#LIVE

แชร์
ฝัง
  • เผยแพร่เมื่อ 1 ต.ค. 2024
  • #LIVE : ਕਾੜ੍ਹੇ ਵਾਲਾ Vaid ਸੁਣਾਉਂਦਾ ਖ਼ਰੀਆਂ-ਖ਼ਰੀਆਂ, ਲੰਮੀ ਜ਼ਿੰਦਗੀ ਲਈ ਮੰਨ ਲਓ ਆਹ ਗੱਲਾਂ
    #HerbalMedicine #Doctor #Vaid #HSBawa #Vedic #HealthCare #Tips #Ludhiana #Clinic #Patient #Ayurveda #AyurvedicMedicine #HealthyFood #FitAndFine #NaturalRemedies #Chemical #Spray #Crops #DietChart #Allopathy #AllopathicMedicine #Ajit #AjitWebTv #DailyAjit #Punjab #PunjabiNews #PunjabNews
    epaper.ajitjal...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.co...
    ios users click here to download Ajit App. apps.apple.com...

ความคิดเห็น • 100

  • @sukhwinderkaur7145
    @sukhwinderkaur7145 4 หลายเดือนก่อน +19

    ਸਾਰੇ ਕਿਤੇ ਜਹਿਰ ਮਿਲ ਰਿਹਾ ਹੈ, ਕਈ ਦਿਨ ਪਹਿਲਾਂ ਮੈਂ ਮੰਡੀ ਵਿੰਚੋ ਖੀਰਾ ਲੈਕੇ ਆਈ, ਤੇ ਸਾਰੀਆਂ ਸਬਜ਼ੀਆਂ ਫਰਿਜ ਵਿੱਚ ਰੱਖੀਆਂ ਦੂਜੇ ਦਿਨ ਮੈਂ ਦੁਪਿਹਰ ਵੇਲੇ ਖੀਰਾ ਕੱਢ ਕੇ ਰੱਖਿਆ, ਤੇ ਥੋੜੇ ਟਾਇਮ ਬਾਅਦ ਖੀਰਾ ਹਰਾ ਰੰਗ ਛੱਡ ਗਿਆ, ਚਾਈਨਾ ਵਾਲਾ

