This shabad is one beautiful example of how gurbani tells the state of our mind to the all prevailing Lord of the universe and how to seek for forgiveness from the all powerful Waheguruji. 🙏🙏 Nicely sung by our favorite Yadvinder singh and Amrita kaur. 🥰🥰
Gurbani anmol hai jiska byan karna namumkin hai satgudev ki jai hi
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ 🙏
This shabad is one beautiful example of how gurbani tells the state of our mind to the all prevailing Lord of the universe and how to seek for forgiveness from the all powerful Waheguruji. 🙏🙏
Nicely sung by our favorite Yadvinder singh and Amrita kaur. 🥰🥰
Waheguru ji aap sab noo chardi kalan vich rakhe
DHAN DHAN SATGURU NANAKDEVJI WAHEGURUJI!!’
Amazing !!!Congratulations for excellent raaag & SHABAD!!!!from NY
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।
ਬਹੁਤ ਹੀ ਖੂਬਸੂਰਤ ਗੁਰੂ ਸਾਹਿਬ ਚੜਦੀਕਲਾ ਬਖਸ਼ਣ ਜੀ। 🙏🌹🙏
ਗਉੜੀ ਬੈਰਾਗਣਿ ਮਹਲਾ ੪
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥
ਅਰਥ: ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
ਅਰਥ: ਘਰ, ਪੱਕੇ ਮਹਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ (ਭਾਵ ਅਰਥ) (ਗੁਰਬਾਣੀ ਪੁਰਸ਼ ਤੇ ਇਸਤਰੀ ਦੋਨਾਂ ਨੂੰ ਬਰਾਬਰ ਦਾ ਉਪਦੇਸ਼ ਦਿੰਦੀ ਹੈ ਮਨੁੱਖ ਦਾ ਮਨ ਰਸਾ ਵਿਚ ਫਸ ਕੇ ਪਰਮਾਤਮਾ ਤੋਂ ਟੁੱਟ ਜਾਂਦਾ ਹੈ ਉਹ ਮਨ ਭਾਵੇ ਇਸਤਰੀ ਪੁਰਸ਼ ਕਿਸੇ ਦਾ ਵੀ ਹੋਵੇ ਸੋਨੇ ਤੋਂ ਭਾਵ ਪੁਰਸ਼ ਲਈ ਆਪਣੇ ਕਮਾਏ ਪੈਸੇ ਨਾਲ ਮੋਹ ਤੇ ਵੱਧ ਤੋਂ ਵੱਧ ਕਮਾਉਣ ਦਾ ਲਾਲਚ ਤੇ ਇਸਤਰੀ ਲਈ ਸੋਨੇ ਦੇ ਗਹਿਣੇ ਝੂਠੇ ਸ਼ਿੰਗਾਰ ਲਈ ਦੋਨਾਂ ਦੇ ਮਨ ਦੇ ਰਸ ਤੋਂ ਵੱਧ ਕੇ ਕੁਝ ਨਹੀਂ ਕਿਉਂਕਿ ਅਸਲੀ ਸਿੰਗਾਰ ਤਾ ਮਨ ਦਾ ਕਰਨਾ ਗੁਰਬਾਣੀ ਨਾਲ ( ਸੋਨੇ ਬਾਅਦ ਪੁਰਸ਼ ਅਤੇ ਇਸਤਰੀ ਦੋਵਾਂ ਦਾ ਮਨ ਇਕ ਦੂਜੇ ਦੇ ਮੋਹ ਵਿਚ ਫ਼ਸਿਆ ਹੈ ਮਾਇਆ ਦਾ ਇਹ ਮੋਹ ਮਨੁੱਖ ਨੂੰ ਬਹੁਤ ਮਿੱਠਾ ਲੱਗਦਾ ਹੈ ( ਘਰ ਮੰਦਰ ਜਦੋਂ ਤੱਕ ਤਾਂ ਮਨੁੱਖ ਦੀ ਜ਼ਰੂਰਤ ਅਨੁਸਾਰ ਹੈ ੳਦੋ ਤੱਕ ਤੇ ਰਸ ਨਹੀਂ ਪਰ ਮਨੁੱਖ ਦਾ ਮਨ ਸੁੰਦਰ ਘਰ ਘੋੜੇ (ਅੱਜ ਦੀਆਂ ਲਗਜ਼ਰੀ ਕਾਰਾਂ ) ਦੇਖ ਕੇ ਇਹਨਾਂ ਵਸਤੂਆਂ ਦੇ ਰਸ ਵਿੱਚ ਫ਼ਸਿਆ ਰਹਿੰਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਚੇਤਾ ਨਹੀਂ ਆਉਂਦਾ।
Wahe Guru bless you dear Baccha Amrita
No words for Guru Granth Sahib g ❤.
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਗੁਰੂ ਸਾਹਿਬ ਕਿਰਪਾ ਕਰਨ ਜੀ। 🙏🌹🙏
So heart touching. Sang so beautifully. Really appreciate
So beautifully sang , direct touch to my heart.
Very maldoius voice sang from core of heart and it touch to ordienous😢 guru de esy Tran seva kerdy rho ji
Wah ji wah bahot sona shabad...
ਆਨੰਦ ਆਨੰਦ ਆਨੰਦ...
धन गुरु रामदास जी महाराज❤
Waheguruji boht vadhia
Waheguru ji. Boht he skoon. Guru sahib hmesha chardikla bakshn 🙏🙏
Thanks Bhai Sahib ji
DHAN Guru Nanak dev sahib ji Maharaj ❤
Jai Sri Ram.. Wahe Guruji💐🙏
Waheguru Waheguru Waheguru ji Guru Ang Sang Guru Rakha ji 🙏🙏 Melodious voice 🙏🙏
Amazing
Bht khoob dii g guru g hor chrdikala bkhsan g aap g nu
Waha Wehaguruj tera krisma vioce is Amrita kaur and yegvinder singh ji
ਵਾਹਿਗੁਰੂ ਜੀ🙏🙏🙏🙏🙏
Melodious voice 👌🌷🙏
Waheguru ji meher kare ❤
Waheguru ji
Very soothing to ears 🦻🏻 & Soulful😇 voices that make every shabad composition sounds good..👌🏻👌🏻
Very very nice ji
Bahut sohna 🙏
Waheguru ji 🙏
ਚੜ੍ਹਦੀਕਲਾ🎶🎵🎉🙏🎹😊
Your are the best always trust … yourself…
Mere Ram, very sweet voice
Waheguru ji ❤
Ram. Is everywhere
Very very nice g waheguru ji 🙏🙏
Beautiful
Bht kirpa g
Putter always trust… baba gi …
🙏
Nice
Gurbani da parmaan jithe lone hove pehla arth dekh lene chahide ne . 😊
🙏🏻♥️😇💫✨
🙏🙏🙏🙏🙏🙏🙏🙏🙏
being a professional singer you should sing Kirtan in Nirdharit Raags.
The only way to sing is to Sing from the heart in total surrender to Waheguru.
Raag of anand sahib?
ਬਿਲਾਵਲ
Waheguru ji
Waheguru ji ❤❤
Waheguru ji 🙏🙏🙏🙏🙏
Waheguru jii❤
Waheguru ji
Waheguru ji