ਬੁੜੀ ਦੀ ਕਰਤੂਤ !! EP 6 BUDDI DI KARTUT !! LATEST COMEDY VIDEO 2022 !! NUMBERDAR UBHIA

แชร์
ฝัง
  • เผยแพร่เมื่อ 19 เม.ย. 2022
  • Join 👇
    Facebook Page:-👥 / bapu.ubhia
    Instagra:-Instagram www.instagram/.com/
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, Bebe ubhia ,Shelly sangrur , Neesu sangrur. , Bebe dirba
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-pamy chahal ( Maghr)
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ TH-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    #comedy #numberdarubhia #bapuubhia
  • บันเทิง

ความคิดเห็น • 795

  • @desihomecooking4635
    @desihomecooking4635 2 ปีที่แล้ว +204

    Share krdo ji 👍🙏🙏

  • @gurbajmaan9605
    @gurbajmaan9605 ปีที่แล้ว +2

    ਬਹੁਤ ਖੂਬ ,ਪਿਓਰ ਪੰਜਾਬੀ ਸੱਭਿਆਚਾਰ ,ਹਰ ਇਕ ਘਰ ਦੀ ਕਹਾਣੀ

  • @mohdanwarjoshi9539
    @mohdanwarjoshi9539 2 ปีที่แล้ว +31

    ਨੰਬਰਦਾਰ ਦੀ ਟੀਮ ਬਹੁਤ ਸੋਹਣੀ ਵਿਡੀਓ ਬਣਾਉਦੀ ਹੈ।ਮੁਬਾਰਕਾਂ ਬੇਬੇ ਬਾਪੂ ਦਾ ਰੋਲ ਬਹੁਤ ਸੋਹਣਾ ਹੈ।

  • @jaswindersinghmavi847
    @jaswindersinghmavi847 2 ปีที่แล้ว +2

    ਘਰ-ਘਰ ਦੀ ਕਹਾਣੀ। ਪਰਮਾਤਮਾ ਸਭ ਨੂੰ ਸੁਮਤ ਬਖਸ਼ੇ।

  • @satdevsharma7039
    @satdevsharma7039 2 ปีที่แล้ว +18

    V.good, family story.Mata is v.good performer.So thx to all.So funny.👌🌹🙏🇺🇸

  • @THE_FUNNY_BOYS377
    @THE_FUNNY_BOYS377 2 ปีที่แล้ว +12

    Very very nice video bapu ji 👌👌👌👌👌👌

  • @GurpreetSingh-eo1yt
    @GurpreetSingh-eo1yt 2 ปีที่แล้ว +6

    ਸਤਿ ਸ੍ਰੀ ਅਕਾਲ ਜੀ। ਸੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਜੀ। ਅਸੀਂ ਹਰ ਰੋਜ਼ ਵੀਡੀਓ ਦੇਖਕੇ ਸੌਦੇ ਆ ਜੀ।

  • @karmjitsingh5624
    @karmjitsingh5624 2 ปีที่แล้ว +4

    ਬੇਬੇ ਸਿਰਾਂ ਕਰਾਈ ਜਾਂਦੀਆਂ❤️👍🏻

  • @manshahiajk6135
    @manshahiajk6135 2 ปีที่แล้ว +2

    ਬਹੁਤ ਵਧੀਆ ਵਡਿਓ ਜੀ ਧੰਨਵਾਦ ਸਾਰੀ ਟੀਮ ਦਾ ਜੀ 👌👌

  • @hndjbsbjdjdgood3227
    @hndjbsbjdjdgood3227 2 ปีที่แล้ว +6

    Waheguru ji mehar karo sab ta 🙏 🌹 ❤

  • @jagmeetteona6186
    @jagmeetteona6186 2 ปีที่แล้ว +5

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌

    • @numberdarubhia
      @numberdarubhia  2 ปีที่แล้ว

      ਧੰਨਵਾਦ ਬਾਈ ਜੀ

  • @GurvinderSingh-el8hf
    @GurvinderSingh-el8hf 2 ปีที่แล้ว +2

    ਨੰਬਰਦਾਰ ਜੀ ਥੋਡੀ ਐਕਟਿੰਗ ਬਾਹਲੀ ਘੈਂਟ ਆ ਵੀਡੀਓ ਬਹੁਤ ਵਧੀਆ 😂😂😂😂😂👌👌👌👌👌👌👌👌

  • @gurjantsingh5134
    @gurjantsingh5134 2 ปีที่แล้ว +3

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਸਟੋਰੀ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ

