸੇਕ ਰਹੇ ਨੇ, ਪੰਜਾਬ ਵਿੱਚ ਭਾਜਪਾ ਲੀਡਰ ਤਾਂ ਨਹੀ ਪੰਜਾਬ ਦੇ ਹੱਕ ਵਿੱਚ ਆੲਏ ਉਹਨਾਂ ਦੀ ਪਾਰਟੀ ਨੇ ਕਾਲਾ ਕਾਨੂੰਨ ਲਿਆਂਦਾ ਤਾਂ ਕਰਕੇ, ਪਰ ਪਲੇਰਾ ਨੂੰ ਕਲਾਕਾਰਾਂ ਨੂੰ ਤਾਂ ਕੋਈ ਦਬਾਅ ਨਹੀਂ ਤੁਸੀ ਤਾਂ ਵੀ ਨਹੀਂ ਆਏ ਇਸਦਾ ਮਤਲਬ ਪੰਜਾਬ ਲਈ ਦਰਦ ਨਹੀ ਥੋਡੇ ਵਿੱਚ ਜਿਵੇ ਭਾਜਪਾ ਲੀਡਰਾਂ ਨਾਲ ਹੋ ਰਿਹਾ ਐਮੇ ਹੀ ਕਲਾਕਾਰਾ ਤੇ ਪਲੇਰਾ ਨਾਲ ਵੀ ਹੋਵੇ ਗਾ, ਰੁਪਿੰਦਰ ਵੀਰ ਥੋਡੀ ਗੱਲ ਸਹੀ ਹੈ, ਲੋਕੀ ਆਪ ਕਹਿੰਦੇ ਨੇ ਕਿ ਕਬੱਡੀ ਪਲੇਰ ਨਹੀ ਆੲਏ, ਬਹੁਤ ਵਧੀਆ ਜੀ, ਥੋਡਾ ਦਿੱਲ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਸੀ ਆਪਣਾ ਦਰਦ ਲੈ ਕੇ ਕਿਸਾਨਾਂ ਲਈ ਆੲਏ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ
22 ਸੀਜਨ ਚਾਲੂ ਹੋਣ ਵਾਲਾ ਇਕ rule ਬਣਾ ਲਓ।ਸਾਰੇ match ਦਿਨ ਦੇ ਹੋਣੇ ਚਾਹੀਦੇ ਨੇ ਕਿਉਂ ਕੇ ਰਾਤ ਧੁੰਦ ਬਹੁਤ ਹੁੰਦੀ ਹੈ ਜਿਹੜੀ ਟੀਮ ਨਹੀਂ ਮੰਨਦੀ bycot ਕਰੋ ਉਸਦਾ
ਵੀਰ ਜੀ ਲਾਈਵ ਇਹ ਸਰਕਾਰਾਂ ਕਰਕੇ ਨਹੀ ਆਂਉਦੇ ਇਹ ਇਸ ਗੱਲ ਤੋਂ ਡਰਦੇ ਨੇ ਕੁੱਝ ਕਬੱਡੀ ਪਲੇਰਾ ਨੂੰ ਇਹ ਹੈ ਕਿ ਸਾਡਾ ਕੰਮ ਸੈੱਟ ਹੈ ਆਪਾ ਕਿ ਲੈਣਾ ਏ ਜਮੀਨ ਵੇਚ ਕੇ ਬਾਹਰ ਸੈਟ ਹੋਜਾ ਗੇ ਕਿਸਾਨ ਮਜਦੂਰਾਂ ਨੂੰ ਮਰਨ ਦੇ ਪਰਾ, ਜਲਾਲ ਵੀਰ ਜੀ ਇੱਕ ਇੱਕ ਗੱਲ ਸਹੀ ਕਹੀ ਏ ਜਿਸ ਦੇ ਦਿੱਲ ਵਿੱਚ ਪੰਜਾਬ ਦਾ ਪੰਜਾਬੀ ਭਾਈਚਾਰੇ ਦਾ ਦਰਦ ਹੈ ਉਹ ਹੀ ਆਪਣੀਆਂ ਨਾਲ ਖੜ ਰਹੇ ਨੇ, ਮਾੜਾ ਬਕਤ ਵੀ ਚੰਗਾ ਹੁੰਦਾ ਸੱਭ ਦੀ ਕਦਰ ਕਰਾਜੇ ਉੱਖੇ ਵੇਲੇ ਉਹੀ ਜੋ ਸੱਜਣ ਕੰਮ ਆਜੇ,
ਸਾਹੀ ਗੱਲ ਆ ਵੀਰ ਸਾਲੇ ਟੂਰਨਾਮੈਂਟ ਤੇ 50,000/50,000 ਪੈਸੇ ਮੰਗਦੇ ਆ ਹੂਣ ਕਿਥੈ ਲੂਕੇ ਬੈਠੇ ਹਨ
Veer tniu ki pta player jnde jnde sare ne bas pic ni paunde oho show ni krde kine player ta mai vekhe jo jnde ne
