'ਅਕਾਲ ਪੁਰਖ ਚੌਂਕੜਾ ਮਾਰਕੇ ਬੈਠਾ' | Harbhajan Mann Speech at Delhi Morcha | Surkhab Tv

แชร์
ฝัง
  • เผยแพร่เมื่อ 17 ธ.ค. 2020
  • 'ਅਕਾਲ ਪੁਰਖ ਚੌਂਕੜਾ ਮਾਰਕੇ ਬੈਠਾ' | Harbhajan Mann Speech at Delhi Morcha | Surkhab Tv
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

ความคิดเห็น • 204

  • @ManinderSingh-cx6rk
    @ManinderSingh-cx6rk 3 ปีที่แล้ว +33

    ਹਰਭਜਨ ਮਾਨ ਸੱਚਾ ਸੁੱਚਾ ਬੰਦਾ ਕਈ ਸਾਲ ਪਹਿਲਾਂ ਮਿਲਿਆ ਸੀ ਮੈਂ ਇਹਨਾਂ ਨੂੰ ਬਹੁਤ ਚੰਗਾ ਸੁਭਾਅ ਹੈ। ਮਿਲਣਸਾਰ ਨੇ। ਅਤੇ ਸਭ ਤੋਂ ਵੱਧ ਬਾਰ ਬਾਰ ਕਿਸਾਨਾਂ ਨਾਲ ਆ ਕੇ ਖੜ੍ਹਦਾ ਬਾਈ । ਮਾਂ ਬੋਲੀ ਦਾ ਸੇਵਾਦਾਰ ਆ । ਮਾਨਾ ਮਾਣ ਆ ਤੇਰੇ ਤੇ ਸਾਰੇ ਪੰਜਾਬ ਨੂੰ।

  • @ManpreetKaur-lc7kw
    @ManpreetKaur-lc7kw 3 ปีที่แล้ว +38

    ਵਾਹਿਗੁਰੂ ਵੀਰ ਧੰਨਵਾਦ ਕਿਸਾਨ ਵੀਰਾਂ ਦਾ ਹੌਸਲੇ ਬੁਲੰਦ ਕਰਨ ਲਈ ਕਿਸਾਨ ਵੀਰਾਂ ਦੇ ਫਤਿਹ ਨਸੀਬ ਹੋਵੇ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਿਆ ਜੀ

  • @mgill3780
    @mgill3780 3 ปีที่แล้ว +6

    ਅਸੀਂ ਤਾਂ ਰੋਜ਼ ਬੋਲਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਅਸੀਂ ਆਪਣੀ ਮਾਂ ਨੂੰ ਕਿਵੇਂ ਭੁੱਲ ਸਕਦੇ ਆ ਜੈ ਜਵਾਨ ਜੈ ਕਿਸਾਨ