  • @jaspalkaur1552
    @jaspalkaur1552 2 ปีที่แล้ว +11

    ਬਹੁਤ ਸੋਹਣੀ ਵੀਡੀਓ ਹੈ, ਬੇਬੇ ਤਾਂ ਬਾਹਲ਼ੀ ਕੁਪੱਤੀ ਹੈ 😄

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @sarbjeet-boparai
    @sarbjeet-boparai 2 ปีที่แล้ว +9

    ਬੇਬੇ ਬਾਪੂ ਨੇ ਕਮਾਲ ਕਰਤੀ,😂😂😂😂

  • @mallmann8309
    @mallmann8309 2 ปีที่แล้ว +6

    ਬਹੁਤ ਹੀ ਵਧੀਆ ਵ ਡ ਓ। ਸਾਰੀ ਟੀਮ ਦਾ ਵਧੀਆ ਰੋਲ ਹੈ ਖਾਸ ਕਰਕੇ ਬਾਪੂ ਜੀ ਦਾ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆ ਵਖਸੇ। ਮਲ ਸਿੰਘ ਮਾਨ ਟਰਾਟੋ ( ਕਨੇਡਾ ) ਪਿੰਡ- ਬਰਮਾ - ਤਹਿਸੀਲ - ਸਮਰਾਲਾ - ( ਲੁਧਿਆਣਾ )

  • @jaswindersingh-cg2gb
    @jaswindersingh-cg2gb 2 ปีที่แล้ว +1

    ਸਿਖਿਆਂ ਦਾਇਕ ਫਿਲਮ ਹੈ ਜੀ,,,ਘਰ ਘਰ ਰੋਟੀ ਵੇਲਾ ਜੀ,ਇਹੋ ਜਿਹੀ ਲੜਾਈ ਘਰ ਘਰ ਹੈ,,,,,

  • @chardapunjabjhingerfamly377
    @chardapunjabjhingerfamly377 2 ปีที่แล้ว +1

    ਬਹੁਤ ਸੋਹਣੀ ਵੀਡੀਓ (Jagsir Singh khanal Kalan)