ਇਹਨੂੰ ਗਰਾਊਂਡ ਵਿੱਚ ਆਉਣ ਦੇ ਕੱਡਾ ਗੇ ਜਲੂਸ ਇਹਦਾ
sahi a veer
ਰਪਿਦਰ ਇਹਨਾਂ ਨੂੰ ਆਪਣੇ ਆਪ ਚਾਹੀਦਾ ਆ
Bai ma Sandeep da fan a per bai tu sahi galan ahkya yr tu bhut vadia Banda rab teri lami umer Kate bai
Sahi a
Good y g
Thnks veere johenda reh y
ਲਤਾ ਬਾਹਾ ਤੋ ਬਗੈਰ ਵੀ ਪਹੁੰਚੇ ਹੋਏ ਕਬੱਡੀ ਵਾਲਿਆ ਆਉਣਾ ਚਾਹੀਦਾ ਬਜੁਰਗ ਪਚੀ ਤਰੀਕ ਦੇ ਕਿਸਾਨ ਧਰਨੇ ਤੇ ਡਟੇ ਹੋਏ
ਰੁਪਿੰਦਰ ਜਲਾਲ ਦੀ ਰੀਸ ਕੋਈ ਨਹੀਂ ਕਰ ਸਕਦਾ
ਵੀਰ ਹਾਥੀ ਵਾਲੀ ਚਾਲ ਚਲ ਵੀਰ ਕੁਤੇ ਤਾਂ ਭੌਕਦੇ ਹੀ ਰਹੰਿਦੇ ਨੇ
❤ ਰੁਪਿੰਦਰ ਅਮਰੀਕ ਅਮਨ ਲੋਪੋ ਸੰਧੂ ਵੀਰ ਜੈਗੌ ਵੀਰ ਦੋ ਚਾਰ ਵੀਰ ਹੋਰ ਨੇ ਸਾਰੀਆਂ ਦੀ ਕਮੈਂਟਰੀ ਬਹੁਤ ਜ਼ਿਆਦਾ ਵਧੀਆ ਹੈ❤
Full support y
ਭੋਕੀ ਜਾਂਣ ਦੇ ਯਾਰ ਰੁਪਿੰਦਰ ਮੈਨੂੰ ਪਤਾ ਹੈ ਮੈਂ ਕਲੱਬ ਪ੍ਰਧਾਨ ਹਾਂ ਮੈਨੂੰ ਪਤਾ ਟੀਮਾਂ ਕਿਮੇਂ ਉਹਦੀਆਂ ਨੇ ਮੈਂ ਸਾਰਾ ਯੋਰ ਲਾ ਦੇਖੀਆਂ ਤੂੰ ਤਾਂ ਕਿਸਾਨ ਯੂਨੀਅਨ ਗੱਲ ਕਰਦਾ ਹੈ ਜੇ ਤੇਰੀਆਂ ਗੱਲਾਂ ਦਾ ਕੋਈ ਗੁੱਸਾ ਕਰਦਾ ਹੈ ਤਾਂ ਫੇਰ ਅਸੀਂ ਟੂਰਨਾਮੈਂਟ ਕਰਵਾਉਣਾ ਬੰਦ ਕਰ ਦੇਣਾ ਹੈ ਜੀ ਅਸੀਂ ਤਾਂ ਖੇਡੀਆਂ ਨੂੰ ਉਤੋਂ ਚੱਕਦੀਆ ਪਰ ਖੇਡੀਆਂ ਸਾਥ ਘੱਟ ਦਿੰਦੀਆਂ ਰੁਪਿੰਦਰ ਜਲਾਲ ਤੇ ਕਿਸੇ ਵੀ ਖਿਡਾਰੀ ਨੂੰ ਪਤਾ ਕਿ ਬੀਤੁ ਪਰਚਾ ਵੀ ਹੋ ਸਕਦਾ ਹੈ ਅਸੀਂ ਰੁਪਿੰਦਰ ਜਲਾਲ ਨਾਲ ਹਾਂ ਕਰੋਂ ਜੋਂ ਕੁਝ ਕਰਨਾ ਲੈ ਜਦੋਂ ਅਸੀਂ ਨਾਂ ਰਹੇ ਫੇਰ ਅਸੀਂ ਟੂਰਨਾਮੈਂਟ ਕਰਵਾਉਣਾ ਬੰਦ ਕਰ ਦੇਣਾ ਹੈ
Rupinder jalal v nice v god person
ਸੰਦੀਪ ਵਰਗੇ ਚੱਲੇ ਕਾਰਤੂਸਾਂ ਨੂੰ ਛੱਡੋ, ਨਵੇਂ ਖਿਡਾਰੀਆਂ ਨੂੰ ਪਰਮੋਟ ਕਰੋ।
ਰੁਪਿੰਦਰ ਵੀਰ ਜੀ ਤੁਸੀਂ ਬਿਲਕੁਲ ਸਹੀ ਜੋ ਤੁਸੀਂ ਸਚ ਬੋਲਦੇ ਜੋ ਬਾਕੀ ਇਹੋ ਜਿਹੇ ਬੰਦਿਆਂ ਦੀ ਪ੍ਰਵਾਹ ਨਹੀ ਕਰੀਦੀ
