ਵਚੋਲੇ ਦਾ ਨੀ ਬਣਦਾ ਕੁੱਝ 😂।। ਬੰਤ ਕਾਲੀ ਦੁਨੀਆ ਦਾ ਪ੍ਰਧਾਨ ਬਣਾ ਤਾ 😆। latest comedy video 2022

แชร์
ฝัง
  • เผยแพร่เมื่อ 16 ก.ย. 2024

ความคิดเห็น • 475

  • @AmandeepKaur-eh5tt
    @AmandeepKaur-eh5tt 2 ปีที่แล้ว +12

    Ram vichola di acting bahut vadhy 🤣🤣🤣

  • @rameshthind2842
    @rameshthind2842 2 ปีที่แล้ว +8

    ਕਰਨੈਲ ਅਤੇ ਰਾਮ ਦੀ ਜੋੜੀ‌ ਸ਼ੀਰਾ ਕੋਕਾ‌‌ ਘੈਂਟ

  • @gurjitbuttar7007
    @gurjitbuttar7007 2 ปีที่แล้ว +10

    ਬਾਈ ਦੋ ਸਾਲ ਹੋਗੇ ਥੋਡੀਆਂ Videos ਦੇਖਦੇ ਨੂੰ ,ਬਾਕਮਾਲ ਹੁੰਦੀ ਹਰ Video,Acting ਵੀ ਦਿਨੋ-ਦਿਨ ਵਧੀਆ ਹੁੰਦੀ ਜਾ ਰਹੀ ਆ। ਕਮੇਡੀ ਭਰਪੂਰ ਇਹੋ ਜਿਹੀਆਂ ਫਿਲਮਾਂ ਅੱਜ ਦੇ ਸਮੇਂ ਚ ਦਵਾਈ ਦਾ ਕੰਮ ਕਰਦੀਆਂ ।ਇੰਤਜ਼ਾਰ ਰਹਿੰਦਾ ਹਮੇਸ਼ਾ ਨਵੀਂ ਵਿਡੀਉ ਦਾ । ਲੱਗੇ ਰਹੋ ਬਾਈ ਬਹੁਤ ਵਧੀਆ ਕੰਮ ਕਰ ਰਹੇ ੳ ।ਕਰਨੈਲ-ਰਾਮ ਦੀ ਜੋੜੀ,ਬੰਤ,ਜਿੰਦਰ,ਸ਼ੇਰਾ,ਸੀਬੋ ਬੇਬੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ । ਬਾਬਾ ਮੇਹਰ ਕਰੇ 🙏🏻🙏🏻🙏🏻🙏🏻🙏🏻

  • @dirbewale6177
    @dirbewale6177 2 ปีที่แล้ว +7

    ਬਹੁਤ ਸੋਹਣੀ video ਆ ਜੀ 👌👌
    ਪੀਪੇ ਵਿੱਚ ਇੱਟਾਂ ਹੀ ਰੱਖ ਲੈਦੇ 🤣🤣

  • @harmindersingh5944
    @harmindersingh5944 2 ปีที่แล้ว +9

    12,44ਧੰਨ ਧੰਨ ਬਾਬਾ ਅਤਰ ਸਿੰਘ ਜੀ 🙏🏿🙏🏿

  • @SatnamSingh-bk1hn
    @SatnamSingh-bk1hn 2 ปีที่แล้ว +2

    ਵੀਡੀਓ ਚ, ਬੀਬੀਆਂ ਨੇ ਬਹੁਤ ਸਿਰਾਂ ਲਾਇਆ ਹੋਇਆ ਏ 👍, ਕੱਪੜੇ ਤਾਰ ਤੋਂ ਲਾਉਣ ਵੇਲੇ ਤਾਂ ਬਾਹਲੀ ਅੱਤ ਕੀਤੀ ਏ 😂😂❤️❤️👍👍👍