  • @lovepreetkaur3104
    @lovepreetkaur3104 2 ปีที่แล้ว +6

    Hahaha ਬਹੁਤ ਵਧੀਆ🙏

  • @JaspreetSingh-ih3nn
    @JaspreetSingh-ih3nn 2 ปีที่แล้ว +13

    ਬਹੁਤ ਵਧੀਆ ਵੀਡੀਓ ਆ ਉਭਿਆ ਵਾਲਿਓ

  • @vickykabbadi2223
    @vickykabbadi2223 2 ปีที่แล้ว +2

    ਬੇਬੇ ਤਾ ਜਮਾ ਸੁੱਚੀ ਮੁਚੀ ਬਾਲੀ ਐਕਟਿੰਗ ਕਰਦੀ ਆ😂😂😂😂😂😂😂😂😂😂😂

  • @jassisekhon6335
    @jassisekhon6335 2 ปีที่แล้ว +2

    ਬਹੁਤ ਚੰਗੀ ਵਡੀਓ

  • @jagsirsingh5430
    @jagsirsingh5430 2 ปีที่แล้ว +1

    ਬਹੁਤ ਵਧੀਆ ਉਪਰਾਲਾ ਸਮਾਜ ਨੂੰ ਸੇਧ ਦੇਣ ਲਈ

  • @dalvinkaur2379
    @dalvinkaur2379 2 ปีที่แล้ว +2

    Ssriakal ji sarya di acting bhoat vadia a

  • @arjansingh2798
    @arjansingh2798 2 ปีที่แล้ว +3

    Buhat vadia video Ji waheguru tuhanu sub nu chardikla wich rakhy ji 🙏🙏🙏🙏

  • @manpreetgym824
    @manpreetgym824 2 ปีที่แล้ว

    ਬਈ ਹੋਰ ਗੱਲਾਂ ਦੀਆਂ ਤਾਂ ਗੱਲਾਂ ਬਾਈ ਪਰ ਇਸ video ਦੇਖ ਕੇ ਸਵਾਦ ਆਇਆ 🙏🙏🙏🙏

  • @jagvirsinghbenipal5182
    @jagvirsinghbenipal5182 2 ปีที่แล้ว +1

    ਬਹੁਤ ਵਧੀਆ ਬਾਈ ਜੀ 👌👌👌👌

  • @jasveersinghgill3982
    @jasveersinghgill3982 2 ปีที่แล้ว +1

    ਬਹੁਤ ਵਧੀਆ ਵੀੜੀਓ ਬਾਈ ਜੀ ਨੰਬਰਦਾਰ ਜੀ

  • @RamSingh-sf2ux
    @RamSingh-sf2ux 2 ปีที่แล้ว +2

    Me ਨਸੀਬੋ ਦਾ ਫੇਨ ਕੱਟੜ ਨਾਲ ਬਾਪੂ ਦਾ 🔥🔥🔥 dilon sport a.. Good👍 job

  • @kaursukhidhillon9272
    @kaursukhidhillon9272 2 ปีที่แล้ว +6

    Very nice video ji God bless you ❤

  • @rakshitkumar4759
    @rakshitkumar4759 ปีที่แล้ว +3

    Sibo bahut vaddi kalakar hai

  • @iqbalsingh8842
    @iqbalsingh8842 2 ปีที่แล้ว +1

    Sat sri akal g sare pariwar nu
    Nice video love you all thnx

  • @gurjindersingh1612
    @gurjindersingh1612 2 ปีที่แล้ว +4

    Sat shri akal numberdar g 🙏 super Hit video 🥀💖🥀👍

  • @gurmejsingh6069
    @gurmejsingh6069 2 ปีที่แล้ว +1

    ਠਾਣੇਦਾਰ ਦੇ ਮੋਢੇ ਤੇ ਕੋਈ ਸਟਾਰ ਨੀ ਸਾਬ ਸਾਬ ਲਾਈਆਂ

  • @Satish_kumar_
    @Satish_kumar_ 2 ปีที่แล้ว +1

    Very Nice performance of the A Short Punjbi Movie👍

  • @balwindersinghkahlon41
    @balwindersinghkahlon41 2 ปีที่แล้ว +39

    ਸਤਿ ਸ੍ਰੀ ਆਕਾਲ ਜੀ ਨੰਬਰਦਾਰ ਉਭਿਆ ਪਰਿਵਾਰ ਨੂੰ ਬਹੁਤ ਮੁਬਾਰਕਾਂ ਜੀ 🎉🎉🎊🎊

  • @satnamsinghsadhra3360
    @satnamsinghsadhra3360 2 ปีที่แล้ว +6

    Very nice bapu ji👍👍👍👍

  • @singhsj5841
    @singhsj5841 ปีที่แล้ว +1

    ਪੁਲਿਸ ਵਾਲਾ ਮੁੰਡਾ ਬਹੁਤ ਵਧੀਆ ਤੇ ਸੋਹਣਾ ਹੈ

  • @pawanaora8403
    @pawanaora8403 ปีที่แล้ว +1

    Sab too wadhiaa acting Baba ji khuntay wala super lajwaab acting ji

  • @kulwinderpannu1510
    @kulwinderpannu1510 2 ปีที่แล้ว +3

    V nyc

  • @manjindersingh2830
    @manjindersingh2830 2 ปีที่แล้ว +2

    ਬਹੁਤ ਹੀ ਅੱਛੀ ਵੀਡੀੳ, ਦਿੱਲ ਖਿਚਵੇ ਸੀਨ, ਸਾਡੇ ਜੀਵਨ ਤੇ ਅਧਾਰਿਤ,,ਪੰਜਾਬੀ ਸਭਿਚਾਰ ਦੀ ਛਾਪ ਛੱਡਦੀ ਹੋਈ ਵੀਡੀੳ, ਚੰਗੀ ਕੱਲਾਕਾਰੀ , ਮਨੋਰੱਜਨ ਭਰਭੂਰ,,