ਸੰਨਦੀਪ ਵਰਗਿਅਾ ਨੂੰ ਕਿਸਾਨਾ ਨਾਲ ਕੋਈ ਹਮਦਰਦੀ ੳੁਹਦੇ ਕੋਲ ਇੰਗਲੈਡ ਦੀ ਪੀ ਅਾਰ ਅਾ ੳੁਹਨੇ ਅਾਪਾ ਤੋ ਕੀ ਲੈਨਾ, ਲੋਕਾ ਨੇ ਅੈਨਾ ਪਿਅਾਰ ਦਿੱਤਾ ਇਨਾ ਨੂੰ ਤੇ ਇਹ ਹੁਣ ੳੁਨਾ ਦੇ ਹੱਕ ਵਿੱਚ ਬੋਲ ਵੀ ਨੀ ਸਕਦੇ, ਲੋਕੋ ਹੁਣ ਵੀ ਸਮਙ ਜਾੳੁ ਇਹੋ ਜੇ ਲੋਕਾ ਤੋਂ ਦੂਰ ਰਹੋ, ਜਦੋ ਥੋਨੋ ਲੋੜ ਪੈਦੀ ਅਾ ੳਦੋ ਇਨਾ ਨੂੰ ਸੱਪ ਸੁੰਘ ਜਾਦਾ, ਹੁਣ ਯਾਦ ਰੱਖੋ ਜਿਹੜਾ ਥੋਡੇ ਨਾਲ ਖੜਦਾ ਤੁਸੀ ਵੀ ੳੁਨਾ ਦੀ ਮਦਦ ਕਰੋ
ਰੁਪਿੰਦਰ ਬਾਈ ਜੀ ਮਾਫ਼ ਕਰਨਾ ਖੁਸ਼ੀ ਦੁੱਗਾ ਵਾਲੇ ਤੇ ਸੁਲਤਾਨ ਲੁੱਧਰ ਤਾਂ ਬਾਈ ਕਿਸਾਨਾਂ ਨਾਲ ਜੁੜੇ ਨੇ ਬਾਈ ਉਨ੍ਹਾਂ ਬਾਰੇ ਬੀ ਦੱਸਿਆ ਕਰ
ਭਰਾ ਕੱਬਡੀ ਵਾਲੇ ਵੀ ਕਿਸਾਨ ਹੀ ਹੈ ਮੈ ਕਿਸੇ ਬਾਰੇ ਤਾ ਕੁੱਝ ਕਹਿ ਨਹੀਂ ਸਕਦੇ ਪਰ ਮੇਰਾ ਭਤੀਜਾ ਕੱਬਡੀ ਖਿਡਾਰੀ ਹੈ ਉਹ ਆਪ ਤਾ ਕੈਨੇਡਾ ਹੈ ਪਰ ਸਾਨੂੰ ਉਹ ਦੋਹਾ ਭਰਾਵਾਂ ਨੂੰ ਕਹਿੰਦਾ ਤੁਸੀਂ ਧਰਨੇ ਤੇ ਜਾਣਾ ਹੀ ਹੈ ਰੋਜ਼ ਤੁਸੀਂ ਧਰਨ ਤੇ ਜਾਇਆ ਕਰੋ ਤੇ ਅਸੀਂ ਹਰੇਕ ਧਰਨੇ ਤੇ ਜਾਂਦੇ ਹਾ ਭਰਾ ਇਹ ਸਾਰਿਆ ਦਾ ਫਰਜ ਬਣਦਾ ਭਰਾ ਸਲਾਮ ਹੈ ਤੁਹਾਡੇ ਵਰਗੇ ਭਰਾਵਾਂ ਬਹੁਤ ਵਧੀਆ ਸਾਥ ਦੇ ਰਹੇ ਹੋ
ਬਹੁਤ ਵਧੀਆ ਕੁਮੈਟਰ
ਬਾਈ ਜੀ ਪੰਜਾਬ ਦੇ ਨਾਲ ਹਾਂ
Sandeep nangal ambia ne north foundation nu kharab kar dita hun kisan de ult Hoya firda
Veere oh ta ap Kisan Mazdoor ekta layi uk ch relly kr rha
@@jantheathrow09 jhooth
@@Punjabpbx asha
@@jantheathrow09 veer ji ohne nhi kiti relly..sirf 10 k mint ja live ho k ruponder nu galt bol k nikl geya c...
ਬਿਲਕੁਲ ਕੱਲੇ ਕਬੱਡੀ ਵਾਲੇ ਨੀ ਸਾਰੇਆੰ ਨੂੰ ਚਲਣਾ ਚਾਹੀਦਾ ਇਸ ਸੰਘਰਸ਼ ਵਿਚ
