ਗਿਆਨ ਗੋਦੜੀ | Jathedar Sant Baba Mohinder Singh Ji Rara Sahib Wale | Rara Sahib Official

แชร์
ฝัง
  • เผยแพร่เมื่อ 13 มี.ค. 2024
  • #rarasahibofficial #brahamgodrhi #rarasahib
    Dhan Jathedar Ji Maharaj
    ਗਿਆਨ ਗੋਦੜੀ Vol 1
    • ਬ੍ਰਹਮ ਵਿਚਾਰ, ਆਤਮ ਗੋਦੜੀ...
    ਗਿਆਨ ਗੋਦੜੀ Vol 3
    • ਆਤਮ ਵਿਚਾਰ ਗੋਦੜੀ | Jath...
    Rara Sahib Official
    (1975-1988)
    ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ (ਈ.1975 ਤੋਂ ਈ.1988 ਤੱਕ) ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ
    (ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)
    ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਯਥਾਰਥ,ਅਨੋਖੇ,ਵਿਸਮਾਦਮਈ,ਅਲੌਕਿਕ ਪ੍ਰਚਾਰ ਅਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
    ਸਾਰੇ ਦੀਵਾਨਾਂ ਦੀ ਆਡੀਓ (ਚਾਹੇ ਉਹ ਦੀਵਾਨ ਵੀਡੀਓ ਹੈ) ਨੂੰ ਸਾਫ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
    ਜੇਕਰ ਇਸ ਯੂ ਟਿਊਬ ਚੈਨਲ (RARA SAHIB OFFICIAL)
    ਦੇ ਨਾਮ ਤੇ ਕੋਈ ਵੀ ਤੁਹਾਡੇ ਕੋਲੋਂ ਕਿਸੀ ਵੀ ਤਰ੍ਹਾਂ ਦੀ ਮਾਇਕ ਮੱਦਦ ਯਾ ਹੋਰ ਮੱਦਦ ਮੰਗਦਾ ਹੈ ਤਾਂ ਉਸ ਲਈ ਤੁਸੀਂ ਖੁੱਦ ਜ਼ਿੰਮੇਂਵਾਰ ਹੋ ਅਸੀਂ ਬਿਲਕੁਲ ਵੀ ਨਹੀਂ
    ਅਸੀਂ ਏਹ ਚੈਨਲ ਕਿਸੀ ਤੇ ਕੋਈ ਪ੍ਰਭਾਵ ਪਾਉਣ ਯਾ ਮਾਇਆ ਕਮਾਉਣ ਲਈ ਨਹੀਂ ਬਣਾਇਆ
    👉ONLY!👈We Are Followers Of Jathedar Sant Baba Mohinder Singh Ji Rara Sahib.
    We Are Uploading Diwans Only For Preaching Purposes.
    👉Also👈Before Uploading We Clear the Audio(At Professional Levels)
    👉Specially Note It👈
    We Don't Need or Demand Any Type Of Monetary Contribution Or Donations.
    We Aren't Uploading Diwans For Earning Purposes.
    Do share and subscribe to the TH-cam channel (RARA SAHIB OFFICIAL) to hear the unforgettable and precious memories of Jathedar Ji Maharaj and the jatha.
    In this channel you will find Clear audios of almost each Diwan or Kirtan as we edit at professional levels before uploading
    RARA SAHIB OFFICIAL (1975-1988)
    We Hereby Uploading The Incomparable Era Of Rara Sahib (From 1975 To 1988) The Instance Of Which Can Never Be Found Anywhere worldwide
    (Beginning With Blessings And Inspirations Of Sant Baba Kishan Singh Ji,After The Physical Demise Of Holy Sant Baba Isher Singh Ji Rara Sahib),
    Diwans Adorned With Unique Kirtan Style Of Rara Sahib By Jathedar Sant Baba Mohinder Singh Ji And Bhai Amrik Singh Ji Are Hereby Uploaded After Clearing Audio Quality For Sangat
    Attempts Have Been Made To Bring Most Of The Diwans For The Sangat(Audios And Videos Also).
    #jathedarsantbabamohindersinghjirarasahibwale #santishersinghjirarasahibwale #rarasahib
    #jathedarsantbabamohindersinghjirarasahib
  • ภาพยนตร์และแอนิเมชัน

