EXCLUSIVE ਬਾਗੀ ਟਕਸਾਲੀ ਅਕਾਲੀ ਡਾ. ਰਤਨ ਅਜਨਾਲਾ ਦਾ ਧਮਾਕੇਦਾਰ ਇੰਟਰਵਿਊ...

แชร์
ฝัง
  • เผยแพร่เมื่อ 15 พ.ย. 2024

ความคิดเห็น • 283

  • @VikramSingh-qn2qo
    @VikramSingh-qn2qo 6 ปีที่แล้ว +1

    Well done yadwinder baii 👌👌 att kraa ditti tussi, tuhadey wargey reporter chaiydee meidia vch.....

  • @harry5727
    @harry5727 6 ปีที่แล้ว +1

    Wow bai ਯਾਦਵਿੰਦਰ ਤੇਰੀ ਬੋਲੀ
    ਕਿਆ ਬਾਤ ਆ
    ਮਜਾ ਆ ਗਿਆ 😂🤣😂😂😂🤣😂

  • @harjindermeetsingh6258
    @harjindermeetsingh6258 6 ปีที่แล้ว +16

    ਯਾਦਵਿੰਦਰ ਤੁਹਾਡਾ ਇੰਟਰਵਿਊ ਲੈਣ ਦਾ ਤਰੀਕਾ ਕਮਾਲ ਦਾ ਹੈ ।

  • @sukhwindersinghsingh6252
    @sukhwindersinghsingh6252 6 ปีที่แล้ว +3

    ਯਾਦਵਿੰਦਰ ਦਾ ਜਾਦੂ ਚੱਲ ਗਿਆ। ਡ. ਰਤਨ ਅਜਨਾਲਾ ਤੋ ਜਵਾਬ ਨਹੀ ਆ ਰਿਹਾ। ਐਵੋ ਈ ਈ ਉ ਉ ਕਰੀ ਜਾਂਦਾ।

  • @surjitkaddu5136
    @surjitkaddu5136 4 ปีที่แล้ว +1

    ਯਾਦਵਿੰਦਰ ਸਿੰਘ ਜੀ ਸੁਆਦ ਆ ਗਿਆ

  • @sonukaler9177
    @sonukaler9177 6 ปีที่แล้ว

    ਸਰ ਮਜਾ ਅਾ ਗਿਅਾ ਸੇਅਰ ਸੁਣ ਕੇ
    ਜਿਓਦੇ ਰਹੋ ਬਾੲੀ ਯਾਦਵਿੰਦਰ ਜੀ...

  • @narinderpalsingh6597
    @narinderpalsingh6597 6 ปีที่แล้ว

    ਬਹੁਤ ਵਧੀਆ ਸਵਾਲ ਕੀਤੇ,

  • @butasinghsingh7008
    @butasinghsingh7008 4 ปีที่แล้ว +2

    ਯਾਦਵਿੰਦਰ ਜੀ ਕਹਿਣ ਨੂੰ ਜੀ ਨਹੀ ਕਰਦਾ ਇਹ ਢੱਡਿਆ ਦੇ ਮਗਰ ਪਾਉਣ ਵਾਲੇ ਆ ਬਸ ।

  • @ਪੰਜਾਬੀਹਰਮਨ
    @ਪੰਜਾਬੀਹਰਮਨ 6 ปีที่แล้ว +1

    ਬਹੁਤ ਹੀ ਵਧੀਆ ਜੀ

  • @sukhwindersukhi8301
    @sukhwindersukhi8301 4 ปีที่แล้ว +1

    ਇਹਨਾਂ ਆਪਣੇ ਘਰ ਭਰ ਲਏ ਜਨਤਾ ਜਾਵੇ ਖੁਹ ਚ

  • @alwindersingh3274
    @alwindersingh3274 4 ปีที่แล้ว

    ਹੁਣ ਕੀ ਇਹਨਾਂ ਮੁੰਡੇ ਨੇ ਅਕਾਲੀ ਦਲ ਬਾਦਲ ਛਡ ਦਿੱਤਾ ਤੁਸੀਂ ਹੁਣ ਅਜਨਾਲਾ ਪਰਿਵਾਰ ਸਿਆਸਤ ਹੋ ਵਿੱਚੋ ਖਤਮ ਹੈ

