Lakhi Ghuman : Bebe (Official Video) | Gopi Sarpanch | Latest Punjabi Songs | Noble Music

แชร์
ฝัง
  • เผยแพร่เมื่อ 30 มิ.ย. 2021
  • Noble Music & Gopi Sarpanch Presents Official Video of 'Bebe' by Lakhi Ghuman Lyrics panned down by Guppi Dhillon.
    Make Reels : / 145499294344176
    Song- Bebe
    Singer- Lakhi Ghuman
    Music- Laddi Gill
    Composer - Gurpreet Singh
    Lyrics- Guppi Dhillon
    A Film by- Harry Rai
    Dop - Lucky
    Assistant director - Laddi Rai
    Label : Noble Music
    Produced by : Gopi Sarpanch & Harmit Singh
    Special Thanks : Gippy Grewal, Heaven Maan & All My Friends
    Media Consultant & Promotions : Digital Guiders
    [ / digitalguiders ]
    Company Contact Number - 9888705558
    Available On :-
    iTunes : skydigital.info/3HmQnpB
    Apple : skydigital.info/3HmQnpB
    Saavn : skydigital.info/39t0AnN
    Amazon : skydigital.info/3MPoBmv
    Spotify : skydigital.info/3mLReq5
    Yt Music : skydigital.info/3mL5f7v
    Reels : skydigital.info/3xmijoO
    All Rights Reserved To Noble Music
    #2021PunjabiSongs #Bebe #GopiSarpanch #LakhiGhumaan
  • เพลง

ความคิดเห็น • 3.2K

  • @kabaddi-zq1vs
    @kabaddi-zq1vs 2 ปีที่แล้ว +889

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @gursewaksingh9917
    @gursewaksingh9917 2 ปีที่แล้ว +93

    22 ਜੀ ਜਿਨਾਂ ਸੋਹਣਾ ਲਿਖਿਆ ਓਨਾ ਹੀ ਸੋਹਣਾ ਗਾਇਆ..... ਮਾਂ ਨੂੰ ਮੇਰੀ ਉਮਰ ਵੀ ਲਗ ਜਾਵੇ🙏🙏🙏🙏🙏

  • @meetsingh7442
    @meetsingh7442 2 ปีที่แล้ว +24

    ਜਿੰਨਾ ਦੇਰ ਗੀਤ ਚਲਿਆ ਉਨੀ ਦੇਰ ਮੇਰੇ ਅੱਥਰੂ ਚਲੇ ।।।।।ਦਿਲ ਤੋ ਗਾਇਆ ਵੀਰ ਨੇ ।।।ਹੋਰ ਸਬਦ ਨਹੀ ਮੇਰੇ ਕੋਲ ਜੋ ਗੀਤ ਵਾਰੇ ਲਿਖ ਭਾਵਾ।।।।😰😰😰😰😰😰

  • @manindermaan3036
    @manindermaan3036 ปีที่แล้ว +12

    ਮੇਰੇ ਪਿਛੇ ਕਿਨੇੰ ਵੇਚਨਿਆ ਵਾਲਿਆਂ
    ਤੇਰੇ ਵਾਂਗੂ ਕਿਨੇੰ ਵੇਚਨਿਆ ਵਾਲਿਆਂ😢😢
    ਲਵ ਯੂ ਬੇਬੇ❤😢

  • @Sahil786K20
    @Sahil786K20 2 ปีที่แล้ว +56

    ਹੁੰਦੀ ਏ ਪਛਾਣ ਬਾਪੂ ਦੇ ਨਾਮ ਕਰਕੇ,
    ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ❤️💯
    ❤️❤️❤️❤️❤️❤️❤️❤️