  • @JasveerSingh-ed5gd
    @JasveerSingh-ed5gd 2 ปีที่แล้ว +3

    ਬਹੁਤ ਸੋਹਣੀ ਵਿਡੀਉ ਧੰਨਵਾਦ ❤️ ਦਿਲੋਂ

  • @harbantsingh1522
    @harbantsingh1522 2 ปีที่แล้ว +2

    ਕਾਲ਼ੀ ਦੁਨੀਆਂ ਦੇ ਬਾਦਸ਼ਾਹ ਬੰਤਾ ਸਿੰਘ ਜਿੰਦਾ ੍ਬਾਦ

  • @amanrandhawa7900
    @amanrandhawa7900 2 ปีที่แล้ว +3

    Bht jadya vdiaa vedio aa y ji 🙏🙏 sachi maja aa gaya dakh k 😍😍 thxx alot bhai y ji ♥️🌹 dilo suloI t aa snu sarya nuu y ji 🙏🙏 babe te karnail v attt krode aa sachi y ji acting bht jadya vdiaa sari team di 🙏🙏 waheguru ji Meher kre sode te 🙏🙏 rabb snu chadichalka ch rakhe y ji 🙏🙏

    • @amanrandhawa7900
      @amanrandhawa7900 2 ปีที่แล้ว

      Sodi hrr vedio te vdia comment krn di kosish krde aa response taa vdia dya kro y ji 🙏

  • @gautam11975
    @gautam11975 2 ปีที่แล้ว +9

    Bant.karnail best actors God bless you all team members......
    Love you all

  • @JasveerSingh-zs6nh
    @JasveerSingh-zs6nh 2 ปีที่แล้ว +3

    ਬੰਤ ਦੀ ਐਕਟਿੰਗ ਬਹੁਤ ਵਧੀਆ

  • @RanjeetSingh-yr2ld
    @RanjeetSingh-yr2ld 2 ปีที่แล้ว +2

    ਘੈਟ ਵਿਡਿਉ ਜੀ ਸਾਰੀ ਟਿਮ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @studywith_komal
    @studywith_komal 2 ปีที่แล้ว +6

    Bant sirra acting kardah hai karail end sirra❤️❤️👍🙏🙏

  • @XUVLOVER12
    @XUVLOVER12 2 ปีที่แล้ว +9

    ਬਹੁਤ ਵਧੀਆ

  • @sagarsunejasuneja5419
    @sagarsunejasuneja5419 2 ปีที่แล้ว +11

    Bant di acting vadiya c oda bolan da style vadiya lagda🙏❤️

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kulwindersidhubrar7257
    @kulwindersidhubrar7257 2 ปีที่แล้ว +12

