Maa ta maa hundi aa vichri kol Beth k kuz v nai kar sakhdi fr v kol Beth k usnu dakh rehi c kishi garib da koi nai hunda ahi ager kishi vaade loka da koi hunda ta social media ne ekthe ho jana c.... God bless you sardar veer ji.... Rabb thadi umar lambi kre.... God bless you all team.. 🙏🏻
Bahut vaddi seva hai Gurpreet bai, Eh kamm hai v aukha kisey mentaly upset bandey nu theek karna. Sab lok apni mental health da khayl rakho, eh bahut zaruri hai, Thank u Gurpreet bai
Sir me pakistan se hu or apki har aek video dekhta hu, and i don't know how to do that but me zindagi me aek bar apse milna chahta hu.. Ap aek inspiration ho sir.. KHUDA APKO SALAMAT RKHAY
ਗੁਰਪ੍ਰੀਤ ਸਿੰਘ ਜੀ ਥੋਡੇ ਵਿਚ ਵਾਹਿਗੁਰੂ ਜੀ ਨੇ ਨਿਮਰਤਾ ਸਣਸ਼ੀਲਤਾ ਬਹੁਤ ਬਕਸੀ ਆ ਹਮੇਸ਼ਾ ਬਕਸੀ ਰੱਖੇ 🙏❤️
Dhan ho Mintu Bhai Rab bhala Karin u r great
Pranam bhaiyaji aapki kaam se me bahut khush hu.
Sikh brother aap bohat acha kaam kar rahy hai. I am also disable woman from one leg. Christian woman Lahore. Pakistan.
Rajsthan india
حوالا بلند رکھو۔😊
Gurpritji wahguru Thanu bot sukhde
Waheguru jl waheguru veer j good God bless you family 🎉
Gurpreet paji thunu Dil tou salute hai eda de nek kan lyi guru nanak dev ji de bje hoye firste ho g tuc god bless you Gurpreet paji
Satnam Shri wehaguru j God blessed you veer j
ਵਾਹਿਗੁਰੂ ਜੀ ਆਪ ਜੀ ਦੀ ਸਾਰੀ ਟੀਮ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ
ਬਹੁਤ ਹੀ ਮਹਾਨ ਸੇਵਾ
ਰੱਬ ਮੇਹਰ ਕਰੇ
Maa ta maa hundi aa vichri kol Beth k kuz v nai kar sakhdi fr v kol Beth k usnu dakh rehi c kishi garib da koi nai hunda ahi ager kishi vaade loka da koi hunda ta social media ne ekthe ho jana c.... God bless you sardar veer ji.... Rabb thadi umar lambi kre.... God bless you all team.. 🙏🏻
ਵੀਰ ਜੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਅੈਨੀ ਮਹਾਨ ਸੇਵਾ ਤਾਂ ਫ਼ਰਿਸ਼ਤੇ ਹੀ ਕਰ ਸਕਦੇ ਹਨ 🙏🙏
ਰੱਬ ਸਭ ਨੂੰ ਖੁਸ਼ੀ ਸ਼ਾਨਤੀ ਬਖਸ਼ੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਇਸ ਲਈ ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
WAHAY GORU JI apko bohat bohat lambi umar de take ap hmesha logo ko inspire krty rhain...
Good help system brother God bless him more right now in Jesus name amen amen amen amen amen amen amen
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ
WAHAY GORU JI aap ko labi umar day GOD BLESSED YOU 🙏🙏🙏🙏🙏🙏🙏
ਹੈਲੋ ਸਰ ਤੁਹਾਡਾ ਕੰਡਕਟਰ ਮਿਲ ਸਕਦਾ ਕਿਉਂਕਿ ਇੱਥੇ ਕਾਫੀ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ।
💥🧶Your team is genuine Sir .
Waguru team ko SHAKTI DE .💢🎄
ਸਰਦਾਰ ਗੁਰਪ੍ਰੀਤ ਸਿੰਘ ਜੀ ਧੰਨ ਹੈ ਤੁਹਾਡੀ ਸੇਵਾ 🙏🙏
VERE GOD BLESS YOU ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
Very nice and good Munkhata di Sewa God bless you beta Gurpreet Singh mintu ji Your Super ji
Dhan dhan Ramdas pita ji sab de angsang rhna ji
You are great man
AllahTahala is bache ko hamesha sehat o tandrusti vali zindgi ata farmae ameen
Ameen
Ameen
Ameen
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ
Sat Sri akal baji
ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ ਨੂੰ ਚੜਦੀ ਕਲਾ ਰੱਖੇ ਪਰਮਾਤਮਾ
Rab roopi mera mintu veer..waheguru g mehar kre sab te..