    • @numberdarubhia
      @numberdarubhia  2 ปีที่แล้ว

      ਬਹੁਤ ਬਹੁਤ ਧੰਨਵਾਦ ਜੀ ਸੈਅਰ ਕਰਦਿਆਂ ਕਰੋ ਜੀ

    • @user-ke9kx6oc4u
      @user-ke9kx6oc4u 2 ปีที่แล้ว

      ​@@numberdarubhia ,

  • @namangujjar4821
    @namangujjar4821 2 ปีที่แล้ว +2

    Kati jahar bhai ji

  • @gurpreetkaur3666
    @gurpreetkaur3666 2 ปีที่แล้ว +6

    Bht bdia episode... Keep it up... 🤩🤩👍👍

    • @numberdarubhia
      @numberdarubhia  2 ปีที่แล้ว

      Thnkju ji share keeda kro ji

    • @gurpreetkaur3666
      @gurpreetkaur3666 2 ปีที่แล้ว +1

      @@numberdarubhia hanji bilkul ji..🤩👍

  • @iqbalsandhu9344
    @iqbalsandhu9344 2 ปีที่แล้ว +3

    ਇਸ ਤਰਾਂ ਦੀ ਬੁੜੀ ਹਰੇਕ ਪਿੰਡ ਵਿੱਚ ਇੱਕ ਦੋ ਹੁੰਦੀਆਂ

  • @lovesandhu3043
    @lovesandhu3043 2 ปีที่แล้ว +1

    ਬਹੁਤ ਵਧੀਆ ਜੀ

  • @user-ir5rj8fk1w
    @user-ir5rj8fk1w หลายเดือนก่อน +1

    ਬਹੁਤ ਵਧੀਆ ਵੀਡੀਓ ਬਣਾੳਣ ਚ ਕਾਮਯਾਬ ਹੋ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਪੰਜਾਬ ❤❤❤❤❤

  • @sukhiduggankaur384
    @sukhiduggankaur384 2 ปีที่แล้ว +42

    ਬੇਬੇ ਕਦੇ ਸੁੱਖ ਸ਼ਾਂਤੀ ਨਾਲ ਵੀ ਰਹਿ ਲੳ, ਬਾਪੂ ਜੀ ਦਾ ਜਿਉਣਾ ਦੁੱਭਰ ਕੀਤਾ ਹੋਇਆ

    • @jattmakmagillfarmer8313
      @jattmakmagillfarmer8313 2 ปีที่แล้ว

      th-cam.com/video/RywfqZ2DjrY/w-d-xo.html links

    • @JasbirKaur-cu2co
      @JasbirKaur-cu2co 2 ปีที่แล้ว +2

      0

    • @rishabbhagat2601
      @rishabbhagat2601 2 ปีที่แล้ว +3

      X

    • @jagjeetkaur3801
      @jagjeetkaur3801 ปีที่แล้ว +2

      @@JasbirKaur-cu2co ppppppppppp00000000000000000000000000000000000000000000000000000000000000000000000000000000000000000000000000000000000000000000000000000