    • @KahlonSaab_751
      @KahlonSaab_751 4 หลายเดือนก่อน +1

      ਸਬਜ਼ੀਆਂ ਕੋਸ਼ਿਸ਼ ਕਰੋ ਆਪਣੇ ਖਾਣ ਲਈ ਤਾਂ ਜ਼ਰੂਰ ਲਗਾਓ।

    • @gurvindersinghpakka3109
      @gurvindersinghpakka3109 3 หลายเดือนก่อน

      ਬਿਲਕੁਲ ਸੁਖਵਿੰਦਰ ਜੀ ਏਦਾਂ ਹੀ ਹੋ ਜਾਂਦਾ ਅੱਜ ਕਲ ਖੀਰੇ ਪੀਰੇ ਪੈ ਜਾਂਦੇ ਨੇ

  • @malkiatsingh5143
    @malkiatsingh5143 4 หลายเดือนก่อน +10

    ਕਾੜ੍ਹੇ ਵਾਲੇ ਨੇ ਪ੍ਰਵਚਨ ਹੀ ਕੀਤੇ ਆ ਲੋਕਾਂ ਦੇ ਪੱਲੇ ਤਾਂ ਕੁਝ ਪਾਇਆ ਨਹੀਂ।

  • @bikermaan5805
    @bikermaan5805 3 หลายเดือนก่อน +2

    ਜੇ ਪੰਜਾਬ ਵਿੱਚ ਧੱਕਾ ਮੁੱਕੀ ਖਤਮ ਹੋ ਜਾਵੇ ਤਾਂ ਜੀਰੀ ਲੱਗਣੀ ਖਤਮ ਹੋ ਜਾਵੇ ਨਹੀਂ ਪੰਜਾਬ ਨੂੰ ਕੋਈ ਵੀ ਨਹੀਂ ਬਚਾ ਸਕਦਾ ਮੈਂ ਵੀ ਕਿਸਾਨ ਹਾਂ ਪਰ ਮੈਂ ਚੋਹਦਾ ਹਾਂ ਜੀਰੀ ਖਤਮ ਬਿਹਾਰੀ ਭਈਏ ਖਤਮ ਹੋ ਜਾਣਗੇ ਜੇ ਪੰਜਾਬੀ ਬੰਦਾ ਸਰਦਾਰ ਜੀ ਅਖਵਓਣਆ ਖਤਮ ਕਰ ਦੇਵੇ ਸ਼ਰੀਰ ਵੀ ਕੰਮ ਲਗ ਜਾਵੇ ਗਾ

  • @sarabjitkaur1534
    @sarabjitkaur1534 4 หลายเดือนก่อน +8

    ਕਾੜਾ ਤਾ ਦਸ ਦੇ

  • @gurdevkaur4691
    @gurdevkaur4691 4 หลายเดือนก่อน +5

    Pls ਕੋਈ ਵੀਰ ਜਾਂ ਭੈਣ ਇਹ ਜਰੂਰ ਦਸੋ ਜਿਸ ਕਿਸੇ ਨੂੰ ਹਾਰਟ ਠੀਕ ਹੋਇਆ ਹੋਵੇ ਅਤੇ ਡਾਕਟਰ ਦੀ ਦਵਾਈ ਬੰਦ ਹੋ ਗਈ ਹੋਵੇ

    • @ItsladdiRattan
      @ItsladdiRattan 4 หลายเดือนก่อน

      😅😅😅😅😅😅😅😅

    • @guron400
      @guron400 3 หลายเดือนก่อน

      Yes follow Dr. zarna Patel diet. with her diet you can get rid of any kind of disease.
      Search Dr zarna Patel on TH-cam and listen her all videos and get your solution.

    • @The_Unique_Store13
      @The_Unique_Store13 3 หลายเดือนก่อน

      ਕੱਚੀਆਂ ਸਬਜੀਆਤੇ ਆ ਜਾਓ ਹਰ life long disease reverse ho skdi

  • @amansinghanmol
    @amansinghanmol 3 หลายเดือนก่อน

    ਕਾੜੇ ਵਾਲਿਆ ਕਾੜੇ ਵਾਲਾ ਤਾਂ ਮੈਨੂੰ ਬੰਦਾ ਇਹ ਬੜਾ ਠੱਗ ਲੱਗਦਾ ਵਾ। ਕੁਝ ਲੋਕਾਂ ਨੂੰ ਚੱਜ ਦੀ ਗੱਲ ਤਾਂ ਦੱਸ ਕੀ ਨਹੀਂ ਗਿਆ ਪ੍ਰਚਾਰ ਕਰੀ ਜਾਂਦਾ ਵਾ ਜਿਹੜਾ ਇਹ ਪ੍ਰਚਾਰ ਕਰ ਰਿਹਾ ਇਹ ਤਾਂ ਆਮ ਪਬਲਿਕ ਹਰੇਕ ਨੂੰ ਪਤਾ

