ਹਿਮਾਚਲ ਦੇ ਸਭ ਤੋਂ ਉੱਚੇ ਤੇ ਲੰਮੇ ਟ੍ਰੈਕ ਤੇ। Pin parvati pass Trek। Ghudda। Adventure । Day-1

แชร์
ฝัง
  • เผยแพร่เมื่อ 21 ก.ย. 2023
  • #adventurevlog #punjabivlog #ghuddavlog #punjabivideo #amritpalsingh #ghuddasingh #nature #punjab #vlog #travel #pinparvatipass #kaza #spiti #mud #pinvalley #batal #himachal #trekking #adventurevlog
    Instagram- amritpalsinghghudda
  • บันเทิง

ความคิดเห็น • 314

  • @bhindajand3960
    @bhindajand3960 10 หลายเดือนก่อน +22

    ਨਵੇਂ ਸਫ਼ਰਾਂ ਦੀ ਸਾਂਝ ਪੁਆਉਣ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ

  • @gursewakbrar9140
    @gursewakbrar9140 10 หลายเดือนก่อน +8

    ਘੁੱਦੇ ਵੀਰੇ ਮੰਨ ਜਾਂ ਨਾਂ ਮੰਨ ਦੇਵ ਨਾਲ ਕੋਈ ਚੱਕਰ ਤਾਂ ਹੈ ਦਸ ਤਾਂ ਨਹੀਂ ਰਹੇ ਵੀ ਲੋਕ ਪ੍ਰੇਸ਼ਾਨ ਕਰਨ ਗੇ

  • @dhillonjatt7650
    @dhillonjatt7650 10 หลายเดือนก่อน +6

    ਬਾਬਾ ਨਾਨਕ ਆਪ ਸਭ ਵੀਰਾਂ ਦੀ ਯਾਤਰਾ ਸਫਲ ਬਣਾਉਣ ਜੀ। ਜਿਉਂਦੇ ਵਸਦੇ ਰਹੋ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਘੁੱਦਾ ਸਿੰਘ ਛੋਟੇ ਵੀਰ। ❤😊

  • @sandeepmann8586
    @sandeepmann8586 10 หลายเดือนก่อน +5

    22 ਬਲਦੇਵ ਤੇ ਸਿਕੰਦਰ ਬਿਨਾ ਰੌਣਕ ਘੱਟ ਲੱਗਦੀ ਐ

  • @HarpreetSingh-ux1ex
    @HarpreetSingh-ux1ex 10 หลายเดือนก่อน +1

    ਪਿਆਰ ਭਰੀ ਸਤਿ ਸ੍ਰੀ ਆਕਾਲ ਘੁੱਦਾ ਸਿੰਘ ਤੇ ਦੂਸਰੇ ਭਰਾਵਾਂ ਨੂੰ ਬਹੁਤ ਵਧੀਆ ਟਰੈਕ ਲੱਗ ਰਿਹਾ 🙏

  • @bittitalwandisabo5343
    @bittitalwandisabo5343 9 หลายเดือนก่อน +1

    ਨਵੇਂ ਸਫ਼ਰ ਦੀਆਂ ਮੁਬਾਰਕਾਂ ਬਾਈਆਂ ਨੂੰ
    ਜਿਉਂਦੇ ਵੱਸਦੇ ਰਹੋ
    ਪਿੰਨ ਪਾਰਵਤੀ ਟਰੈਕ
    👍🤝

  • @harshpreetsingh274
    @harshpreetsingh274 10 หลายเดือนก่อน +13

    ਬਹੁਤ ਉਡੀਕ ਸੀ ਤੁਹਾਡੇ ਸਫ਼ਰ ਦੀ ਬੜੀ ਖੁਸ਼ੀ ਹੋਈ ਤੁਹਾਨੂੰ ਦੋਬਾਰੇ ਦੇਖ ਕੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਕਿਰਪਾ ਕਰਨ ਜਿਉਂਦੇ ਵਸਦੇ ਰਹੋ ❤❤❤❤