  • @jagseersingh9052
    @jagseersingh9052 2 ปีที่แล้ว +265

    ਕਿਆ ਬਾਤਾਂ ਚੋਬਰਾਂ..... ਸਦਕੇ ਇਹ ਹੁੰਦੀ ਆ ਗੀਤਕਾਰੀ ਤੇ ਗਾਇਕੀ..... ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ ਜਿਹਨਾਂ ਨੇ ਮਾਂ ਦੇ ਬਾਰੇ ਏਨੇ ਸੋਹਣੇ ਅਲਫਾਜ਼ ਵਰਤੇ..... love u veere... ❤

  • @jashansinghyt5109
    @jashansinghyt5109 2 ปีที่แล้ว +9

    ਰੱਬ ਸਾਰਿਆ ਦੀਆ ਮਾਵਾਂ ਨੂੰ ਲੰਬੀ ਉਮਰ ਬਕਸ਼ੇ ❤️❤️😍😍🥰❤️

  • @booklover9146
    @booklover9146 2 ปีที่แล้ว +13

    Thankful to Waheguru Sache Paatshah🙏 for our Bebe.......love u saadi mottu mummy🥰

  • @rameshkalwa3105
    @rameshkalwa3105 2 ปีที่แล้ว +82

    ਤੇਰੀ ਛਾਵੇਂ ਆਕੇ ਬੈਠਾ, ਜੇ ਤੂੰ ਬੋਹੜ ਦੀ ਛਾਂ ਹੋਵੈ
    ਹੋਰ ਕੁੱਝ ਨਾ ਮੰਗਦਾ ਰੱਬ ਤੋਂ, ਹਰ ਜਨਮ ਤੂੰ ਮੇਰੀ ਮਾਂ ਹੋਵੇ। Love you maa😘

  • @official_sran_5165
    @official_sran_5165 2 ปีที่แล้ว +64

    ਬਹੁਤ ਯਾਦ ਆਉਦੀ ਆ ਬਾਈ ਘਰ ਦੀ😔🙁😔,, ਬੱਸ ਮਜਬੂਰੀਆਂ ਏਨੀਆ ਕੇ ਘਰ ਵਾਪਸੀ ਜਾਣ ਨੂੰ ਦਿਲ ਨਿ ਕਰਦਾ🥺🥺

  • @mohammedimrankhan9413
    @mohammedimrankhan9413 2 ปีที่แล้ว +39

    May ALLAH Kareem Bless All the Mothers, This song touches my soul.. One of the most touchy song, Thank You for Making such a beautiful song, Tears flowing all over my face..

  • @Kandyal_manu
    @Kandyal_manu 2 ปีที่แล้ว +6

    ਬੇਬੇ ਨੀ ਤੂੰ ਸੱਚੀਓ ਕਮਾਲ ਆ 😍😘Love u Mom ❤️😘

  • @lakhvirkaur8164
    @lakhvirkaur8164 2 ปีที่แล้ว +174

    ਮਨ ਭਾਵੁਕ ਹੋ ਗਿਆ। ਬਹੁਤ ਸੋਹਣਾ ਗੀਤ ਆ।God bless you.

    • @gurukakhalsa2163
      @gurukakhalsa2163 2 ปีที่แล้ว

      Shi gal bro

    • @vakilpandit9321
      @vakilpandit9321 2 ปีที่แล้ว

      @laddi kot qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @statusking4954
      @statusking4954 2 ปีที่แล้ว

      Ll

    • @daljindersingh7670
      @daljindersingh7670 ปีที่แล้ว

      Yes bro ☺️❤️

  • @CharanjitSingh-lm3we
    @CharanjitSingh-lm3we 2 ปีที่แล้ว +66

    ਲਾਸਟ (end) ਵਾਲੇ ਲਫ਼ਜ ਦਿਲ❤️ ਨੂੰ ਛੂਹ ਗਏ,,😘😘🥰🥰😍😍😇😇💐💐🙏🙏

  • @swarnsinghbhangu3258
    @swarnsinghbhangu3258 9 หลายเดือนก่อน +4

    ਰੱਬ ਸਾਰਿਆ ਦੀਆ ਮਾਵਾ ਨੂੰ ਲੰਬੀ ਉਮਰ ਬਕਸ਼ੇ ❤❤

  • @jasleo7076
    @jasleo7076 2 ปีที่แล้ว +9

    ਰੂਹ ਖੁਸ਼ ਆ ਤੇ ਅੰਖਾ ਤੋਂ ਹੰਝੂ ਆ ਗਏ ਵੀਰ ਗੀਤ ਸੁਣ ਕੇ।
    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰੇ।
    ਰੱਬ ਮੇਹਰ ਕਰੇ। 🥰🤗

