ਮੰਦਿਰ ਦੇ ਪੁਜਾਰੀ ਤੋਂ ਤੰਗ ਹੋਏ ਪਿੰਡ ਵਾਲਿਆਂ ਨੇ ਲਾਏ ‘ਪੁਜਾਰੀ ਮੁਰਦਾਬਾਦ’ ਦੇ ਨਾਅਰੇ! Ludhiana | Mandir | Viral

แชร์
ฝัง
  • เผยแพร่เมื่อ 11 ก.ย. 2024
  • ਮੰਦਿਰ ਦੇ ਪੁਜਾਰੀ ਤੋਂ ਤੰਗ ਹੋਏ ਪਿੰਡ ਵਾਲਿਆਂ ਨੇ ਲਾਏ ‘ਪੁਜਾਰੀ ਮੁਰਦਾਬਾਦ’ ਦੇ ਨਾਅਰੇ!
    ਪੁਜਾਰੀ ਨੇ ਵੀ ਲਗਾਏ ਕਈ ਪਿੰਡ ਵਾਲਿਆਂ ‘ਤੇ ਧਮਕੀ ਦੇਣ ਦੇ ਆਰੋਪ!
    #Punjab #Ludhiana #Breaking #mandir #PunjabiNews
    Copyright Disclaimer under Section 107 of the copyright act 1976, allowance is made for fair use for 112 Replies
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #primeuday #latestnews #breakingnews

ความคิดเห็น • 343

  • @Sukhvinder395
    @Sukhvinder395 4 หลายเดือนก่อน +33

    ਪੱਤਰਕਾਰ ਹੀਰਾ ਵੀਰ ਜੀ ਪੰਜਾਬੀ ਹਿੰਦੂ ਸਿੱਖ ਵੀਰ ਮੰਦਰ ਗੁਰਦੁਆਰੇ ਸਾਰੇ ਪਾਸੇ ਜਾਂਦੇ ਨੇ ਮੈਂ ਖੁਦ ਵੀ ਜਾਂਦਾ ਹਾਂ ਸਾਡੇ ਪੰਜਾਬ ਵਿੱਚ ਅੱਜ ਤੱਕ ਇਦਾਂ ਦੀ ਕੋਈ ਗੱਲ ਨਹੀਂ ਹੋਈ ਪਰ ਇਹ ਭਈਏ ਨਵੀਂ ਚਾਲ ਚੱਲ ਕੇ ਸਾਡੇ ਆਪਸ ਵਿੱਚ ਪਾੜ ਪਾਣਾ ਚਾਹੁੰਦੇ ਨੇ ਇਹ ਕਾਮਯਾਬ ਨਹੀਂ ਹੋ ਸਕਣਗੇ

  • @AvtarSingh-pw7fv
    @AvtarSingh-pw7fv 4 หลายเดือนก่อน +50

    ਇਸ ਭਈਆ ਪਾਰਟੀ ਨੇ ਪੰਜਾਬ ਵੀ ਯੂਪੀ ਬਿਹਾਰ ਹੀ ਬਣਾ ਲਿਆ ਹੈ ਜਾਂ ਉਸ ਵਲੋਂ ਬਣਾਇਆ ਜਾ ਰਿਹਾ ਹੈ

  • @apnapunjab2023
    @apnapunjab2023 4 หลายเดือนก่อน +23

    ❤ ਇਹ ਮਹਲਾ ਹੀ ਪੂਰਾ ਭਈਆਂ ਦਾ ਲੱਗਦਾ❤ ਕਮੇਟੀ ਵਾਲਿਆਂ ਨੂੰ ਕੋਈ ਪੰਜਾਬੀ ਪੰਡਿਤ ਰੱਖਣਾ ਚਾਹੀਦਾ ਹੈ❤