  • @bittitalwandisabo5343
    @bittitalwandisabo5343 9 หลายเดือนก่อน +1

    ਪਾਗ਼ਲ ਨਾਲਾ
    ਇੱਥੋਂ ਟਰੈਕ ਦੀ ਸ਼ੁਰੂਆਤ ਹੁੰਦੀ ਹੈ

  • @rajindersingh8536
    @rajindersingh8536 10 หลายเดือนก่อน +4

    ਉਹ ਪੁੱਤਰਾ ਕੀ ਹਾਲ ਆ ਬੜੀ ਖ਼ੁਸ਼ੀ ਹੋਈ ਆਪ ਸਭ ਨੂੰ ਮਿਲਕੇ🎉🎉❤❤ ਤੁਹਾਡੇ ਨਾਲਚਲੋ ਫਿਰ ਅਕੱਲ ਤੁਹਾਡੇ ਨਾਲ ਨਾਲ 😅ਚੜ੍ਹਦੀ ਕਲਾ ਪੁੱਤਰੋ ਜਿਉਂਦੇ ਵੱਸਦੇ ਰਹੋ

  • @bittitalwandisabo5343
    @bittitalwandisabo5343 9 หลายเดือนก่อน +1

    ਖੁਸ਼ਕ ਪਹਾੜਾਂ ਵਿੱਚ ਵਸਿਆ ਕਾਜ਼ਾ ਸ਼ਹਿਰ

  • @bittitalwandisabo5343
    @bittitalwandisabo5343 9 หลายเดือนก่อน +1

    ਪੋਟਰ ਬਾਈਆਂ ਨੂੰ ਵੀ ਸਤਿ ਸ੍ਰੀ ਆਕਾਲ

  • @SatnamSingh-fe3tg
    @SatnamSingh-fe3tg 10 หลายเดือนก่อน +4

    Dhan Guru Nanak Dev g Mhar kro 🙏🙏 Sab Ta 👏👏

  • @khokharvlogs4732
    @khokharvlogs4732 10 หลายเดือนก่อน +5

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @PawanKumar-mk2se
    @PawanKumar-mk2se 10 หลายเดือนก่อน +2

    ਸਤਿ ਸ਼੍ਰੀ ਅਕਾਲ ਜੀ 🙏🙏ਨਵੇਂ ਸਫਰਾ ਤੇ ਨਿਕਲੈ ਵੀਰਾਂਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ 🙏🙏ਖੂਬਸੂਰਤ ਨਜਾਰੇ

  • @mannmandeep4034
    @mannmandeep4034 10 หลายเดือนก่อน +3

    ਉਡੀਕ ਤੋਂ ਬਾਅਦ ਖੁਸ਼ੀ ਹੋਈ ਦੇਖ ਕੇ,, ਪਰਮਾਤਮਾ ਚੜਦੀਕਲਾ ਬਖਸ਼ੇ ਸਾਰੇ ਵੀਰਾਂ ਨੂੰ ❤

  • @GurBrarVlogs
    @GurBrarVlogs 10 หลายเดือนก่อน +4

    ਇਕ ਹੋਰ ਸ਼ਾਨਦਾਰ ਟ੍ਰੈਕ ਲਈ ਬਹੁਤ ਬਹੁਤ ਵਧਾਈਆਂ ਘੁੱਦੇ ਬਾਈ 👍🏻

  • @gurdeepdeep9302
    @gurdeepdeep9302 10 หลายเดือนก่อน +4

    ਨਵਾਂ ਟਰੈਕ ਸ਼ੁਰੂ. ਹੁਣ ਘੁੱਦੇ ਬਾਈ ਦਾ ਚੱਕ(ਚੈਕ) , ਸੁਣਨ ਨੂੰ ਮਿਲੂ

  • @jagroopsingh5686
    @jagroopsingh5686 10 หลายเดือนก่อน +1

    ਬਹੁਤ ਵਧੀਅਾ ਵੀਰ

  • @sukhdebgill4016
    @sukhdebgill4016 10 หลายเดือนก่อน +1

    ਮੇਰੇ ਪਿੰਡ ਨੱਥੋਹੇੜੀ ਮਲੇਰਕੋਟਲਾ ਦੁਲਮਾ ਸਾਡਾ ਬੰਨਾ ਹੀ ਆ ਘੁੰਦੇ ਵੀਰ ਤੇਰੇ ਸਾਰੇ ਬਲੌਕ ਦੇਖਦਾ ਬਹੁਤ ਕੁਝ ਦੇਖ਼ਣ ਨੂੰ ਮਿਲਦਾ ਸੋਡੇ ਕੋਲੋਂ

