12-12-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

แชร์
ฝัง
  • เผยแพร่เมื่อ 17 ธ.ค. 2024

ความคิดเห็น •

  • @Todayhukamnama
    @Todayhukamnama  6 วันที่ผ่านมา +16

    ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਜਨਮ ਦਿਹਾੜੇ ਦੀਆਂ
    ਫ਼ਤਹਿ ਸਿੰਘ ਜੀ ਦਾ ਜਨਮ 12 ਦਸੰਬਰ 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਪਤਨੀ ਮਾਤਾ ਜੀਤੋ ਦੇ ਚੌਥੇ ਪੁੱਤਰ ਵਜੋਂ ਆਨੰਦਪੁਰ ਸਾਹਿਬ ਵਿਖੇ ਹੋਇਆ। ਜਦੋਂ ਉਹ ਇੱਕ ਸਾਲ ਦੇ ਸਨ ਤਾਂ ਉਹਨਾਂ ਦੀ ਮਾਤਾ ਜੀ ਦੀ ਮੌਤ ਹੋ ਗਈ, ਅਤੇ ਆਪ ਦੀ ਅਤੇ ਆਪ ਜੀ ਦੇ ਭਰਾ ਜ਼ੋਰਾਵਰ ਸਿੰਘ ਜੀ ਦੀ ਦੇਖਭਾਲ ਆਪ ਦੀ ਦਾਦੀ, ਮਾਤਾ ਗੁਜਰੀ ਜੀ ਦੁਆਰਾ ਕੀਤੀ।
    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੭ ਮੱਘਰ (ਸੰਮਤ ੫੫੬ ਨਾਨਕਸ਼ਾਹੀ) ਅੰਗ ੬੫੬
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 27th Maghar (Samvat 556 Nanakshahi) 12-December-2024 Ang 656
    ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
    ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
    ਵਿਆਖਿਆ :- ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ - (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥
    संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
    रागु सोरठि बाणी भगत कबीर जी की घरु १
    अर्थ :- हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं - (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥
    Santahu Man Pavnai Sukh Baneaa || Kishh Jog Paraapat Ganeaa || Rahaau || Gur Dikhlaaee Moree || Jit Mirag Parrat Hai Choree || Moond Leeae Darvaaje || Baajeeale Anhad Baaje ||1|| Kumbh Kamal Jal Bhareaa || Jal Metteaa Oobhaa Kareaa || Kahu Kabeer Jan Jaaneaa || Jau Jaaneaa Tau Man Maaneaa ||2||10||
    Raag Sorath Baanee Bhagat Kabeer Jee Kee Ghar 1
    Meaning :- O Saints, my windy mind has now become peaceful and still. It seems that I have learned something of the science of Yoga. || Pause || The Guru has shown me the hole, through which the deer carefully enters. I have now closed off the doors, and the unstruck celestial sound current resounds. ||1|| The pitcher of my heart-lotus is filled with water; I have spilled out the water, and set it upright. Says Kabeer Ji, the Lord's humble servant, this I know. Now that I know this, my mind is pleased and appeased. ||2||10||
    ਗੁਰੂ ਰੁਪ ਸਾਧ ਸੰਗਤ ਜੀਓ
    ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    WaheGuru Ji Ka Khalsa
    WaheGuru Ji Ki Fateh Ji

    • @jasminderkaur7704
      @jasminderkaur7704 6 วันที่ผ่านมา +1

      🌷🌷waheguruji waheguruji waheguruji 🌷🌷🙏🏻🙏🏻thank you so much g!!🙏🏻🙏🏻🌷🌷🙏🏻🙏🏻🙏🏻🙏🏻🙏🏻🌷🌷🌷🌷🙏🏻🙏🏻

    • @jobanlahela5830
      @jobanlahela5830 5 วันที่ผ่านมา

      Dhan Dhan Sri Guru Ramdas ji Waheguru ji sab nu tandrusti d dat bakhshna ji

  • @bhullar9505
    @bhullar9505 6 วันที่ผ่านมา +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    🙏🌹🙏🌹🙏🌹🙏🌹🙏🌹🙏🌹🙏🌹🙏

  • @AngrejSingh-o6c
    @AngrejSingh-o6c 6 วันที่ผ่านมา +6

    ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🎉🎉🌹🎉🎉🥰🥰

  • @charanjeetkaur5901
    @charanjeetkaur5901 6 วันที่ผ่านมา +5

    ਵਾਹਿਗੁਰੂ ਜੀ🙏🙏👏👏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏👏👏 ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏❤️❤️🎉🎉🎊🎊👏👏