ความคิดเห็น • 71

  • @RaraSahibOfficial
    @RaraSahibOfficial  2 หลายเดือนก่อน +15

    ਜਲਦੀ ਹੀ,telegram channel ਚ ਉਹ ਆਡੀਓ ਦੀਵਾਨ ਰੀਲੀਜ਼ ਕਰਨ ਜਾ ਰਹੇ ਹਾਂ ਜੋ ਕਿ youtube ਚ ਅਪਲੋਡ ਹੋ ਚੁੱਕੇ ਹਨ ਤਾਂ ਕਿ ਤੁਸੀਂ offscreen ਅਤੇ offline ਚ ਵੀ ਸੁਣ ਸਕੋ
    Soon, we are going to release those audio diwans which have been uploaded on TH-cam in telegram channel so that you can listen offscreen and offline
    Telegram Channel link 👇🏿
    t.me/RaraSahibOfficial

    • @GurbhejSingh-od3oy
      @GurbhejSingh-od3oy 2 หลายเดือนก่อน +1

      ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਜੀ ਵਾਹਿਗੁਰੂ ਜੀ 😢🙏🙏

    • @RaraSahibOfficial
      @RaraSahibOfficial  2 หลายเดือนก่อน +2

      ਧੰਨ ਜੱਥੇਦਾਰ ਜੀ ਮਹਾਰਾਜ ਆਪ ਹੀ ਕਰਵਾ ਰਹੇ ਨੇ ਜੀ
      ਨਹੀਂ ਤੇ ਸਾਡੇ ਕੋਲ ਕਿੱਥੇ ਮੱਤ ਹੈ?

  • @parminderkaur-um7kv
    @parminderkaur-um7kv 4 วันที่ผ่านมา

    Dhan Dhan Maharaj ji . Khoob Teri Pagri Meethay Tere Bol.

  • @jaggusingh3346
    @jaggusingh3346 หลายเดือนก่อน +5

    ਗੁਰੂ ਜੱਸ ਗਾਉਣ ਸਰਵਣ ਕਰਾਉਣ ਲਈ ਮਹਾਂਪੁਰਸ਼ਾਂ ਦੇ ਚਰਨਾ ਵਿੱਚ ਸਿਰ ਧਰਦੇ ਹਾਂ ਜੀ।

  • @HappySingh-is2pw
    @HappySingh-is2pw หลายเดือนก่อน

    Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru j kirpa 🙏 Karo j Wahaguru j 🙏🙏🙏🌹🌹

  • @inderdeeptoor4447
    @inderdeeptoor4447 2 หลายเดือนก่อน +8

    ਧੰਨ ਧੰਨ ਜੱਥੇ ਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਬਹੁਤ ਕਿਰਪਾ ਹੋਈ ਆਪ ਜੀ ਦੇ ਦਰਸਨ ਹੋਏ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @amarjitsingh9481
    @amarjitsingh9481 หลายเดือนก่อน

