PSSSB Clerk ਪੇਪਰ ਦੇ ਪੰਜਾਬੀ ਵਿਆਕਰਨ ਭਾਗ- "ਕਾਂਜੀ ਘੋਲਣਾ" ਮੁਹਾਵਰੇ ਵਾਲੇ ਪ੍ਰਸ਼ਨ ਦਾ ਕੀ ਉੱਤਰ ਆਵੇਗਾ?

แชร์
ฝัง
  • เผยแพร่เมื่อ 12 ม.ค. 2025

ความคิดเห็น • 35

  • @kiran_chopra2001
    @kiran_chopra2001 21 วันที่ผ่านมา +2

    ਬਹੁਤ ਬਹੁਤ ਧੰਨਵਾਦ ਗੁਰੂ ਜੀ ❤🙌ਤੁਹਾਡੇ ਕਰਵਾਏ ਹੋਏ ਹੀ ਆ ਜਾਂਦੇ ਆ❤। ਤੁਹੀ ਬਹੁਤ ਵਧੀਆ ਗੁਰੂ ਹੋ❤ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਸਹੀ ਸਲਾਮਤ ਰੱਖਣ 🙌🙌

  • @ginnycheema6867
    @ginnycheema6867 21 วันที่ผ่านมา +7

    Waheguru ji uncle nu ਸਲਾਮਤ ਰੱਖਣ ਤੰਦਰੁਸਤ ਰੱਖਣ.

  • @narindersingh963
    @narindersingh963 21 วันที่ผ่านมา

    ਵਾਹਿਗੁਰੂ ਜੀ ਅੰਕਲ ਜੀ ਨੂੰ ਤੰਦਰੁਸਤੀ ਬਖਸ਼ਣ 🙏🏻🙏🏻🙏🏻🙏🏻

  • @taranjitkaur1175
    @taranjitkaur1175 21 วันที่ผ่านมา

    Sir ji bilkul karwaea hoea ee a gya Sara..TQ so much

  • @ravidhaban2367
    @ravidhaban2367 21 วันที่ผ่านมา

    ਵਾਹਿਗੁਰੂ ਜੀ ਸਭ ਠੀਕ ਕਰਨਗੇ ਸਰ ਜੀ

  • @sukha_5911
    @sukha_5911 19 วันที่ผ่านมา +1

    ਸਰ ਮਾਫ਼ ਕਰਨਾ ਭਾਸ਼ਾ ਲਈ
    ਪਰ ਪੇਪਰ ਹੀ ਕਿਸੇ ਭਈਏ ਨੇ ਪਾਇਆ ਸੀ,
    ਪੌਣੇ ਦਸ ਨੂੰ ਪੋਨੇ ਦੱਸ ਲਿਖਿਆ ਸੀ, ਵਿੱਚੋਂ ਨੂੰ ਵਿੱਚੇਂ ਲਿਖਿਆ ਸੀ

    • @Beready-v9c
      @Beready-v9c 19 วันที่ผ่านมา

      Me vi socha ch pe gaya k yaar glt likheya hoya

  • @karan_blz
    @karan_blz 21 วันที่ผ่านมา +2

    ਸਰ ਲਿੰਗ ਪੁਲਿੰਗ ਕਰਨੇ ਨੇ ਜੀ ਜਿਵੇਂ ਕੁਝ ਸ਼ਬਦ ਸੁਣਨ ਨੂੰ ਤਾਂ ਆਮ ਜਹੇ ਲੱਗਦੇ ਨੇ ਪਰ ਹੈਗੇ ਏਦਾਂ ਦੇ ਨੇ ਜਿਵੇਂ ਜੂੰ, ਮੱਖੀ, ਕੋਇਲ, ਇੱਲ, ਬਤੱਖ ਉੱਲੂ, ਗਟਾਰ, ਘੁੱਗੀ, ਗੋਹ, ਬਾਜ਼ ਅਤੇ ਗੈਂਡਾ ਵਰਗੇ ਸ਼ਬਦ ਕਿੱਥੋਂ ਕਰੀਏ ਜੀ ?