  • @sukhwindersukhi8301
    @sukhwindersukhi8301 4 ปีที่แล้ว +1

    ਚੱਲੇ ਹੋਏ ਕਾਰਤੂਸ ਨੇ ਸਾਰੇ

  • @balbirbalbir2140
    @balbirbalbir2140 4 ปีที่แล้ว +1

    ਅਜਨਾਲਾ ਸਾਹਿਬਤੇ ਇਹਦਾ ਪੁਤਰ ਬੋਨੀ ਅਤੇ ਹੋਰ ਜਿੰਨੇ ਹੋਰਟਕਸਾਲੀ ਆਗੂ ਜੋ ਕੁਝ ਕਰਨ ਰਹੇ ਹਨ ਇਹ ਲੋਕਾਂ ਦੀਆਂ ਨਜਰਾਂ ਵਿਚ ਗਿਰ ਚੁਕੇ ਹਨ ਹੁਣ ਤਾਂ ਲੋਕਾਂਨੂੰ ਚਾਹੀਦਾ ਇਹਨਾਂ ਨੂੰ ਮੂੰਹ ਨਾ ਲਾਉਣ ਇਹੋ ਲੋਕਾਂ ਵਾਸਤੇ ਚੰਗਾ ਹੋਵੇਗਾ।

  • @pssandhu4904
    @pssandhu4904 4 ปีที่แล้ว +1

    V good Yadwinder ji

  • @hgjjfgj1758
    @hgjjfgj1758 6 ปีที่แล้ว +18

    ਤੂੰ ਬਹੁਤ ਲੈਟ ਬੋਲਿਆ ਤੂੰ ਵੀ ਬਾਦਲਾ ਤੋਂ ਘੱਟ ਨਹੀਂ ਹੈ ਇਨਸ਼ਾਫ ਨਹੀਂ ਕੀਤਾ ਸਿੱਖਾਂ ਨਾਲ ਲੈਟ ਬੋਲ ਕੇ