    Satnam waheguru ji 💚🥰🙏

  • @Tanuthind-ft6xi
    @Tanuthind-ft6xi 2 หลายเดือนก่อน +4

    Baba mohinder g v dhan n waheguru g

    • @RaraSahibOfficial
      @RaraSahibOfficial  2 หลายเดือนก่อน +2

      ਧੰਨ ਜੱਥੇਦਾਰ ਜੀ ਮਹਾਰਾਜ

  • @JaskaranSingh-oj4ix
    @JaskaranSingh-oj4ix 20 วันที่ผ่านมา

    Waheguru ji 🙏🏻🪷

  • @PardeepSingh-gk7oc
    @PardeepSingh-gk7oc 2 หลายเดือนก่อน +7

    ਅਨੰਦ ਹੈ ਮਹਾਰਾਜ ਜੀ ਦੇ ਬੋਲ।।

  • @prabhjotnehal2747
    @prabhjotnehal2747 2 หลายเดือนก่อน +5

    ਵਾਹਿਗੁਰੂ ਜੀ ❤ ਧੰਨ ਧੰਨ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲੇ

  • @GurbhejSingh-od3oy
    @GurbhejSingh-od3oy 2 หลายเดือนก่อน +8

    ਕਿੰਨੇ ਅਨਮੋਲ ਬਚਨ ਆ ਵਾਹਿਗੁਰੂ ਜੀ 🙏🙏

  • @PKM22222
    @PKM22222 หลายเดือนก่อน

    Waheguru Ji 🙏🏻🙏🏻🙏🏻

  • @JoginderSingh-pn5me
    @JoginderSingh-pn5me 2 หลายเดือนก่อน +5

    ਧੰਨ ਧੰਨ ਮਹਾਰਾਜ ਜੀ

  • @gurchakripyari694
    @gurchakripyari694 12 วันที่ผ่านมา

    Waheguru jee

  • @JassyTakhar
    @JassyTakhar 2 หลายเดือนก่อน +4

    Bahut sundar budmule bachan❤👏👏👏thanks for sharing.

  • @manjitbirdi5658
    @manjitbirdi5658 หลายเดือนก่อน

    Waheguru ji 🙏🙏🙏🙏🙏

  • @devindersingh3154
    @devindersingh3154 2 หลายเดือนก่อน +8

    ਵਾਹਿਗੁਰੂ ਜੀ, ਧੰਨ ਜੱਥੇਦਾਰ ਜੀ ਮਹਾਰਾਜ

  • @NirmalSingh-wi7th
    @NirmalSingh-wi7th 2 หลายเดือนก่อน +3

    ਧੰਨ ਧੰਨ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਤੰਦਰੁਸਤੀ ਬਖਸ਼ੋ

  • @harsimraniotasol2332
    @harsimraniotasol2332 2 หลายเดือนก่อน +6

    ooye hoy Maharaj ji pury Khush ny. Sady sir ty hath rakhi rakhan

  • @user-rr5do4ii9g
    @user-rr5do4ii9g 2 หลายเดือนก่อน +3

    Dhan maharaj g

  • @hartejsingh6059
    @hartejsingh6059 2 หลายเดือนก่อน +5

    ਧੰਨ ਧੰਨ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ। ਪਰ ਸਾਡਿਆਂ ਨੇ ਇੰਨਾ ਦੀ ਕਦਰ ਨਹੀ ਪਾਈ। ਹੁਣ ਤੱਕ ਵੀ ਈਰਖਾ ਕਰਦੇ ਹਨ। ਪਰ ਛੋਟੇ ਮਹਾਰਾਜ ਜੀ ਦੇ ਬਚਨਾ ਨੂੰ ਪੂਰਾ ਕੀਤਾ ਅਤੇ ਮਹਾਤਿਆਗੀ ਹੋ ਕੇ ਦਿਖਾਇਆ।

    • @dhaliwalhxrry7
      @dhaliwalhxrry7 2 หลายเดือนก่อน

      ਕੀ ਗੱਲ ਹੋਈ ਸੀ ਜੀ ਉਦੋਂ ? ਕੋਈ ਦੱਸ ਸਕਦਾ । ਮੈਨੂੰ ਇਹ ਸਮਝ ਨਹੀਂ ਆਈ ਕਿ ਜਥੇਦਾਰ ਮਹਾਰਾਜ ਜੀ ਰਾੜਾ ਸਾਹਿਬ ਛੱਡ ਕੇ ਕਿਉਂ ਗਏ ਸੀ ।