  • @AngrejSingh-o6c
    @AngrejSingh-o6c 6 วันที่ผ่านมา +5

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🥰🥰

  • @sonufaujibhai2836
    @sonufaujibhai2836 6 วันที่ผ่านมา +4

    Ik onkar sat Nam Shiri waheguru sahib ji 🙏
    Waheguru waheguru waheguru waheguru waheguru waheguru waheguru waheguru waheguru Sahib ji 🙏
    Kirpa karo mere baba ji 🙏

  • @Rachpalsingh5238
    @Rachpalsingh5238 6 วันที่ผ่านมา +6

    🙏🙏♥️♥️ Waheguru ji mehar kri sabh da bhala kare waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏

  • @gurjindersingh3638
    @gurjindersingh3638 6 วันที่ผ่านมา +3

    🚩 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🌿 ਵਾਹਿਗੁਰੂ ਜੀ 🌿🙏🌹🙏🌹🙏🌹 🙏🌹🙏🌹

  • @Brar-i3p
    @Brar-i3p 6 วันที่ผ่านมา +5

    Waheguru waheguru waheguru waheguru waheguru 👏👏👏👏👏🎉🎉🎉🎉🎉❤❤ waheguru ji

  • @avindersolar8852
    @avindersolar8852 6 วันที่ผ่านมา +5

    🎉🎉 धनगुरु रामदास जीजीनेसेरिया तेने सवारियां वाहेगुरु जी वाहेगुरु जी वाहेगुरु जी

  • @satpalaulakh3727
    @satpalaulakh3727 6 วันที่ผ่านมา +5

    ❤❤❤❤❤❤❤
    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @inderjeetgill2011
    @inderjeetgill2011 6 วันที่ผ่านมา +5

    Hey waheguru ji🌹 amritvela sambhalan di shakti baksho ki waheguru ji🙏🏻🙏🏻🙏🏻🙏🏻🙏🏻🌹 ❤

  • @servjeetgujral5755
    @servjeetgujral5755 6 วันที่ผ่านมา +5

    🙏 Waheguru ji Mehar Karo ji 🙏

  • @Bhaijeetsinghofficial
    @Bhaijeetsinghofficial 6 วันที่ผ่านมา +4

    ਵਾਹਿਗੁਰੂ ਜੀ 🙏❤ 🌹waheguru ji ka khalsa Waheguru ji ki fateh 🌹 😍😊🥳💕🌹💗💕❣️🌹😳👌🏻😆💰🙏🏻👌🏻💕😊😕💗

  • @inderjeetgill2011
    @inderjeetgill2011 6 วันที่ผ่านมา +4

    Dhan Guru Nanak Dev Ji Dhan Dhan Guru Arjun Dev Ji waheguru ji 🌹 🙏 ❤💥💥💥💥💥⚘️⚘️⚘️⚘️♥️♥️♥️🌹🌹🙏🙏🏻🙏🏻🙏🏻🙏🏻🙏🏻✨️✨️✨️✨️✨️✨️

  • @rampal33e65
    @rampal33e65 6 วันที่ผ่านมา +2

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ ..... ਵਾਹਿਗੁਰੂ ਸੱਚਿਆ ਪਾਤਸ਼ਾਹ ਜੀ ਕੁੱਲ ਦੁਨੀਆਂ ਦਾ ਭਲਾ ਕਰੋ ਜੀ।

  • @inderjeetgill2011
    @inderjeetgill2011 6 วันที่ผ่านมา +4

    Waheguru ji🌹 waheguru ji🌹 waheguru ji ⚘️ 🙏 waheguru ji🌹 waheguru ji🌹 waheguru ji🌹 waheguru ji ⚘️ 🙏 😊

  • @iqbaalkaur2634
    @iqbaalkaur2634 6 วันที่ผ่านมา +5

    ❤❤❤❤❤ waheguru ji 🌹🌹🌹♥️🙏🙏🙏🌹🙏❤️♥️🌹

  • @gurpinderdhillon4703
    @gurpinderdhillon4703 6 วันที่ผ่านมา +5

    🌹🌹 Waheguru ji 🙏🏻

  • @servjeetgujral5755
    @servjeetgujral5755 6 วันที่ผ่านมา +5

    Satnam Shri Waheguru ji 🙏

  • @inderjeetgill2011
    @inderjeetgill2011 6 วันที่ผ่านมา +5

    Baba Fateh Singh ji de janam divas dia sab sadh sangta nu lakh lakh vadhaiye ji 🙏 ❤❤❤❤❤❤❤