  • @kaurnavu5153
    @kaurnavu5153 2 ปีที่แล้ว +325

    ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਇ ਨਹੀਂ ,ਲੱਖਾ ਰਿਸਤੀਆ ਚ ਓਵੇਂ ਮਾਂ ਵਰਗਾ ਕੋਇ ਨਹੀਂ 💙🍁

  • @user-ly9qo8ih5p
    @user-ly9qo8ih5p 2 ปีที่แล้ว +106

    Love u mom😍Forever 😘Waheguru ji sabb de mom dad di Lambi umr kareo🙏🙏

  • @kirtithakur7291
    @kirtithakur7291 2 ปีที่แล้ว +42

    ❤️❤️❤️🙏Mata rani.. Meri bebe bapu nu hmesha rkhi.. Mere veer nu lambi umra dyi. Malka 🕉️

  • @sharanjeet3954
    @sharanjeet3954 2 ปีที่แล้ว +3

    ਸਾਰੇ ਦੀ ਮਾਂਵਾ ਦੀ ਉਮਰ ਲੰਮੀ ਕਰੇ
    ਮਾਵਾਂ ਠੰਡੀਆਂ ਛਾਵਾਂ ਨੇ
    ਮਾਵਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ
    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਵੀਰਾਂ ਨੇ ਬੇਬੇ ਨੇ ਬੇਬੇ ਨੇ Love you ❣️🤗

  • @HarpreetSingh-vh3qb
    @HarpreetSingh-vh3qb 2 ปีที่แล้ว +163

    Love u ਬੇਬੇ ❤ Raab saria de ਬੇਬੇ nu lambia umraa bakshe🙏

  • @AmandeepKaur-ee2qb
    @AmandeepKaur-ee2qb 2 ปีที่แล้ว +22

    ਕੋਈ ਸ਼ਬਦ ਹੀ ਨਹੀਂ ਬਾਈ ਤੁਸੀ ਐਨੇ ਵਧੀਆਂ ਸ਼ਬਦਾਂ ਨਾਲ ਦੁਨੀਆ ਦੀਆ ਸਾਰੀਆਂ ਮਾਂਵਾਂ ਨੂੰ ਇੱਜਤ ਦਿੱਤੀ ਵਾਹਿਗੁਰੂ ਸਾਰੀਆਂ ਦੀਆ ਮਾਂਵਾਂ ਨੂੰ ਚੜਦੀਕਲਾ ਚ ਰੱਖੇ 🙏🏻🙏🏻

  • @TheSandhuvlog825
    @TheSandhuvlog825 ปีที่แล้ว +6

    Love you Bebe❤️
    ਬਹੂਤ ਸੋਹਣਾਂ ਗੀਤ lakhi Ghuman ਵੀਰੇ
    Gopi Sarpanch ✍️👍

  • @LakhvirSingh-hs8py
    @LakhvirSingh-hs8py ปีที่แล้ว +2

    Bhut bhut vadia geetkaari kitti veere tusi sabh ton ਉੱਚੀ ਜਗਾ ਮਾਂ ❤ ਦੀ ਹੁੰਦੀ ਹੈ ਜੋ ਆਪਣੀ ਮਾਂ ਨਾਲ ਧੋਖਾ ਕਰਦੇ ਆ ਉਹ ਦੁਨੀਆ ਦੇ ਸਭ ਤੋਂ ਵੱਡੇ ਪਾਪੀ ਹੁੰਦੇ ਆ