  • @partapsingh7259
    @partapsingh7259 3 ปีที่แล้ว +22

    ਹਰਭਜਨ ਮਾਨ ਪੰਜਾਬ ਦਾ ਮਾਨ ਸਿਰਮੌਲ ਗਾਈਕ ਸੇਰ ਬੰਗਾ

  • @Harpreet_Singh885
    @Harpreet_Singh885 3 ปีที่แล้ว +67

    ਪੰਜਾਬ ਦਾ ਮਾਨ ਹਰਭਜਨ ਮਾਨ

  • @sukhdevbrar5572
    @sukhdevbrar5572 3 ปีที่แล้ว +27

    ਸਤਿ ਸ੍ਰੀ ਆਕਾਲ ਵੀਰ ਜੀ ਸੋ ਵਾਰੀ ਸਲੂਟ ਆਪ ਦੀ ਸੋਚ ਨੂੰ ਵੀਰ ਜੀ

  • @Paramjeetkaur-ie7bl
    @Paramjeetkaur-ie7bl 3 ปีที่แล้ว +7

    ਬਹੁਤ ਵਧੀਆ ਸਪੀਚ ਮਾਨ ਵੀਰੇ ਇਸੇ ਤਰ੍ਹਾਂ ਹੌਸਲੇ ਬੁਲੰਦ ਕਰਦੇ ਰਹੋ ਕਿਸਾਨਾਂ ਦੇ ਜਿੱਤ ਪੱਕੀ ਹੈ।

  • @amritkaur6831
    @amritkaur6831 3 ปีที่แล้ว +7

    ਬਹੁਤ ਵਧੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ ਹਰਭਜਨ ਮਾਨ ਼ਜੈ ਜਵਾਨ ਜੈ ਕਿਸਾਨ ਜੈ ਹਿੰਦੁਸਤਾਨ।

  • @user-oh1rz9uo3x
    @user-oh1rz9uo3x 3 ปีที่แล้ว +3

    ਸਤ ਸ਼੍ਰੀ ਅਕਾਲ ਮਨ ਸਾਬ੍ਹ ਕਿਸਾਨ ਸੰਘਰਸ ਜਿੰਦਾਬਾਦ ਕਿਸਾਨ ਜੱਥੇਬੰਦੀਆਂ ਜਿੰਦਾਬਾਦ

  • @dalbirvirk2524
    @dalbirvirk2524 3 ปีที่แล้ว +97

    ਹਰਭਜਨ ਮਾਨ ਪੰਜਾਬੀ ਦੇ ਬਾਕੀ ਕਲਕਾਰਾਂ ਨਾਲੋਂ ਕੁਝ ਵਖਰਾ ਹੈ ਇਹ ਨੀਜੀ ਜਿੰਦਗੀ ਵਿੱਚ ਬਹੁਤ ਹੀ ਮਿੱਠਾ ਅਤੇ ਿਮਲਾਪੜੇ ਸੁਭਾ ਦਾ ਹੈ

  • @baldevbhinder6448
    @baldevbhinder6448 3 ปีที่แล้ว +6

    ਗੁਰਦਾਸ ਮਾਨ ਨੂੰ ਜਿੰਨਾਂ ਵੀ ਪੰਜਾਬੀਆਂ ਨੇ ਮਾਨ ਦਿੱਤਾ।ਉਹ ਸਾਰਾ ਮਾਨ ਹੁਣ ਪੰਜਾਬੀ ਭਰਾ ਹਰਭਜਨ ਮਾਨ ਨੂੰ ਦੇਣ

  • @talwindersingh9180
    @talwindersingh9180 3 ปีที่แล้ว +4

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @kuldipkaur1464
    @kuldipkaur1464 3 ปีที่แล้ว +6

    ਵਾਹ ਜੀ ਵਾਹ ਹਰਭਜਨ ਵੀਰ speech or song ਕਮਾਲ ਕਰਤੀ 🙏🙏👍

  • @GaganKumar-my5vn
    @GaganKumar-my5vn 3 ปีที่แล้ว +3

    Bhut vadyia Maan Saab

  • @SurjitSingh-wy8ff
    @SurjitSingh-wy8ff 3 ปีที่แล้ว +2

    ਸਾਨੂੰ ਮਾਣ ਹੈ ਬੇਟਾ ਤੇਰੇ ਵਰਗੇ ਹੋਣਹਾਰ ਕਲਾਕਾਰ ਸੇਵਾ ਕਰਨ ਵਾਲਿਆ ਤੇ
    ਜੁਗ ਊ ਜੀਓ

  • @harindermadahar247
    @harindermadahar247 3 ปีที่แล้ว +2

    ਬਹੁਤ ਵਧੀਆ ਹਰਭਜਨ ਬਾਈ ਜੀ ਅਤੇ ਗੀਤਕਾਰੀ ਦੇ ਬਾਬਾ ਬੋਹੜ ਸਰਦਾਰ ਬਾਬੂ ਸਿੰਘ ਮਾਨ ਜੀ ਵਾਹਿਗੁਰੂ ਆਪ ਸਭ ਨੂੰ ਤੰਦਰੁਸਤੀ ਬੱਖਸੇ਼ ਅਤੇ ਇਸ ਕਿਸਾਨੀ ਘੋਲ ਨੂੰ ਕਾਮਯਾਬੀ ਬਖਸੇ਼ ।।