    ਰਾਮ ਨੇ ਵੀ ਸਿਰ ਤੇ ਹੱਥ ਰੱਖ ਤਾ ਭੂਆ ਦੇ🤣🤣🤣🤣🤣

  • @harbantsingh1522
    @harbantsingh1522 2 ปีที่แล้ว +2

    ਫ਼ੈਨ ਬੰਤ ਸਿੰਘ ਹੀਰੋ। ਦੇ

  • @sonikhipal4081
    @sonikhipal4081 2 ปีที่แล้ว +3

    ਬਹੁਤ ਸੋਹਣੀ ਐਕਟਿੰਗ ਸਿਰਾ ਬਾਈ ਜੀ ਮੇਰਾ ਨਾਮ ਲੈਣ ਲਈ ਧੰਨਵਾਦ ਸਾਰੀ ਜੱਟ ਸੋਦਾ ਟੀਮ ਦਾ

  • @jagwindersingh4157
    @jagwindersingh4157 2 ปีที่แล้ว +1

    sare kalakar vadia par bant di commedy sab ton best

  • @sonydeepmaghina2767
    @sonydeepmaghina2767 2 ปีที่แล้ว +3

    ਬਹੁਤ ਵਧੀਆ ਬਾਈ god bless you

  • @sandeepsinghkubbe8792
    @sandeepsinghkubbe8792 2 ปีที่แล้ว +2

    ਵਿਧਵਾ ਪੈਨਸ਼ਨ ਲਵਾਊਂ ਤੇਰੀ (ਬੰਤ Funny Actor) 🤣😂😅😅😜😛

  • @surinderrani9732
    @surinderrani9732 2 ปีที่แล้ว +1

    बंत वाह बहुत बदीआं खुश रहो पुत्र मजा आ गया

    • @mrmaan6372
      @mrmaan6372 2 ปีที่แล้ว +1

      ਹਿੰਦੀ ਕੇ ਵਾਟ ਕਾਢ ਦੀਏ 🤣🤣

  • @jagseersinghmaan6153
    @jagseersinghmaan6153 2 ปีที่แล้ว +2

    ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਐ ਹੁਣ ਤਾਂ ਬੰਤ ਵੀ ਪਤੰਦਰ ਅੱਤ ਕਰਾ ਦਿੰਦੈ

  • @sandeepsinghkubbe8792
    @sandeepsinghkubbe8792 2 ปีที่แล้ว +3

    ਸੂਰਜੀ ਤਸੀਰ (ਕਰਨੈਲ) 😂😂😂🤣🤣🤣

  • @gurlalgrewal2228
    @gurlalgrewal2228 2 ปีที่แล้ว +19

    ਕਰਨੈਲ ਦੀ ਐਕਟਿੰਗ ਬਹੁਤ ਵਧੀਆ

  • @seemabansal1671
    @seemabansal1671 ปีที่แล้ว +1

    🙏 Jai ❤️ mata 🙏 di ❤️ jai 🙏 mata ❤️ di 🙏❤️🙏❤️🙏❤️🙏❤️💐💐💐💐💐💐💐💐

  • @manjindersinghbhullar8221
    @manjindersinghbhullar8221 2 ปีที่แล้ว +5

    ਬਹੁਤ ਸੋਹਣੀ ਵੀਡੀਓ 👍🏻👍🏻👍🏻

  • @harmandhaliwal5589
    @harmandhaliwal5589 2 ปีที่แล้ว +1

    Na hum kissi na humara koi hahaha kaya bat a karnal ji

  • @rameshthind2842
    @rameshthind2842 2 ปีที่แล้ว +2

    Very very nice video bahut badhiya video hai ji 👍👍👍

  • @bobbymaan3541
    @bobbymaan3541 2 ปีที่แล้ว +1

    love you aa bant y

  • @Cooking_time854
    @Cooking_time854 2 ปีที่แล้ว +1

    Wonder ful video.all actors,& actress acting is very fantastic.

  • @gurdeepjohal2420
    @gurdeepjohal2420 2 ปีที่แล้ว +1

    Bhut vadia aa video ver ji rab tahanu hemesha chardikalan vich rakhe veero ❤️❤️❤️❤️❤️❤️❤️

  • @Bawa._.Gamer12
    @Bawa._.Gamer12 2 ปีที่แล้ว +1

    ਜੱਟ ਸੋਦਾ ਵਾਲਿਉ ਬਹੁਤ ਵਧੀਆ ਵਿਡੀਉ ਹੈ ਪਰਿਵਾਰ ਦੇ ਵਿਚ ਦੇਖਣ ਵਾਲੀ ਹੈ ਪਰ ਕੁੜੀ ਦਾ ਨਾਮ ਵਧੀਆ ਰੱਖ ਲੈਂਦੇ ਮਾਣੋ ਨਾ ਇਹ ਕੋਈ ਨਾਮ ਹੈ ਕੋਈ ਵਧੀਆ ਨਾ ਰੱਖੋ