  • @bajbhullar940
    @bajbhullar940 2 ปีที่แล้ว +66

    ਬਹੁਤ ਸੋਹਣ ਗੀਤ ਵੀਰ ਜੀ love you 22 g 🙏🙏🙏🙏🙏👍👍👌👌ਰੱਬ ਤੁਹਾਨੂੰ ਹੇਮਸਾ ਤਰੱਕੀਆਂ ਬੱਕਸੇ ਵੀਰ ਜੀ 🙏🙏

  • @kulwantsaraosingh1220
    @kulwantsaraosingh1220 2 ปีที่แล้ว +304

    ਬਹੁਤ ਸੋਣਾ ਲਿਖਿਆਂ ਲਿਖਣ ਵਾਲੇ ਨੇ ਤੇ ਗਾਇਆ ਵੀਰ ਨੇ ਬਹੁਤ ਸੋਣਾ ਰੱਬ ਹਮੇਸਾ ਖੁੱਸ ਰੱਖੀ ਵੀਰ ਨੂੰ

  • @shortvideosravi4029
    @shortvideosravi4029 2 ปีที่แล้ว +2

    ਬੇਬੇ ਤੋ ਬਦਕੇ ਕੋਈ ਪਿਅਾਰ ਨਹੀ ਕਰਦਾ ਅਾਪਣੇ ਬੇਬੇ ਬਾਪੂ ਨਾਲ ਇਨੰ ਹਿ ਪਿਅਾਰ ਰਖਿਓ

  • @rajvirsinghsimran1643
    @rajvirsinghsimran1643 2 ปีที่แล้ว +1

    ਇਕ ਅੱਖਰ ਨਾਲ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਮ ਲੋੜ ਪਈ ਨਾ ਸੋਚਣ ਦੀ ਲਿਖ ਦਿੱਤਾ ਮੈ ਮਾਂ
    Love u maa

  • @lakshyapreetsinghjatt6034
    @lakshyapreetsinghjatt6034 2 ปีที่แล้ว +17

    Bhut vdhia song 🙌❤️
    .
    .
    Bebe ni bebe ni bebe ni....!
    Bebe ni Tu sachiyo kamaal aa......!!

  • @Sippy855
    @Sippy855 2 ปีที่แล้ว +327

    ਹੱਦੋਂ ਵੱਧ ਸੋਹਣਾ ਗੀਤ ਬਾਈ❤️❤️

  • @dhillonjass1010
    @dhillonjass1010 ปีที่แล้ว +2

    ਬੇਬੇ ਤੂੰ ਸੱਚੀ ਕਮਾਲ ਆ ਡਾਰਲਿੰਗ 😍 love you 😚

  • @SahibDjMukerian
    @SahibDjMukerian 2 ปีที่แล้ว +2

    ਸੌਂਗ ਬਹੁਤ ਬਾਰ ਸੁਣਿਆ ਹੈ ਪਰ ਅੱਜ ਫ੍ਰੀ ਸੀ ਘਰ ਬੇਬੇ ਸੌਂਗ ਸੁਣ ਕੇ ਮਾਂ ਦੀ ਯਾਦ ਆ ਗਈ love you maa miss you mummy ji 2 sal ho gey tusi sade to dur chal gey

  • @deepdhaliwal9787
    @deepdhaliwal9787 2 ปีที่แล้ว +6

    ਇਹ ਗੀਤ ਲੱਖੀ ਵੀਰ ਦਾ ਸਭ ਤੋਂ ਸੋਹਣਾ ਲੱਗਿਆ ਮੈਨੂੰ,, ਜਿਨ੍ਹਾਂ ਸੁਣਿਆ ਮੈਂ ਉੱਦੋਂ ਵੱਧ ਇਹ ਗੀਤ ਗਾਇਆ..✌️ਬਹੁਤ ਪਿਆਰ ਤੇ ਦੁਆਵਾਂ ਲੱਖੀ ਵੀਰ..❤

