ਮਾਮਲਾ ਬਲਾਤ.ਕਾਰ ਤੇ ਖ਼ੁਦਕੁ.ਸ਼ੀ ਦਾ! 2012 'ਚ ਜਦੋਂ ਘਬਰਾਹਟ 'ਚ Baba Dhadrianwala ਡਾ. ਹਰਸ਼ਿੰਦਰ ਕੌਰ ਨੂੰ ਮਿਲਿਆ

แชร์
ฝัง
  • เผยแพร่เมื่อ 12 ธ.ค. 2024

ความคิดเห็น • 93

  • @takhatpanjab
    @takhatpanjab  วันที่ผ่านมา +17

    th-cam.com/video/mGXVbiXp0uQ/w-d-xo.html
    Dhadrianwale 'ਤੇ ਰੇ.ਪ ਦਾ ਪਰਚਾ! ਕੀ ਬਾਬਾ ਧੁੰਮਾ ਨੇ ਕਰਵਾਇਆ? ਹੋਇਆ ਪਰਦਾਫ਼ਾਸ਼! ਪ੍ਰੋ. ਮਨਜੀਤ ਸਿੰਘ ਤੋਂ ਸੁਣੋ

    • @yashpalsingh4590
      @yashpalsingh4590 14 ชั่วโมงที่ผ่านมา

      Lagda bhindri & company ne shabeel la k jo kita us chon fail hon ton bad maharashtra da inam milia Lagda

    • @yashpalsingh4590
      @yashpalsingh4590 14 ชั่วโมงที่ผ่านมา

      Lagda te ehi.hai

  • @harbinderrandhawa7036
    @harbinderrandhawa7036 วันที่ผ่านมา +7

    ਬਿਲਕੁਲ ਸਹੀ ਜਾਣਕਾਰੀ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ

  • @majorsinghkhaira2137
    @majorsinghkhaira2137 วันที่ผ่านมา +18

    ਲੋਕਾਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਜਰੂਰਤ ਐ
    ਇਹ ਸਭ ਸਾਡੇ ਪ੍ਰਚਾਰਕਾਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਦੀ ਘਾਟ ਦਾ ਈ ਨਤੀਜਾ ਏ

  • @bakhshishsingh184
    @bakhshishsingh184 วันที่ผ่านมา +5

    Dr ਸਹਿਬ ਸਲੂਟ ਹੈ ਤੁਹਾਨੂੰ ਬਹੁਤ ਵਧੀਆ ਲੈਕਚਰ, ਬਿਲਕੁਲ ਸਚਾਈ

  • @JarnailSingh-ud5kg
    @JarnailSingh-ud5kg วันที่ผ่านมา +10

    ਸਹੀ ਜਾਣਕਾਰੀ ਧੰਨਵਾਦ ਜੀ ।

  • @jagjitsinghkhalsa6815
    @jagjitsinghkhalsa6815 วันที่ผ่านมา +3

    Very well described. Thanks to SUKHWINDER singh and dr harsh under kaur jee ❤

  • @narinderbhaperjhabelwali5253
    @narinderbhaperjhabelwali5253 วันที่ผ่านมา +9

    ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਸੂਝਵਾਨ ਹਨ

  • @BalwinderSingh-ug2mf
    @BalwinderSingh-ug2mf วันที่ผ่านมา +5

    ਬਹੁਤ ਹੀ ਕੌੜਾ ਸੱਚ ਬਿਆਨ ਕੀਤਾ ਮੈਮ ਤੁਸੀਂ ਬਹੁਤ ਧੰਨਵਾਦ ਜੀ

  • @iqbalsingh401
    @iqbalsingh401 วันที่ผ่านมา +15

    ਰਬ ਹੀ ਰਾਖਾ, ਜਿਆਦਾ ਕਰਕੇ ਡੇਰੇ/ਠਾਠਾਂ ਲੁੱਟ ਕਸੁਟ ਤੇ ਬਦਮਾਸ਼ਾਂ ਦੇ ਅੱਡੇ ਹਨ।

    • @Kiranpal-Singh
      @Kiranpal-Singh วันที่ผ่านมา

      ਕੁਕਰਮੀ-ਪਾਖੰਡੀ ਡੇਰੇਦਾਰਾਂ ਕਰਕੇ, ਚੰਗੇ ਬੰਦਗੀ ਵਾਲਿਆਂ ਦਾ ਨਾਮ ਵੀ ਬਦਨਾਮ ਹੁੰਦਾ ਹੈ !