  • @pargatsosan7378
    @pargatsosan7378 6 ปีที่แล้ว +18

    ਯਾਦਵਿੰਦਰ ਅੱਤ ਵੀਰ ਜੀ

  • @agricultureagriculture489
    @agricultureagriculture489 4 ปีที่แล้ว +1

    ਇਹਨਾਂ ਨੂੰ ਵੋਟਾਂ ਕਿਉਂ ਪਾਉਂਦੇ ੳ ਯਾਰ
    ਗਧੇ ਕਿਸੇ ਥਾਂ ਦੇ

  • @reshamsihu536
    @reshamsihu536 4 ปีที่แล้ว

    ਯਾਦਵਿੰਦਰ ਵੀਰ ਬਹੁਤ ਨਿਡਰ, ਬੇਬਾਕ ਅਤੇ ਇਮਾਨਦਾਰ ਇਨਸਾਨ ਆ ਸੁਆਦ ਆ ਜਾਂਦਾ ਇੰਟਰਵਿਊ ਵੇਖ ਕੇ

  • @kanwaljitsingh2759
    @kanwaljitsingh2759 6 ปีที่แล้ว +3

    ਜੇ ਅਕਾਲੀ ਦਲ ਬਚਾਉਣਾ ਚਾਹੁੰਦੇ ਹੋ , ਤਾਂ ੲਿਹਨਾਂ ਬੁੱਢਿਆਂ ਨੂੰ ਮੋਢੇ ਤੋ ਫੜ ਕੇ ਘਰ ਬੈਠਾਉ

  • @mehalsingh9689
    @mehalsingh9689 6 ปีที่แล้ว +22

    ਬਲੇ ਬਲੇ ਕਰਾ ਦਿੱਤੀ ਯਾਦਵਿੰਦਰ ਨੇ ਡਾ ਰਤਨ ਸਿੰਘ ਅਜਨਾਲਾ ਦੀ

  • @SatnamSingh-yb4fu
    @SatnamSingh-yb4fu 6 ปีที่แล้ว +8

    ਬੁੱਢੇ ਬੰਦੇ ਆ ਹੌਲੀ ਹੌਲੀ ਕੁਝ ਕਰਨਗੇ ਪਰ ਇਹ ਕੁਝ ਜਿਆਦਾ ਹੀ ਹੌਲੀ ਚੱਲਦੇ ਆ

  • @dhaliwalsaabdhaliwalsaab6231
    @dhaliwalsaabdhaliwalsaab6231 6 ปีที่แล้ว +1

    ਮੀਡੀਆ news18 ਵਰਗਾ ਕੋਈ ਨਹੀਂ ਕਿਉਂਕਿ ਪਹਿਲਾਂ news ਚੈਨਲ ਹੈ ਜਿਹੜਾ ਕਿ ਸੱਚਾਈ ਨੂੰ ਲੋਕਾਂ ਦੇ ਅੱਗੇ ਰੱਖਦਾਂ

  • @balvirsingh7139
    @balvirsingh7139 6 ปีที่แล้ว +1

    Yadwinder ji good report

  • @harpreetgill4807
    @harpreetgill4807 6 ปีที่แล้ว +16

    ਯਾਦਵਿੰਦਰ ਜੀ 🙏👌👌👍👍💪

  • @sandhu3507
    @sandhu3507 6 ปีที่แล้ว +2

    Very good

  • @kt2384
    @kt2384 6 ปีที่แล้ว +7

    This is called DRILLING - ( The REAL INTERVIEW Style )

  • @Mukhtyar-lj9jh
    @Mukhtyar-lj9jh 6 ปีที่แล้ว +5

    ਅਜ ਤੋਂ ਦਸ ਸਾਲ ਪਹਿਲਾਂ ਇਹਨਾਂ ਨੂੰ ਬਾਹਰ ਕਢਣ ਨੂੰ ਬੋਲਣਾ ਚਾਹੀਦਾ ਸੀ ਪਰ ਹੁਣ ਲੋਕਾਂ ਨੇ ਜੁਤੀਆਂ ਮਾਰੀਆਂ ਤਾਂ ਇਹਨਾਂ ਆਪਣੇ ਆਪ ਨੂੰ ਟਕਸਾਲੀ ਅਖਵਾਉਣ ਵਾਲਿਆਂ ਨੂੰ ਚੇਤਾ ਆਇਆ ਪਰ ਲੋਕ ਸਭ ਸਮਝਦੇ ਆ

