ਦੁੱਧ ਦੇ ਰੇਟ ਕਿਉਂ ਨਹੀਂ ਵੱਧ ਰਹੇ? || ਫੈਟ ਅਤੇ ਸ.ਨ.ਫ ਕੀ ਹੈ? || ਸੁਣੋ ਪੂਰੀ ਗੱਲਬਾਤ ਅਤੇ ਵੀਡੀਓ ਪੂਰੀ ਦੇਖੋ

แชร์
ฝัง
  • เผยแพร่เมื่อ 2 พ.ย. 2024

ความคิดเห็น • 30

  • @AvtarSingh-kr2xo
    @AvtarSingh-kr2xo 10 หลายเดือนก่อน +9

    ਬਹੁਤ ਵਧੀਆ ਜਾਣਕਾਰੀ ਮਾਸਟਰ ਜੀ

  • @sidhudairyfarmdstludhiana1175
    @sidhudairyfarmdstludhiana1175 10 หลายเดือนก่อน +10

    ਵੀਰ ਜੀ ਇਕ ਵੀਡੀਓ ਫੈਟ ਮਸ਼ੀਨ ਤੇ ਜਰੂਰ ਬਣਾਉ ਜੀ ਪਿੰਡਾ ਵਿੱਚ ਡੇਅਰੀ ਆ ਵਾਲੇ ਮਨ ਮਰਜੀ ਨਾਲ ਫੈਟ ਲਾਉਂਦੇ ਨੇ ਮੱਝ ਦੇ ਦੁੱਧ ਦੀ ਫੈਟ ਕਦੇ ਸਾਢੇ ਨੌ ਕਦੇ ਸਾਢੇ ਸੱਤ ਕੱਡਦੇ ਨੇ ਜਦੋ ਆਪ ਡੇਅਰੀ ਵਾਲੇ ਦੁੱਧ ਚਕਾਉਦੇਂ ਨੇ ਫੇਰ ਫੈਟ ਤੇਜਾਬ ਵਾਲੀ ਮਸ਼ੀਨ ਨਾਲ ਫੈਟ ਕੱਢਦੇ ਨੇ ਫੇਰ ਸਾਰਾ ਸਾਮਾਨ ਚੁੱਕ ਕੇ ਤੇਜਾਬ, ਮਸ਼ੀਨ, ਮੀਟਰ ਪਾਸੇ ਕਰ ਦਿੰਦੇ ਹਨ ਤਾ ਜੋ ਗਾਹਕ ਨਾ ਕਹੇ ਸਾਡੇ ਦੁੱਧ ਦੀ ਫੈਟ ਤੇਜਾਬ ਵਾਲੀ ਮਸ਼ੀਨ ਤੇ ਲਾ ਸਾਰਾ ਸਮਾਨ ਹੀ ਪਾਸੇ ਕਰ ਦਿੰਦੇ ਹਨ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਕਿਵੇ ਅਸੀ ਆਵਦੇ ਦੁੱਧ ਦਾ ਸਹੀ ਮੁੱਲ ਲੈ ਸਕੀਏ

  • @ChamkaurSingh-oh9pd
    @ChamkaurSingh-oh9pd 10 หลายเดือนก่อน +7

    ਮੇਲਾ ਆ ਰਿਹਾ ਜੀ pdfa ਜਗਰਾਉ ਦਾ ਮਾਰੋਗੇ ਮੂਸੇਆਲੇ ਵਾਗੂੰ ਪੱਟ ਤੇ ਥਾਪੀ ਮਾਸਟਰ ਜੀ

  • @jobanpreetsingh4933
    @jobanpreetsingh4933 9 หลายเดือนก่อน +1

    ਮਾਸਟਰ ਜੀ ਫ਼ੀਡ ਬਾਰੇ ਦੱਸੋ ਜੀ ਗਾਵਾਂ ਨੂੰ ਫ਼ੀਡ ਕਿੰਨੀ ਅਤੇ ਕਿਹੜੀ ਕੀ ਕੀ ਦਿੰਦੇ ਹੋ ਜੋ ਜਰੂਰ ਦੱਸੋ ਜੀ 🙏🙏

  • @HarindersinghDhaliwal-ku4ft
    @HarindersinghDhaliwal-ku4ft 10 หลายเดือนก่อน +5