  • @surinder5911
    @surinder5911 2 ปีที่แล้ว +1

    Very nice🎥🎥👏👏👏👏👍👍👍👍

  • @ricky5272
    @ricky5272 2 ปีที่แล้ว +1

    Sira bhai
    Keep it up
    Ricky Brar Hong Kong

  • @user-zy1yu8ls3y
    @user-zy1yu8ls3y 2 ปีที่แล้ว +1

    Kaintt ❤️🙏🏻👍🏻😀

  • @Rog_Gaming_1
    @Rog_Gaming_1 2 ปีที่แล้ว +3

    ਹਾਂਜੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬੁੱਧਵਾਰ ਦਾ ਇੰਤਜ਼ਾਰ ਰਹਿੰਦਾ ਜਿਵੇਂ ਸਿਆਣਿਆਂ ਦੀ ਕਹਾਵਤ ਆ ਭੁੱਖੇ ਨੂੰ ਪਾਈ ਬਾਤ ਕਹਿੰਦਾ ਟੁੱਕ ਉਮੇ ਨਵੀਂ ਵੀਡੀਓ ਦਾ ਇੰਤਜ਼ਾਰ ਜੀਤੋ ਨੇ ਸਿਰਾਂ ਲਾਇਆ ਨਸੀਬ ਹੋਰ ਜੀ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ ਸਾਰੀ ਟੀਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ

  • @KAMALLONDON978
    @KAMALLONDON978 2 ปีที่แล้ว +1

    Very good video LONDON ENGLAND WALA 🇬🇧🇬🇧🇬🇧🇬🇧

  • @jaspalsohi7388
    @jaspalsohi7388 2 ปีที่แล้ว +1

    Malerkotla ❤

  • @KaranKumar-mc7yw
    @KaranKumar-mc7yw 2 ปีที่แล้ว +5

    ਬੇਬੇ ਦੀ ਐਕਟਿੰਗ ਬਹੁਤ ਵਦੀਆ ਹੁੰਦੀ ਹੈ , ਬਿਲਕੁਲ ਅਸਲੀ ਤੇ ਬੇਬੇ ਦੀ ਲੜਾਈ ਵੀ ਬਹੁਤ ਵਾਦੀਆਂ ! ਬੇਬੇ ਮੋਹਰੇ ਗੁਲਾਬੋ ਮਾਸੀ ਵੀ ਫੇਲ ਹੈ , ਰੱਬ ਬੇਬੇ ਦੀ ਉਮਰ ਲੰਬੀ ਕਰੇ 🙏🙏🙏🙏🙏

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਘੈਂਟ ਵੀਡੀਓ ਲੱਗੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sandeepsinghkubbe8792
    @sandeepsinghkubbe8792 2 ปีที่แล้ว +2

    Taya Na kaheya kr putt (Ram Dailog )

  • @satnamsingh-wi3lt
    @satnamsingh-wi3lt 2 ปีที่แล้ว +1

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ👍💯 ਵਧੀਆ ਹਨ ਅਸੀਂ ਸਾਰੀਆਂ ਹੀ ਦੇਖਦੇ ਹਾਂ ਪਰ ਰਾਮਾ ਵੇਖਣ ਨੂੰ ਘੂੱਸੇ ਘੱਟਾ ਜਿਹਾ ਲੱਗਦਾ ਪਰ ਹਸਾਉਦਾ ਬਹੁਤ ਹੈ ਪਤੰਦਰ ਗੱਲ ਮੋੜ ਨਾਲ ਵੀ ਨਾਲ ਹੀ ਦੇ ਦਿੰਦਾ 🙏🙏🙏🙏🙏🌷🌷🌷🌷🌷🌷🌷🌷🌷🍄🍄🍄🍄🍄🍄🍄🍄🍄🌹🌹🌹🌹🌹🌹🌹🌹🌹☘️☘️☘️☘️☘️☘️☘️☘️☘️🌴🌴🌴🌴🌴🌴🌴🌴🌴🍃🍃🍃🍃🍃🍃🍃🍃🍃🎋🎋🎋🎋🎋🎋🎋🎋🎋👌👌👌👌👌👌👌👌👌