  • @JasbirSingh-zq5mu
    @JasbirSingh-zq5mu 6 ปีที่แล้ว

    ਪ੍ਰੈਸ ਰਪੋਟਰ ਵੀਰ ਜੀ ਤੁਸੀਂ ਤਾਂ ਅੱਤ ਕਰਾਦਿਤੀ

  • @geetindersingh1207
    @geetindersingh1207 6 ปีที่แล้ว +1

    Chaa ge yadwinder g , waiting for u from long time, good to see u again

  • @JaspalSingh-ut1zw
    @JaspalSingh-ut1zw 6 ปีที่แล้ว +23

    ਇਸ ਪਾਰਟੀ ਵਿਚ ਇਕ ਵੀ ਅਕਾਲੀ ਨਹੀ

  • @balwantbrar824
    @balwantbrar824 6 ปีที่แล้ว +1

    ਤਰੀਆਂ ਖਾਣ ਮੌਕੇ ਨਹੀ ਬੋਲੇ ਹੁਣ ਇਨਾ ਨੂੰ ਪੰਥ ਦਾ ਚੇਤਾ ਆਗਿਆ

  • @navjotchand8533
    @navjotchand8533 6 ปีที่แล้ว

    Bhut sahi gal kar rahe ho yaadwinder ji gud job

  • @jasbirbabedifullkirpa7876
    @jasbirbabedifullkirpa7876 6 ปีที่แล้ว +1

    No 1/reporters

  • @manjitsarpanch52
    @manjitsarpanch52 6 ปีที่แล้ว +3

    ਅਜਨਾਲਾ ਸਾਬ ਨੇ 10 ਸਾਲ ਅਕਾਲੀ ਸਰਕਾਰ ਵਿੱਚ ਮੋਂਜਾ ਕੀਤੀਆ ।ਉਦੋ ਇਹ ਨਹੀਂ ਬੋਲੇ ਜੇਕਰ ਸਤਾਰਾਂ ਵਿੱਚ ਫਿਰ ਅਕਾਲੀ ਸਰਕਾਰ ਆ ਜਾਂਦੀ ਇਹਨਾ ਨੇ ਫਿਰ ਚੁੱਪ ਰਹਿਣਾ ਸੀ।ਜਦੋਂ ਇਹ ਲੋਕ ਸੱਤਾ ਦਾ ਆਨੰਦ ਮਾਣਦੇ ਸੀ ਉਦੋ ਇਹਨਾ ਨੂੰ ਬਰਗਾੜੀ ਯਾਦ ਨਹੀਂ ਆਇਆ।ਹੁਣ ਲੋਕਾਂ ਤੇਰੇ ਵਰਗਿਆ ਦਾ ਇਤਬਾਰ ਨਹੀਂ ਕਰਨਾ।

  • @jagwindersingh3246
    @jagwindersingh3246 5 ปีที่แล้ว +1

    22 yadwinder sira

  • @sukhmansanghavlogs6617
    @sukhmansanghavlogs6617 6 ปีที่แล้ว +19

    ਬਾਈ ਪੱਤਰਕਾਰ ਨੇ ਤਾਂ ਮੱਝ ਵਾਂਗ ਪਸਮਾ ਲਿਆ ਅਜਨਾਲਾ ਸਾਬ ਨੂੰ ਸਾਰੀਆਂ ਗੱਲਾਂ ਕਢਵਾ ਲਈਆਂ ਬਾਹਰ

    • @malkiatsingh1314
      @malkiatsingh1314 6 ปีที่แล้ว +1

      ਯਾਦਵਿੰਦਰ ਭਾਜੀ ਤੁਸੀ ਕਮਾਲ ਕਰਤੀ

  • @bholusingh2963
    @bholusingh2963 6 ปีที่แล้ว +1

    Sahi. Gall. Kahi. Doktar ji

  • @JaswinderSingh-ie3bv
    @JaswinderSingh-ie3bv 6 ปีที่แล้ว +8

    ਪਹਿਲਾਂ ਕਿਥੇ ਸੀ.

  • @harpalcheemacheema4952
    @harpalcheemacheema4952 6 ปีที่แล้ว +3

    ਬਾਦਲ ਦੀ ਜੁਤੀ ਤੋ ਸਾਰੇ ਡਰਦੇ ਨੇ

  • @ਚੜ੍ਹਦੀਕਲਾਅਪਣਾਪੰਜਾਬ

    ੲਿਹ ਡਰਾਮੇਬਾਜ ਨੇ ,ਥੁਕ ਕੇ ਚਟਣ ਵਾਲੇ ਨੇ,ਸਿਖ ਪੰਥ ਨੂੰ ੲਿਹੋ ਜਹੇ ਗਦਾਰਾਂ ਦੀ ਕੋੲੀ ਲੋੜ ਨਹੀ ਹੈ l