  • @anokhisingh7919
    @anokhisingh7919 2 ปีที่แล้ว +70

    This song and voice touch my soul

  • @jobansingh2501
    @jobansingh2501 2 ปีที่แล้ว +1

    ਮੈਨੂੰ ਸਵਰਗ ਜਾਪਦੀ ਉਹ ਜਗ੍ਹਾ ਜੋ ਚਰਨਾ ਦੇ ਵਿੱਚ ਮਾ ਤੇਰੇ ਬਹੁਤ ਵਧੀਆ ਗਾਇਆ ਗੀਤ ਜੀ ਬਹੁਤ ਸੋਹਣਾ ਵਾ ❤️❤️❤️❤️

  • @jimmykhasria07
    @jimmykhasria07 2 ปีที่แล้ว +6

    LOVE YOU BABE.... WAHEGURU SAB DIYA MAAWAN NU JEONDA WASDA RAKHE

  • @sandeepkaur1602
    @sandeepkaur1602 2 ปีที่แล้ว +106

    Waheguru kirpa rkhe sb de Parents te ... very nice lyrics 🙏👌

  • @kaurchahaljatti9586
    @kaurchahaljatti9586 2 ปีที่แล้ว +13

    Bebe ni sachiyo kamal aa 👌👌love you bebe 😊😊😘😘😘😘😘😍

  • @avtarsingh5402
    @avtarsingh5402 2 ปีที่แล้ว +1

    ਸੱਭ ਤੋਂ ਪਹਿਲਾਂ ਸਾਵਾ ਸੇ ਗਾਣਾ ਲਿਖਣ ਵਾਲੇ ਨੂੰ ਤੇ ਬਾਦ ਵਿੱਚ ਗੋਣ ਵਾਲੇ ਨੂੰ

  • @GurjitSingh-tb1lm
    @GurjitSingh-tb1lm 2 ปีที่แล้ว +2

    ਗੀਤ ਸੁਣ ਕੇ ਮਨ ਨੂੰ ਸਕੂਨ ਮਿਲਾ ਗਿਆ ਬਾਈ ਜੀ

  • @gssingh4438
    @gssingh4438 2 ปีที่แล้ว +15

    Bhut shona song aa veer ji 🙏🙏🙏😘😘😘 love you veer

  • @shindaikwan3023
    @shindaikwan3023 2 ปีที่แล้ว +24

    Maa ta maa hi hindi aa
    I love u bebe🙏❤❤❤❤🙏

  • @deepikanahar7708
    @deepikanahar7708 2 ปีที่แล้ว +1

    Jdo Dil ni Lgda surf ehi song sukoon dvaunda 🤗dunia dia saria mavaan nu respect 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bantydangi4397
    @bantydangi4397 2 ปีที่แล้ว +2

    is song ko sun ke muje apni mummy ki bhot yad aati hai bhot 😭😭miss you mom really 😭😭

  • @ambikaatri2659
    @ambikaatri2659 2 ปีที่แล้ว +14

    World best song.... Maa Love you.... Bhut best song and voice... Apne To es gaane se sbko rula diya best se best Sir........