  • @gurpreetbrar5988
    @gurpreetbrar5988 6 วันที่ผ่านมา +3

    Dhan Dhan Guru Ramdas Ji bete te Kripa Kro Ji🎉🎉🎉🎉🎉

  • @HarjinderSingh-tz1vj
    @HarjinderSingh-tz1vj 6 วันที่ผ่านมา +5

    Satnam waheguru ji

  • @DeepPawa
    @DeepPawa 6 วันที่ผ่านมา +2

    ਵਾਹਿਗੁਰੂ ਜੀ 🌷🌷🌷🌷🌷👪🙋

  • @inderjeetgill2011
    @inderjeetgill2011 6 วันที่ผ่านมา +4

    Assi khate bhut kamavde
    Aant na paravaar
    Har kirpa karke baksh lo
    Hown papi badd gunahaha gaar
    Waheguru ji🌹 ❤🎉❤🎉❤😂❤🎉

  • @inderjeetgill2011
    @inderjeetgill2011 6 วันที่ผ่านมา +4

    Waheguru ji🌹

  • @HarjeetKaur-r3j
    @HarjeetKaur-r3j 6 วันที่ผ่านมา +4

    Waheguru ji mehar karan

  • @karamjitbrar3535
    @karamjitbrar3535 6 วันที่ผ่านมา +4

    Waheguru ji

  • @jagjeetsinghmarwaha5243
    @jagjeetsinghmarwaha5243 6 วันที่ผ่านมา +1

    ❤Dhan Dhan guru Granth sahab jee Sab kich tu hay, tu hay mairay piaray, Taireee kudrat to bal jaaye jeo.Wahrguru jee ka Khalsa, Waheguru jee ke Fateh. ❤🎉❤🎉

  • @jasminderkaur7704
    @jasminderkaur7704 6 วันที่ผ่านมา +1

    🙏🌷🌷🙏 waheguruji!! gur dikhlaaii mori jitt mrig padat hai chori, moond liye darvaaje baajiyale anhad baaje ......🌷🌷waheguruji waheguruji waheguruji 🌷🌷kumbh Kamal jal bharya jal metya ubha karya, kaho Kabir jan jaanya jo jaanya tau mann maanya!!🙏🌷🙏🌷🙏🌷🙏🌷🙏🌷🙏🌷🙏🌷🙏🌷🙏🌷🙏🌷🙏🌷🙏 Dhan Dhan bhagat Kabir Daas ji!!!❤️🌷❤️🙏🏻🙏🏻

  • @alessandrosingh3615
    @alessandrosingh3615 6 วันที่ผ่านมา

    Waheguru ji tu datata datarra tera ditta khaawana 🙏🙏🙏🙏🙏🙏🙏🙏🙏🙏🙏🙏🙏🙏🙏🙏

  • @harvindersinghbilingmalwa1339
    @harvindersinghbilingmalwa1339 6 วันที่ผ่านมา

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar, te mehar bhreya hatth te sukh-santi rakhna.
    🌹🌹🪷🪷🌊🌊🛞🛞🌳🌳💮💮🌺🌺💥💥🌷🌷🦚🦚🌈🌈🐅🐅💐💐🎎🎎🥀🥀

  • @RajwinderkaurKur-jq3gw
    @RajwinderkaurKur-jq3gw 6 วันที่ผ่านมา

    Waheguru ji mehar kreo sab te 🙏🙏

  • @shinderpalsingh3645
    @shinderpalsingh3645 5 วันที่ผ่านมา

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @harwinderchahal3662
    @harwinderchahal3662 5 วันที่ผ่านมา

    Satnam shri waheguru ni mehar kareo 🙇‍♂️🙏❤️

  • @BabliNagi
    @BabliNagi 6 วันที่ผ่านมา +1

    ❤❤❤❤❤❤🎉🎉🎉🎉

  • @SatnamSingh-su3kq
    @SatnamSingh-su3kq 6 วันที่ผ่านมา

    Wahiguru ji

  • @HiraSingh-xp6ey
    @HiraSingh-xp6ey 6 วันที่ผ่านมา +4

    🌹🌹🌹🌹🙏🙏🙏🙏🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਵਾਹਿਗੁਰੂ ਸਾਹਿਬ ਜੀ 🙏🙏🙏🙏🙏🌹🌹🌹🌹

  • @AngrejSingh-o6c
    @AngrejSingh-o6c 6 วันที่ผ่านมา +4

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🥰🥰

  • @AngrejSingh-o6c
    @AngrejSingh-o6c 6 วันที่ผ่านมา +4

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🎉🎉🎉🎉🎉🎉🥰🥰

  • @darshansinghgosal6523
    @darshansinghgosal6523 6 วันที่ผ่านมา +3

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @SumanSidhu-s5o
    @SumanSidhu-s5o 6 วันที่ผ่านมา +4

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @harindersingh1740
    @harindersingh1740 6 วันที่ผ่านมา +4