    • @durgadds8209
      @durgadds8209 ปีที่แล้ว +1

      Zg

  • @balwindersinghkhalsa2370
    @balwindersinghkhalsa2370 2 ปีที่แล้ว +1

    ਬਹੁਤ ਵਧੀਆ ਵੀਡੀਓ ਐ ਜੀ ਅਗਲਾ ਭਾਗ ਛੇਤੀ ਭੇਜੋ ਜੀ

  • @nagindersingh1712
    @nagindersingh1712 2 ปีที่แล้ว +2

    V v v nice 👍👍👍👍👍👍👍

  • @Jaspreetkaur-ov8gt
    @Jaspreetkaur-ov8gt 2 ปีที่แล้ว +25

    ਬਾਪੂ ਬੇਬੇ ਜੀ ਦੀਆਂ ਗੱਲਾਂ ਬਹੁਤ ਵਧੀਆ ਲਗਦੀਆ ਹਨ very funny 😆😆 ਲੜਦੇ ਬਹੁਤ ਘੈਟ ਆ ਗੱਲਾਂ ਤੇ ਗਾਲਾਂ ਬਣਾ ਬਣਾ ਕੇ ਘੜਦੇ ਆ ਤੁਹਾਡੀਆ ਸਾਰੀਆਂ ਵਿਡਿਉ ਦੇਖ ਕੇ ਮੈਨੂੰ ਤਾਂ ਬਹੁਤ ਮਜਾ ਆਉਂਦਾ ਹੈ love u ਬੇਬੇ ਬਾਪੂ ਜੀ ਜਿਉਂਦੇ ਵਸਦੇ ਰਹੋ ਤੇ ਖੁਸ਼ ਰਹੋ good luck 👍👍🥰🥰

  • @rameshbansal1991
    @rameshbansal1991 2 ปีที่แล้ว +2

    ਵਧੀਆ

  • @Hardeepsingh-sn5pf
    @Hardeepsingh-sn5pf 2 ปีที่แล้ว +1

    Very very nice vidio bappu ji

  • @hardeepsinghsalaria8547
    @hardeepsinghsalaria8547 2 ปีที่แล้ว +1

    Bebe bapu tan kamaal he kri jande ne

  • @GurwinderSingh-wd2rt
    @GurwinderSingh-wd2rt 2 ปีที่แล้ว +1

    ਗੁਰਦੀਪ ਵੀਰ ਦੀ ਐਕਟਿੰਗ ਬਹੁਤ vdiya

  • @bikkarbhaloor5514
    @bikkarbhaloor5514 ปีที่แล้ว +2

    ਸਮਾਜ ਦੀ ਸਹੀ ਤਸਵੀਰ

  • @SHIVBartanBhandar
    @SHIVBartanBhandar 8 หลายเดือนก่อน

    Bahot he good hy sub ek sy ek top hy God bless you always happy

  • @PUNJABI8507
    @PUNJABI8507 2 ปีที่แล้ว +1

    Babe bapujee att

  • @HappySingh-is2pw
    @HappySingh-is2pw 4 หลายเดือนก่อน +1

    Bappu j Siraaa Naaaa 🙏🙏🙏🙏🌹🌹🌹🌹🙏🙏

    • @numberdarubhia
      @numberdarubhia  4 หลายเดือนก่อน +1

      Thank you so much 😀 ਜੇ ਵੀਡੀਓ ਵਧੀਆ ਲੱਗੀ ਆਪਣੇ ਦੋਸਤਾ ਨੂੰ ਸ਼ੇਅਰ ਕਰ+ਦੋ ਜੀ

  • @mandeepsinghdandiwalmandee5770
    @mandeepsinghdandiwalmandee5770 2 ปีที่แล้ว +3

    Baapu the best

  • @user-mw3fh5qs3q
    @user-mw3fh5qs3q 2 ปีที่แล้ว +1

    ਵਾਹ ਵਾਹ ਵਾਹ ਅੱਜ ਕਮਾਲ ਹੀ ਕਰਤੀ ਸੀਬੋ ਨੇ ,ਇਹ ਨੀ ਬਾਜ ਆਂਉਦੀ।

  • @harmanpindiala8528
    @harmanpindiala8528 2 ปีที่แล้ว

    ਸਿਰਾ ਲਾਤਾ ਬਾਬਾ

  • @sukhjinderdhillon2589
    @sukhjinderdhillon2589 2 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍

  • @SatnamSingh-vd4dw
    @SatnamSingh-vd4dw 9 หลายเดือนก่อน +1

    Bebe da dimag hilya piya 😅😅😅😅 eny adab budy

  • @HarishKumar-pd9zz
    @HarishKumar-pd9zz 2 ปีที่แล้ว +1

    Bhut vadiya very good

  • @LakhwinderSingh-eq2ss
    @LakhwinderSingh-eq2ss 2 ปีที่แล้ว +3

    Bai baki ta gallan dian gallan, vevedi buddii di acting bahut genuine aa. Awsome

  • @GagandeepSingh-qy9tp
    @GagandeepSingh-qy9tp 2 ปีที่แล้ว

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ 👍👍👌💯💯

  • @simerjeetsingh2030
    @simerjeetsingh2030 2 ปีที่แล้ว +1

    Numbardar family deea boath Soniea videos han bapu babe de roal boath badhiea han so numberdar famiely da boath dhan bad