  • @JoginderkaurSandhu-ov7bs
    @JoginderkaurSandhu-ov7bs 3 หลายเดือนก่อน +1

    ਗੱਲਾ ਵਧੀਆ ਤੇ ਸੱਚੀਆ ਕਿਸੇ ਕਿਸੇ ਨੂੱ ਹਜਮ ਹੋਣੀਆ ਗਲਤ ਨੂੰ ਗਲਤ ਨਹੀ ਕਹਿੰਦੇ😢

  • @jogindersingh-mn1tz
    @jogindersingh-mn1tz 4 หลายเดือนก่อน +13

    ਟਹਿਣਾ ਸਾਹਿਬ ਤੁਸੀਂ ਸੁਚੱਜੇ ਤੇ ਸਮਝਦਾਰ ਪੱਤਰਕਾਰ ਵੱਜੋਂ ਜਾਣੇ ਜਾਂਦੇ ਓ,ਇਸ ਕਰਕੇ ਮੈਂ ਇਹ 24 ਮਿੰਟ 07 ਸੈਕਿੰਡ ਦੀ ਇੰਟਰਵਿਊ ਸੁਣੀ ਐ ਜੋ ਕਿ ਤੁਹਾਡੇ ਕਹਿਣ ਮੁਤਾਬਕ ਵੈਦ ਸੀ।ਪਰ,ਜਨਾਬ ਕੋਈ ਇੱਕ ਗੱਲ ਵੈਦ ਹੁਰਾਂ ਨੇ ਅਕਲ ਜਾਂ ਜਾਣਕਾਰੀ ਵਾਲੀ ਕੀਤੀ ਐ,ਜੇ ਸਮਝ ਪਈ ਤਾਂ ਦੱਸਿਓ ਜਰੂਰ। ਧੰਨਵਾਦ।

    • @The_Unique_Store13
      @The_Unique_Store13 3 หลายเดือนก่อน

      ਕਿਹੜੀ ਗੱਲ ਅਕਲ ਵਾਲੀ ਨਹੀ ਕੀਤੀ

  • @JagdishSingh-me5jm
    @JagdishSingh-me5jm 4 หลายเดือนก่อน +1

    ਸੋਸਲ ਮੀਟੀਆਂ ਉਤੇ ਹਰ ਰੋਜ਼ ਨਵੇ ਨਵੇਂ ਵੈਦ ਆਉਣਾ ਲੱਗ ਗਏ ਪਤਾ ਨੀ ਕੌਣ ਸਹੀ ਹੈ

  • @BalwinderKaur-k1w
    @BalwinderKaur-k1w 4 หลายเดือนก่อน +12

    ਬਿਨ੍ਹਾ ਰੇਹ ਸਪਰੇਪ ਤੋ ਤੁਸੀਂ ਕੇਈ ਫ਼ਸਲ ਸਬਜ਼ੀ ਕਰ ਕੇ ਦਿਖਾਉ ਕੋਈ ਫ਼ਸਲ ਹੁੰਦੀ ਹੀ ਨਹੀਂ ਮਜਬੂਰੀ ਬਣ ਗਈ ਕਿਸਾਨਾਂ ਦੀ

    • @balbirsingh540
      @balbirsingh540 4 หลายเดือนก่อน +2

      ਮੈਂ ਕਣਕ ਬਿੱਡ ਬਣਾ ਕੇ ਬੀਜੀ ਇਕ ਤੋਲਾ ਰੇਹ ਕੋਈ ਸਪਰੇਅ ਨਹੀਂ ਕੀਤਾ ਪਹਿਲੇ ਸਾਲ ਵੀਹ ਮਣ ਤੇ ਐਤਕੀਂ ਪੂਰੀ ਪੰਜਾਹ ਮਣ ਨਿਕਲੀ ਹੈ। ਉਹਦਾ ਟੇਸਟ ਹੀ ਹੋਰ ਹੈ।

    • @rajatgarg5864
      @rajatgarg5864 3 หลายเดือนก่อน

      Asi v kissan aa asi v kank Bina reh spray to biji c poora vadiya jhaad niklia. Bas thodi g mehnat vadd karni paindi aa