ਵਾਹਿਗੁਰੂ ਜੀ ਮੇਹਰ ਕਰਨ
ਜੇਹੜੇ ਮਨੁੱਖ ਧਨੀ ਹਨ ਜਾ ਕਿਸੇ ਨੂੰ ਪ੍ਰਮਾਤਮਾ ਧਨ ਦੌਲਤ ਬਖ਼ਸ਼ੀ ਹੈ ਤਾਂ ਐਸਾ ਦਾਨ ਕਰਨ ਕੇ ਇਹੋ ਜਿਹੇ ਲੋਕਾਂ ਸਾਭ ਸੰਭਾਲ ਲਈ ਦਾਨ ਦਿੱਤਾ ਗਿਆ ਹੀ ਸਹੀ ਦਾਨ ਹੈ
Pupils of Guru ji
Jai Guru Gobind singh ji,
Sh Guruprit ji you are messanger of God , perorming duty to hapless and helpless human being
Vir Ji tohanu Es roop cho Rabb nay Farishta bhejia
Sardar Saheeb Aap insan Hain ,aap jaise insano ki wajah se insanyat Zinda hai,aap Dill se Salaam
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੇ ਜੀ 🙏🏻 ਵਾਹਿਗੁਰੂ ਜੀ ਇਸ ਵੀਰ ਨੂੰ ਚੰਗੀ ਸਹੇਤ ਬਖ਼ਸ਼ੇ ਦਿਮਾਗੀ ਬਿਮਾਰੀ ਬਿਲ ਕੁੱਲ ਠੀਕ ਹੋ ਕੇ ਆਪਣੀ ਜ਼ਿੰਦਗੀ ਚੰਗੀ ਤਰਾਂ ਬਤੀਤ ਕਰੇ
🙏🏻 ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੱਘ ਮਿਟੂ ਨੂੰ ਤੰਦਰੁਸਤੀਆਂ ਬਖ਼ਸ਼ੇ ਲੱਮੀ ਉਮਰ ਬਖ਼ਸ਼ੇ 🙏🏻🙏🏻🙏🏻🙏🏻
ਵਾਹਿਗੁਰੂ ਜੀ ਚੜ ਦੀ ਕਲਾ ਰੱਖੀ
Paji tusi insaniyat di misaal kayam kiti hai...aap ji warge loga di bahut zarurat hai es desh nu...
Dhan ha veera gurpreet. Rab roop. insan. 🙏🙏🙏🙏🙏🙏🙏🙏🙏
Waheguru ji Waheguru ji🙏🙏🙏🙏 Waheguru ji mehr rakheyo sareya te ji🙏🙏🙏🙏 Waheguru ji sarbat da bhala kreyo ji🙏🙏🙏🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਵੀਰ ਤੇ ਕਿਰਪਾ ਕਰਿਓ ਜੀ ਦਿਮਾਗੀ ਹਾਲਤ ਤੋਂ ਠੀਕ ਹੋ ਜਾਵੇ ਜੀ ਦਵਾਈ ਨਾਲ ਅਰਾਮ ਲੱਗ ਜਾਵੇ ਜੀ ਵੀਰ ਤੇ ਵੀਰ ਜੀ ਦੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Bahut vaddi seva hai Gurpreet bai,
Eh kamm hai v aukha kisey mentaly upset bandey nu theek karna.
Sab lok apni mental health da khayl rakho, eh bahut zaruri hai,
Thank u Gurpreet bai
Waheguru ji waheguru ji waheguru ji waheguru ji waheguru ji ❤❤🎉
ਵਾਹਿਗੁਰੂ ਤੇਰਾ ਸ਼ੁਕਰ ਹੈ
Waheguru ji kirpa kro is bahche te ji
Bahut vaddi sewa krdu hoo gurpreet 22 ji
Sir me pakistan se hu or apki har aek video dekhta hu, and i don't know how to do that but me zindagi me aek bar apse milna chahta hu..
