ਝਾੜੂ ਵਾਲੇ ਈ ਤੰਗ ਹੋਗੇ ਆਵਦੀ ਸਰਕਾਰ ਤੋਂ ਕਹਿੰਦੇ ਇੱਟ ਨਾਲ ਇੱਟ ਖੜਕਾ ਦੇਵਾਗੇ ਡਿੱਪੀ ਢਿੱਲੋ ਕਰਕੇ ਸਰਪੰਚੀ ਦਾ ..

แชร์
ฝัง
  • เผยแพร่เมื่อ 8 ต.ค. 2024
  • ਝਾੜੂ ਵਾਲੇ ਈ ਤੰਗ ਹੋਗੇ ਆਵਦੀ ਸਰਕਾਰ ਤੋਂ ਕਹਿੰਦੇ ਇੱਟ ਨਾਲ ਇੱਟ ਖੜਕਾ ਦੇਵਾਗੇ ਡਿੱਪੀ ਢਿੱਲੋ ਕਰਕੇ ਸਰਪੰਚੀ ਦਾ ਮਹੋਲ ਹੋਇਆ ਖਰਾਬ #dimpidhillon#bhagwantmann

ความคิดเห็น • 15

  • @gurpyarbrar5146
    @gurpyarbrar5146 16 ชั่วโมงที่ผ่านมา +7

    ਹੋਰ ਵੋਟਾ ਪਾਉ ਝਾੜੂ ਨੂੰ

  • @PunjabnationalParty
    @PunjabnationalParty 16 ชั่วโมงที่ผ่านมา +3

    70/80 ਵਿਆਂ ਦੇ ਦਹਾਕੇ ਵਿੱਚ ਸਰਕਾਰੀ ਆਫੀਸਰ ਪਿੰਡ ਪਿੰਡ ਜਾ ਕੇ ਆਪ ਹੀ ਚੁਲਾ ਟੈਕਸ ਲੈ ਕੇ ਰਸੀਦ ਦੇ ਦਿੰਦੇ ਸਨ ਅਤੇ ਕਾਗਜ ਵੀ ਆਪ ਹੀ ਭਰਕੇ ਚੋਣ ਨਿਸ਼ਾਨ ਵੀ ਦੇ ਜਾਂਦੇ ਸਨ ਹੁਣ ਸਾਡਾ ਰੰਗਲਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ 😢

  • @GurtejSingh-xo4zo
    @GurtejSingh-xo4zo 15 ชั่วโมงที่ผ่านมา +1

    ਸਭ ਲੰਡੇ ਲੁੱਚੇ ਰਲੇ ਆ 😊

  • @VinayKumar-o2l3s
    @VinayKumar-o2l3s 15 ชั่วโมงที่ผ่านมา +1

    Har party kardi dakka

  • @amarjitsingh4470
    @amarjitsingh4470 14 ชั่วโมงที่ผ่านมา

    😂😂😂😂ਇਟ ਨਾਲ ਇਟ 🎉😂😂🎉🎉ਬਾਪੂ ਬਾਹੁਬਲੀ 😂😂 ਜ਼ਿੰਦਾਬਾਦ 😂😂

  • @masterg5144
    @masterg5144 56 นาทีที่ผ่านมา

    Sub hi krde aa aapni sarkar ch

  • @Gurmeetkaurarhi-jq2pm
    @Gurmeetkaurarhi-jq2pm 16 ชั่วโมงที่ผ่านมา +2

    Sarkara fail hai loka nu dukhi kar rahe ne

    • @ASingh1699k
      @ASingh1699k 14 ชั่วโมงที่ผ่านมา

      Ik hal azadi ji k hun bjp rss di galami da negg sekna?

  • @kuljeetsingh3100
    @kuljeetsingh3100 14 ชั่วโมงที่ผ่านมา

    ਇਥੋਂ ਜਿੱਤਣਾ ਤਾਂ ਰਾਜੇ ਵੜਿੰਗ ਨੇ ਹੈ ਐਮ ਐਲ ਏ ਦੀ ਸੀਟ ਤੁਸੀਂ ਤਾਂ ਛਿੱਤਰ ਹੀ ਖਾਣੇ ਹਨ ਹੋਰ ਪਾਉ ਵੋਟਾਂ ਆਪ ਪਾਰਟੀ ਵਾਲੇ ਆ ਨੂੰ ਹੁਣ ਖਾਉ ਛਿੱਤਰ ਛੱਡ ਦਿਉਂ ਖਹਿੜਾ ਆਪ ਪਾਰਟੀ ਵਾਲੇ ਆ ਦਾ ਤੁਹਾਡੀ ਅਣਖ ਖਤਮ ਹੋ ਗਈ ਹੈ

  • @Tangovlog_CHD
    @Tangovlog_CHD 6 ชั่วโมงที่ผ่านมา

    Punjab day loka nu Gumrah kar rahey Ney Punjab day politeshan sare Miley hoi Ney koi faida nahi Kanoon Da Sara Punjab ajanseya Day hisabh naal chal raheya hai IPS officer IAS officer jajh advocate sare ajanseya nu jawabh Dey Ney Jo ajanseya report Day Deya Ney ohe mandee Ney Sarkar Tey parsasan 😮

  • @RandeepSingh-m2k
    @RandeepSingh-m2k 15 ชั่วโมงที่ผ่านมา

    Juttian hale hor wajnea ne

  • @happyddh1017
    @happyddh1017 15 ชั่วโมงที่ผ่านมา +1

    dur mitheo un da jina di jumewar Sidhu mooseala di support kiti ni c rab hun. baldle. le raha hai

  • @chahalgaming002
    @chahalgaming002 15 ชั่วโมงที่ผ่านมา

    Hale v jhadhu de pishe e ne eh,aas Hale v bhagwant Maan to ne

  • @ASingh1699k
    @ASingh1699k 14 ชั่วโมงที่ผ่านมา

    Sikho tusi 77 saal maar kha k v galami ni samj rahe.