ਸਾਡੇ ਪਿੰਡ ਵਿੱਚ ਦਿਸਦਾ ਅੱਜ ਵੀ ਪੁਰਾਣਾ ਪੰਜਾਬ | Harman Bajwa

แชร์
ฝัง
  • เผยแพร่เมื่อ 23 ธ.ค. 2024

ความคิดเห็น • 3

  • @GurwinderSingh-zi4fd
    @GurwinderSingh-zi4fd หลายเดือนก่อน

    ਬਾਸਮਤੀ ਫੰਡਣ ਡਾਹੇ ਨੇ ਜੀ,,, ਸਾਡੇ ਨਾਨਕੇ ਪਿੰਡ,, ਸਤਕੋਹਾ ਵਿੱਚ ਵੀ ਬਾਸਮਤੀ ਬੀਜਦੇ ਹਨ,, ਜਦੋਂ ਛੋਟੇ ਹੁੰਦਿਆਂ ਨਾਨਕੇ ਜਾਣਾ, ਆਪ ਨਾਲ ਲੱਗਕੇ ਬਾਸਮਤੀ ਜਾਂ ਝੋਨਾ ਝੰਬਦੇ ਰਹੈ ਜਾਂ ਤੁਹਾਡੇ ਇਲਾਕੇ ਮੁਤਾਬਿਕ ਫੰਡੱਦੇ ਰਹੇ ਹਾਂ ਜੀ,, ਕਿਉਕਿ ਬਾਸਮਤੀ ਦੀ ਪਰਾਲੀ ਲੰਬੀ ਹੋਣ ਕਰਕੇ ਬੇੜਾ ਲਈ ਰਖੀਦੀ ਸੀ,, ਕਮਾਦ ਵੀ ਓਸੇ ਪਰਾਲੀ ਨਾਲ ਬੰਨ ਲਈਦਾ ਸੀ,, ਬਹੁਤ ਵਧੀਆ ਲੱਗਾ ਅੱਜ ਫੇਰ ਵੇਖ ਕੇ ਜੀ

  • @fatehharike7408
    @fatehharike7408 หลายเดือนก่อน

    ❤❤

  • @malkitghai4314
    @malkitghai4314 หลายเดือนก่อน

    ਇਹ ਪੁਰਾਤਨ ਦਿੱਖ ਨਹੀਂ, ਅਸੀਂ ਤਾਂ ਝੋਨੇ ਦੇ ਖੇਤ ਵਿੱਚ ਹੀ ਮਿੱਟੀ ਪੁੱਟ ਕੇ ਇਕ ਚਾਰ ਪੰਜ ਫੁੱਟ ਦੀ ਲੰਬੀ ਦੀਵਾਰ ਬਣਾਉਂਦੇ ਸੀ,ਜਿਸ ਦੀ ਉਚਾਈ ਤਕਰੀਬਨ ਦੋ ਢਾਈ ਫੁੱਟ ਹੁੰਦੀ ਸੀ, ਤੇ ਝੋਨਾ ਝਾੜਦੇ ਸੀ,ਪੰਜ ਸੱਤ ਮਣ ਝੋਨਾ ਤਾਂ ਉਸ ਟੋਏ ਵਿਚ ਆ ਜਾਦਾਂ ਸੀ,ਜਿਥੋਂ ਦੀ ਮਿੱਟੀ ਦੀ ਦੀਵਾਰ ਬਣਾਉਂਦੇ ਸੀ,ਜਦੋਂ ਭਰ ਜਾਣਾ ਬਾਹਰ ਅਗੇ ਢੇਰ ਲਗਾਈ ਜਾਣਾ, ਦਾਣੇ ਇਧਰ ਉਧਰ ਨਹੀਂ ਖਿਲਰਦੇ ਸੀ, ਕੋਈ ਕਪੜਾ ਨਹੀਂ ਵਿਛਾਉਦੇਂ ਸੀ।