  • @jagrajsinghgill1183
    @jagrajsinghgill1183 วันที่ผ่านมา +6

    ਬਿਲਕੁਲ ਸੱਚ ਹੈ

  • @lakhmirsingh6082
    @lakhmirsingh6082 วันที่ผ่านมา +5

    Salute Harsinderji & Sukhwinderji

  • @bhagatrangara7083
    @bhagatrangara7083 วันที่ผ่านมา +5

    V v nice explanation by Bibi JI.

  • @JaswantSingh-du6yf
    @JaswantSingh-du6yf วันที่ผ่านมา +15

    ਪੁਲੀਸ ਨੂੰ ਜਰੂਰ ਇਸ ਸਾਧ ਨੂੰ ਇੰਨਟੈਰੋਗੇਟ ਕਰਨਾ ਚਾਹੀਦਾ ਸੀ ਜੇ ਸਾਧ ਨੂੰ ਮੌਕੇ ਤੇ ਪੁੱਛ ਗਿੱਛ ਜਰੂਰ ਕਰਨੀ ਚਾਰੀਦੀ ਸੀ। ਕੀ ਸਾਰੇ ਸਾਧਾਂ ਨੂੰ ਹੀ ਰੇਪਾਂ ਦੇ ਲਾਈਸੈਂਸ ਹੋਲਡਰ ਹਨ।

  • @jagirsandhu6356
    @jagirsandhu6356 วันที่ผ่านมา +3

    ਬਿਲਕੁਲ ਸਹੀ ਜਾਣਕਾਰੀ ਤੇ ਕੋੜਾ ਸੱਚ ਬਿਆਨ ਕੀਤਾ ਹੈ ਭੇਣ ਜੀ ਤੁਸੀਂ ਬੀਬੀਆਂ ਨੋ ਮੋਟੀਵੇਟ ਕਰ ਸਕਦੇ ਹੋ ❤

    • @ginderkaur6274
      @ginderkaur6274 14 ชั่วโมงที่ผ่านมา

      Bਬਹੁਤਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਧਨਵਾਦ

  • @gurdevsinghaulakh7810
    @gurdevsinghaulakh7810 วันที่ผ่านมา +10

    ਢੱਡਰੀ ਵਾਲੇ ਦੇ ਡੇਰੇ ਦੇ ਬਾਹਰ ਕਿਓ ਜਹਿਰ ਖਾਧਾ , ਓਥੇ ਕਿਸੇ ਕਾਰਨ ਨਾਲ ਹੀ ਗਈ ਹੋਵੇਗੀ, ਇਹ ਵੀ ਬਹੁਤ ਵੱਡਾ ਸਵਾਲ ਹੈ
    ਦਾਲ ਚ ਕੁਝ ਕਾਲਾ ਤਾਂ ਹੈ,

  • @nippi007
    @nippi007 วันที่ผ่านมา +3

    Knowledgeable discussion.

  • @kashmirsingh6562
    @kashmirsingh6562 32 นาทีที่ผ่านมา

    V good vedio, thank u

  • @ginderkaur6274
    @ginderkaur6274 14 ชั่วโมงที่ผ่านมา

    ਬਹੁਤ ਵਧੀਆ ਗੱਲਬਾਤ ਧਨਵਾਦ

  • @gurdialsingh362
    @gurdialsingh362 วันที่ผ่านมา +5

    Dr. Harshinder kaur ji you are right.

    • @JasKaur-i3w
      @JasKaur-i3w 4 ชั่วโมงที่ผ่านมา

      Women nu self apni res
      Women should self respect not .en give you

  • @surjitkpannu6852
    @surjitkpannu6852 วันที่ผ่านมา +2

    100% you right sister waheguruji aap nu chardi kla vich rakhan

  • @rashpalsingh5699
    @rashpalsingh5699 วันที่ผ่านมา +12

    ਏਹਨੂੰ ਐੱਨੀ ਕਾਹਲ ਕਾਹਦੀ ਸੀ ? ਰਿਪੋਰਟ ਪਤਾ ਕਰਨ ਦੀ ?

