Paji bilkul ajj tho 15Sal pehla eda music EDA da style aa.ik purani Yaad fr tho taza ho gyi eho jiho singer tho pata lagda greet Kari ki aa Sira song paji
Koi jhooth nhi bhaut hi pyara song lagya ..bilkul purane geetan vang hai eh new geet..or ik gal hor pta nhi kyun edan de geet or gayak nu kyun lok bhul gye ...best of luck ji sari teams nu🎉💖😊👍
ਤੇਰੇ ਰਾਹ ਵਿਁਚ ਰੋਡਾ ਬਣਦੇ ਨਹੀਂ ਮੇਰਾ ਪਸੰਦੀ ਦਾ ਗੀਤ ਆਂ ਗੋਰੇ ਵੀਰ ਦਾ
ਸਿਰਾਂ ਗੀਤ ਮੇਰੇ ਨਾਲ ਜੁੜਿਆ ਹੋਇਆ ਹੈ
ਵਾਹ ਬਹੁਤ ਵਧੀਆ ਲੱਗਾ ਸੁਣ ਕੇ ਐਂ ਲਗਦਾ ਬਹੁਤ ਸਮਾਂ ਪਿੱਛੇ ਚਲਾ ਗਿਆ ਹੋਵਾ ਇਹ ਅਵਾਜ਼ ਵਿੱਚ ਇਕ ਵੱਖਰੀ ਮਿਠਾਸ ਤੇ ਖਿੱਚ ਆ ਜੀਓ ਬਾਈ ਜੀ
ਉਸਤਾਦਾਂ ਨੇ ਉਸਤਾਦ ਈ ਰਹਿਣਾ ਕਿੰਨੇ ਆਏ ਕਿੰਨੇ ਗਏ ਬਹੁਤ ਖੂਬਸੂਰਤ
ਪ੍ਰੰਪਰਾਗਤ ਸ਼ੈਲੀ ਵਿੱਚ ਮੋਹ ਭਿੱਜੇ ਬੋਲਾਂ ਭਰਿਆ ਗੀਤ.... ਗਾਇਨ ਵਿੱਚ ਵੀ ਵਧੀਆ ਅਲੰਕਾਰ ਵਿਖਾਈ ਦਿੱਤੇ ਨੇ... ਮੁਬਾਰਕਬਾਦ।
ਕਲਮ ਤੇ ਆਵਾਜ਼ ਦਾ ਕਮਾਲ ਦਾ ਸੁਮੇਲ। ਗੋਰੇ ਵੀਰ ਲੰਬੀ ਉਮਰ ਜੀਓ। ਡੀਸੀ ਧੂੜਕੋਟ।
wow g wow kya baat ajj v rooh taza ho jndi aa y nu sun k
ਗੋਰੇ ਵੀਰ ਬਹੁਤ ਵਧੀਆ ਗੀਤ ਕਾਫੀ ਸਮੇਂ ਤੋਂ ੳਡੀਕ ਸੀ ਤੇਰੇ ਨਵੇ ਗੀਤ ਦੀ
Good Song Bai Ji.....
ਉਹੀ ਅਵਾਜ਼ ਉਹੀ ਅੰਦਾਜ਼.....
God Bless You ਗੋਰੇ ਵੀਰ ਜੀ
ਪੁਰਾਣੇ ਦਿਨ ਯਾਦ ਆ ਗਏ.. 👌👌
ਅੱਧੀ ਰਾਤ ਕੋਈ ਰੋਈ ਜਾਵੇ ਕੋਂਣ ਹੈ ਪਤਾ ਲਗਾ ਵੋ ਨੀ 👍👍
ਬਾਈ ਜੀ 2002 ਵਿੱਚ ਬਠਿੰਡੇ ਦਫਤਰ ਆ ਕੇ ਬੈਠ ਰਹੇ ਸ਼ਾਇਦ ਤੁਹਾਡੇ ਸੈਕਟਰੀ ਦਾ ਨਾਂ ਬਿੱਲੂ ਸੀ
22 ਆਵਾਜ਼ ਤੇ ਬੋਲ ਦੋਵੇਂ ਬਹੁਤ ਵਧੀਆ ਨੇ
Oye hoye kina sohna ganna gaya Gore veer. Great song
ਵਾਹ ਜੀ ਵਾਹ ਬਾਈ ਜੀ ਓਹੀ ਪੁਰਾਣਾ ਗੋਰਾ ਬਾਈ❤️❤️❤️
ਦਿਲੋ ਪਿਆਰ ਤੇ ਸਤਿਕਾਰ ❤️❤️
ਬਹੁਤ ਹੀ ਵਧੀਆ ਵੀਰ ਜੀ
ਗੋਰੇ de ਪੁਰਾਣੇ gane ਯਾਦ aaa ਗਏ.