  • @dharmindersingh1523
    @dharmindersingh1523 10 หลายเดือนก่อน +4

    ਵਾਹਿਗੁਰੂ ਸਾਰੇ ਵੀਰਾ ਨੂੰ ਚੜਦੀ ਕਲਾ ਰੱਖਣ ❤❤

  • @jaswindersinghsodhi1851
    @jaswindersinghsodhi1851 10 หลายเดือนก่อน +1

    ਬਹੁਤ ਖੂਬ, ਵੀਰਿਓ

  • @b.s.dhillon7515
    @b.s.dhillon7515 10 หลายเดือนก่อน

    ਅੰਮ੍ਰਿਤ ਸਿੰਘ ਨਵੇ ਸਫ਼ਰ ਦੀਆਂ ਮੁਬਾਰਕਾਂ

  • @jagseermaan3034
    @jagseermaan3034 10 หลายเดือนก่อน

    ਵਾਹਿਗਰੂ ਜੀ ਸਾਰਿਆ ਵੀਰਾ ਨੂੰ ਚੜ੍ਹਦੀ ਕਲਾਂ ਵਿੱਚ ਰਖੇ

  • @sarajmanes4505
    @sarajmanes4505 10 หลายเดือนก่อน +1

    Sat Shri Akal Ji Lajawab Video Jiode Vasde Raho Rab Rakha Dhanwad Bai Ji 🙏🙏👌👌👍👍👏👏❤❤

  • @ramindermann2772
    @ramindermann2772 10 หลายเดือนก่อน +2

    ਦੁਲਮਾ ਬਿੱਲਕੁੱਲ ਸਾਡੇ ਨਾਲ ਸਾਰੇਆਂ ਨੂੰ ਸੁੱਭ ਇੱਛਾਵਾ

  • @dawinderjagraon9591
    @dawinderjagraon9591 10 หลายเดือนก่อน +1

    ਆ ਗਿਆ ਅੰਮ੍ਰਿਤ ਵੀਰ

  • @kauripandher7433
    @kauripandher7433 10 หลายเดือนก่อน +3

    ਮੁਬਾਰਕਾਂ ਵੀਰੇ ਸਿਕੰਦਰ ਤੇ ਸੋਹੀ ਹੋਰਾਂ ਨੂੰ ਮੇਰੇ ਵਲੋਂ ਵਾਹਿਗੁਰੂ ਖੁਸ਼ ਰੱਖੇ ਮੇਰੇ ਭਰਾਵਾਂ ਨੂੰ

  • @kauripandher7433
    @kauripandher7433 10 หลายเดือนก่อน +3

    ਖੁਸ਼ ਰਹੋ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਵੀਰ ਨੂੰ

  • @sarabjitbadhesha
    @sarabjitbadhesha 10 หลายเดือนก่อน +3

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਦੇ ਸਾਥੀਆਂ ਨੂੰ ਜੀ। ਨਵੇਂ ਸਫ਼ਰ ਲਈ ਬਹੁਤ ਬਹੁਤ ਸ਼ੁੱਭਕਾਮਨਾਵਾਂ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।❤❤❤❤❤

  • @simarkaur5500
    @simarkaur5500 10 หลายเดือนก่อน +2

    Finally wait is over veer ji ,,god bless you all❤

  • @harjotsandhu875
    @harjotsandhu875 10 หลายเดือนก่อน +4

    Dev ਅਲੱਗ ਘੁੰਮ ਰਿਹਾ।
    ਕੀ ਗੱਲ ਹੋ ਗਈ

    • @AmritPalSinghGhudda
      @AmritPalSinghGhudda  10 หลายเดือนก่อน +1

      ਵੀਡਿਓ ਦਾ ਸਵਾਦ ਲਓ ਵੀਰ। ਅਸੀ ਕੱਠੇ ਹੀ ਆਂ, ਦੇਵ ਹੋਰ ਮਿੱਤਰਾਂ ਨਾਲ ਗਿਆ ਹੋਇਆ ।

  • @gurbhagsinghbrar327
    @gurbhagsinghbrar327 10 หลายเดือนก่อน +2

    Putr GuruSahib Ji tuhada track Apna Mehar Bhariya Hath Rakhde hoe sari team nu Tandrusti ate Chardikla ch Pura Kraun Ji 🙏