  • @navjotbal6904
    @navjotbal6904 2 ปีที่แล้ว +2

    Wow awesome video excellent acting 👌👌👌❤

  • @nayabsinghbhambra3129
    @nayabsinghbhambra3129 2 ปีที่แล้ว +1

    🙏🙏🙏🙏🙏🌹🌹🌹🌹👌👌From sangaria ਰਾਜਸਥਾਨ

  • @SurinderKumar-hz2tv
    @SurinderKumar-hz2tv 2 ปีที่แล้ว +1

    Bahut vadhiya paji

  • @JagroopSingh-no7xy
    @JagroopSingh-no7xy 2 ปีที่แล้ว +1

    ਹੱਦ ਹੋ ਗਈ ਲੋਕਾ ਦੀ ਬਿਨਾ ਦੇਖੋ ਕਮੈਟ ਕਰ ਰਹੇ ਹਨ ਬਹੁਤ ਵਧੀਆਂ very nice ਪਹਿਲਾ ਵੀਡੀਓ ਦੇਖ ਤਾ ਲਓ

    • @numberdarubhia
      @numberdarubhia  2 ปีที่แล้ว

      ਧੰਨਵਾਦ ਜੀ

    • @JagroopSingh-no7xy
      @JagroopSingh-no7xy 2 ปีที่แล้ว

      @@numberdarubhia ਵੀਡੀਓ ਵਧੀਆਂ ਹੈ ਜੀ ਪਰ ਲੋਕ ਸਾਡੇ ਲੀਰ ਦੇ ਫਕੀਰ ਤੇ ਭੇਡਾ ਵਰਗੇ ਹਨ ਜੋ ਇਕ ਨੇ ਲਿਖ ਦਿੱਤਾ very nice ਦੂਜੇ ਬਿਨਾ ਸੋਚੇ ਸਮਝੇ ਹੀ ਲਿਖਣਾ ਸੂਰੂ ਕਰ ਦਿੰਦੇ ਹਨ ਲੋਕ ਫ਼ੋਨ ਵਿੱਚੋਂ ਛਪਿਆ ਮੈਟਰ ਹੀ ਚੇਪ ਦਿੰਦੇ ਹਨ ਜੇ ਕੋਈ ਮਰ ਗਿਆ so sad ਯਾਰ ਆਪਣੇ ਦਿਲ ਦੇ ਜਜਬਾਤ ਲਿਖੋ ਆਪਣੀ ਮਾ ਬੋਲੀ ਵਿੱਚ

  • @sukhdhillonpb4671
    @sukhdhillonpb4671 2 ปีที่แล้ว +1

    ਬਹੁਤ ਵਧੀਆ ਵੀਡੀਓ ਤੇ ਬੇਬੇ ਬਾਪੂ ਦੀ ਲੜਾਈ ਸਿੱਧੀਆ ਗਾਲਾ ਬੇਬੇ ਵੱਲੋ 👍

  • @shaag1053
    @shaag1053 ปีที่แล้ว +1

    Very good comedy. It's true story

  • @sswamrit3916
    @sswamrit3916 2 ปีที่แล้ว +1

    ❤️❤️❤️❤️❤️❤️ please next part jaldi release karo

  • @ramsinghmann4060
    @ramsinghmann4060 ปีที่แล้ว +1

    sibo masi da roll no.1 hai ji

  • @basharatkhan8450
    @basharatkhan8450 2 ปีที่แล้ว +1

    Basharate. Hussain. Jnk. Jammu. And. Kashair.. Say. Ma. Ap. Ko. Good. Like

  • @BahadurSingh-ki7tv
    @BahadurSingh-ki7tv 2 ปีที่แล้ว +1

    Very nice video veer siraaa

  • @guppidandiwal5728
    @guppidandiwal5728 2 ปีที่แล้ว +2

    Bapu te babe di kamal di acting 👌👌👌❤❤❤❤❤

  • @birjusingh9165
    @birjusingh9165 ปีที่แล้ว +1

    Veri Good ji
    Abhi AamAadmi ki Gorment Hai to Asha hi hoga ji 😂👌♥️

  • @rahatjutt8216
    @rahatjutt8216 2 ปีที่แล้ว +2

    Wow bebe jeedar aa...hun maza awo.