  • @sgurdev
    @sgurdev 3 ปีที่แล้ว +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nachhatersingh6804
    @nachhatersingh6804 3 ปีที่แล้ว +3

    ਕਿਸਾਨੀ ਸੰਘਰਸ਼ ਦਾ ਮਾਣ ਵੀਰ ਹਰਭਜਨ ਮਾਨ

  • @gagankhehra1981
    @gagankhehra1981 3 ปีที่แล้ว +21

    harbhajan man punjab da ladla puttar aa 🙏kisan majdoor ekta jindabad👍

  • @sandeepmehra366
    @sandeepmehra366 3 ปีที่แล้ว +3

    ਬਾਈ ਦਿਲ ਜਿੱਤ ਲਿਆ ਜਿਉਦਾ ਰੈਹ ਮਾਨਾ

  • @BaljitKaur-gg6os
    @BaljitKaur-gg6os 3 ปีที่แล้ว +7

    ਮਾਨਾ ਦਾ ਮਾਨ ਹਰਭਜਨ 🙏🤝💪🔥🔥🔥🔥🔥🔥

  • @jattikaur1214
    @jattikaur1214 3 ปีที่แล้ว +19

    ਕਿਸਾਨ ਏਖਤਾ ਜਿੰਦਾਬਾਦ.🌾 ਹਰਭਜਨ ਮਾਨ ਜਿੰਦਾਬਾਦ ਪੰਜਾਬ ਦਾ ਅਸਲੀ ਹੀਰੋ 🌾

  • @gurimander8510
    @gurimander8510 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @tarlochanrai6339
    @tarlochanrai6339 3 ปีที่แล้ว +3

    ਹਰਭਜਨ ਮਾਨ ਪੰਜਾਬ ਦੀ ਸ਼ਾਨ

  • @dilbagkaler6103
    @dilbagkaler6103 3 ปีที่แล้ว +15

    ਹਰਭਜਨ ਮਾਨ ਜ਼ਿੰਦਾ ਬਾਦ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ

  • @HarpalSingh-jt4ft
    @HarpalSingh-jt4ft 3 ปีที่แล้ว +16

    Waheguru ji chardikala karo

  • @jagseerchahal1866
    @jagseerchahal1866 3 ปีที่แล้ว +16

    Harbhjan maan good bai ji

  • @amritkaur389
    @amritkaur389 3 ปีที่แล้ว

    ਵਾਹਿਗੁਰੂ ਜੀ ਅਕਾਲ ਪੁਰਖ ਜੀ ਦੇ ਪਵਿੱਤਰ ਚਰਨ ਕੰਵਲਾਂ ਦੇ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @GagandeepSingh-zm2vu
    @GagandeepSingh-zm2vu 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @hardeepkaur6977
    @hardeepkaur6977 3 ปีที่แล้ว +17

    Very mice

  • @karanjeetbhullar389
    @karanjeetbhullar389 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @maninderbaath4815
    @maninderbaath4815 3 ปีที่แล้ว +7