  • @balkaransinghgill4872
    @balkaransinghgill4872 4 ปีที่แล้ว

    ਚਕਮੇਂ ਚੁਲਿਆ ਨੂੰ ਚੱਕ ਕੇ ਜਿੱਥੇ ਮਰਜ਼ੀ ਧਰਲੋ

  • @dhaliwalsaabdhaliwalsaab6231
    @dhaliwalsaabdhaliwalsaab6231 6 ปีที่แล้ว +1

    ਕਿਸੇ ਵੀ ਪਾਰਟੀ ਦੀ ਚਮਚਾਗਿਰੀ ਨਹੀਂ ਕਰਦਾ

  • @JaspalSingh-ut1zw
    @JaspalSingh-ut1zw 6 ปีที่แล้ว +27

    ਟਕਸਾਲੀ,ਨਾ ਕਹੋ,ਸਭ,ਗਦਾਰ,ਨੇ ਕੌਮ ਦੇ

    • @daljitsingh2121
      @daljitsingh2121 6 ปีที่แล้ว

      Jaspal Singh veer ji bilkul Right eh sab kursi de bukha a ajj Badal Kursi de dewe eh Sukhbir nu Sukhbir ji kahan ge jado sarkar cha barbar bhawal c odo nai bole eh v Badala jane dosi han ehna de gal da waswas na karo

    • @kirpalsingh4018
      @kirpalsingh4018 6 ปีที่แล้ว

      ਅਾਹ ਗਲ ਸਹੀ ਅਾ ਜਿਹੜੇ ਅਕਾਲੀ ਹੁਣ ਬਾਦਲ ਨੂੰ ਮਾੜਾ ਕਹਿੰਦੇ ਨੇ ਜੇ ਪਹਿਲਾਂ ਹੀ ਕਦਮ ਚੁਕਦੇ ਤਾਂ ਗੁਰੂ ਦੀ ਬੇਅਦਬੀ ਨਾਂ ਹੁੰਦੀ ੲਿਹਨਾਂ ਨੂੰ ਬਾਦਲਾਂ ਦੇ ਕਾਰੇ ਹੁਣ ਦਿਸੇ ਨੇ?

  • @SukhrajSingh-mv3cc
    @SukhrajSingh-mv3cc 6 ปีที่แล้ว +26

    ਇਹਨਾ ਬੁੱਡਿਆਂ ਨੇ ਫੁੱਲ ਨਜਾਰੇ ਲੁੱਟੇ ਹੁਣ ਪੰਥ ਚੇਤੇ ਆਗਿਆ

  • @jagdeepsandhu3925
    @jagdeepsandhu3925 6 ปีที่แล้ว +1

    Gd job yadwinder

  • @SukhjinderSingh-dp9pj
    @SukhjinderSingh-dp9pj 6 ปีที่แล้ว +9

    No.1 reporter

    • @kanwaldeepsingh8403
      @kanwaldeepsingh8403 6 ปีที่แล้ว

      Yadwinder ji enna nu eseee trah thouk ke rakhea kro,eh clear Cutt gal nhi kerdae taa hee murdae

    • @remindersinghsingh3626
      @remindersinghsingh3626 6 ปีที่แล้ว

      G t h a 4

    • @GurmeetSingh-kv7bt
      @GurmeetSingh-kv7bt 6 ปีที่แล้ว

      Aise dogle lokan nu dfa kro loko who have not guts to express their feelings what will they do of punjab. Eh mauka prasat Bandar ne ik tahni tutdi dekh k duji nu jaffi paan di taak ch rahinde ne ehna nu na punjab na punjab de lokan nal piar a

  • @jasmindersingh8535
    @jasmindersingh8535 6 ปีที่แล้ว +10

    ਲੋਕ ਇਨ੍ਹਾਂ ਨੂੰ ਜੁਤੀਆਂ ਪਹਿਲਾਂ ਮਾਰਨਗੇ ਬਾਦ ਵਿੱਚ ਦੂਸਰੇ ਚੋਰਾਂ ਨੂੰ ਬਾਦ ਵਿੱਚ। ਪਹਿਲਾਂ ਤਾਂ ਇਹ ਮਰਉਦੇ ਰਹੇ ਹਨ ਪੀੜ ਹੁਣ ਹੋਣ ਲੱਗੀ ਹੈ