    • @pritpalsinghdhillon6770
      @pritpalsinghdhillon6770 วันที่ผ่านมา

      ਚੋਰ ਦੀ ਦਾੜ੍ਹੀ ਵਿੱਚ ਤਿਣਕਾ

  • @tirathchahal-lj8zq
    @tirathchahal-lj8zq วันที่ผ่านมา +2

    U are very brave Doctor we need women like u

  • @jeetabinning350
    @jeetabinning350 วันที่ผ่านมา +2

    Dr ji ji 🙏❤🌹🌹🌹🌹🌹

  • @sukhdeepbrar2193
    @sukhdeepbrar2193 วันที่ผ่านมา +2

    Thankyou Dr sahib good job

  • @GurmailSingh-ri8ri
    @GurmailSingh-ri8ri วันที่ผ่านมา +8

    ਇਹ ਤਾ ਨਿਚੋੜ ਇਹ ਹੈ ਕੇ ਆਪਾ ਆਪਣੇ ਆਪ ਨੂੰ ਕਿਵੇ ਬਚਾ ਸਕਦੇ ਹਾਂ ਬਚਾਲੋ ਜਿਵੇ ਇਹਨਾ ਸੱਜਣ ਠੱਗਾ ਤੇ ਬਚੋ ਮਿਹਨਤ ਕਰੋ ਤੇ ਰਖੀ ਸੁੱਖੀ ਖਾ ਲਓ

    • @adv.madanlal13
      @adv.madanlal13 วันที่ผ่านมา

      Yes ,poverty or lack of income resources are the reasons behind Dera stays by the poor....
      this being the main reason for too much freedom on dears...the dera baba do wrong acts inspite of being already married.Devotees turn blind to the small indulgence....

  • @harnekmalhans7783
    @harnekmalhans7783 วันที่ผ่านมา +2

    S S A Dr Harshinder Kaur S Sukhwinder Singhji

  • @ParamjitSingh-vo7tf
    @ParamjitSingh-vo7tf วันที่ผ่านมา +8

    ਦੇ ਬਾਹਰੋਂ ਤੰਗ ਹੋਂਦੀ ਫਿਰ ਡੇਰੇ ਅਗੇ ਖੂਦਕਸੀ ਨਹੀਂ ਕਰਨੀ ਸੀ

    • @pritpalsinghdhillon6770
      @pritpalsinghdhillon6770 วันที่ผ่านมา +1

      ਡੇਰੇ ਵਿੱਚ ਹੋਈ ਧੱਕੇਸ਼ਾਹੀ ਨੂੰ ਜਾਗਦੀ ਜ਼ਮੀਰ ਵਾਲੀ ਔਰਤ ਨਹੀਂ ਬਰਦਾਸ਼ਤ ਕਰਦੀ , ਆਤਮ ਹੱਤਿਆ ਕੋਈ ਸੌਖਾ ਕਦਮ ਨਹੀਂ ਹੈ ਜੀ ॥

  • @rashpalsingh5699
    @rashpalsingh5699 วันที่ผ่านมา +9

    ਲੋਕ ਤਾਂ ਆਉਂਦੇ ਨੇ, ਸ਼ਰਧਾ ਕਰਕੇ, ਏਹ ਹੋਰ ਈ ਪਾਸੇ ਲਾ ਲੈਂਦੇ ਨੇ ! ਜਿਹੜੀਆਂ ਮੌਜਾਂ ਬਾਬੇ ਆਪ ਕਰਦੇ ਨੇ, ਉਹੀ ਮੌਜਾਂ ਰਸੂਖਦਾਰਾਂ ਨੂੰ ਵੀ ਕਰਾਉਂਦੇ ਨੇ ।

  • @upkarkaur6038
    @upkarkaur6038 วันที่ผ่านมา +2

    ਆਪਜੀ ਨੇ ਟਾਈਟਲ ਗਲਤ ਰੱਖਿਆ ਹਾ , ਕਿਉਂਕਿ ਟਾਈਟਲ ਸਿਰਫ ਢੱਡਰੀਆਂ ਵਾਲੇ ਬਾਰੇ ਹੈ ਤੇ ਗੱਲ ਤੁਸੀਂ ਬਾਕੀ ਸਾਰੇ ਡੇਰਿਆਂ ਦੀ ਵੀ ਕੀਤੀ ਹੈ |

    • @RameshKumar-et2ld
      @RameshKumar-et2ld วันที่ผ่านมา

      ਇਸ ਲਈ ਕਿ ਇਸਨੂੰ ਵੱਧ ਤੋਂ ਵੱਧ ਸੁਣ ਕੇ ਕਮੈਂਟ ਵੀ ਜਿਆਦਾ ਮਿਲਣ. ਇਹ ਟੀ, ਆਰ ਪੀ ਦਾ ਹੀ ਮਸਲਾ ਐ ਜੀ.