  • @JaswantSingh-yw9wh
    @JaswantSingh-yw9wh 4 หลายเดือนก่อน +4

    ਇਹ ਬੰਦ ਕਰੌ ਸਾਰੇ ਵੰਡੇ ਵੰਡੇ ਹਸਪਤਾਲ

  • @DaljitSingh-zp3if
    @DaljitSingh-zp3if 4 หลายเดือนก่อน +8

    ਕਿਸਾਨ ਜਹਿਰਾਂ ਨਹੀਂ ਪਾਉਂਦਾ ਉਹਨੂੰ ਮਜਬੂਰ ਕੀਤਾ ਜਾਂਦਾ ਹੈ ਕਾਣੀ ਸਬਜ਼ੀ ਤੂਸੀਂ ਨਹੀਂ ਲੈਂਦੇ

  • @deepsingh-sx3un
    @deepsingh-sx3un 4 หลายเดือนก่อน +67

    ਬਾਵਾ ਜੀ। ਦੂਜੇ ਤੇ ਦੋਸ਼ ਲਾਉਣਾ ਬਹੁਤ ਸੋਖਾ। ਸ਼ੁੱਧ ਤੁਹਾਨੂੰ ਵੀ ਮਿਲ ਸਕਦਾ ਪਰ ਉਸ ਦਾ ਰੇਟ ਦਿਓ। ਬਿਨਾਂ ਰੇਹ ਸਪਰੇਅ ਵਾਲੀ ਕਣਕ ਮੱਕੀ ਖਾਣੀ ਹੈ ਤਾਂ ਰੇਟ ਉਸ ਹਿਸਾਬ ਦੇ ਦਿਓ।20/22ਰੁਪਏ ਵਿੱਚ ਤਾਂ ਰੇਹਾਂ ਸਪਰੇਆਂ ਵਾਲੀ ਹੀ ਕਣਕ ਮਿਲੂ।।

    • @simerjitkaur7908
      @simerjitkaur7908 4 หลายเดือนก่อน +3

      🙏🏽🙏🏽🌹🌹👍👍very good ji

    • @ashwanijoshi4577
      @ashwanijoshi4577 4 หลายเดือนก่อน +3

      Kissey seeaney di gal sun ke sudhreyo na, har gal wich Galatian hi kadiyo tuhade vargiyan da sudhaar hona mushkil hai jadon ghar wich koi mushkil hovey tan jiyotishaan kol bhajdey ho

    • @makhansingh2877
      @makhansingh2877 4 หลายเดือนก่อน +2

      Then carry on keep filling doctors pocket with your hard earn money rather than spend few extra rupees on organic food .

    • @rajvirkaur5724
      @rajvirkaur5724 4 หลายเดือนก่อน +1

      ਵਾਹਿਗੁਰੂ ਜੀ ਮੇਹਰ ਕਰਨੀ ਜੀ 🙏🌷🙏🌷🌹🙏🌷🌹🙏🌷🌹🙏🌷🌹

    • @rajvirkaur5724
      @rajvirkaur5724 4 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @barinderkumar4083
    @barinderkumar4083 3 หลายเดือนก่อน

    ਰਬ ਨੁ ਰਬ ਹੀ ਰਹਨ ਦਿਊ ਮਾ ਬਾਪ ਨੁ ਰਬ ਦਾ ਦਰਜਾ ਨਾ ਦਿਉ

  • @harpsandhu37
    @harpsandhu37 4 หลายเดือนก่อน

    ਖਾਓ ਪੀਓ
    ਆਨੰਦ ਲਵੋ
    ਇਸ ਤਰਾਂ ਦੇ ਡਾਕਟਰ TIK TOK ਤੇ ਬੜੇ ਤੁਰੇ ਫਿਰਦੇ ||
    ਪ੍ਰੋਗਰਾਮ ਵਾਲੇ ਨੂੰ ਵੀ ਕੋਈ ਚੱਜ ਦਾ ਬੰਦਾ ਨਹੀਂ ਮਿਲਦਾ ||

  • @jagjeetsingh9613
    @jagjeetsingh9613 4 หลายเดือนก่อน +1

    ਲੋਕ ਡਰਨੋਹਟਗੇ ਸਚ ਕਿਹਾ ਆਪਾਂ ਸਿਰਫ ਕਰੋਨੇ ਤੋਡਰੇਸੀ

  • @dharamsinghbhandal
    @dharamsinghbhandal 4 หลายเดือนก่อน +2

    24:07 ਕਣਕ ਨੂੰ ਖਾ ਲੋਕਾ ਰੋਗੀ ਸਰੀਰ ਬਣਾਇਆ ਨਾ ਖਾਧੇ ਮੁੱਕੀ ਛੋਲੇ ਦੇਹ ਰੋਗ ਵਧਾਇਆ ਦੁੱਧ ਦਹੀ ਪਨੀਰ ਸੋਇਆਬੀਨ ਤੇਲ ਅਤੇ ਮਠਿਆਈ ਖਾਣਤੇ ਬਲੱਡ ਪ੍ਰੈਸ਼ਰ ਹਰਟ ਅਟੈਕ ਕਾਰਨ ਡਾਕਟਰ ਦਵਾਈਆ ਖਾ ਕਰ ਸਰੀਰ। ਰੋਗੀ ਲਾਈਆਂ 😢😮🎉❤😅 11:40