Sandeep nagal ambia y bhut vdia izzat c tere bt hun jma 0 ho gea veer
Shi a pardan
Sahi gal aa y thnks bai tera yr
A nu v dulla E lot karda y sandeep nu
Rupinder sahi gll karda tahi ehna nu mada lagda
ਬਹੁਤ ਵਧੀਆ ਕੰਮ ਕਰ ਰਹੇ ਓ ਵੀਰੇ ਸਾਰੇ ਤੁਹਾਡੇ ਨਾਲ ਕਿਸਾਨ ਮਜਦੂਰ ਤੁਹਾਡੇ ਨਾਲ ਨੇ
Right bro 👏👏👏👏
ਵੀਰ ਤੇਰੇ ਨਾਲ ਸਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
Malwa ch 2011 ch aaka khedan laga c einu sala tutla jeha nu kaun puch da c paisa da putt a ehdia karttota pala jalalpur nu sab pata na
Great Job Bro Rupinder Jalal
We are with you from Haryana 🙏🙏
sira banda rupinder jala and aman lopon eh bande hamesha sch bolde aa dabde ni💪💪💪
Right veere💪🏻🙏🏻✊
Good 👍
ਸਹੀ ਗੱਲ ਏ ਵੀਰ ਤੇਰੀ ਕਬੱਡੀ ਵਾਲੇ ਆਏ ਨਹੀਂ ਇੰਨੇ ਪੇਸ਼ੇ ਲੇਦੇ ਨੇ ਔ ਕਿਸਾਨਾਂ ਵਾਸਤੇ ਬੋਲਦੇ ਨਹੀਂ
Sahi gal aa y ji
Rupinder jalal ur been kabaddi commentator in 20 yrs and I’m watching u and listen ur commentators u don’t say anything wrong and words and u was helping poor ppl in Punjab too and u are good person and down to earth and now u been bathinda reliance pump petrol in three days with Lakha Sidhana god bless u keep it up I’m with u and never give up waheguru with u 🙏🙏🙏🙏
Waheguru mehar kare.. Rupinder veer te..