  • @BeHappy-ci6nl
    @BeHappy-ci6nl 6 ปีที่แล้ว +6

    ਹੁਣ ਸਿੱਧਾ ਬੋਲਿਆ ਇਹ ਬਾਬਾ,,, ਬਾਬਾ ਹੈ ਤਾਂ ਸਾਰੇ ਈ ਤੁਸੀ ਇੱਕੋ ਜੇ.. ਪਰ ਬਾਦਲ ਨੂੰ ਕੱਢੋ ਰਲਕੇ।

  • @karamjeetsandhu827
    @karamjeetsandhu827 6 ปีที่แล้ว

    Gadar ho tusi

  • @navdipsingh4021
    @navdipsingh4021 6 ปีที่แล้ว +1

    ਆਪਣੇ ਅਜਨਾਲਾ ਜੀ, ਓਦੋਂ ਤੁਸੀਂ ਮੂੰਹ ਚ ਘੁੰਗਣੀਆਂ ਪਈਆਂ ਸੀ। ਹੁਣ ਨਹੀਂ ਬਣਨਾ ਕਿਸੇ ਨੇ ਬੁੱਧੂ।

  • @DarshanSingh-wh6od
    @DarshanSingh-wh6od 6 ปีที่แล้ว

    Outstanding reporting. Perfect reporter.Live long.

  • @SachinSharma-ww9by
    @SachinSharma-ww9by 6 ปีที่แล้ว +2

    Good job yadwinder bro

  • @sandhuajay18
    @sandhuajay18 6 ปีที่แล้ว

    Good interviewing skills veerji 🙏🏻

  • @malkitsran5704
    @malkitsran5704 6 ปีที่แล้ว +11

    Yadwinder veer sariyan galln kaddwa lainda ae ......

  • @thomasgill6454
    @thomasgill6454 6 ปีที่แล้ว +2

    Yadwinder Paji so good

  • @JaswinderKaur-ns7ht
    @JaswinderKaur-ns7ht 6 ปีที่แล้ว

    Good job

  • @sukhwindersinghsingh6252
    @sukhwindersinghsingh6252 6 ปีที่แล้ว +6

    ਟਕਸਾਲੀ ਨਾਂ ਅਬਦਾਲੀ ਆਖੋ ਬਾਦਲ ਦਲ ਤੇ ਉਧੇ ਟੁੱਕੜ ਬੋਚਾਂ ਨੂੰ ਜ.............

  • @agricultureagriculture489
    @agricultureagriculture489 4 ปีที่แล้ว

    ਤੂੜੀ ਹੈਗੀ ਏ ਦਿਮਾਗ ਵਿੱਚ

  • @traders3289
    @traders3289 6 ปีที่แล้ว

    In simple words .. it is good ajnala g

  • @kanwaljitsingh2759
    @kanwaljitsingh2759 6 ปีที่แล้ว +2

    ਬੇੜਾ ਗਰਕ

  • @agricultureagriculture489
    @agricultureagriculture489 4 ปีที่แล้ว

    ਜਨਮਜਾਤ ਖੋਤਾ ਏ ਬੁੱਢਾ

  • @kanwaljitsingh2759
    @kanwaljitsingh2759 6 ปีที่แล้ว +1

    ਪੱਤਰਕਾਰ ਨੇ ਸਾਬਤ ਕਰਤਾ ਕਿ ੲਿਹ ਜਨਾਨੀਆਂ ਨੇ

  • @BaljinderSingh-ly7bb
    @BaljinderSingh-ly7bb 6 ปีที่แล้ว +2

    Good ajnala sab

  • @harindersingh3262
    @harindersingh3262 6 ปีที่แล้ว

    ਅਜਨਾਲਾ ਸਾਬ ਦੋਗਲੀ ਗੱਲ ਨਾ ਕਰੋ ।

  • @gurmailsinghdhillon1300
    @gurmailsinghdhillon1300 6 ปีที่แล้ว

    Good jop ji

  • @gurdialkhela7325
    @gurdialkhela7325 6 ปีที่แล้ว

    good journalist,

  • @talwandisalhanlubanasingh4324
    @talwandisalhanlubanasingh4324 6 ปีที่แล้ว +1