    • @RaraSahibOfficial
      @RaraSahibOfficial  2 หลายเดือนก่อน +3

      ਵੀਰ ਜੀ ਏਹ matter ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ ਜੀ
      ਭੁੱਲ ਜਾਣਾ ਹੀ ਬੇਹਤਰ ਹੈ
      ਜੱਥੇਦਾਰ ਜੀ ਮਹਾਰਾਜ ਚਾਹੁੰਦੇ ਤਾਂ ਖੁਦ ਬਹੁਤ ਕੁਛ ਕਰ ਸਕਦੇ ਸੀ ਇਸ matter ਤੇ
      ਪਰ ਉਹਨਾਂ ਨੇ ਵੱਡੇ ਮਹਾਰਾਜ ਜੀ ਦੀ ਖੁਸ਼ੀ ਤਾਂ ਲਈ ਹੀ
      ਪਰ ਨਾਲ ਹੀ ਛੋਟੇ ਮਹਾਰਾਜ ਜੀ ਦੀ ਖੁਸ਼ੀ ਵੀ ਲਈ ਜੀ
      ਸਾਡੇ ਲਈ ਮਹੱਤਵਪੂਰਨ ਏਹ ਜਾਣਨਾ ਨਹੀਂ ਕੇ ਉਹ ਕਿਉਂ ਗਏ ਸੀ ਬਲਕਿ ਉਹਨਾਂ ਦੇ ਬਚਨਾਂ ਅਨੁਸਾਰ ਚਲਣ ਦੀ ਲੋੜ ਹੈ
      ਇਸ ਤਰਾਂ ਤੇ ਸਾਡੇ ਗੁਰੂਆਂ ਨਾਲ ਵੀ ਵੈਰ ਕਮਾਏ ਗਏ
      ਵੈਰ ਤਾਂ ਕਮਾਏ ਗਏ ਹੀ ਬਲਕਿ ਝੂਠ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ
      ਇਨ੍ਹੀਂ ਗੱਲ ਜ਼ਰੂਰ ਲਿਖਾਂਗੇ ਕੇ ਉਸ ਵੇਲੇ ਜੱਥੇਦਾਰੀ ਆਤਮਕ ਕਮਾਈ ਨਾਲ ਮਿਲਦੀ ਸੀ ਜੋ ਜੱਥੇਦਾਰ ਜੀ ਮਹਾਰਾਜ ਨੇ ਕਰ ਕੇ ਦਿਖਾਇਆ
      ਅੱਜਕੱਲ ਅਸਥਾਨ ਦੀ ਚੌਧਰ ਯਾ ਜੱਥੇਦਾਰੀ ਨੋਟ ਦੇ ਲਿਫ਼ਾਫ਼ੇ ਚੜ੍ਹਾ ਕੇ
      ਅਤੇ ਰਾਜਨੀਤਿਕ ਹੱਥਕੰਡੇ ਅਪਣਾ ਕੇ ਲਈ ਜਾਂਦੀ ਹੈ
      ਬਹੁਤ ਕੁਛ ਵਾਪਰ ਚੁੱਕਾ ਹੈ
      ਭੁੱਲ ਜਾਣਾ ਹੀ ਠੀਕ ਹੈ

  • @user-px4hn7wc2p
    @user-px4hn7wc2p 2 หลายเดือนก่อน +6

    Dhan jatthedar Maharaj ji

  • @inderjitsingh1912
    @inderjitsingh1912 2 หลายเดือนก่อน +14

    ਕੋਈ ਪੁਰਬਲਾ ਕਰਮ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਸੀ ਪਰ ਉਸ ਸਮੇ ਇਨੀ ਸਮਝ ਨਹੀਂ ਸੀ

    • @avtarsingh6618
      @avtarsingh6618 2 หลายเดือนก่อน +3

      Menu vi evi aa ji

  • @gurmeetkaur9305
    @gurmeetkaur9305 2 หลายเดือนก่อน +3

    Dhan dhan baba ji 🙏🏻🙏🏻🙏🏻🙏🏻❤️

  • @moulykaddon8260
    @moulykaddon8260 2 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ vਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajpoottravels7084
    @rajpoottravels7084 2 หลายเดือนก่อน +3

    Ihh mahapurakh dur dargah to aande ne
    Waheguru Ji 🙏🙏🙏🙏🙏🙏🙏🙏🙏🌹❤️❤️🌹🌹

  • @MandeepSingh-ih2gj
    @MandeepSingh-ih2gj 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @user-yg4po2te7u
    @user-yg4po2te7u 2 หลายเดือนก่อน +2