ਸਮਝ ਸੋਚ ਕੇ ਗੱਲ ਕੀਤੀ ਕਾਪੀ ਤੇ ਲਿਖ ਕੀਤੀ ਸਿਰਾ ਵੀਰ ਮੈਂ ਤੇਰਾ ਫੈਨ ਆ
Good job bro
ਰਪਿੰਦਰ ਕੋੲੀ ਸਬਦ ਰਿਹਾਂ ਨੀ ਜਿਉਂਦਾ ਵਸਦਾ ਰਹਿ ਵੀਰ
ਰੁਪਿੰਦਰ ਵੀਰ ਆਪਦੇ ਦੀ ਮਿਹਨਤ ਨਾਲ ਅੱਗੇ ਆਇਆ ਲੋਕ ਲਈ ਬੋਲਦਾ ।ਸੱਚ ਬੋਲਦਾ।
ਬਾਈ ਰੁਪਿੰਦਰ ਜਲਾਲ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਪਹੁੰਚ ਦਾ ਹੈ ਬਾਈ ਸੱਚ ਸੁੱਚਾ ਇਨਸਾਨ ਹੈ ।
Good veer g👍👍
ਰੁਪਿੰਦਰ ਵੀਰ ਨੂੰ ਸੱਚਾ ਬੰਦਾ ਤੂੰ
ਅਸਲ 'ਚ ਗ਼ੱਲ ਪਤਾ ਕੀ ਐ ਵੀਰ..ਅਾਪਾਂ ੲਿਹਨਾਂ ਨੂੰ ਬੇਮਤਲਬੀ ਦੇ ਵਾਧੂ ਪੈਸੇ ਦੇ-ਦੇ ਕੇ ਝਬਲਾਲਿਆ...ਵਜ਼ਨੀ ਕਬੱਡੀ ਵੱਲ ਬਿਲਕੁਲ ਵੀ ਧਿਆਨ ਨੀ ਆਪਣਾ...ਜਿੱਥੇ ਮਰਜ਼ੀ ਦੇਖ਼ਲੋ ਫ਼ੈਡਰੇਸ਼ਨ ਦੇ ਮੈਚ ਚਲਦੇ ਰਹਿੰਦੇ ਆ...ਸਿਰਫ਼ ਦਸ-ਗਿਆਰਾਂ ਪਲੇਅਰ ਜੇ ਆ ਬਸ ਉਹਨਾਂ ਦੀਆਂ ਰੇਡਾਂ ਜਾਂ ਜੱਫਿਆ ਤੇ ਅੰਨਾ ਪੈਸਾ ਲਾਈ ਜਾਨੇ ਆਂ...ਜਿਹੜੇ ਪਲੇਅਰਾਂ ਨੂੰ ਲੋੜ ਆ ਉਹਨਾਂ ਨੂੰ ਕੁਝ ਦਿੰਦੇ ਨੀ...ਜਦੋਂ ਕਿ ਉਹ ਵੀ ਵਧੀਆ ਖੇਡਦੇ ਆ...ਦੂਸਰੀ ਗ਼ੱਲ ਉਪਨ ਦੇ ਮੈਚ ਚਾਰ -ਪੰਜ ਵਜੇ ਸ਼ੁਰੂ ਕਰਦੇ ਉਂ...ਪਹਿਲਾਂ ਜਦੋਂ ਟੂਰਨਾਮੈਂਟ ਹੁੰਦੇ ਸੀ,,ਦਸ-ਗਿਆਰਾਂ ਵਜੇ ਸ਼ੁਰੂ ਹੋ ਜਾਂਦੇ ਸੀ...ਤੇ ਛੇ-ਸੱਤ ਵਜੇ ਨੂੰ ਕੰਮ ਨਿੱਬੜ ਜਾਂਦਾ ਸੀ....ਤੇ ਹੁਣ ਟੂਰਨਾਂਮੈਂਟ,,,,ਟੂਰਨਾਂਮੈਂਟ ਨੀ ਰਹੇ...ਜਗਰਾਤੇ ਬਣਾਕੇ ਰੱਖਤੇ ਕਬੱਡੀ ਦੇ ਵਪਾਰੀਆਂ ਨੇ....ਤੁਸੀਂ ਵੀਰ ਵਜ਼ਨੀ ਕਬੱਡੀ ਨੂੰ ਵਧਾਵਾ ਦਿਉ...ਅਕੈਡਮੀਆਂ ਦੇ ਮੈਚ ਬੰਦ ਕਰਾਉ..ਫੇਰ ਪਤਾ ਲੱਗੂ ਇਹਨਾਂ ਨੂੰ...ਇੱਕ ਪਿੰਡ ਓਪਨ ਕਰਾਉ ਬਸ....