    Hahahaha yaadwinder singh ne att karti good job phaaji

  • @HarpreetSingh-dh3mo
    @HarpreetSingh-dh3mo 6 ปีที่แล้ว +2

    Waheguru ji

  • @paulB77166
    @paulB77166 6 ปีที่แล้ว

    Very good interviewer; good job with questions

  • @HarpreetSingh-ht7ub
    @HarpreetSingh-ht7ub 6 ปีที่แล้ว

    nice ji

  • @jobanpreetsingh5287
    @jobanpreetsingh5287 6 ปีที่แล้ว +3

    Khol. K. Bolo. Ajnala. Saab

  • @simerjitsingh6368
    @simerjitsingh6368 6 ปีที่แล้ว

    ਮਤਲਬ ਕੇ ਇਹ ਅਜੇ ਵੀ ਇਹ ਕੁਰਸੀ ਭਾਲਦਾ ਇਹ ਸਾਰੀ ਖੇਡ ਕੁਰਸੀ ਦੀ ਖੇਡ ਰਹਾ ਹੁਣ ਏ ਡਰਾਮੇ ਕਰਦਾ ਤਾ ਹੀ ਦੋਗਲੀ ਬੋਲੀ ਬੋਲਣ ਦਿਆ ਸਬ ਚੋਰ ਨੇ ਅਕਾਲੀ ਦਲ ਵਾਲੇ ਨੇ

  • @ARSHDEEPSINGH-ec1nq
    @ARSHDEEPSINGH-ec1nq 6 ปีที่แล้ว +3

    Punjabi repoter vrg ch vdiya km kr reha eh munda yadwinder singh

  • @omigoyal5226
    @omigoyal5226 6 ปีที่แล้ว +1

    Yadvinder singh Great

  • @parkashsingh1798
    @parkashsingh1798 6 ปีที่แล้ว

    Very good Dr Saab ji

  • @azaddhaliwal8669
    @azaddhaliwal8669 6 ปีที่แล้ว

    ਘਸੇ ਪਿਟੇ ਲੀਡਰ ਅਾ ਜਰ ੲਿਹ ...

  • @harvinderghuman8293
    @harvinderghuman8293 6 ปีที่แล้ว +1

    Veer ji ajnala sahib app ja Brahmpura nu pardhan make karna chahude ne

  • @mangatsingh3056
    @mangatsingh3056 6 ปีที่แล้ว +5

    ਸਭ. ਦੋਗਲੇ ਆ. ਮਨਜੀਤ. ਬਿਆਨ. ਬਦਲ. ਵੀ ਿਗਅਾ

  • @jasbirbabedifullkirpa7876
    @jasbirbabedifullkirpa7876 6 ปีที่แล้ว +5

    ਇਹਨਾ ਦੈ ਵਸ ਦੀ ਗਲ ਨਹੀ

  • @ranagillranagill1271
    @ranagillranagill1271 6 ปีที่แล้ว

    V good 22g

  • @jaswantsingh8316
    @jaswantsingh8316 6 ปีที่แล้ว +1

    Nice good USA jaswant Singh

  • @tstaluja5407
    @tstaluja5407 6 ปีที่แล้ว +1

    There are no adequate words to describe the qualityof the anchor Yadavinder who has really got every thing required the real character & AUKAT of this foolish Akali leader.Hats off to the anchor