    ਮਾਸਟਰ ਜੀ ਬਹੁਤ ਦਿਨ ਬਾਅਦ ਵੀਡੀਓ ਕੀਤੀ ਐ

  • @vikkabalewal9999
    @vikkabalewal9999 10 หลายเดือนก่อน +6

    👍👍👍

  • @harwinderbassi6927
    @harwinderbassi6927 10 หลายเดือนก่อน +5

    ਵੀਰ ਫੈਂਟ ਲਾਉਣ ਆਲੀ ਮਸ਼ੀਨ ਦੀ ਵੀਡੀਓ ਬਣਾਉਣ ਦੀ ਲੋੜ ਹੈ ਜੀ

  • @KhushiKhushi-d6n
    @KhushiKhushi-d6n 10 หลายเดือนก่อน +4

    Asal vich ae dso g Sanu Sade dudh de rate kime milange

  • @fjyfcg1703
    @fjyfcg1703 10 หลายเดือนก่อน +3

    Vdia jankari g

  • @Truck_Life1
    @Truck_Life1 10 หลายเดือนก่อน +2

    ਵੜੇਵਿਆਂ ਦੇ ਤੇਲ ਦੇ ਫਾਇਦੇ ਦੱਸੋ

  • @kalasingh7266
    @kalasingh7266 10 หลายเดือนก่อน +4

    Master ji feed kadhi pono o

  • @Brar00008
    @Brar00008 10 หลายเดือนก่อน +3

    Dairy training bare dasso ji

  • @Saidairyfram2050
    @Saidairyfram2050 10 หลายเดือนก่อน +3

    Feed formula ta bano g master g

  • @rajanlehal745
    @rajanlehal745 10 หลายเดือนก่อน +3

    Vehara te bnao ji

  • @Gill_dairy_farm2
    @Gill_dairy_farm2 9 หลายเดือนก่อน

    Bai ji dairy vali mixed tai hi laudai cow di cow tai bufflo di bufflo tai nhi laudai

  • @ParveenKumar-zx3gx
    @ParveenKumar-zx3gx 10 หลายเดือนก่อน +4

    Y earning da upar video banao

  • @GurpreetSinghDhillon-v2u
    @GurpreetSinghDhillon-v2u 10 หลายเดือนก่อน

    ਵੀਰ ਜੀ ਪਹਿਲਾਂ ਘਿਓ ਪਾਊਡਰ ਨਾਲ ਕਿਵੇਂ ਪੈਸੇ ਬਣਾਉਂਦੇ ਸੀ ਫੇਟ ਦਾ ਘਿਉ ਬਣਦਾ ਗਰੇ ਵਟੀ ਦਾ ਪਾਊਡਰ ਬਣਾਉਂਦੇ ਸੀ ਦੋਧਈ ਉਸ ਤੇ ਵੀਡੀਉ ਬਣਾ ਕੇ ਭੇਜੋ ਜੀ

  • @NirmalSingh-bj1tb
    @NirmalSingh-bj1tb 10 หลายเดือนก่อน +3

    A i te. Video Bnao

  • @sandeepbhuller5198
    @sandeepbhuller5198 10 หลายเดือนก่อน

    Good

  • @Khairavlogs_PB34
    @Khairavlogs_PB34 10 หลายเดือนก่อน +3

    Ssrikal g,sade ta bhut rate ghat g😢😢

  • @HarwinderSingh-mf8ng
    @HarwinderSingh-mf8ng 9 หลายเดือนก่อน

    ਬਾਈ ਜੀ ਸਾਡੇ ਤਾਂ 4.0 da 33 ਤੋਂ 36 ਰੁਪਏ ਲੱਗ ਜਾਂਦਾ ਤੁਸੀਂ 30 ਰੁਪਏ ਹੀ ਦੱਸ ਰਹੇ ਓ

  • @arshdeep9420
    @arshdeep9420 10 หลายเดือนก่อน +2

    Y sadi hf cow Di fat 2.4 snf 7.9 aa Raha hai kya kre pzl y g dsso

  • @sukhveer-singh772
    @sukhveer-singh772 10 หลายเดือนก่อน +3

    ਬਾਇ ਜੀ ਕੇਹੜੀ ਫੀਡ ਪੌਣੇ ਹ ਜੀ

    • @dairyfarmer828
      @dairyfarmer828 10 หลายเดือนก่อน

      Asses miksure 30

  • @KaranSandhu-ge2dx
    @KaranSandhu-ge2dx 7 หลายเดือนก่อน

    Feed formula

  • @gulabgarh-tv713
    @gulabgarh-tv713 2 หลายเดือนก่อน

    ਮਾਸਟਰ ਜੀ ਮੈਂ ਗੁਲਾਬ ਗੜ੍ਹ ਤੋਂ ਆਪਣਾ ਮੋਬਾਇਲ ਨੰਬਰ ਸੈਡ ਕਰੋ ਜੀ

  • @ShamsherSingh-i8b
    @ShamsherSingh-i8b 10 หลายเดือนก่อน

    Apana number deo

  • @ManoharLal-gn9id
    @ManoharLal-gn9id 10 หลายเดือนก่อน +2

    ਬਹੁਤ ਵਧੀਆ ਜਾਣਕਾਰੀ ਮਾਸਟਰ ਜੀ