  • @karandeepsingh1711
    @karandeepsingh1711 วันที่ผ่านมา

    ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਡੇਰਿਆਂ ਵਿੱਚ ਨਹੀਂ ਜਾਣਾ ਚਾਹੀਦਾ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਸੱਚਾਈ ਬਿਆਨ ਕੀਤੀ ਹੈ

  • @SurjitSingh-mb9et
    @SurjitSingh-mb9et วันที่ผ่านมา +5

    ਗੁਰੂ ਦੋਖੀਆਂ ਨੂੰ ਸਜਾ ਪੁਰੀ ਸਖਤ ਸਜਾ ਮਿਲਣੀ ਚਾਹੀਦੀ ਆ ਇਹ ਗੁਰੂ ਦੇ ਨਾਮ ਤੇ ਲੁਟ ਕਰਕੇ ਗੁਰੂ ਦੋਖੀ ਬਣ ਗਿਆ
    ਫਿਰ ਇਹ ਦੁਸ਼ਕਰਮ ਕਰਕੇ ਬਚ ਕਿਵੇਂ ਸਕਦੇ

    • @jagrajsinghgill1183
      @jagrajsinghgill1183 วันที่ผ่านมา

      ਢੰਡਰੀਆ ਵਾਲੇ ਦੀ ਸਖਤੀ ਨਾਲ ਪੁੱਛਗਿੱਛ ਹੋਣੀ ਬਹੁਤ ਜ਼ਰੂਰੀ ਹੈ

  • @gurdialsingh6769
    @gurdialsingh6769 วันที่ผ่านมา +4

    Kassoor Logan da Hai why people go to deras with their women

  • @harpalsingh-ry4rv
    @harpalsingh-ry4rv 20 ชั่วโมงที่ผ่านมา

    Punjab di dhee dr. Harshinder kaur

  • @RAJINDERSINGH-bw7hh
    @RAJINDERSINGH-bw7hh วันที่ผ่านมา

    Sukhwinder first time you brought a very serious issue of Derabade, I am not very big fan of dr sahib a , but she brought out the clear true picture of derabade . Actually this is one’s mental strength to cope with this kind of situation where Derabade gives you false promises, which is the main reason unless we don’t make them educate and then to understand the gurus teaching in right way

  • @pritamaulakh3130
    @pritamaulakh3130 4 ชั่วโมงที่ผ่านมา

    ਲੇਕਨ ਭੇਡਾਂ ਨੂੰ ਕੌਣ ਸਮਝਾਵੇ ਗਾ ।

  • @arwindergill3650
    @arwindergill3650 วันที่ผ่านมา +4

    ਕੀ ਜਰੂਰਤ ਸੀ ਡਾਕਟਰ ਸਾਹਿਬਾ ਇਹੋ ਜਹੀ ਇੰਟਰਵਿਊ ਦਾ।

  • @harmantv2508
    @harmantv2508 วันที่ผ่านมา +1

    Why did Dhadrian wala approached to doctor sahib ?

  • @AmrinderSingh-s7x
    @AmrinderSingh-s7x วันที่ผ่านมา

    ਜਦੋਂ ਏਹ ਸਭ ਹੋਇਆ ਉਹ ਕਿਹੜਾ ਏਥੇ ਸੀ ਫਿਰ ਤੁਹਾਨੂੰ ਕਿਵੇਂ ਮਿਲਿਆ?

  • @jaswantrai5840
    @jaswantrai5840 วันที่ผ่านมา +2

    Gurdas Maan ate Hans Raj sans eh ve darean vich jande.

  • @SukhdevVirk-p8m
    @SukhdevVirk-p8m วันที่ผ่านมา +1

    ਲੱਗਦਾ ਦਾਲ
    ਕਾਲੀ ਹੈ
    ਦੇਖੋ ?????

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ วันที่ผ่านมา +1

    ਗਲਤ comment ਵਾਲੇ ਪੂਰੀ ਗੱਲ ਸੁਣ ਕੇ comment ਕਰੋ

  • @rachhpalsingh4
    @rachhpalsingh4 วันที่ผ่านมา +1

    Dr sab ,judge vi jande dareiyan vich ,jiwen maghar khann babe roper wale kol janda si

  • @gillpower
    @gillpower วันที่ผ่านมา +3

    Have seen Dhadri in Australia, noticed him to be a fake, shallow and hollow. Blame also lies on ignorant people who feed such preachers like bulls but themselves afford simple meals.