    • @nareshthakur-kn5by
      @nareshthakur-kn5by 4 หลายเดือนก่อน +4

      Thug ta guruGhara ch v bethe ne

    • @gurmeetsinghmander6654
      @gurmeetsinghmander6654 4 หลายเดือนก่อน +2

      Sahi gl a

    • @apnapunjab2023
      @apnapunjab2023 4 หลายเดือนก่อน +2

      ​@@nareshthakur-kn5bytu baiya da ki lagda

    • @apnapunjab2023
      @apnapunjab2023 4 หลายเดือนก่อน +2

      ​@@nareshthakur-kn5bytu Baiya da ki lugda

    • @zeroxgamer6229
      @zeroxgamer6229 4 หลายเดือนก่อน +3

      Punjabi pandat rakhke ki sureity a ki rola nhi pauga?
      Jine ne punjab da mahol kharab karna na oh ta koi vi rola pa ke kar sakde ne.
      Sanu eh chahida he ki asi eh mahol kharab karan wale bandeya nu kive rokiye
      Nale eh nare lagwaun wale bajurg sardar ji te jaldi to jaldi bandi karvai honi chahidi eh
      Baki sare dharam ek hi ne
      Sare dhrma da sanu sareya nu satikar karna chahida he

  • @Gurtej.Singh22
    @Gurtej.Singh22 4 หลายเดือนก่อน +31

    ਸਹੀ ਕਿਹਾ je ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ ਲਊਡਸਪੀਕਰ ਤੋ

  • @GurdevSingh-tl4dh
    @GurdevSingh-tl4dh 4 หลายเดือนก่อน +18

    ਜਿੰਨੇ ਵੀ ਬੰਦੇ ਮਿਲੇ ਹੀਰਾ ਜੀ ਨੂੰ ਸਭ ਭਈਏ ਹੀ ਮਿਲੇ ਪੰਜਾਬੀ ਕੋਈ ਵੀ ਨਹੀਂ ਮਿਲਿਆ

  • @PANJAB-nx8gy
    @PANJAB-nx8gy 4 หลายเดือนก่อน +24

    ਪੰਜਾਬੀ ਪੁਜਰੀ ਰੱਖ ਲਾਊ ਸਾਰਾ ਰੋਲਾ ਨਿਬੜ ਜਾਊ

  • @sarmukhsingh2075
    @sarmukhsingh2075 4 หลายเดือนก่อน +15

    ਸਪੀਕਰ ਤੇ ਪੂਰਨ ਤੇ ਪੰਬਾਦੀ ਹੋਣੀ ਚਾਹੀਦੀ ਹੈ ਮੰਦਰ ਮਸੀਤ ਗੁਰਦੁਆਰਾ ਸਭ ਵਿਚ

  • @laddysingh9871
    @laddysingh9871 4 หลายเดือนก่อน +47

    ਹੀਰਾ ਸਾਹਿਬ ਜਿਵੇਂ ਗੁਰੂ ਦੁਆਰੀਆ ਵਿਚ ਪਾਠ ਹੁੰਦਾ ਹੈ ਉਸੇ ਤਰਾਂ ਪੁੱਜਾ ਹੁਣੀ ਚਾਹੀਦੀ ਹੈ ਥੋੜੀ ਜਿਹੀ ਧੀਮੀ ਆਵਾਜ਼ ਵਿੱਚ ਦੋ ਘੰਟੇ ਤਿੰਨ ਘੰਟੇ ਲਾਵੇ ਮੰਦਰ ਦੇ ਵਿੱਚ ਵਿੱਚ ਬਾਜ ਰਹੇ ਥੋੜੀ ਬਹੁਤੀ ਬਾਹਰ ਜਾਂਦੀ ਆ ਤਾਂ ਕੋਈ ਗੱਲ ਨਹੀਂ ਸਭ ਨੂੰ ਆਪਣਾ ਆਪਣਾ ਹੱਕ ਹੈ ਪਾਠ ਪੂਜਾ ਕਰਨ ਦਾ ਪਰ ਅਸੀਂ ਹਿੰਦੂਆਂ ਨੂੰ ਮਾੜੀ ਗੱਲ ਨਹੀਂ ਕਹਿੰਦੇ ਬਾਹਰ ਦੀਆਂ ਸਟੇਟਾਂ ਵਿੱਚ ਸਾਡੇ ਗੁਰਦੁਆਰੇ ਢਾਹ ਦਿੱਤੇ ਗਏ ਹਨ ਸਾਡੇ ਗੁਰਦੁਆਰਿਆਂ ਦੀ ਬੇਅਦਬੀ ਹੋਈ ਹੈ ਉਸ ਦਾ ਮੁੱਦਾ ਜਰੂਰ ਚੁੱਕੋ

    • @viks1632
      @viks1632 4 หลายเดือนก่อน +2

      Kehda Gurudwara dhayea naam dass jra. Gurudware vich 4 vajje speaker lagg jande. Mandir naalo vadd speaker Gurudware vich vajjde ne