Ap aek inspiration ho sir.. KHUDA APKO SALAMAT RKHAY
❤ waheguru ji ❤
Very nice work kar Rha ho veer Gurpreet Sloot ha ap ka paropkaar ko God bless you all team member s ko
वाहे गुरू जी दा खालसा ।वाहे गुरू जी दी फतेह ।गुरू जी दी फौज हमेशा सेवा लई तैयार खड़ी रैनदी ।
ਰੱਬ ਖੈਰ ਕਰੇ ਜੀ
ਵੀਰ ਜੀ ਨੂੰ ਤੰਦਰੁਸਤੀ ਬਖ਼ਸ਼ੇ ਰੱਬ ਪ੍ਰਮਾਤਮਾ ਵਾਹਿਗੁਰੂ ਜੀ
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਤੰਦਰੁਸਤੀ ਬਖਸ਼ੇ ਸੇਵਾ ਕਰਨ ਦਾ ਬਲ ਬਕਸ਼ੇ ਵਾਹਿਗੁਰੂ ਜੀ 🙏🙏🙏🙏🙏🙏🙏🙏
Bhai sahab sasuri kal aplog ko mera salam parmeswar ap lok ko dhanya bad de bahut chha ka m kar rahe ho Halleluia jai masi
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏
🙏🏻🙏🏻🙏🏻🙏🏻🙏🏻🙏🏻🙏🏻
I convinced.this is the main purpose of life of every human being and every sikh.manukhta di sewa.salute to Gurpreet Singh ji.....
Waheguru ji everyone and all religions are welcome and respected 🙏🙏
ਵਾਹਿਗੁਰੂ ਜੀ ਮਿਹਰ ਕਰਨ ਇਸ ਭੈਣ ਤੇ 🙏🙏
हमयभररमषषथ
घ
Thank you for helping him bro Gurpreet ji
Bhai ji maine kabhi rab nahin dekha mere ko aapke andar rab dikhta hai WaheGuru Ji ka Khalsa waheguru Ji Fateh
Waheguru ji Bache te Maher kareo ji🙏🙏🙏🙏❤️❤️❤️❤️
Waheguru ji sab nu tandroosti bakshan 🙏🙏
Very nice bahut Achcha Logon ki help karte ho but bahut Achcha lagta hai
ਮਿੰਟੁੂ ਵੀਰ ਜੀ ਸਲੂਟ ਆ🙏🙏🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਵਿੱਚ ਰਹਿੰਦੇ ਸਾਰੇ ਭੈਣ ਭਰਾਵਾਂ ਬਜੁਰਗਾਂ ਮਾਤਾਵਾਂ ਛੋਟੇ ਛੋਟੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Waheguru ji ka khalsa waheguru ji ki fateh ji 🙏🙏🙏🙏💐💐💐💐❤️❤️❤️❤️
ਗੁਰਪ੍ਰੀਤ ਬਾਈ ਧੰਨਵਾਦ
Happy birthday brother God bless you
🙏🌾 ਵਾਹਿਗੁਰੂ ਜੀ 🌾🙏
Hhfb
Jai baba di jai ho
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ 🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
Aise logon Ko Bhagwan lambi umra de 👍👍❤️❤️
Waheguru ji chardikala kere sari team de gareeba dukhian da sahara eh ghar
ਵੀਰ ਜੀ ਸੰਘਰਸ਼ ਕਿਸੇ ਹੱਦ ਤੱਕ ਹੀ ਹੁੰਦਾ ਹੈ ਆਖੀਰ ਵਿਚ ਬੰਦਾ ਟੁੱਟ ਜਾਂਦਾ
Waheguru ji waheguru ji waheguru ji waheguru ji waheguru ji
Whaegurro g mehr kroo 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏❤️❤️
, sair, God, bless, you, and your, famelyes, form, lahore, pakistan
Mashallah Punjabi bhai bahut jabardast Kya khoob
ਧੰਨਵਾਦ ਵੀਰ ਜੀ 🙏🙏
❤ waheguru ji ka Khalsa waheguru ji ki. Fateh
😢
Waheguru di bahut kirpa h tuhadi tim e so sal jiyo tusi waheguru
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Waheguru ji waheguru ji waheguru ji waheguru ji waheguru ji maher kri
Vaheguru.bhali.kre.mintu.veere.d.rbba.chardikla.rkhee.gbu..veere
You are great sir good 👍 jobs brother god bless you and your team 🙏🙏🙏
Waheguru waheguru waheguru waheguru waheguru waheguru
ਵਾਹਿਰਗੁਰੂ ਜੀ
Bhai sardar tere liye dil se Salam
Waheguru Ji Mehar Karo
Sab nu es manukhta di sewa de naal jurna chahida hai.. Shayad sutiyan sarkaran v jaag pavan
ਵਾਹਿਗੁਰੂ ਭਲੀ ਕਰੇ ਕਰਤਾਰ
Waheguru ji waheguru ji waheguru ji waheguru ji 🙏🙏🙏🙏🙏
ਦਾਤਾ ਭਲੀ ਕਰੇ
Sardarji hamisha madat keliye agga barteho thankyou all, me nagaland hu.
Sir, great job , God bless u
Guru nanak bev ji kirpa karan gudu te
God bless you ❤️
Waheguru Ji Ka Khalsa
Waheguru Ji Ki Fateh
🙏🌹🙏