    Bahut vadiya 👍👍👍👍
    🙏🙏🙏🙏🙏Kisan Majdoor EKTA Zindabad 🙏🙏🙏🙏

  • @bhootaaya7195
    @bhootaaya7195 3 ปีที่แล้ว +1

    ਕਿਸਾਨ ਏਕਤਾ ਜ਼ਿੰਦਾਬਾਦ 🌾🌾🌾🌾🙏🙏👍👍

  • @yaarrangile2808
    @yaarrangile2808 3 ปีที่แล้ว +2

    ਵਾਹਿਗੁਰੂ ਭਲੀ ਕਰੇ ਜੀ

  • @amritkaur389
    @amritkaur389 3 ปีที่แล้ว

    ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ

  • @windersingh2887
    @windersingh2887 3 ปีที่แล้ว +4

    ਹੀਰਾ ਬੰਦਾ ਮਾਨ ਸਾਬ ਤੇਰੀ ਗਾਇਕੀ ਨੂੰ ਤਾਂ ਸਾਲਾਮ ਹੈ ਈ ਬਾਈ ਤੇਰੀ ਸੋਚ ਜੋ ਤੂੰ ਸੰਘਰਸ਼ ਲਈ ਵੀ ਬਹੁਤ ਸੋਹਣਾ ਕਰ ਰਿਹਾਂ ਬਾਈ

  • @avtarsingh-hi6qw
    @avtarsingh-hi6qw 3 ปีที่แล้ว +6

    Very nice Harbhajan maan👌👌👌

  • @SarabjotSingh-
    @SarabjotSingh- 3 ปีที่แล้ว +1

    Rabb da banda....Harbhajan Maan ik esa nam jinu asi Apne ਸੱਭਿਆਛਾਰ nal jod skde aa❤❤

  • @japtv1234
    @japtv1234 3 ปีที่แล้ว +2

    ਬਹੁਤ ਵਧੀਆ ਵੀਰ ਜੀ 👍👍👍👍

  • @sardarji2598
    @sardarji2598 3 ปีที่แล้ว +1

    Bohit vdeya sir ji

  • @gurdyalsingh2052
    @gurdyalsingh2052 3 ปีที่แล้ว +2

    Bilkul sahi gal hai 22g I support you carry on 👍👌✌️💪✊🙏

  • @SS-ls5jk
    @SS-ls5jk 3 ปีที่แล้ว

    Very Nice. Thanks for coming and supporting our farmers 🙏🙏

  • @rashpalsingh5469
    @rashpalsingh5469 3 ปีที่แล้ว +2

    ਕਿਸਾਨ ਏਕਤਾ ਜਿੰਦਾਬਾਦ

  • @lakhbirsingh7782
    @lakhbirsingh7782 3 ปีที่แล้ว +2

    ਹਰਭਜਨ ਮਾਨ ਜਿੰਦਾਬਾਦ

  • @pinkybhatia8947
    @pinkybhatia8947 3 ปีที่แล้ว +2

    Punjab da Maan.Harbhajn Maan we proud of u👍🙏🙏

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍🙏

  • @jasvirkaur5132
    @jasvirkaur5132 3 ปีที่แล้ว +2

    🙏🙏🙏🙏

  • @khanaakhajanaawithfatankkp537
    @khanaakhajanaawithfatankkp537 3 ปีที่แล้ว +3

    Mann sab jai hind veryyyyyyyyyyyyy goooooooood

  • @PreetKaur-jd6sd
    @PreetKaur-jd6sd 3 ปีที่แล้ว +2

    Bhut mithhi aawaj Harbhjn Man ji di waheguru ji kirpa bnai rkhna kisana de siran te mehar bhreya hth rkhna jite kisana nu fteh bkhshna ji

  • @gurmeetrakhrakaryal3973
    @gurmeetrakhrakaryal3973 3 ปีที่แล้ว +5

    Salute 🙏

  • @kewalkumar1220
    @kewalkumar1220 3 ปีที่แล้ว +1

    Rabba sade kissan veer Delhi to Jett k wapas aan wahe guru ji da khalsa wahe guru ji di fateh