  • @wilsonmasih2143
    @wilsonmasih2143 6 ปีที่แล้ว

    Jadwinder very good

  • @harvinderghuman8293
    @harvinderghuman8293 6 ปีที่แล้ว +5

    Sekhwan di property v check karwao sirf majithie di hi gal na karo

  • @sarabjotsandhu4339
    @sarabjotsandhu4339 6 ปีที่แล้ว

    Dr very good

  • @agricultureagriculture489
    @agricultureagriculture489 4 ปีที่แล้ว

    ਤੂੰ ਖੋਤਿਆ ਤਰਨਤਾਰਨ ਚ ਵੜੀਂ ਸਹੀ
    ਤੈਨੂੰ ਪੱਠੇ ਪਾਉਣ ਲਈ ਤਿਆਰ ਹਾਂ

  • @gurcharankaur5376
    @gurcharankaur5376 6 ปีที่แล้ว +2

    good anchor need anchor like that you true why not speak first that want m p ticket

  • @sukhmangat2193
    @sukhmangat2193 6 ปีที่แล้ว

    You people doing very good job so come together with nice and honest people like bains brothers mr Khaira Sidhu couple mr Sandhu mr Gandhi mr chotepur and other Taksali akalis like Dhindsa sand maffia of mr sukha and boke and oot Majithia to sirsa dara thay are basically Dara pramyies

  • @anokhanokhsingh245
    @anokhanokhsingh245 6 ปีที่แล้ว +1

    Yadwinder good

  • @navpreet_bal
    @navpreet_bal 6 ปีที่แล้ว

    Did anyone notice from 8:25 to 8:45 this man didn't blink his eye. Guys it's just clue you are better understandable what is I m trying to say

  • @SachinSharma-ww9by
    @SachinSharma-ww9by 6 ปีที่แล้ว +11

    Asli gallan hun samne aa rahiya ne loka de

  • @harpalsinghgsp1244
    @harpalsinghgsp1244 6 ปีที่แล้ว

    ਪੱਤਰਕਾਰ ਨੂੰ ਅਦਬੋ ਆਦਾਬ ਦੀ ਬਹੁਤ ਕਮੀ ਏ
    ਜੋ ਮੈ ਮਹਿਸੂਸ ਕੀਤਾ

  • @ManjitSingh-rm1vo
    @ManjitSingh-rm1vo 6 ปีที่แล้ว

    Good midie

  • @godgod711
    @godgod711 6 ปีที่แล้ว +4

    Yadvinder , eh 900 chooha khaa key billi hajj nu challi .

  • @kanwaljitsingh2759
    @kanwaljitsingh2759 6 ปีที่แล้ว +1

    ੲਿਹਦੇ ਤੇ ਦੂਜਾ ਬਾਦਲ ਬਣਨ ਦੇ ਸੁਪਨੇ ਦੇਖ ਰਿਹਾ

  • @JaspalSingh-ut1zw
    @JaspalSingh-ut1zw 6 ปีที่แล้ว +6

    ਬੂਟੇ ਨੂੰ ਆਰ,ਐਸ ਐਸਦੀ,ਸੳਖ,ਲੱਗ,ਗਈ ਅਕਾਲੀ ਓ

  • @simran3189
    @simran3189 6 ปีที่แล้ว +3

    Yadwinder singh ji plz don't repeat same question again and again.

  • @kr8jatt385
    @kr8jatt385 6 ปีที่แล้ว +1

    Yadwinder Shay Gya

  • @dhanwantmoga
    @dhanwantmoga 6 ปีที่แล้ว +2

    Yadhu ne khol Lya Budha..LOL
    Jagwinder padyaal nu tan ahne nyaa he nahi c deta...

  • @Daske.WaleSahi
    @Daske.WaleSahi 6 ปีที่แล้ว +1

    ਰਤਨ ਸਿੰਘ ਅਜਨਾਲਾ ਵਧੀਆ ਇੰਨਸਾਨ ਆ