    ਵਾਹਿਗੁਰੂ ਜੀ 🙏

  • @satpalsingh1366
    @satpalsingh1366 2 หลายเดือนก่อน +4

    Dhan dhan baba ji maharaj

  • @waryamkhalsa4941
    @waryamkhalsa4941 2 หลายเดือนก่อน +2

    Kmaal a, no word

  • @GurvindarSingh-fh9jb
    @GurvindarSingh-fh9jb 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ik_SAFAR
    @Ik_SAFAR 2 หลายเดือนก่อน +3

    Koi keemt ne bchana de Maharaj ji de ❤

  • @Phantom_Shadow7
    @Phantom_Shadow7 2 หลายเดือนก่อน +2

    Dhan dhan akaal purkh shiri WAHEGURU ji da naam 🙏⚔️📿

  • @ghummansabh2301
    @ghummansabh2301 2 หลายเดือนก่อน +3

    Dhan. Baba jii. Jathedar maharaj jii

  • @Bal450
    @Bal450 2 หลายเดือนก่อน +2

    Thanks!

    • @RaraSahibOfficial
      @RaraSahibOfficial  2 หลายเดือนก่อน +1

      ਧੰਨ ਜੱਥੇਦਾਰ ਜੀ ਮਹਾਰਾਜ
      ਧੰਨ ਧੰਨ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ

  • @theworldofeverything7010
    @theworldofeverything7010 2 หลายเดือนก่อน +2

    Waheguru ji 🙏🙏

  • @gursewaksingh5027
    @gursewaksingh5027 2 หลายเดือนก่อน +2

    Waheguru ji ka khalsa waheguru ji ki Fateh

  • @gurjeetkaurvirk2382
    @gurjeetkaurvirk2382 2 หลายเดือนก่อน +2

    Maharaj ji dhan ne

  • @harjeetkaur7856
    @harjeetkaur7856 2 หลายเดือนก่อน +2

    Waheguru ji kirpa rakhna ji

  • @JJsinghCheema
    @JJsinghCheema 2 หลายเดือนก่อน +6

    ਧੰਨ ਧੰਨ.

  • @manjitsinghlotey1973
    @manjitsinghlotey1973 2 หลายเดือนก่อน +2

    Waheguru waheguru waheguru waheguru waheguru

  • @rajpoottravels7084
    @rajpoottravels7084 2 หลายเดือนก่อน +2

    Waheguru waheguru waheguru wahe jiyo

  • @RaraSahibOfficial
    @RaraSahibOfficial  2 หลายเดือนก่อน +3

    Telegram Channel link 👇🏿
    t.me/RaraSahibOfficial
    WhatsApp Channel Link 👇🏿
    whatsapp.com/channel/0029VaApJ6F3GJOsO0OhC51t

  • @Bal450
    @Bal450 2 หลายเดือนก่อน +1

    WAHEGURU JI 🙏

  • @user-mk4ne9it9s
    @user-mk4ne9it9s 2 หลายเดือนก่อน +1

    Waheguru ji

  • @ManjeetKaur-bk3kn
    @ManjeetKaur-bk3kn 2 หลายเดือนก่อน +2

    🙏🙏

  • @pardipsingh7444
    @pardipsingh7444 2 หลายเดือนก่อน +1

    WAHEGURU WAHEGURU WAHEGURU JI,,

  • @bhaihansvirsinghjirarasahi5074
    @bhaihansvirsinghjirarasahi5074 2 หลายเดือนก่อน +1