  • @GurpreetKaur-lx9tp
    @GurpreetKaur-lx9tp วันที่ผ่านมา

    🙏🇩🇪♥️

  • @johnjones-zq2uf
    @johnjones-zq2uf วันที่ผ่านมา

    Why would she do at the Dera place

  • @Aman2111
    @Aman2111 วันที่ผ่านมา +1

    It's not only that baba is criminal, our own community is involved in it. They need money and these type of fake babas have a lot...koi baba aapa nu nahi taar saakda.. and these baba are very powerful as their links are prominent.

  • @inderjitmukker7568
    @inderjitmukker7568 วันที่ผ่านมา +3

    Sukhwinder Singh ji ਤੁਸੀ ਡਾਕਟਰ ਹਰਸ਼ਿੰਦਰ ਕੌਰ ਨੂੰ ਸਾਬ ਕਿਓ ਕਹਿੰਦੇ ਹੋ , ਉਹ ਅੌਰਤ ਡਾਕਟਰ ਹਨ , ਇੰਨਾ ਨੂੰ ਸਹਿਬਾ ਜਾਂ ਡਾਕਟਰ ਸਹਿਬਾ ਕੇਹਾ ਕਰੋ ਜੀ ,!।ਧੰਨਵਾਦ

    • @pritpalsinghdhillon6770
      @pritpalsinghdhillon6770 วันที่ผ่านมา +1

      ਜਿਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਵੀ ਖ਼ਾਲਸਾ ਦਾ ਹੀ ਖਿਤਾਬ ਦਿੱਤਾ ਹੈ ਜੀ , ਨਾਂਹ ਕਿ ਖਾਲਸੀ ॥

  • @AmrinderSingh-s7x
    @AmrinderSingh-s7x วันที่ผ่านมา +1

    ਮੈਂ ਢੱਡਰੀਆਂ ਦਾ ਪ੍ਰਸੰਸਕ ਨਹੀਂ ਮੈਡਮ ਹਰਸ਼ਿੰਦਰ ਜੀ ਹਰੇਕ ਮਾਮਲੇ ਵਿਚ ਅੱਗੇ ਹੀ.....

  • @dassguru1
    @dassguru1 วันที่ผ่านมา +2

    ਭਾਈ ਸਾਹਿਬ ਸਹੀ ਹਨ ਜੀ

    • @MalkidSing-lz9mq
      @MalkidSing-lz9mq 31 นาทีที่ผ่านมา +1

      ਤੁਸੀ ਗਲਤ ਹੋ ਜੀ ।

  • @jagdeepsingh3590
    @jagdeepsingh3590 วันที่ผ่านมา +2

    Guru Sahib Ji Saab pappiya nu Naga kaar rahe ne, Pappi ko Marne ko paap mahaballi a

  • @rajucheema-wr4xj
    @rajucheema-wr4xj 18 ชั่วโมงที่ผ่านมา

    ਢੱਡਰੀ 😂😂😂

  • @harbhindersingh6288
    @harbhindersingh6288 วันที่ผ่านมา +1

    Dr. Sahib gol mol gal ker rhi h

  • @balbirsinghgill1595
    @balbirsinghgill1595 วันที่ผ่านมา +2

    ਹਰ ਗੱਲ ਚ ਇਹ ਡਾਕਟਰ ਮੂਹਰੇ ਆ ਰਹੀ,,ਕੁਕਿਗ,ਪੋਲੇਟਿਕਸ,ਦੇਸੀ ਨੁਕਸੇ,ਹਰ ਥਾ ਭਰਦਾਨ,500 ਘਰੇ ਗਰੀਬ ਤੋ ਫੀਸ,ਹਸਪਤਾਲ ਚ ਨਹੀ,ਹੁਣ ਫੇਸ ਬੁਕ,ਹਰਫਲ ਮੋਲਾ,ਪੈਸ਼ਾ ਪੈਸ਼ਾ,ਪੈਸ਼ਾ,

    • @kashmirlal3629
      @kashmirlal3629 14 ชั่วโมงที่ผ่านมา

      ਪੰਜਾਬੀ ਸਿੱਖ ਲੈ ਪਹਿਲਾਂ ਭਰਧਾਨ ਨਹੀਂ ਪ੍ਰਧਾਨ ਹੁੰਦਾ। ਹਰਫਲ ਮੌਲਾ ਨਹੀਂ ਹਰਫਨਮੌਲਾ ਹੁੰਦਾ

  • @RoopSingh-mu2fj
    @RoopSingh-mu2fj วันที่ผ่านมา +1

    Maidum ap bilkul thik Kai rahe ho ke ek duje nu kime dere nal jorde ne guru nanak ji bi samjaunde ne ke ek skari janwar palke usnu duje janwra nu apne kol lion di khatar sad dinda hai te oho apne nalde janwra nu skari kol laike onda hai par skari Ona nu mar ke kha janda hai hirna Baja te sikdara Tina gwaya nau