    • @Ramajattsauda874
      @Ramajattsauda874 2 ปีที่แล้ว

      ਇਹ ਤਰੀਫ ਕਰੀ ਕਿ ਬੇਜ਼ਤੀ

  • @jawandhalovey8553
    @jawandhalovey8553 2 ปีที่แล้ว +2

    ਫੁੱਫੜ ਵੀ ਘੈਂਟ ਆ 😂😂😂😂

  • @Harjitsidhu3000
    @Harjitsidhu3000 2 ปีที่แล้ว +1

    ਹੈ ਤਾਂ ਠੀਕ ਐ ਕਹਾਣੀ ਪਰ ਜਿੰਦਰ ਨੀ ਆਇਆ ਪੂਰੀ ਰੌਣਕ ਨੀ ਲੱਗੀ ਨਵੇਂ ਪ੍ਰਹੌਣੇ ਦੀਆਂ ਵਧਾਈਆਂ ਸਾਰੇ ਟੱਬਰ ਨੂੰ

  • @bobbymaan3541
    @bobbymaan3541 2 ปีที่แล้ว +1

    bant sirra la ta y

  • @GurwinderSingh-vt7cp
    @GurwinderSingh-vt7cp 2 ปีที่แล้ว +6

    God all family members 🙏

  • @rachhpalsingh78466
    @rachhpalsingh78466 2 หลายเดือนก่อน

    ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JagsirSingh-zp4xz
    @JagsirSingh-zp4xz 2 ปีที่แล้ว +14

    ਬਹੁਤ ਸੋਹਣੀ ਮੂਵੀ ਆ ਵੀਰ ਬੰਤ

  • @superfastmalwanews1937
    @superfastmalwanews1937 2 ปีที่แล้ว +1

    Bht vdia y sira pr peepa khali khadkda

  • @SoniakhokharSonia
    @SoniakhokharSonia 3 หลายเดือนก่อน

    ਬਹੁਤ ਸੋਹਣੀ video ਆ jrr ❤

  • @atmahanda2418
    @atmahanda2418 2 ปีที่แล้ว +1

    Bhot vadiya video hai y ji

  • @chardapunjabjhingerfamly377
    @chardapunjabjhingerfamly377 2 ปีที่แล้ว +1

    Att a video y ji

  • @mangatkular5941
    @mangatkular5941 2 ปีที่แล้ว +1

    ਸਾਰੇ ਟੀਮ ਦੇ ਨੌਜਵਾਨਾਂ ਵੱਲੋਂ ਵਿਸ਼ੇਸ਼ ਰੋਲ ਨਿਭਾਉਂਦਾ ਬੰਤ ਸਿਓ ਦਾ ਅਤੇ ਦੂਜਾ ਨੰਬਰ ਤੇ ਕਰਨੈਲ ਆਉਂਦਾ ਟੀਮ ਚੋਂ ਬਾਕੀ ਤਾਂ ਸਭ ਆਪੋ ਆਪਣੀ ਥਾਂ ਵਧੀਆ ਢੰਗ ਨਾਲ ਰੋਲ ਨਿਭਾਉਂਦੇ ਨੇ ਅਤੇ ਬੇਬੇ ਜੀ ਦਾ ਰੋਲ ਕਾਬਲੇ ਤਾਰੀਫ ਬਾਕੀ ਜਿੰਦਰ ਜੁੰਦਰ ਉਰੀ ਤਾਂ ਧੂੜ ਚ ਟੱਟੂ ਭਜਾਉਂਦੇ ਨੇ ਸਨਦੀਪ ਵੀ ਲਾਡੀ ਵਿਚੋਲਾ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ

  • @sehajsandhu1320
    @sehajsandhu1320 2 ปีที่แล้ว +2

    Aj late dekhi aa movie wait rhdi aa budhwar din di. Good work all team love u

  • @rinkugillsony
    @rinkugillsony 2 ปีที่แล้ว +14

    ਬਹੁਤ ਵਧੀਆ ਵਿਡਿਉ ਭਰਾ ਮੈਂ ਹੁਣੇ ਸੋਡੇ ਦਫ਼ਤਰ ਆ ਗਿਆ ਨਮੋਲ ਤੁਸੀਂ ਹੈਨੀ ਸੀ ਅਫਸੋਸ

  • @jaspreetsinghkhalsa5162
    @jaspreetsinghkhalsa5162 2 ปีที่แล้ว +3

    ਬੁਹਤ ਵਧੀਆ ਵੀਡੀਓ ਹੈ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ

  • @gspannu401
    @gspannu401 2 ปีที่แล้ว +4

    Love you aa jatto Dabbi chlo km

  • @jaggabhullar9262
    @jaggabhullar9262 2 ปีที่แล้ว +1

    Sirra video y laddi

  • @rupinderdhillon2374
    @rupinderdhillon2374 2 ปีที่แล้ว +2

    ਕਮਾਲ ਕਰੀ ਪਈ ਆ

  • @Jagsir12345
    @Jagsir12345 2 ปีที่แล้ว +2

    Sibo da gussa y kya baat aa

  • @preetsandhupreetsandhu4099
    @preetsandhupreetsandhu4099 2 ปีที่แล้ว

    Sachi bot yda vdia a video

  • @ssdhinds9437
    @ssdhinds9437 ปีที่แล้ว

    Bant sibo karail ram jinder di acting sirraaaa

  • @jattboys9655
    @jattboys9655 2 ปีที่แล้ว

    Siraaa lya pya bro

  • @sukhbitkaursukhbitkaur4113
    @sukhbitkaursukhbitkaur4113 2 ปีที่แล้ว +1

    Bhut vadhia video ji. Dabi rakho km nu

  • @luckyniceguru711
    @luckyniceguru711 2 ปีที่แล้ว

    Bhut nice ਮਜਾ aa gaya

  • @preetkaurkagra6433
    @preetkaurkagra6433 ปีที่แล้ว +1

    Very very nice 👍👍👍 video ha ji acting v bhut vadia ha ❤️❤️ God bless you all team members 🙏🙏

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 ปีที่แล้ว +10

    ना हम किसी के न हमारा कोई 😆😆❗ ਕਰਨੈਲ ਵੀ ਪਤੰਦਰ ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ ਉਦਰ ਬੰਤ ਵੀ ਕਹਿੰਦਾ ਕਰਨੈਲ ਦਾ ਸਿਰ ਵੱਢਕੇ ਹੀ ਰੋਟੀ ਖਾਉ 🤣🤣
    ਲਗਦਾ ਬੰਤ ਵੀ black world ਦਾ underworld Don ਬਣਕੇ ਹੀ ਰੋਟੀ ਖਾਉ 😜😝

  • @patialaplant7688
    @patialaplant7688 2 ปีที่แล้ว +15

    ਬਹੁਤ ਹੀ ਕਮਾਲ ਦੀ ਕਮੇਡੀ ਹੇ, ਸਾਰੇ ਕਲਾਕਾਰ ਕਮਾਲ ਦੇ ਹਨ, ਵਾਹਿਗੁਰੂ ਸਭ ਨੁ ਤੰਦਰੁਸਤ ਰੱਖੇ।

  • @boharsingh7725
    @boharsingh7725 2 ปีที่แล้ว +3

    ਬਹੁਤ ਵਧੀਆ ਬਾਈਁ

  • @vickydhillon7939
    @vickydhillon7939 2 ปีที่แล้ว +1

    Chak k rakho come nu kya baat hai janab

  • @daljitramghria8082
    @daljitramghria8082 ปีที่แล้ว +1

    V nice,22,ji

  • @barinderveeru9763
    @barinderveeru9763 2 ปีที่แล้ว +2

    Bahut vadia video👍👍👍👍👍👍

  • @mandeepsinghdandiwalmandee5770
    @mandeepsinghdandiwalmandee5770 2 ปีที่แล้ว +1