  • @jttg1179
    @jttg1179 2 ปีที่แล้ว +8

    Oh bai mere hnju ni rukde gana sunde de ❤️🤞🥺 love uh mumy 💝🥺

  • @sardaarsaab1266
    @sardaarsaab1266 2 ปีที่แล้ว +3

    so nice bere ji song sun k mummy di yaad a gaee👌👌👌😭😭😭😭

  • @KulwinderDhillon-ki8et
    @KulwinderDhillon-ki8et ปีที่แล้ว +2

    Maa tu bda es duniya te koi nhi aa

  • @paramkaheru6652
    @paramkaheru6652 2 ปีที่แล้ว +9

    ਕੋਈ ਸ਼ਬਦ ਨਈ ਇਸ ਲਈ ਜੋ ਲਿਖਿਆ ਜਾਵੇ 🙌🏻🙌🏻 ਮੁਹੱਬਤਾਂ ਲੱਖੀ ਓਏ ❣️❣️❣️

  • @nargiskhan8951
    @nargiskhan8951 2 ปีที่แล้ว +19

    No love is greater than mother's love♥️♥️♥️♥️♥️♥️♥️♥️♥️♥️

  • @vshalbalouli
    @vshalbalouli ปีที่แล้ว +3

    Jiyuda reh 22 guppi and lakhi 22 ess pyare geet lai..rab sb de ma piyo nu lambi umara dewe 🙏🙏

  • @priiyanshu08
    @priiyanshu08 ปีที่แล้ว +4

    ਤੇਰੀ ਛਾਂਵੇਂ ਆਕੇ ਬੈਠਾ, ਜੇ ਤੂੰ ਬੋਹੜ ਦੀ ਛਾਂ ਹੋਵੇ।
    ਹੋਰ ਕੁੱਝ ਨਾ ਮੰਗਦੀ ਰੱਬ ਤੋਂ , ਹਰ ਜਨਮ ਤੂੰ ਮੇਰੀ ਮਾਂ ਹੋਵੇ। ❤❤

  • @sahilsidana8817
    @sahilsidana8817 2 ปีที่แล้ว +10

    Bai bhot sohna gana hai.................. its realy heart touching song

  • @jaswinderhothi7829
    @jaswinderhothi7829 2 ปีที่แล้ว +4

    Babe de kader karn bale putra tere baste lakh karuor asses. Maa de ess tara kader karea kar. Rabb horr taraki deve. J. K. I love your song.

  • @Dhillon1994
    @Dhillon1994 2 ปีที่แล้ว +2

    ਰੱਬਾ ਹਰ ਮਾ ਨੂੰ ਸਲਾਮਤ ਰੱਖੀਂ 😭

  • @jagseersingh9052
    @jagseersingh9052 ปีที่แล้ว

    ਜੁਗ ਜੁਗ ਜਿਉ ਵੀਰ
    ਬਹੁਤ ਮਾਣ ਮਹਿਸੂਸ ਹੁੰਦਾ ਏਦਾ ਦੇ singer ਨੂੰ ਦੇਖ ਕੇ। ❤️

  • @priyankasuthar2361
    @priyankasuthar2361 2 ปีที่แล้ว +19

    Feeling cry while listening 🎶😢

  • @rythamsangha3016
    @rythamsangha3016 2 ปีที่แล้ว +45

    Speechless 🙏keep it up..God bless you 😇😇

  • @TarsemSingh-hr1gq
    @TarsemSingh-hr1gq 2 ปีที่แล้ว +3

    Bhot nice song ji 😍🤗🤗🌾👌🙏🏽🙏🏽

  • @AmritMusic01
    @AmritMusic01 2 ปีที่แล้ว +1

    ਜਦੋਂ ਸੁਣੀ ਦਾ ਓਦੋਂ ਹੀ ਰਵਾ ਦਿਨਾਂ bai ਤੁ yr 🥺🥺🥺🥺

  • @sukhisingh1055
    @sukhisingh1055 2 ปีที่แล้ว +17

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 👌👌👌

  • @AJMULLANA
    @AJMULLANA 2 ปีที่แล้ว +4

    Bhot Sohna geet.👌👌..rab sariyan de bebe baapu nu sukhi rkhe. 🙏🙏

  • @balveersingh5416
    @balveersingh5416 2 ปีที่แล้ว +2

    Nice song veer ji ਹੱਦੋ ਵੱਧ ਸੋਹਣਾ ਗੀਤ

  • @foujisaab
    @foujisaab 2 ปีที่แล้ว +2

    Main fouji aa veere sach ch aap da geet ta jaan kad lenda aa, salute aa aap jase veere nu