    Waheguru Waheguru 🙏🙏🌸🌸🌷🌷🌺🌺💐💐🌹🌹

  • @randomclicks1897
    @randomclicks1897 2 หลายเดือนก่อน +1

    Waheguru Ji

  • @satwantsinghwaheguruji843
    @satwantsinghwaheguruji843 2 หลายเดือนก่อน +1

    ਧੰਨ ਵਾਹਿਗੁਰੂ ਜੀ eh mahapurkh ji kes jga TY han

    • @RaraSahibOfficial
      @RaraSahibOfficial  2 หลายเดือนก่อน +2

      ਵੀਰ ਜੀ ਏਹ ਮਹਾਂਪੁਰਖ
      14/3/1999 ਨੂੰ ਦੇਹ ਤਿਆਗ ਚੁੱਕੇ ਹਨ
      ਬਾਕੀ ਅਗਲੀ ਗੱਲ ਇਹਨਾਂ ਨੇ ਲੱਗਭੱਗ 40 ਸਾਲ ਵੱਡੇ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨਾਲ ਢੋਲਕ ਦੀ ਸੇਵਾ ਕੀਤੀ ਹੈ
      ਅਤੇ ਵੱਡੇ ਮਹਾਰਾਜ ਦੇ ਦੇਹ ਤਿਆਗ ਉਪਰੰਤ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਆਗਿਆ ਨਾਲ 12 ਸਾਲ ਉਹ ਕਥਾ ਕੀਰਤਨ ਦੀਆਂ ਝੜੀਆਂ ਲਗਾਈਆਂ ਹਨ ਜਿਨ੍ਹਾਂ ਦੀ ਮਿਸਾਲ ਤਿੰਨਾਂ ਕਾਲਾਂ ਚ ਕਿੱਥੇ ਵੀ ਨਹੀਂ ਮਿਲਦੀ ਜੀ
      ਏਹ ਵੱਡੇ ਮਹਾਰਾਜ ਦੇ ਅਸਲ ਸਪੁੱਤਰ ਦੀ ਉਪਾਧੀ ਚ ਹਨ
      ਵੱਡੇ ਮਹਾਰਾਜ ਖੁਦ ਇਹਨਾਂ ਬਾਰੇ ਕਹਿ ਗਏ ਸਨ ਕੇ ਸਾਡੇ ਜੱਥੇ ਚ ਜੱਥੇਦਾਰ ਹੈ ਬ੍ਰਹਮਗਿਆਨੀ ਸਿਰਫ ਇਕ ਹੀ
      ਲਿਖਦੇ ਹੋਏ ਭੁੱਲ ਚੁੱਕ ਦੀ ਮੁਆਫੀ ਦੇਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @mandeepmann5834
    @mandeepmann5834 2 หลายเดือนก่อน +2

    Waheguru ji 🌹🙏

  • @RanjitSingh-my4lq
    @RanjitSingh-my4lq 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @hargunsingh2957
    @hargunsingh2957 2 หลายเดือนก่อน +1

    Waheguru ji

  • @amanjhajj3644
    @amanjhajj3644 2 หลายเดือนก่อน +1

    Waheguru g

  • @MohanSingh-gs3be
    @MohanSingh-gs3be 2 หลายเดือนก่อน +1

    Waheguruji🙏🙏🙏🙏

  • @NnfgtChyte-yr4ti
    @NnfgtChyte-yr4ti 2 หลายเดือนก่อน

    Waheguru ji 🙏🙏🙏🙏🙏🙏🙏

  • @wintubajaj
    @wintubajaj 2 หลายเดือนก่อน +2

    Waheguru G 🙏🙏🙏🙏🙏

  • @spanjabbajwa5416
    @spanjabbajwa5416 2 หลายเดือนก่อน

    Waheguru Waheguru Waheguru Waheguru Waheguru ji

  • @randeepkaur5325
    @randeepkaur5325 2 หลายเดือนก่อน +1

    Waheguru ji 🙏

  • @Surendersingh-lx4tu
    @Surendersingh-lx4tu 2 หลายเดือนก่อน

    Waheguru ji🙏🙏🙏🙏🙏

  • @ManjitDeol-hf4bb
    @ManjitDeol-hf4bb 2 หลายเดือนก่อน

    Waheguru ji

  • @baljinderdhesi23
    @baljinderdhesi23 2 หลายเดือนก่อน

    Waheguru ji

  • @Karnafarmer
    @Karnafarmer 2 หลายเดือนก่อน

    Waheguru ji