Sahi gal aa y ji aakal tikane aa ju enna di ess km nal God bless u
ਬਹੁਤ ਵਧੀਆ ਰੁਪਿੰਦਰ ਜਲਾਲ ਦੀ ਅਸੀਂ ਤੇਰੇ ਨਾਲ ਹਾਂ ਬਹੁਤ ਤਗੜਾ ਹੋ
ਰੁਪਿੰਦਰ ਵੀਰ ਸਾਨੂੰ ਤੇਰੇ ਤੇ ਮਾਣ ਹੈ ਅਤੇ ਖੁਸ਼ੀ ਹੈ ਕਿ ਤੂੰ ਕਿਸਾਨ ਮੁੱਦੇ ਤੇ ਬੋਲ ਰਿਹਾ ਹੈ। ਅੱਜ ਜੋ ਵੀ ਬੰਦਾ ਉਹਨਾਂ ਬੁਲਾਰਿਆਂ ਖਿਲਾਫ ਬੋਲਦਾ ਜੋ ਕਿਸਾਨ ਦੇ ਸੰਘਰਸ਼ ਵਿੱਚ ਬੋਲ ਰਹੇ ਨੇ ਉਹ ਬੰਦਾ ਪੰਜਾਬ ਦਾ ਸਭ ਤੋਂ ਵੱਡਾ ਗ਼ਦਾਰ ਹੈ।
Sahi gal aa bai jma
ਰੁਪਿੰਦਰ ਵੀਰੇ ਬਹੁਤ ਚੰਗਾ ਕੰਮ ਕਰ ਰਿਹਾ ਸ਼ਹਿ ਬੋਲਿਆ ਸੀ ਤੂੰ
ਰੁਪਿੰਦਰ ਜਲਾਲ ਕੰਮ ਖਿੱਚ ਕੇ ਰੱਖ, ਵਾਹਿਗੁਰੂ ਤੇਰੀਆਂ ਲੰਬੀਆਂ ਉਮਰਾਂ ਕਰੇ 🙏🙏 ਬਾਕੀ ਸੀਨੀਅਰ ਪਲੇਅਰਾਂ ਨੂੰ ਆਪ ਅੱਗੇ ਆਉਣਾ ਚਾਹੀਦਾ ਆ ਕਿਸਾਨਾਂ ਦਾ ਸਮਰਥਨ ਕਰਨ ਲਈ ਪਰ ਇਹ ਤਾਂ ਘਰਾਂ ਚ ਬਹਿ ਗਏ ਜਾਂ ਕੁਝ ਪਲੇਅਰ ਮੈਚਾਂ ਜੋਗੇ ਈ ਰਹਿ ਗਏ,,
Veer jogewala de Puri kabaddi team gagen jogewala te Nirvel jogewala samet sab dharnya Ch he rahe ne
Te ajj he ni ਬਹਿਬਲ ਕਲਾ ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਚ ਵੇ othe ਹੀ rahe c ਸਰਕਾਰ ਦੇ ਖਿਲਾਫ. ਮੇਰੇ ਕਹਿਨ ਦਾ ਮਤਲਬ ਇਹ ਵਾ ਕੇ ਕੌਣ ਕਿੰਨਾ ਸਾਥ ਦੇ ਰਿਹਾ ਸੰਘਰਸ਼ ਲਈ ਤੇ ਕੌਮ ਲਈ ਅਸੀਂ ਘਰ ਬੈਠ ਕੇ ਨੀ ਦੱਸ sakde ਹਰ ਬੰਦੇ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਭੂਮਿਕਾ ਹੁੰਦੀ ਆ
ਖੁਸ਼ੀ ਦੁੱਗਾਂ ਰੋਜ਼ ਆਉਂਦਾ ਧਰਨੇ ਆ ਚ
Sandeep paji miss you 😭😭😭😭😭😭😭😭😭😭😭😭😭😭😭😭😭😭😭😭😭😭😭😭😭
ਵੀਰ ਤੇਰੇ ਨਾਲ ਹਾਂ ਤੁਸੀਂ ਕਿਸਾਨਾਂ ਲਈ ਬਹੁਤ ਸਘੰਰਸ ਕਰ ਰਹੇ ਹੋ