  • @harjitkaur464
    @harjitkaur464 10 หลายเดือนก่อน +4

    ਸਤਿ ਸ਼੍ਰੀ ਅਕਾਲ ਜੀ 🙏🙏ਨਵੇਂ ਸਫਰਾ ਤੇ ਨਿਕਲੈ ਵੀਰਾਂਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ 🙏🙏ਖੂਬਸੂਰਤ ਨਜਾਰੇ ਦਿਖਾਉਣ ਲਈ ਧੰਨਵਾਦ 👏ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ 🙏🙏

  • @sadhusingh3109
    @sadhusingh3109 10 หลายเดือนก่อน +1

    ਬਹੁਤ ਯਾਦ ਕਰਦੇ ਅੰਮ੍ਰਿਤ ਸਿੰਘ। ਵਾਵਾ ਸਮਾ ਹੋਗਿਆ ਟਰੈਕ ਕੀਤੇ ਨੂੰ ।ਪਤਾ ਨਹੀ ਕਦੋ ਸੁਰੂ ਕਰੋਗੇ ।ਧੰਨਵਾਦ ਟਰੈਕ ਸੁਰੂ ਕਰਤਾ ਪੁੱਤਰ ਜੀ ਇਕ ਜਾਣਕਾਰੀ ਜਰੂਰ ਦੱਸਣੀ ਕੀ ਭਹਾੜ ਕਿਸੇ ਦੀ ਮਲਕੀਅਤ ਹੁਦੀਆ। ਵੇਚ ਸਕਦੇ ਆ ।ਜ ਨਹੀ ,ਵਾਹਿਗੁਰੂ ਅੰਗ ਸੰਗ ਰੈਹਣ ।ਬਾਬਾ ਜੈਤੋ ਤੋ ।

  • @kauripandher7433
    @kauripandher7433 10 หลายเดือนก่อน +2

    ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਭਰਾਵਾਂ ਨੂੰ ਮਸਾਂ ਹੀ ਦਰਸ਼ਨ ਹੁੰਦੇ ਆ ਥੋਡੇ ਵੀਰੇ ਦਰਸ਼ਨ ਮਹਿੰਗੇ ਭਾਅ ਦੇ ਹੋਗੇ ਬਾਈ ਜੀ

  • @sharanjitkaur8127
    @sharanjitkaur8127 10 หลายเดือนก่อน +1

    ਬਹੁਤ ਬਹੁਤ ਵਧਾਈਆਂ ਸਿਕੰਦਰ ਤੇ ਸੋਹੀ ਨੂੰ,
    ਵਾਹਿਗੂਰੂ ਦੋਨਾਂ ਦੀਆ ਜੋੜੀਆਂ ਨੂੰ ਸਲਾਮਤ ਰੱਖੇ।

  • @Panjolapb12
    @Panjolapb12 10 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ
    ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ❤️

  • @takdirsinghgill2164
    @takdirsinghgill2164 10 หลายเดือนก่อน

    Wish you happy and safe journey. Good luck.