ਬਹੁਤ ਸੋਹਣਾ ਗਾਣਾ
ਵਾਈ ਤੁਸੀ ਬਹੁਤ ਘੈਟ ਗਾਉਦੇ ਓ ਸੋਡਾ ਹਰ ਗੀਤ ਸੁਣਿਆ ਮੈ
Bathinda da Ead singer ha gora chak wala
Paji bilkul ajj tho 15Sal pehla eda music EDA da style aa.ik purani Yaad fr tho taza ho gyi eho jiho singer tho pata lagda greet Kari ki aa Sira song paji
Koi jhooth nhi bhaut hi pyara song lagya ..bilkul purane geetan vang hai eh new geet..or ik gal hor pta nhi kyun edan de geet or gayak nu kyun lok bhul gye ...best of luck ji sari teams nu🎉💖😊👍
Super duper hit mera bai Gora ji ......👌
Ehna da apna style,
Shor ghul di dunia ch ehh dil nu chu jaan wale singer sadaa khush rehan
Good veer
bro teri awaz sirra aa god bless you 🤟🤟🙏🏻🙏🏻
ਬਹੁਤ ਹੀ ਵਧੀਆ ਜੀ
ਬਹੁਤ ਖ਼ੂਬ ਵੀਰ
22 bathinda da nhi all Punjab da number 1signer a 22 g.c.w.mana Badhni Khurd. Moga
ਬਹੁਤ ਸੋਹਣੀ ਆਵਾਜ਼ ਦੇ ਮਾਲਿਕ 22 GCW ਨੂੰ ਬਹੁਤ ਬਹੁਤ ਮੁਬਾਰਕਾਂ
ਬਾਈ ਜੀ ਬਹੁਤ ਹੀ ਵਧੀਆ ਗੀਤ
ਬਹੂਤ ਦੀ ਵਧੀਆ ਜੀ
Bai ji tuhadi abaj te song bahut sone hunde ne Ramesh dabwali
ਖ਼ੂਬਸੂਰਤ ਪੇਸ਼ਕਾਰੀ ਵੀਰ
woh oye sira song dil te lgda sidha
ਗੋਰੇ ਵੀਰ ਤੁਸੀਂ ਵਧਾਈ ਦੇ ਪਾਤਰ ਹੋ ਵੱਲੋਂ ਵਿੱਕੀ ਭਾਮੀਆਂ
Dardan de naal bhizzi baat da hungaara 22 Gora god bless you❤❤❤❤
22 da geet mainu karma nal naseeb hunda. Mana .badhni khurd moga
Bahut vadiya song gora pa ji mubarkan ji
Me vinod dimri pandit ji
ਸਿਰਾ ਯਾਰਾ ਤੂੰ ਗੀਤਕਾਰ Preet kotra kaura bai mera song kar dio ik
One on only All time my favourite singer gora chak wala ji
Since 1996 se aaj tak
Sirra song
ਜੀਓ ਬਾਈ ਜੀ
👍👍bahut khoob ajj v ohi awaaj
Kmaal da geet te awaz
ASI BAHUT JIADA MISS KAR RAHE HA
Mera fevrt singer gora chak wala
VERY NICE GORA JI HOR SONG KARO
Nice veer ji 👌🌺🌺🌺🌺💕💕💞💞
💯💯💯💯💯💯✍✍✍✍✍🏃♂️🏃♂️
Kea bat ki nice by vishavjit
Congratulations gora chakwala ji
Sira song a.mana badhni khurd moga
World best singer ❤️❤️❤️❤️heart touching voice ❤️❤️❤️❤️❤️🙏🏻🙏🏻
Kiya batt a g.mana badhni khurd moga.
Very nice song.... Voice and words both are too good 🙏
Nice Mammu Ji ❤️❤️
❤❤❤
Wah👍👍👍🔥🔥🔥
22 ji you tube vale apna no send kari me apne fev song magvaone aa plese plese plese
ਨਾ ਤੂੰ ਮਾੜੀ ਨਾ ਮੈ ਮਾੜਾ
Sira song y ji full spot👍
Very very very very very very very nice👍👍👍👍👍👍
Bahot khubsoort geet he ji
Very nice 👍👍👍👍👍👍 song
Very nice song bai sirra ga
,,22 da geet mainu karma
Very nice song veer
Bhut sohna ohi purana andaza,but music di quality vadia nai
Nice Song ❤️❤️❤️❤️
👌👌
Good 👍
Nice 👌 👌 👍
👍👍👍👍👌👌👌💯💯👏👏
Good🌹❤👍
Nice Great 👌 👌
Best wishes bro
Very good Bai
Niceee
V nic ji y ji
Nic
Gora 22
CONGRATULATIONS
Nice aa
22g mubarka
Very good song bai
Good
Very nice song
Super
Faboules Artist
Nice song
Nice
Ok
Pamma
Wah ji
Sirra song aa y ji
ਬਹੁਤ ਸੁਣਿਆ ਬਾਈ ਤੈਨੂੰ ਛੋਟੇ ਹੁੰਦਿਆਂ ਨੇ
Good song bro
Nice 🔥🔥🔥🔥🔥🎻🎻❤️
Very nice ji
Nice
Good
Very nice song.