    WAHEGURU JI 🙏 🌻 💐 🙏 ❤❤❤❤❤

  • @SandeepSingh-eg5sj
    @SandeepSingh-eg5sj 6 วันที่ผ่านมา +4

    ਵਾਹਿਗੁਰੂ ਜੀ

  • @iqbaalkaur2634
    @iqbaalkaur2634 6 วันที่ผ่านมา +4

    ❤❤ waheguru ji 🌹🌹🌹♥️

  • @jagdishsingh-uc7ud
    @jagdishsingh-uc7ud 6 วันที่ผ่านมา +4

    Waheguru ji

  • @surjitkaur1901
    @surjitkaur1901 6 วันที่ผ่านมา

    Waheguru ji mehr karo ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @kashmirkaur5882
    @kashmirkaur5882 6 วันที่ผ่านมา

    Satnam Sri Weheguru Sahib ji Dhan Dhan Guru Ramdas ji Mere Mere te sada kirpa te mehar kro ji 🌹🌹🌹💐💐🤲🙏🏻🙏🏻🙏🏻🙏🏻🙏🏻

  • @AngrejSingh-o6c
    @AngrejSingh-o6c 6 วันที่ผ่านมา +4

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🥰🥰

  • @maninderkaur4593
    @maninderkaur4593 6 วันที่ผ่านมา +4

    Dhan Dhan Guru Ramdas ji🙏🏻🙏🏻

  • @maninderkaur4593
    @maninderkaur4593 6 วันที่ผ่านมา +4

    Waheguru ji🙏🏻🙏🏻

  • @harpeethappy252
    @harpeethappy252 6 วันที่ผ่านมา +4

    Waheguru ji waheguru ji 🙏

  • @HardeepKaur-kk9bx
    @HardeepKaur-kk9bx 6 วันที่ผ่านมา +2

    Waheguru ji

  • @inderjitsingh-mz5pk
    @inderjitsingh-mz5pk 6 วันที่ผ่านมา +3

    Satnam sari waheguru ji ❤❤❤❤❤

  • @KulwantSingh-qp5yq
    @KulwantSingh-qp5yq 6 วันที่ผ่านมา +5

    Waheguru g 🙏🌹🙏🥀🙏

    • @Todayhukamnama
      @Todayhukamnama  6 วันที่ผ่านมา +1

      Waheguru ji 🙏🏻 🌹😊 ❤️♥️

  • @mahendrasinghchawla9814
    @mahendrasinghchawla9814 6 วันที่ผ่านมา +2

    Dhan dhan guru granth sahib ji

  • @sarabjitkaur9567
    @sarabjitkaur9567 5 วันที่ผ่านมา

    Waheguru jee Maher karo sab tha

  • @AngrejSingh-o6c
    @AngrejSingh-o6c 6 วันที่ผ่านมา +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🥰🥰

  • @raghuwindersingh3567
    @raghuwindersingh3567 6 วันที่ผ่านมา +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @manjitkaur1316
    @manjitkaur1316 6 วันที่ผ่านมา

    Satnam waheguru ji 🙏🏻🙏🏻🌹🌹

  • @jaspritsingh4574
    @jaspritsingh4574 6 วันที่ผ่านมา

    Waheguru ji

  • @AngrejSingh-o6c
    @AngrejSingh-o6c 6 วันที่ผ่านมา +4

    ਧੰਨ ਧੰਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🥰🥰

  • @ShreematiDropati
    @ShreematiDropati 6 วันที่ผ่านมา +1

    Waheguru ji❤

  • @alessandrosingh3615
    @alessandrosingh3615 6 วันที่ผ่านมา

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏

  • @manjitkaur1316
    @manjitkaur1316 6 วันที่ผ่านมา

    Satnam waheguru ji🙏🙏 🌹🌹

  • @SandeepKaur-rf7ye
    @SandeepKaur-rf7ye 6 วันที่ผ่านมา +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🌹🙏🌹🙏🌹🙏🙏👏👏❤️

  • @sukhdevdhillon5033
    @sukhdevdhillon5033 6 วันที่ผ่านมา +2

    Waheguru ji waheguru ji

  • @mansharansingh8817
    @mansharansingh8817 6 วันที่ผ่านมา

    Waheguru ji 🎉🎉🎉🎉

  • @sonasingh2673
    @sonasingh2673 6 วันที่ผ่านมา +1

    Satnam shri waheguru ji 🌹🌹🌹🌹🌹🌹

  • @deeptimadaan5421
    @deeptimadaan5421 5 วันที่ผ่านมา

    Waheguru ji🙏

  • @JasbirKaur-cx7hk
    @JasbirKaur-cx7hk 6 วันที่ผ่านมา

    Satnam Waheguru ji 🙏