  • @HarpreetSIngh-fs9zi
    @HarpreetSIngh-fs9zi 10 หลายเดือนก่อน +1

    ਵਾਹ ਜੀ ਵਾਹ ਘੁੱਦਾ ਵੀਰ ਫਿਰ ਸਫਰਾਂ ਤੇ ਬਾਈ ਚਾਅ ਚੜ ਗਿਆ ਤੇਰੀ ਅਵਾਜ ਸੁਣ ਕੇ ਜਿਊਂਦਾ ਰਹਿ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ 🙏

  • @parbhatsingh7525
    @parbhatsingh7525 10 หลายเดือนก่อน

    Kya Baat Kya Baat Bahut Vadiya Ghudde Bai Ji Bahut Time Baad Video Dekhan Nu Mili 👍👍

  • @SukhwinderSingh-wq5ip
    @SukhwinderSingh-wq5ip 10 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @hussanpreetsandhar5959
    @hussanpreetsandhar5959 10 หลายเดือนก่อน

    Bhut ghaint aa Gaye jatt huni. Lagangiya ronka

  • @chamkaursinghsingh1628
    @chamkaursinghsingh1628 10 หลายเดือนก่อน

    ਬਹੁਤ ਵਧੀਆ ਬਾਈ ਜੀ ਖੁਸ਼ ਰਹੋ

  • @sukhpreetsinghartist6080
    @sukhpreetsinghartist6080 10 หลายเดือนก่อน +2

    Good to see mehar chand n porters with ghudda Singh party

    • @AmritPalSinghGhudda
      @AmritPalSinghGhudda  10 หลายเดือนก่อน

      ਧੰਨਵਾਦ ਵੱਡੇ ਬਾਈ।

  • @ArjunSingh-zw6ce
    @ArjunSingh-zw6ce 10 หลายเดือนก่อน

    Sat shri akaal bai ji 🙏 bohot sohna vlog 👍

  • @pritpaldhanoa5340
    @pritpaldhanoa5340 10 หลายเดือนก่อน

    bahut bahut mubaarka veere.conhratulations nd best of luck

  • @pinkadhaliwal9823
    @pinkadhaliwal9823 10 หลายเดือนก่อน

    ਵਾਹਿਗੁਰੂ ਜੀ

  • @sushilgarggarg1478
    @sushilgarggarg1478 10 หลายเดือนก่อน +1

    Best of luck new journey .....@

  • @hakamsingh4624
    @hakamsingh4624 10 หลายเดือนก่อน +1

    ਜਿਉਂਦੇ ਵੱਸਦੇ ਰਹੋ ਵੀਰੋਂ।

  • @mandeepsandhu3436
    @mandeepsandhu3436 10 หลายเดือนก่อน

    ਨਵੇਂ ਸਫ਼ਰ ਲਈ ਮੁਬਾਰਕਾਂ । ਚੜ੍ਹਦੀ ਕਲਾ ਚ ਰਹੋ।

  • @dharmindersingh8908
    @dharmindersingh8908 10 หลายเดือนก่อน +1

    ਚੜਦੀਕਲਾ ਚ ਰਹੋ ਵੀਰੇ

  • @amnindersingh2709
    @amnindersingh2709 10 หลายเดือนก่อน

    Ghaint galbat bai jatta baba chardikala vich rakhe hamesha

  • @atozarch4502
    @atozarch4502 10 หลายเดือนก่อน +1

    ਘੁੱਦੇ ਵੀਰ ਨਵੇਂ ਸਫਰਾਂ ਲਈ ਬਹੁਤ ਬਹੁਤ ਮੁਬਾਰਕਾਂ

  • @sirajdeol9713
    @sirajdeol9713 10 หลายเดือนก่อน +1

    Sat sriakal bai ji sare veeran nu new track nu Parmatma chardikala bakhse 🙏🏻❤️👍

  • @sarbjitkaur4559
    @sarbjitkaur4559 10 หลายเดือนก่อน +1

    Waheguru ji 🙏Chardikla Rakhe sb Te ❤🎉

  • @Bhagwantdhaliwal694
    @Bhagwantdhaliwal694 10 หลายเดือนก่อน +2

    ਨਵੇਂ ਸਫ਼ਰ ਦੀਆਂ ਮੁਬਾਰਕਾਂ ਵੀਰੋ ❤❤

  • @Olive-Combat
    @Olive-Combat 10 หลายเดือนก่อน +1

    Jeonde vasde raho veer. Malik mehar kare

  • @mrsingh7580
    @mrsingh7580 10 หลายเดือนก่อน +1

    New journey, new adventure. Good luck.Waheguru bless you all. Stay blessed. Love from Scotland