  • @GUNTASHਧਨੌਲਾ
    @GUNTASHਧਨੌਲਾ 21 วันที่ผ่านมา

    Waheguru uncle ji nu thik rakhan 🎉❤

  • @Puranjaygautam
    @Puranjaygautam 21 วันที่ผ่านมา

    May Waheguru ji bless your father

  • @deepsiyan6024
    @deepsiyan6024 21 วันที่ผ่านมา

    Sir ji please estri ling wale te alag detailed video vana dawo boht dimaag khapayi karwaunde ne eho jhe questions

  • @hpsingh5816
    @hpsingh5816 21 วันที่ผ่านมา

    Waheguru mehar karn❤

  • @manpreetkaur-vx6yl
    @manpreetkaur-vx6yl 21 วันที่ผ่านมา

    Waheguru ji mehar karan ge ji

  • @manicheema6925
    @manicheema6925 21 วันที่ผ่านมา +1

    Kamyaab hona v koi arth ni hega sir esda

  • @nazambrar4619
    @nazambrar4619 20 วันที่ผ่านมา

    Sir tuhadi computer di book best aa g, punjabi grammar di book b ready kro g plz

  • @MehraWeb
    @MehraWeb 21 วันที่ผ่านมา

    Sat shri akal sir ji.

  • @ankitkhatri9795
    @ankitkhatri9795 20 วันที่ผ่านมา

    Sir kanji golna.. objection c jana chahida... because 3 galt ae

  • @rnkn15
    @rnkn15 19 วันที่ผ่านมา

    ਸਰ ਜੇ ਉਹ ਉਨਤਾਲੀ ਸਹੀ ਕਰਦੇ ਤਾਂ ਮਾਮਾ ਉੱਤਰ ਦੇ OBJECTION ਪੈ ਸਕਦੀ ਆ

  • @Kulwindersinghbhatoa
    @Kulwindersinghbhatoa 8 วันที่ผ่านมา

    Book na name dasdo agetar pichhetar wali

  • @reenugarg
    @reenugarg 21 วันที่ผ่านมา

    Sir ppr A v discuss krdo plz

  • @GurpreetSingh-om1wr
    @GurpreetSingh-om1wr 21 วันที่ผ่านมา

    Thanku sir

  • @savenakhan
    @savenakhan 18 วันที่ผ่านมา

    Kedi book a

  • @AjitpalSingh1995
    @AjitpalSingh1995 21 วันที่ผ่านมา +1

    Sir A kyo ni auga eh dso?

  • @hardeepkaur8649
    @hardeepkaur8649 20 วันที่ผ่านมา

    Sir typing kdo tak ho sakdi aa ji

  • @l.19971
    @l.19971 20 วันที่ผ่านมา

    39 de spelling glt a ji

  • @jaspalkaur1098
    @jaspalkaur1098 20 วันที่ผ่านมา

    Sir fr Edda ta jo baki 3 option aa ohna da v koi mtlb nhi

  • @jaspalkaur1098
    @jaspalkaur1098 20 วันที่ผ่านมา

    Sir fr Edda ta kamyab hona da v arth nhi hgya

  • @tajinderpal7289
    @tajinderpal7289 21 วันที่ผ่านมา +1

    baki ta tin Aarth hi shi ni hyge😂

    • @kiranlimba2812
      @kiranlimba2812 20 วันที่ผ่านมา +1

      Kiyen di kanji khol diti es muhavre n 😂

  • @divyadevanshi6960
    @divyadevanshi6960 20 วันที่ผ่านมา

    Objection chahida hai

  • @Social0001-w8x
    @Social0001-w8x 21 วันที่ผ่านมา

    Swami Vivekanand ch kis kis da paper c

  • @gurbakshsingh2034
    @gurbakshsingh2034 21 วันที่ผ่านมา

    ❤❤❤❤

  • @RamanKaur-o7q
    @RamanKaur-o7q 21 วันที่ผ่านมา

    🙏🙏🙇‍♀️🙇‍♀️💐💐

  • @dilbagsingh2957
    @dilbagsingh2957 21 วันที่ผ่านมา

    🌹🙏🏻