  • @sadhusingh9618
    @sadhusingh9618 4 หลายเดือนก่อน +1

    ਟਹਿਣਾ ਸਾਹਿਬ ਅਖਰੋਟ ਮਾੜੇ ਕਿਵੇਂ ਹੋ ਗਏ ? ਕਿਸੇ ਚੰਗੇ ਵੈਦ ਹਕੀਮ ਨਾਲ ਇੰਟਰਵਿਊ ਕਰਿਆ ਕਰੋ ।

  • @RoshanLal-dw1br
    @RoshanLal-dw1br 4 หลายเดือนก่อน +4

    Kahra kis cheez da?
    Muddey di gall kithey gaee?

  • @jagdishkaur9755
    @jagdishkaur9755 3 หลายเดือนก่อน +1

    ਕਾੜਾ ਤਾਂ ਕੋਈ ਵੀ ਨਹੀਂ ਦੱਸਿਆ।

  • @RajinderPiplani
    @RajinderPiplani 4 หลายเดือนก่อน +3

    Nothing fruitful in the video. Only wastage of time. In the twenty four minutes video nothing told about health tips and Karhas. Every person knows which has been told in video

  • @barinderjanday8240
    @barinderjanday8240 3 หลายเดือนก่อน +1

    People don’t think about other people

  • @daljitsingh1686
    @daljitsingh1686 3 หลายเดือนก่อน

    Damn he didn’t give us any home remedies just waisted out our time even Tehna didn’t ask any remedy

  • @virkaur7171
    @virkaur7171 4 หลายเดือนก่อน +3

    ਬਿਲਕੁਲ ਸੱਚ ਗੱਲ ਅਾ

  • @baljitsingh1126
    @baljitsingh1126 4 หลายเดือนก่อน +1

    ਟਾਹਨਾਂ ਤੁਸੀਂ ਸਿਰ ਬੁਹਤ ਮਾਰਦੇ ਮੈਂ 2× ਤੇ ਦੇਖਦਾ ਸੀ ਇਸ ਵਿਚ ਹਾਸਾ ਹੀ ਨਿਕਲਦਾ

  • @KuldeepKaur-oc8cn
    @KuldeepKaur-oc8cn 4 หลายเดือนก่อน +2

    Kara koi Nhi Dsiya FJuLl Vedio Ha

  • @rajkhalsa190
    @rajkhalsa190 4 หลายเดือนก่อน +2

    V good
    I am totally agree with him, must solution
    Sab jhuthe hon Ta sach ki keemat nahi pendi
    Aimaana vich imandaar de value nahi
    Tehna sahib good job keep it up

  • @parmjitrai4319
    @parmjitrai4319 4 หลายเดือนก่อน +4

    ਫਲ ਸਬਜੀ ਇਹ ਵੀ ਜਹਿਰਾ ਨਾਲ ਬਣਦੇ ਹਨ

  • @TarasinghSamagh-bn2zg
    @TarasinghSamagh-bn2zg 4 หลายเดือนก่อน +1

    ਵੈਦ ਜੀ ਸਹੀ ਗੱਲ ਕਹਿ ਰਹੇ ਹਨ 100% ਸੱਚ ਹੈ

  • @singhsingh8054
    @singhsingh8054 3 หลายเดือนก่อน

    ਇਹ ਵੈਦ ਤਾਂ ਗੱਲਾਂ ਹੀ ਕਰ ਗਿਆ, ਵੈਦਪੁਣਾ ਤਾਂ ਕੋਈ ਦੱਸਿਆ ਹੀ ਨੀ

  • @kulwantsinghmann4976
    @kulwantsinghmann4976 3 หลายเดือนก่อน

    Thugee ton bachao tugee

  • @veersingu7533
    @veersingu7533 3 หลายเดือนก่อน

    Keo vakvas kri jana veer ehna galan da her ek nu pta h,ehna da hl ki h,eh v ds bhai