  • @bawabrar2382
    @bawabrar2382 10 หลายเดือนก่อน

    ਨਵੇ ਸਫਰ ਦੀਆ ਬਹੁਤ ਬਹੁਤ ਵਧਾਈਆ ਬਾਈ ਜਿਉਦੇ ਰਹੋ

  • @dilbagbaude
    @dilbagbaude 10 หลายเดือนก่อน

    ਸਾਰੇ ਵੀਰਾਂ ਨੂੰ ਸਫ਼ਰ ਲਈ ਪਰਮਾਤਮਾ ਬਲ ਬਖਸ਼ੇ!! ਦਿਲਬਾਗ ਸਿੰਘ ਬੌਡੇ ਵੱਲੋਂ ਘੁੱਦੇ ਵੀਰ ਤੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ🙏🙏🙏🙏

  • @baldeephamrahi2697
    @baldeephamrahi2697 10 หลายเดือนก่อน

    Best Wishes. God Bless You All.

  • @ranjeetsinghsingh9248
    @ranjeetsinghsingh9248 10 หลายเดือนก่อน

    ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ ਜਿਉਂਦੇ ਵੱਸਦੇ ਰਹੋ ❤❤❤

  • @Balwindersingh-mi6rz
    @Balwindersingh-mi6rz 10 หลายเดือนก่อน +1

    ਸਤਨਾਮ ਵਾਹਿਗੁਰੂ ਜੀ ਤੁਹਾਨੁ ਦੇਖੇ ਲਾਇ ਆਖਾ ਤਰਸ ਗਿਹਾ ਬਰੋਜੀ

  • @parmjeetsingh1314
    @parmjeetsingh1314 10 หลายเดือนก่อน

    🙏🙏 ਬਹੁਤ ਚਿਰ ਬਾਅਦ ਵਲੋਗ ਸ਼ੁਰੂ ਹੋ ਰਿਹਾ ਤੁਹਾਡਾ 🙏🙏 ਵੈਲਕਮ

  • @pawannadha7031
    @pawannadha7031 10 หลายเดือนก่อน +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ਜੀ 🎉❤,
    ਚੜਦੀ ਕਲਾ ਵਿਚ ਰਹੋ 🤟👍🙏

  • @jassiimangat
    @jassiimangat 10 หลายเดือนก่อน +3

    ਵਾਹਿਗੁਰੂ ਤੁਹਾਡਾ ਇਹ ਟਰੈਕ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਨਾਲ ਪੂਰਾ ਕਰੇ , ਘੁੱਦਾ , ਦੇਵ ਤੇ ਸਿਕੰਦਰ ਦੀ ਆਪਣੀ ਕਮਿਸਟਰੀ ਹੈ , ਅਤੇ ਤੁਹਾਡੀ ਤਿਕੜੀ ਮੰਨ ਨੂੰ ਮੋਂਹਦੀ ਹੈ ਪਰ ਨਵੇਂ ਨੌਜਵਾਨਾ ਵੀ ਹੌਲੀ ਹੌਲੀ ਤੁਹਾਡੇ ਭੇਤੀ ਹੋ ਜਾਣਗੇ , ਮੈਨੂੰ ਲਗਦਾ ਤੁਹਾਡੇ ਤੋਂ ਸੰਗਦੇ ਕੁਝ ਬੋਲਦੇ ਨਹੀਂ 😂

    • @AmritPalSinghGhudda
      @AmritPalSinghGhudda  10 หลายเดือนก่อน

      ਚੜ੍ਹਦੀ ਕਲਾ ਬਾਈ ਜੀ

  • @parminderkaur9491
    @parminderkaur9491 10 หลายเดือนก่อน

    Wish you happy and safe journey hasda wasda rho ji 🙏

  • @preetyangel9624
    @preetyangel9624 10 หลายเดือนก่อน +1

    Best wishes stay blessed always

  • @sukhjitsinghthekedar
    @sukhjitsinghthekedar 10 หลายเดือนก่อน

    ਵਾਹ ਜੀ ਵਾਹ ਬਹੁਤ ਵਧੀਆ ਜਵਾਨੋ ਨਵੇਂ ਸਫਰਾਂ ਦੀਆਂ ਸ਼ੁਭਕਾਮਨਾਵਾਂ ਵਾਹਿਗੁਰੂ ਸਫਰ ਸੋਹਣਾ ਕਰੇ 🙏🎉💐🎊