    Laadi the best

  • @yaaddhaliwal9187
    @yaaddhaliwal9187 2 ปีที่แล้ว +3

    ਬਹੁਤ ਵਧੀਆ ਵੀਡਿਓ ਬਾਈ ਜੀ 🙏🙏🙏

  • @rupindersingh7506
    @rupindersingh7506 2 ปีที่แล้ว

    ਬਹੁਤ ਹੀ ਵਧੀਆ ਵੀਡੀਓ

  • @akashbeimaan1902
    @akashbeimaan1902 2 ปีที่แล้ว

    Sirrraaa layi pyi jma hi

  • @sukhdhaliwal3135
    @sukhdhaliwal3135 ปีที่แล้ว

    bai g bahut vadea hundi a har ik video

  • @soniakumari3986
    @soniakumari3986 2 ปีที่แล้ว

    ਬੰਤ ਜੀ 😆😆👌👌👌👌

  • @knowaboutworld985
    @knowaboutworld985 2 ปีที่แล้ว +4

    Jinder, ਬੰਤ, ਕਰਨੈਲ di acting endless

  • @soniyasoniya4897
    @soniyasoniya4897 7 หลายเดือนก่อน

    Sachiiii yrrr bant diii acting bhutt knt aaa
    Bhut knt videos hundiyan tuhadiyan

  • @brar7890
    @brar7890 ปีที่แล้ว

    Bant di acting sariya nalo sira

  • @avtarpahal2311
    @avtarpahal2311 2 ปีที่แล้ว +1

    Bant no one ☝️ 🇨🇦

  • @sukharatol6515
    @sukharatol6515 2 ปีที่แล้ว +1

    Ram bant very nice actting Jinder h

  • @binderdhumi1232
    @binderdhumi1232 2 ปีที่แล้ว

    ਬਹੁਤ ਵਧੀਆ ਜੀ

  • @jagsirsingh9412
    @jagsirsingh9412 2 ปีที่แล้ว +1

    Nice ver

  • @GurpreetSingh-fq7di
    @GurpreetSingh-fq7di 2 ปีที่แล้ว +9

    ਜਿੰਦਰ ਵੀਰੇ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ । ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ । ਕਰਨੈਲ ਤੇ ਬੰਤ ਦੀ ਐਕਟਿੰਗ ਤਾ ਅੱਤ ਹੀ ਹੁੰਦੀ ਆ ❤️🙏🙏

  • @balwantsingh1942
    @balwantsingh1942 2 ปีที่แล้ว +2

    Good very nice video ❤️❤️❤️❤️❤️

  • @goragill1527
    @goragill1527 ปีที่แล้ว

    Bant di acting sirra

  • @ramchahal8656
    @ramchahal8656 2 ปีที่แล้ว

    Sirra end

  • @HarpreetSingh-oc5jg
    @HarpreetSingh-oc5jg ปีที่แล้ว

    ਵਿਚੋਲਾ de hit ਐਕਟਿੰਗ

  • @jagvirsinghbenipal5182
    @jagvirsinghbenipal5182 2 ปีที่แล้ว +1

    ਬਾਹੁਤ ਵਧੀਆ ਜੀ 👌👌👌👌

  • @jaspalsarpanchgidriani5575
    @jaspalsarpanchgidriani5575 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @tejibuttar3090
    @tejibuttar3090 2 ปีที่แล้ว +3

    Haha 😂🤣 guri g

  • @harmindersingh5944
    @harmindersingh5944 2 ปีที่แล้ว +1

    ਨਾ ਹਮ ਕਿਸੀ ਕੇ ਨਾਂ ਹਮਾਰਾ ਕੋਈ

  • @gursewaksekhon99
    @gursewaksekhon99 2 ปีที่แล้ว +1

    Hahahaha bahut vdia carry on gbu all team

  • @CHAHAL-er9zf
    @CHAHAL-er9zf 2 ปีที่แล้ว +1

    Ghaint video

  • @shindasingh4
    @shindasingh4 2 ปีที่แล้ว +1

    Good bro👍

  • @RaviKumar-wn9xt
    @RaviKumar-wn9xt ปีที่แล้ว

    ਰਾਮਾ ਬਾਈ ਸਿਰਾ ਈ ਆ