  • @bikramjitsingh9609
    @bikramjitsingh9609 วันที่ผ่านมา

    ਡੇਰੇ ਚੋਹਾ ਦੇ ਅੱਡੇ ਨੈ

  • @hardevsingh6545
    @hardevsingh6545 วันที่ผ่านมา +3

    When before 12 year incident accrued ,no rap found, no expectation of seriousness will come up but to defame high quality man is politics.

    • @SukhjinderSingh-wu6sc
      @SukhjinderSingh-wu6sc วันที่ผ่านมา

      High ਕੁਆਲਿਟੀ 😂😂😂😂

    • @gurpreetsingh-uz6tx
      @gurpreetsingh-uz6tx 23 ชั่วโมงที่ผ่านมา

      cyclye da stand ta hai par dadri da stand hani . kach hai sire di.😅😅😅

  • @raghbirsingh4959
    @raghbirsingh4959 23 ชั่วโมงที่ผ่านมา

    ਕਿਸੇ ਸਾਂਨ ਦੀ ਫੁੱਲ ਖੁਰਾਕ ਹੋਵੇ ਤੇਫਿਰ ਉਸਨੂੰ ਗਾਈਆਂ ਦੇ ਵੱਗ ਚ ਖੁੱਲ੍ਹਾ ਛੱਡ ਦਿਓ ਫਿਰ ਉਸ ਤੋਂ ਕੀ ਉਮੀਦ ਕਰ ਸਕਦੇ ਹੋ ਘੁੰਮਣ ਲਈ ਲਗਜ਼ਰੀ ਗੱਡੀਆਂ,ਹਵਾਈ ਜਹਾਜ ਦੀਆਂ ਸਪੈਸ਼ਲ ਕੈਬਿਨ ਵਾਲੀਆਂ ਟਿਕਟਾਂ ਰੰਗ ਬਰੰਗੇ ਭੋਜਨ ਤੇ ਕੱਪੜੇ ਬ੍ਰਾਂਡ ਮਹਿੰਗੀਆਂ ਜੁੱਤੀਆਂ ਚੇਲਿਆਂ ਦੇ ਵੱਗ ਅਤੇ ਚੇਲੀਆਂ ਲੱਤਾਂ ਘੁੱਟਣ ਲਈ ਹੋਣ ਤਾਂ ਫਿਰ ਕਸੂਰ ਕਿਸਦਾ ??????

  • @sarwansingh87
    @sarwansingh87 2 ชั่วโมงที่ผ่านมา

    Badam.kaju..khade.hunde.han.kete.kadne.hunde.han

  • @Kiranpal-Singh
    @Kiranpal-Singh วันที่ผ่านมา +2

    *ਫੈਸ਼ਨ ਪ੍ਰੱਸਤ, ਲਗਜਰੀ ਜਿੰਦਗੀ ਜੀਣ ਵਾਲਾ ਪਾਖੰਡੀ-ਡੇਰੇਦਾਰ ਢੱਢਰੀਆਂ ਵਾਲਾ, ਗੁਰਬਾਣੀ ਦੀ ਡੂੰਘਾਈ-ਰਹੱਸ ਤੋਂ ਅਣਜਾਣ ਹੈ* ਪੰਥ ਵਿੱਚ ਖੱਲਰ ਪਾਉਣ ਲਈ ਵਿਵਾਦਿਤ ਵਿਸ਼ਿਆਂ ਤੇ ਬੋਲਦਾ ਹੈ ਅਤੇ ਮਰਿਆਦਾ ਮੰਨਣ ਤੋਂ ਇਨਕਾਰੀ ਹੈ, ਯੂ ਟਿਊਬਰ ਹੈ, ਸਰੋਤੇ ਵਧਾਉਣ ਲਈ ਐਕਟਰ ਸੁਸ਼ਾਂਤ-ਮਿਸ ਵਰਡ ਆਦਿ ਤੇ ਵੀ ਬੋਲਿਆ !

  • @johnjones-zq2uf
    @johnjones-zq2uf วันที่ผ่านมา

    Police chadde pard ke sach bola lendi