  • @GurwailsinghSandhu-k5u
    @GurwailsinghSandhu-k5u 3 หลายเดือนก่อน

    Vaid aap chashma la k baithha

  • @tarsemlal4576
    @tarsemlal4576 4 หลายเดือนก่อน +1

    Karta kithe gia? Ya fir advertisement

  • @SinghBaljeet-on2kd
    @SinghBaljeet-on2kd 3 หลายเดือนก่อน

    Bahut sundar

  • @lovepreet2353
    @lovepreet2353 3 หลายเดือนก่อน

    Sanu te koy farak nahi

  • @The_Unique_Store13
    @The_Unique_Store13 3 หลายเดือนก่อน

    Ludhiana ch vaid g da centre kithe aa

  • @NaginderSingh-cm2sh
    @NaginderSingh-cm2sh 4 หลายเดือนก่อน +1

    Pure bina sprye to kanak hai ta usda rate duso ki a

  • @GurpalSingh-qo9qc
    @GurpalSingh-qo9qc 4 หลายเดือนก่อน +4

    ਟਹਿਣਾ ਸਾਹਿਬ ਜੀ ਵਿਗਿਆਨ ਨੇ ਤਰੱਕੀ ਬਹੁਤ ਕਰ ਲਈ ਪਰ ਅੱਜ ਤੱਕ ਕਿਸੇ ਵੀ ਡਾਕਟਰ ਨੇ ਇਹ ਕਿਹਾ ਕੀ ਤੁਹਾਡੀ ਬਿਮਾਰੀ ਦੋ ਮਹੀਨੇ ਚਾਰ ਮਹੀਨੇ ਇੱਕ ਸਾਲ ਦੇ ਵਿੱਚ ਬੰਦ ਹੋ ਜਾਵੇਗੀ ਅਤੇ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਫਿਰ ਦਵਾਈ ਖਾਣ ਦੀ ਲੋੜ ਨਹੀਂ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਨੋਜਵਾਨੀ ਨੂੰ ਔਸਤ ਉਮਰ ਘੱਟ ਰਹੀ ਨੂੰ ਘੱਟ ਰਿਹਾ ਸਾਫ ਸੁਥਰਾ ਪੀਣ ਯੋਗ ਪਾਣੀ ਸਾਫ਼ ਸੁਥਰੀ ਹਵਾ ਆਕਸੀਜ਼ਨ ਬਚਾਉਣ ਦੇ ਲਈ ਕੁੱਝ ਵੀ ਨਹੀ ਕੀਤਾ
    ਪੰਜਾਬ ਦੇ ਵਿੱਚ ਫਲ ਸਬਜ਼ੀਆਂ ਕੈਮੀਕਲ ਯੁਕਤ ਨਾਲ ਪਕਾਈਆਂ ਜਾਂਦੀਆਂ ਹਨ ਨਕਲੀ ਮਿਰਚ ਮਸਾਲੇ ਨਕਲੀ ਦਵਾਈਆਂ ਨਕਲੀ ਦੁੱਧ ਘਿਓ ਮਿਠਾਈਆਂ
    ਜੇਕਰ ਕੁੱਝ ਵੀ ਨਹੀ ਕਰਦੀਆਂ ਸਰਕਾਰਾ ਫਿਰ ਵੀ ਉਨ੍ਹਾਂ ਨੂੰ ਹੀ ਵੋਟਾਂ ਕਿਊ ਪਾਈ ਜਾਂਦੇ ਹਾਂ ਬੇਅਕਲ ਅਕਲ ਦੇ ਅੰਨ੍ਹੇ ਗੂਗੇ ਬੋਲੇ ਲਾਈਲੱਗ ਲਾਲਚੀ