  • @kulrajgrewal4166
    @kulrajgrewal4166 2 ปีที่แล้ว +4

    Nice video all team very amzing! nice acting.

  • @harvinderkaur8985
    @harvinderkaur8985 2 ปีที่แล้ว +1

    Bhut vdiya video bapu ji

  • @ssinghvloggers355
    @ssinghvloggers355 2 ปีที่แล้ว +1

    siraaaaa

  • @kakugarg3733
    @kakugarg3733 2 ปีที่แล้ว +1

    Vary nice movis babu gg

  • @bhaikaramjotsinghalampuri9348
    @bhaikaramjotsinghalampuri9348 2 ปีที่แล้ว

    mata ji di acting bout vadiya kush rvo sari team

  • @teacher3279
    @teacher3279 2 ปีที่แล้ว +1

    Waiting for next episode

  • @gurjitkaur9184
    @gurjitkaur9184 2 ปีที่แล้ว +2

    Pali , Babbu tn bina videos ch gll ni ban di .. A kudi tn kde mummy ji kde bebe .. Babbu te Pali pure punjabi boldian ne .. Baki sab d acting 👌👌

  • @kalasgajs5692
    @kalasgajs5692 2 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ ਅਗਲਾ ਭਾਗ ਵੀ ਜਲਦੀ ਪਾਉ 👌🥰

  • @sonachana3979
    @sonachana3979 2 ปีที่แล้ว +1

    Sohni video 👌👌👌

  • @harkamalsingh3240
    @harkamalsingh3240 2 ปีที่แล้ว +1

    Very much very good nice video good nice video good

  • @SonySingh-gg2dt
    @SonySingh-gg2dt 2 ปีที่แล้ว +1

    Y g acting Bahut Vadya sarya dee

  • @GaganDeep-dz6is
    @GaganDeep-dz6is 2 ปีที่แล้ว +1

    Very nice video babu ji

  • @mandersingh8869
    @mandersingh8869 2 ปีที่แล้ว +2

    Bebe sira aa bhut badya ji

  • @mandeepgrewal5409
    @mandeepgrewal5409 2 ปีที่แล้ว +1

    Very Nice Video Bapu ji acting So Very Good Bebe nd all

  • @satnamwaheguru8825
    @satnamwaheguru8825 2 ปีที่แล้ว +4

    ਇੱਕ ਫਿਲਮ ਪਾਤੜਾਂ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਉਹਨਾਂ ਤੇ ਵੀ ਬਣਾ ਦੋ ਬਲਵੀਰ ਸਿੰਘ ਮੰਮੀ ਦਾ ਨਾਂ ਮਨਜੀਤ ਕੌਰ ਮੁੰਡੇ ਦਾ ਨਾਂ ਗੁਲਾਬ ਸਿੰਘ ਵਿਚੋਲਣ ਮਨਪ੍ਰੀਤ ਕੌਰ ਪਤਨੀ ਗੁਰਜੰਟ ਸਿੰਘ ਜਿਹੜੀ ਕੁੜੀ ਨੂੰ ਤਲਾਕ ਦੇਣ ਜਾਂ ਰਹੇ ਨੇ ਉਹ ਕੁੜੀ ਨਾਭੇ ਤੋਂ ਆ😥😥😴😴

  • @singhjagjeet6171
    @singhjagjeet6171 2 ปีที่แล้ว

    ਬਹੁਤ ਵਧੀਆ ਵੀਡਿਉ ਹੈ

  • @jaswantplaha6696
    @jaswantplaha6696 2 ปีที่แล้ว +2

    Very Very funny video bapu. Ji bebe ji jodi super Acting 👌 👍

  • @haroonshaikh511
    @haroonshaikh511 2 ปีที่แล้ว +1

    Best acting Babbe and Baba ji

  • @shabbirhussain8383
    @shabbirhussain8383 2 ปีที่แล้ว +1

    Nery Nice video. Zabardast all teem.... Sh.... Ksa