  • @amarjitkaur5987
    @amarjitkaur5987 3 ปีที่แล้ว +1

    Waheguru ji chardhi kalaha bakhshan younger veer love u 😘

  • @BalwinderKaur-xv6kt
    @BalwinderKaur-xv6kt 3 ปีที่แล้ว

    Waheguru ji chardi kala bakhshion virji ap nu

  • @princekaushal9629
    @princekaushal9629 3 ปีที่แล้ว

    Waheguru ji ka khalsa waheguru ji ki Fateh ❤️❤️🙏

  • @TRADING_SINGH
    @TRADING_SINGH 3 ปีที่แล้ว +2

    God is great believe in God pray for bless

  • @saablaroya2169
    @saablaroya2169 3 ปีที่แล้ว +1

    Nice person bhot bhot bhot vdiya...HarbhjaN MaaN..g..

  • @harvinderkaur2932
    @harvinderkaur2932 3 ปีที่แล้ว +8

    You are great son of Punjab.

  • @gurjantrandhawagurjantrand7410
    @gurjantrandhawagurjantrand7410 3 ปีที่แล้ว +2

    Waheguru

  • @JasneetSingh-pf4cl
    @JasneetSingh-pf4cl 3 ปีที่แล้ว +1

    Waheguru ji

  • @sumanrani6726
    @sumanrani6726 3 ปีที่แล้ว +3

    हरभजन मान जी जै किसान जय जवान

  • @kuldipsinghvirdi5423
    @kuldipsinghvirdi5423 3 ปีที่แล้ว +8

    Harbhajan man and kisan morche Di san

  • @gurdavesingh9555
    @gurdavesingh9555 3 ปีที่แล้ว +2

    ਕਿਸਾਨ ਏਕਤਾ ਮਜ਼ਦੂਰ ਏਕਤਾ ਜਿੰਦਾਬਾਦ

  • @baljindersinghsingh5768
    @baljindersinghsingh5768 3 ปีที่แล้ว +3

    Thanks Mann sab

  • @jogasingh4624
    @jogasingh4624 3 ปีที่แล้ว +2

    Very nice 👍

  • @gursharanpreetsingh1060
    @gursharanpreetsingh1060 3 ปีที่แล้ว +2

    Bahut vadia kam kita ty kar v rahe ho bahut dhanvad Harbajan Maan ji

  • @jennyv8482
    @jennyv8482 3 ปีที่แล้ว +3

    Thanks veer g

  • @pinkysaharan2403
    @pinkysaharan2403 3 ปีที่แล้ว +4

    Wah Baabu Singh ji 🙏

  • @JassDhillon-vg8xc
    @JassDhillon-vg8xc 3 ปีที่แล้ว +6

    Harbhajan great human very honest gentleman

  • @abhijotsinghjot704
    @abhijotsinghjot704 3 ปีที่แล้ว +3

    mere veer ji aa gye Delhi good veer ji I' m nd beta happy

  • @surindersingh9028
    @surindersingh9028 3 ปีที่แล้ว

    Waheguru waheguru tera shukar hai na na

  • @nakesingh6824
    @nakesingh6824 3 ปีที่แล้ว +1

    Good harbhjan man ji

  • @gurvinderkaur3696
    @gurvinderkaur3696 3 ปีที่แล้ว +2

    ਵਾਹਿਗੁਰੂ ਜੀ ਕੌਮ ਨੂੰ ਏਕਤਾ ਬਖਸ਼ੋ ਜੀ

  • @SandeepSingh-kc4sh
    @SandeepSingh-kc4sh 3 ปีที่แล้ว +4

    Good veera . Veere tere vichar bhout hi change ne. Rabb chardikla ch rakhe.