Very nice speech
ਯਾਰ ਤੁਸੀ ਆਪਸ ਵਿਚ ਕਿਉ ਲੜ ਦੇ ਇਹ ਹੁਣ ਲੜਨ ਦਾ ਟਾਈਮ ਨਹੀਂ
Great job bro.
Rupinder veer shi kehna tu
ਸਹੀ ਗੱਲ ਹੈ ਵੀਰ ਜੀ ਕਲਾਕਾਰ ਭਰਾ ਜੱਸ ਬਾਜਵਾ ਕਨਵਰ ਹਰਭਜਨ ਦੀਪ ਹਰਫ ਚੀਮਾ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਹਰਜੋਤ ਲੱਖਾ ਸਿਧਾਣਾ ਵੀਰ ਸਾਰੇ ਆ ਰਹੇ ਨੇ
ਰੁਪਿੰਦਰ ਤੇਰੇ ਨਾਲ ਆ ਵੀਰ
ਪਹਿਲਾਂ ਸੰਦੀਪ ਦੀ ਇੰਟਰਵਿਊ ਦੇਖ ਲਓ ਫਿਰ ਆਪਣਾ ਪੱਖ ਰੱਖੋ
gud job brother
Sandeep and rupinder are very good person we only respect kabaddi
Sahi keha Rupinder veer yu
Bilkul sahi keha veer tu
ਸਹੀ ਗੱਲ ਆ ਵੀਰ
Sachiya ਸੁਣਾਇਆ tan e dukh lagya a sirf pase tak matlb rakhde ne rupinder veer sidha bina dar tho bolda jdo v bolda a bahar ja k othe bethe galan maarde ne ethe aa k khado naal
Rupinder veer darna ni ਜਿੱਤਾਂ ਗੇ ਜਰੂਰ apan ਜੰਗ ਯਾਰੀ rakhyo 👍👍👍
Sahi gal ae bhaji
Sahi gal aa y jitta ge zurure zari jung rakhyo
ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਕੋਲ਼ ਪੈਸੇ ਹਨ ਤਾਂ ਹੀ ਟੂਰਨਾਮੈਂਟ ਹੁੰਦੇ ਹਨ ਨਹੀਂ ਤਾਂ ਵੀਰ ਦਰਸ਼ਕਾਂ ਬਣ ਕੇ ਕੋਈ ਟੂਰਨਾਮੈਂਟ ਨਾਹ ਵੇਖਣਾ ਨਾਹ ਕਰਾਉਣ ਦੀ ਲੋੜ ਹੈ
Good Job vr
ਜਦੋਂ ਹਾਥੀ ਤੁਰਦੇ ਆ ਤਾਂ ਕਤੀੜਾਂ ਦੂਰ ਤੱਕ ਭੌਂਕਦੀਆਂ ਜਾਂਦੀਆਂ ਹੁੰਦੀਆਂ, ਪਰਵਾਹ ਨਹੀਂ ਕਰੀਦੀ।
Sira veer
ਸਿਰਾਂ ਵਾਈ ਜੀ ਤੇਰੇ ਨਾਲ ਹੈ
Good bhai je
Good work 👍👍💪 brother