  • @manroopm
    @manroopm 10 หลายเดือนก่อน

    Bai ji Bahut Sohna Kam kr rhe hon . Ravb meher rakhe

  • @amarjitsingh1946
    @amarjitsingh1946 10 หลายเดือนก่อน +1

    ਸਤਿ ਸ੍ਰੀ ਅਕਾਲ ਵੀਰੋ ਬਹੁਤ ਉਡੀਕ ਰਹਿੰਦੀ ਆ ਵੀਡੀਓ ਦੇਖਣ ਨੂੰ ਮਿਲਦਾ ਪਹਾੜੀ ਦੀ ਸੈਰਂ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਸਾਰੇ ਵੀਰਾਂ ਤੇ 🙏💚💙

  • @chahal-pbmte
    @chahal-pbmte 10 หลายเดือนก่อน

    ਘੁੱਦਾ ਸਿੰਘ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਨੇ। ਅੱਜ ਵੀਡੀਓ ਸਾਹਮਣੇ ਆਈ ਤਾਂ ਬਹੁਤ ਖੁਸ਼ੀ ਹੋਈ ਕਿ ਹੁਣ ਪੁੱਤਰ ਘੁੱਦਾ ਆਪਣੀ ਨਵੀਂ ਟੀਮ ਨਾਲ ਨਵੇਂ ਇਲਾਕੇ ਦੇ ਝਾਕੇ ਵਿਖਾਊ। ਸ਼ੁਰੂਆਤੀ ਦੌਰ ਵਿੱਚ ਵਧੀਆ ਨਜ਼ਾਰਾ ਵੇਖਣ ਨੂੰ ਮਿਲਿਆ।
    ਘੁੱਦਾ ਸਿੰਘ ਤੁਸੀਂ ਕਿਹੜੀਆਂ ਐਪਸ ਵੇਖਦੇ ਹੋ ਜਾਣਕਾਰੀ ਦਿਓ। ਐਪਸ ਵੇਖਕੇ ਸਾਰ ਲਿਆ ਕਰਾਂਗੇ ਜਾਇਆ ਤਾਂ ਜਾਣਾ ਨਹੀਂ।

  • @bittitalwandisabo5343
    @bittitalwandisabo5343 9 หลายเดือนก่อน +1

    ਲਾਹੌਲ ਸਪੀਤੀ ਦਾ ਇਲਾਕਾ

  • @KuldeepSingh-jx6ng
    @KuldeepSingh-jx6ng 10 หลายเดือนก่อน

    ਵਾਹ ਵੀ ਵਾਹ ... ਬਹੁਤ ਬਹੁਤ ਬਹੁਤ ਵਧੀਆ।।

  • @bharatsidhu1879
    @bharatsidhu1879 10 หลายเดือนก่อน +1

    ਸੱਤ ਸ੍ਰੀ ਅਕਾਲ ਬਾਈ ਜੀ ਨਵੇਂ ਸਫ਼ਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @kuldeepsidhu02
    @kuldeepsidhu02 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @Varinder-Malwa
    @Varinder-Malwa 10 หลายเดือนก่อน +1

    ਜਿਉਂਦੇ ਵਸਦੇ ਰਹੋ ❤❤❤❤

  • @jasdhaliwal6553
    @jasdhaliwal6553 10 หลายเดือนก่อน +1

    ਪਿਆਰ ਪਿੰਡ ਦੁੱਲਮਾਂ ਕਲਾਂ ਤੋਂ

  • @Kuldeep88punjab
    @Kuldeep88punjab 8 หลายเดือนก่อน

    Bai boht boht Dhanwaad es trek te jaan layi 🤙🤙

  • @tckbathinda
    @tckbathinda 10 หลายเดือนก่อน +1

    ਸਤਿ ਸ਼੍ਰੀ ਆਕਾਲ ਸਾਰੇ ਵੀਰਾਂ ਨੂੰ। ਰੁਪਿੰਦਰ ਸਿੱਧੂ ਬਾਈ ਨੂੰ ਤੁਹਾਡੇ ਨਾਲ ਦੇਖ ਕੇ ਬਹੁਤ ਵਧੀਆ ਲੱਗਿਆ।