  • @JaspreetKaur-tm8hi
    @JaspreetKaur-tm8hi 2 ปีที่แล้ว +14

    Veer ji bhut shona geet aa❤️👍🙏

  • @RamandeepSingh-qz6pi
    @RamandeepSingh-qz6pi 2 ปีที่แล้ว +30

    Bhut hi sohna likhya and gaya .....god bless you.....👌🏻👌🏻👌🏻🙏

  • @aman_jatti_
    @aman_jatti_ 2 ปีที่แล้ว +2

    Duniya de sb ton best song 🎵🎵🎵only 2 aw ik tan ahi te duja amrit maan da maaa😭😭😭

  • @lovepreetsinghsidhu9114
    @lovepreetsinghsidhu9114 13 วันที่ผ่านมา

    Jina chir ganna chalya ohna chir akha cho athru chale❤❤😢😢😢 bhut sohna gaaya Veer g

  • @gorusingh8117
    @gorusingh8117 2 ปีที่แล้ว +12

    bro lv you ❤️❤️❤️mai sun rha tha or ro rha tha 😭miss u mom

  • @gurkiratmaan3767
    @gurkiratmaan3767 2 ปีที่แล้ว +7

    Bebe to jyada pyaar es duniya te koi nhi krr. Skda ♥️💯✅

  • @smasndip922singh6
    @smasndip922singh6 2 ปีที่แล้ว +3

    waheguru ji sab de maa baap di umar lambi kare

  • @jatinmehra2853
    @jatinmehra2853 2 ปีที่แล้ว +4

    I’m listen this song everyday No words for this song 👌

  • @kulwinderranu9302
    @kulwinderranu9302 2 ปีที่แล้ว +20

    ਜਿਉਂਦਾ ਰਹਿ ਵੀਰ ❤❤👌

  • @honeyhoney9321
    @honeyhoney9321 2 ปีที่แล้ว +17

    miss u mom g 😭

  • @Punjabb1984
    @Punjabb1984 2 ปีที่แล้ว +1

    ਮਨ ਭਾਵਕ ਹੋ ਗਿਆ ਮਾ ਦੀ ਯਾਦ ਆ ਗਈ😔

  • @LovePreetSingh-mi6uc
    @LovePreetSingh-mi6uc 2 ปีที่แล้ว +1

    Bebe Ni Bebê Ni Bebê Ni tu sachiyo Kmaal Aa💓

  • @shindaikwan3023
    @shindaikwan3023 2 ปีที่แล้ว +18

    Maa nu waheguru ji hemesha salamt rakhna❤❤❤❤

  • @indonesiabersatu6847
    @indonesiabersatu6847 2 ปีที่แล้ว +14

    Beautiful song.

  • @rinku1972singh
    @rinku1972singh 9 หลายเดือนก่อน

    ਬਹੁਤ ਹੀ ਸੋਹਣਾ ਗੀਤ,ਰੁਲਾ ਦਿੱਤਾ ਅਲਫਾਜਾਂ ਨੇ❤

  • @kammys3669
    @kammys3669 ปีที่แล้ว +1

    Lvu Bebe Bapu rabba maapeyan di umar metho lambi krdi

  • @ShubhamSharma-mc6zo
    @ShubhamSharma-mc6zo 2 ปีที่แล้ว +4

    ਦਿਲ ਜਿੱਤ ਲੇਆ ❤❤

  • @jagdeepmangat5304
    @jagdeepmangat5304 2 ปีที่แล้ว +9

    👍bahut sohna geet 👍

  • @RAAZMUSAFIR
    @RAAZMUSAFIR 2 ปีที่แล้ว

    ਹੱਦੋਂ ਵੱਧ ਸੋਹਣਾ ਗੀਤ ਬਾਈ❤️❤️
    ਹੱਦੋਂ ਵੱਧ ਸੋਹਣਾ ਗੀਤ ਬਾਈ❤️❤️
    ਹੱਦੋਂ ਵੱਧ ਸੋਹਣਾ ਗੀਤ ਬਾਈ❤️❤️
    ਹੱਦੋਂ ਵੱਧ ਸੋਹਣਾ ਗੀਤ ਬਾਈ❤️❤️