    • @g.p.singhkhalsa9874
      @g.p.singhkhalsa9874 4 หลายเดือนก่อน +1

      ਮੈਂ ਤਾਂ ਭਰਾ ਮੈਸੇਜ ਤਾਂ ਭੇਜਿਆ ਕਿ ਤੂੰ ਮੇਰਾ ਸਰਨਾਮੀਆਂ ਹੈਂ ਕਿਹੜਾ ਨਗਰ ਹੈ ਤੁਹਾਡਾ ਅਤੇ ਫੋਨ ਨੰਬਰ ਵੀ ਦਿਉ

  • @kirankaur4504
    @kirankaur4504 4 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @hottrickskabaap6972
    @hottrickskabaap6972 4 หลายเดือนก่อน +3

    ❤🎉🎉

  • @jarnailgill4571
    @jarnailgill4571 4 หลายเดือนก่อน

    ਵੈਦ ਜੁਲੀਅਨ ਵਾਲਾ.

  • @mithusinghsingh5948
    @mithusinghsingh5948 4 หลายเดือนก่อน +1

    TEHNA Saheb ji ajj de vaida ne Jhoothe hai ji. 🙏🙏

  • @baljitsingh1126
    @baljitsingh1126 4 หลายเดือนก่อน +3

    ਸਚੀ ਗੱਲ ਪਰ ਟੈਨਸ਼ਨ ਵੀ ਪਾ ਦਿਤੀ, ਹੱਲ ਦਿਸਦਾ ਨੀ

  • @suchasingh2663
    @suchasingh2663 4 หลายเดือนก่อน +1

    Bahut Vadhiya interview for the public

  • @bssingh113
    @bssingh113 4 หลายเดือนก่อน

    Complimentary angles to each other as in geometry. One will get publicity promotion, other will earn money. But the misguided aggrieved patients will be at loss.
    Don’t know, why Tehna sahib entered in such a muddy stunts.

  • @exploreplaza7695
    @exploreplaza7695 4 หลายเดือนก่อน +2

    👍👍🙏🙏🙏

  • @harneksingh9790
    @harneksingh9790 4 หลายเดือนก่อน

    Bawa ji himself wearing specs what type os vaid is .He is making the fool

  • @avtarpanesar2179
    @avtarpanesar2179 4 หลายเดือนก่อน +1

    Very good 👍

  • @SubhashDhiman-gn6yw
    @SubhashDhiman-gn6yw 3 หลายเดือนก่อน

    Tehna sahid is wawe di apni jan gitian bich faci hei ji.

  • @barinderjanday8240
    @barinderjanday8240 3 หลายเดือนก่อน

    I worry about Punjab water

  • @KulwinderSingh-c7n
    @KulwinderSingh-c7n 4 หลายเดือนก่อน +1

    ❤❤❤❤❤❤❤

  • @SukhdevSingh-nh1eb
    @SukhdevSingh-nh1eb 4 หลายเดือนก่อน

    Baba ji ka bakwass sirf or sirf time pass
    Karha hota h marha.

  • @barinderjanday8240
    @barinderjanday8240 3 หลายเดือนก่อน

    Every thing you said is true

  • @kewalkhaira3457
    @kewalkhaira3457 4 หลายเดือนก่อน

    Lotu admi

  • @M.SnagokeNaoke
    @M.SnagokeNaoke 4 หลายเดือนก่อน

    Very good Information Vaid H.S .Bawa ji

  • @mukhtarsingh7847
    @mukhtarsingh7847 4 หลายเดือนก่อน

    Kus pale paia ine ki ki chej kare vich pani kine var whekly pina mhine bad pina tehna sab tusipusu kare vich kischej da pina sanu kihra pata nhi lok ajkal ghar ghar ved va dr rab da dusara rup hunda va je dr nahun dunia 60/
    Marjandi gode badlne gude badlne hat tak lever tak bade dende lopethe khani pene chalu tareke nal khalu sanu pata halka kara garmi vich vpena chaheds15 day badpilu jera jawen sumf gulabful malathe palu apne hisab nal garmi vich pani v vai va je garme vich ratnu kache lasi peu glas dud 2 glas pane senda namak pake ratnu peu muli garmi vich lajmi sarde vich kara chenj karlu vad cheja palu jafl methe dalchene mathedana palu hafte bad pelu