  • @jhirmalsingh1982
    @jhirmalsingh1982 10 หลายเดือนก่อน

    ਤੈਨੂੰ ਹੀ ਉਡੀਕੀ ਜਾਂਦੇ ਸੀ ਬਾਈ ❤❤

  • @saanjh194
    @saanjh194 10 หลายเดือนก่อน +2

    ਮਹਾਰਾਜ ਬਲ ਬਖਸ਼ਣ ,ਬਿਨਾ ਰੁਕਾਵਟ ਟਰੈਕ ਪੂਰਾ ਹੋਵੇ❤

  • @GagandeepSingh-oz7lj
    @GagandeepSingh-oz7lj 10 หลายเดือนก่อน +2

    ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ਨਮੇ ਸਫ਼ਰ ਦੀਆਂ ਮੁਬਾਰਕਾਂ ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @pachitarsingh9580
    @pachitarsingh9580 10 หลายเดือนก่อน

    ਨਵੇਂ ਸਫਰ ਕਰਨ ਲਈ ਮੁਬਾਰਕਾਂ 🙏

  • @balkaransingh4530
    @balkaransingh4530 10 หลายเดือนก่อน +1

    ਬਹੁਤ ਵਧੀਆ ਜੀ

  • @h.s.gill.4341
    @h.s.gill.4341 10 หลายเดือนก่อน

    ਬਹੁਤ ਖੂਬ ਵੀਰੇ

  • @guysdabeasta3200
    @guysdabeasta3200 10 หลายเดือนก่อน +2

    Well done good job keep going through the world 🌎 explore wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru happy journey you and your friends ♥ love you

  • @GuriLudhiana
    @GuriLudhiana 10 หลายเดือนก่อน

    Dubara dekh k bhot wadia lga

  • @punjjaabdesh8659
    @punjjaabdesh8659 10 หลายเดือนก่อน

    ਵਾਹ, ਬਹੁਤ ਵਧੀਆ

  • @randipsingh310
    @randipsingh310 10 หลายเดือนก่อน

    ਚੜਦੀ ਕਲਾ

  • @tarsemdhaliwal4088
    @tarsemdhaliwal4088 10 หลายเดือนก่อน

    ਬਹੁਤ ਸੋਹਣਾ ਸਫਰ।।

  • @ashwindersingh7741
    @ashwindersingh7741 9 หลายเดือนก่อน

    ਬਹੁਤ ਵਧੀਆ

  • @Mr.RanDHaWa12233
    @Mr.RanDHaWa12233 10 หลายเดือนก่อน

    Bhut vdiaaa y

  • @jugpreetsingh544
    @jugpreetsingh544 10 หลายเดือนก่อน

    Best of luck new journey

  • @The_brown_girl500
    @The_brown_girl500 10 หลายเดือนก่อน +1

    All the best veere

  • @samysingh007
    @samysingh007 10 หลายเดือนก่อน

    Bass ahe wait kar reha c ❤❤

  • @dharmindersingh4985
    @dharmindersingh4985 10 หลายเดือนก่อน

    Ssa veer g, wait krde c video de take care bro rab rakha, love you Dubai too ❤❤❤❤

  • @ranjeetsinghbnl
    @ranjeetsinghbnl 10 หลายเดือนก่อน +1

    Ghant gal baat. Garmin di watch 22 bhut vadhiya leni chahidi e thonu v 🫡💪🏻

  • @santokhpurtimes1126
    @santokhpurtimes1126 10 หลายเดือนก่อน +1

    NIC bai ji 🎉🎉🎉

  • @pargatSingh-cr4uk
    @pargatSingh-cr4uk 10 หลายเดือนก่อน

    ਭਲਾ ਹੋਇਆ ਤੇਰਾ ਵੀਰ ਤੇਰੇ ਦਰਸਨ ਹੋਏ ਮਸਾ ਕੀਤੇ