  • @AmritMusic01
    @AmritMusic01 2 ปีที่แล้ว +1

    Wah 22 kya ਲਿਖਿਆ yr 😥😥👍👍👍

  • @gurjeetkaur3629
    @gurjeetkaur3629 2 ปีที่แล้ว +6

    Bai tusi great ho jine ena pyara song likhya hoyega te gaya 😍😍😍

  • @maninderjitsingh9602
    @maninderjitsingh9602 2 ปีที่แล้ว +5

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਹੀ ਖੁਸ਼ ਰੱਖਿਓ ਜੀ ਤੇ ਹਮੇਸ਼ਾ ਹੀ ਸਭਿਆਚਾਰਕ ਅਤੇ ਸਤਿਕਾਰਤ ਗੀਤ ਗਾਉਣ ਦਾ ਹੁਨਰ ਬਖਸ਼ਿਓ ਜੀ

  • @dr.shavikaarora8595
    @dr.shavikaarora8595 ปีที่แล้ว +4

    Waheguru ji ❤️❤️

  • @sharvanmajotrasharvan6880
    @sharvanmajotrasharvan6880 2 ปีที่แล้ว +1

    Kamaaal kr ti bhai 👌👌👌👌👌👌

  • @jaypeebatth8617
    @jaypeebatth8617 2 ปีที่แล้ว +7

    Ghaint song and ghaint video❤❤ #Harry_Rai Bhaji. ❤❤
    #jaypee_batth

  • @ophhhhranbir
    @ophhhhranbir 2 ปีที่แล้ว +18

    Keep up the good work brother , Kya Awaaz aa and lyrics 👌🏻

  • @sandhusaab9796
    @sandhusaab9796 16 วันที่ผ่านมา

    Sachi veer maa ta rabb a , Ajj roji roti joga maa dia duawa krke a Ji .

  • @mansabali2933
    @mansabali2933 2 ปีที่แล้ว +1

    ਵੀਰੇ ਤੁਸੀ ਹਮੇਸ਼ਾ ਖੁਸ਼ ਰਹੋ

  • @prabhjotkaur2144
    @prabhjotkaur2144 2 ปีที่แล้ว +9

    May God gives u more success 😊😊

  • @tajindrs9440
    @tajindrs9440 2 ปีที่แล้ว +9

    Lyrics, composition voice 👌👌❤️

  • @sonugill3056
    @sonugill3056 ปีที่แล้ว

    22 ਆਪਾ ਤਾਂ ਇਹ ਗੀਤ dounlod ਕਰ ਲਿਆ ਵਾਰ ਵਾਰ ਇਹੀ ਚੱਲਦਾ ਸੁਭਾ ਸ਼ਾਮ

  • @meetthapar2615
    @meetthapar2615 ปีที่แล้ว +1

    I have no words it's just heart touching beautiful lyrics.......

  • @SonuSharma-vr3er
    @SonuSharma-vr3er 2 ปีที่แล้ว +15

    its a really good song no words can define this

  • @sukhdeep4573
    @sukhdeep4573 2 ปีที่แล้ว +7

    Really bot sohna song aa veer g
    Mr kdi ni royi c koi v movie ya song sunn k bt es ne rwa dita veer g Stay blessed

  • @harsimransingh3406
    @harsimransingh3406 2 ปีที่แล้ว

    ਬੇਬੇ ਨੀ ਤੂੰ ਸੱਚੀ ਓ ਕਮਾਲ ਆ ♥️♥️😍😍😍

  • @preetinderkaur472
    @preetinderkaur472 2 ปีที่แล้ว +1

    Unlimited time listening this song ... As a mother of 5 year old... I will say veere ik ik gal sahi likhi aa tusi ik maa lai... God bless you 👍