  • @pinkysaharan2403
    @pinkysaharan2403 3 ปีที่แล้ว +2

    Parmatma aapji di Jung safal krn🙏

  • @barindersingh7420
    @barindersingh7420 3 ปีที่แล้ว +1

    🙏🙏🙏🙏🙏🙏🙏🙏🙏🙏🙏🙏🙏🙏

  • @JagjeetSingh-oe8ex
    @JagjeetSingh-oe8ex 3 ปีที่แล้ว +1

    very good veer ji sat sri akal

  • @maninderbaath4815
    @maninderbaath4815 3 ปีที่แล้ว +2

    Kisan EKTA Zindabad 🙏🙏🙏🙏🙏

  • @buntysingh6006
    @buntysingh6006 3 ปีที่แล้ว +3

    bilkul sahi kiha maan saab

  • @gurbhindersinghs51
    @gurbhindersinghs51 3 ปีที่แล้ว

    ਵਾਹਿਗੁਰੂ chardi kala vich rakhye veer nu

  • @jaspalkaur9592
    @jaspalkaur9592 3 ปีที่แล้ว

    My brothers sisters who are there sade valo v ithe matha tek dena kot kot parnam Sat Shri Akal Waheguru ji jaldi jit diva dio kanoon vapis kardio. All are ours heroes 🙏🙏🙏🙏

  • @harmansangha4511
    @harmansangha4511 3 ปีที่แล้ว +2

    Harbhjan y 👍👍

  • @harpalsinghoman22
    @harpalsinghoman22 3 ปีที่แล้ว +2

    Love ❤️ you

  • @magharsingh5753
    @magharsingh5753 3 ปีที่แล้ว +16

    No kissan no food no india🍉🥬🥭🌽🍐🍈🥦🥔🍌🍏🧄🍆🍆🥒

  • @sarabjitkaur7225
    @sarabjitkaur7225 3 ปีที่แล้ว

    Very good speech

  • @GaganKumar-my5vn
    @GaganKumar-my5vn 3 ปีที่แล้ว

    Jai Jawan Jai Kisan

  • @RavinderSingh-rk1vh
    @RavinderSingh-rk1vh 3 ปีที่แล้ว

    Harbhajan man good punjabi kalaakaar waheguru tandarusti bakshe

  • @sukhwindersinghkhalsa4246
    @sukhwindersinghkhalsa4246 3 ปีที่แล้ว

    Maan is gret

  • @manikular2768
    @manikular2768 3 ปีที่แล้ว

    Very nice

  • @MsJassi8
    @MsJassi8 3 ปีที่แล้ว +1

    Ih oh banda h jisne dobara filmaa start krvaiaaa but laab koi hor kma ria puthiaa sidiaaa films bna k. God bless u 22 ji

  • @karnailbrar7842
    @karnailbrar7842 3 ปีที่แล้ว

    Very nice g

  • @baljinderSingh-sh5jw
    @baljinderSingh-sh5jw 3 ปีที่แล้ว +2

    Kisan Mazdoor Zindabad

  • @malkitsinghgrewal3067
    @malkitsinghgrewal3067 3 ปีที่แล้ว +2

    👌👌👌👌🙏🏻

  • @GurpreetSingh-gy9fh
    @GurpreetSingh-gy9fh 3 ปีที่แล้ว +1

    Very very nice vr ji sangrur

  • @jagmohansingh1993
    @jagmohansingh1993 3 ปีที่แล้ว +3

    Nyc

  • @JagjeetSingh-hy3qb
    @JagjeetSingh-hy3qb 3 ปีที่แล้ว

    ਵਾਹਿਗੁਰੂ ਜੀ

  • @kewalkumar1220
    @kewalkumar1220 3 ปีที่แล้ว

    Wah veer ji ah kiti punjabia wali gal

  • @user-ve4jc2zx3k
    @user-ve4jc2zx3k 3 ปีที่แล้ว +1

    Maan saab good job

  • @harbhajansingh3063
    @harbhajansingh3063 3 ปีที่แล้ว +1

    Jai jaban jai kissan

  • @kamalhari2883
    @kamalhari2883 3 ปีที่แล้ว +1

    V good veer ji

  • @paramjitgill1641
    @paramjitgill1641 3 ปีที่แล้ว +1

    💕🤲🙏👍