  • @jogasingh8b591
    @jogasingh8b591 4 หลายเดือนก่อน

    Sabkuch thik a par kha sab lenders ne par kam koi ni karda oh khana sarir vich khira ban jada a

  • @Surinder-r3o
    @Surinder-r3o 3 หลายเดือนก่อน

    Jo logh door bethe hun nuksa Tv te dusde

  • @KrishanSingh-js4vg
    @KrishanSingh-js4vg 4 หลายเดือนก่อน

    Tthga nu prmot krda midiya chngi gal ni

  • @sukhjitsingh1079
    @sukhjitsingh1079 4 หลายเดือนก่อน

    Dud shi nhi mil sakda

  • @GurpreetKaur-lx9tp
    @GurpreetKaur-lx9tp 3 หลายเดือนก่อน

    🙏🇩🇪❤️

  • @harbanslalsharma4764
    @harbanslalsharma4764 4 หลายเดือนก่อน

    Karaha peen liye aauoo

  • @gurdevkaur4691
    @gurdevkaur4691 4 หลายเดือนก่อน

    ਵੇਦ ਜੀ ਨੇਂ ਦਵਾਈ ਦਾ ਰੇਟ ਬਹੁਤ ਜ਼ਿਆਦਾ ਰਖਿਆ ਏਨਾ ਜ਼ਿਆਦਾ ਦਵਾਈ ਲਈ ਪੈਸਾ ਬਹੁਤ ਹੈ ਕੋਈ ਵਿਚਾਰਾ ਗਰੀਬ ਤੇ ਲੈ ਨਹੀ ਸਕਦਾ, ਪਰਹੇਜ਼ ਵਾਲ਼ੀ ਗਲ ਬਿਲਕੁੱਲ ਠੀਕ ਹੈ ਜਰੂਰੀ ਹੈ

  • @RajinderKaur-ny3gh
    @RajinderKaur-ny3gh 4 หลายเดือนก่อน

    ਟਹਿਣਾ ਸਹਿਬ ਵੈਦ ਸਹਿਬ‌ ਗੱਲ ਤਾਂ ‌ਬਹੁਤ ਕਰਦੇ ਨੇ ਅਸੀਂ 6ਮਹੀਨੇ ਦਵਾਈ ਖਾਧੀ ਸੀ 48ਹਜਾਰ ਦੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ ਮੇਰੇ ਬੇਟੇ ਦੀ ਸਾਈਡ ਬੋਲਕ ਸੀ ਪਰ ਕੋਈ ਫਰਕ ਨਹੀਂ ਪਿਆ ਹਾਂ ਦਿਲ ਦੇ ਰੋਗੀਆਂ ਨੂੰ ‌ਹੋ ਸਕਦਾ ਫ਼ਰਕ ਪੈਂਦਾ ਹੋਵੇ ਕੁਝ ਕਹਿ ਨਹੀਂ ਸਕਦੇ ਮੇਰੇ ਬੇਟੇ ਬਾਹਰੋਂ ਕੁਝ ਨਹੀਂ ਖਾਂਦਾ

  • @GurbaxGarden
    @GurbaxGarden 4 หลายเดือนก่อน +1

    ਟਹਿਣਾ ਸਾਹਬ ਆਪਣੇ ਦਿਲ ਤੈ ਹੱਥ ਰਖ ਕੈ ਮਸ਼ਹੂਰੀ ਕਰੈ

  • @amarjit3638
    @amarjit3638 4 หลายเดือนก่อน

    Pure hldi dso kini chahidi pr 150 ch pure hldi nhi milegi asi jldi beejde aa 10kg suk k 1-5kg reh jandi uste kini mehnt krni hondi aam insaan te apne lyi beej k kha lyega pr 150 no wechi nhi ja skdi

  • @rajwinder6734
    @rajwinder6734 4 หลายเดือนก่อน

    Vaid kada te daso