    • @nareshthakur-kn5by
      @nareshthakur-kn5by 4 หลายเดือนก่อน +1

      @@viks1632 Bai apni galti todi mandey aa eh log

    • @bantaythakur3717
      @bantaythakur3717 4 หลายเดือนก่อน

      Thuadi.hindua.te.ta.phella.ei.ver.si.te.kuj.je.kami.aa.o.amratpal.ne.puri.kaardi.wa

    • @gurpreetbassi9842
      @gurpreetbassi9842 4 หลายเดือนก่อน +1

      Ki kami puri karti bhai amritpal singh na menu aa samj ni aundi amritpal singh tuhada mada karta o jo bolya sahi bolya

    • @bantaythakur3717
      @bantaythakur3717 4 หลายเดือนก่อน

      @@gurpreetbassi9842 jey.ajj.panjab.de.vich.hindua.di.aa.madi.gath.hui.pai.aa.o.amritpal.di.den.wa.je.panjab.de.vich.hindua.nu.target.kitha.jareya.si kisi.te.lukhiya.ni.o.sareya.ne.vekha.si..kuj.khalistani.bandeya.di.jea.sajisa.chalriya.o.osme.kithhe.v.kamyab.ni.hongey.onane.aa.propegenta.felarakhiya.si.te.panjab.ch.hindua.nu.kutt.k.bhajjn.lai.majboor.kitha.jareya.si..

  • @randhirsingh2337
    @randhirsingh2337 4 หลายเดือนก่อน +30

    ਸਵੇਰੇ ਸ਼ਾਮ ਪਾਠ ,ਪੂਜਾ ,ਭਜਨ ਹਰ ਕੋਈ ਕਰ ਸਕਦਾ ਹੈ ਪਰ ਹਰ ਟਾਇਮ ਸਪੀਕਰ ਲਾਉਣਾ ਗ਼ਲਤ ਹੈ। ਸਤਿਕਾਰ ਕਰੋ ਸਾਰਿਆ । ਪਿਆਰ ਨਾਲ ਰਹੋ

    • @gurboxsingh8276
      @gurboxsingh8276 4 หลายเดือนก่อน +4

      ਇਨ੍ਹਾਂ ਲੋਕਾਂ ਦਾ ਪੂਜਾ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਜਾਣਬੁੱਝ ਕੇ ਭੋਜਪੁਰੀ ਭਜਨ ਲਾਕੇ ਫੁੱਲ ਅਵਾਜ਼ ਕਰ ਦਿੰਦੇ ਹਨ ਜੇ ਨਿੱਜੀ ਮੰਦਰ ਹੈ ਤਾ ਇਹ ਆਪਣੀ ਪੂਜਾ ਪਾਠ ਘੱਟ ਅਵਾਜ਼ ਕਰਕੇ ਚਲਾ ਸਕਦਾ ਪਰ ਇਨ੍ਹਾਂ ਲੋਕਾਂ ਨੂੰ ਸ਼ਿਵ ਸੈਨਾ ਵਾਲਿਆਂ ਨੇ ਆਪਣੇ ਨਾਲ ਜੋੜਿਆ ਹੋਇਆ

    • @gurboxsingh8276
      @gurboxsingh8276 4 หลายเดือนก่อน +1

      ਪੱਤਰਕਾਰ ਸਾਬ ਸਾਰੇ ਪ੍ਰਵਾਸੀਆਂ ਕੋਲੋਂ ਪੁਛ ਰਿਹਾ ਉਹ ਕਦੋਂ ਗਲਤ ਕਹਿਣਗੇ

  • @Sukhvinder395
    @Sukhvinder395 4 หลายเดือนก่อน +19

    ਉਸ ਸਮੇਂ ਬਹੁਤ ਦੁੱਖ ਲੱਗਦਾ ਹੈ ਜਿਸ ਸਮੇਂ ਇਹ ਪ੍ਰਵਾਸੀ ਲੋਕ ਦੇਵੀ ਦੇਵਤਾਵਾਂ ਦੀਆਂ ਮੂਰਤੀ ਵਿਸਰਜਨ ਸਮੇਂ ਬੇਅਦਬੀ ਕਰਦੇ ਨੇ ਦਾਰੂ ਪੀ ਕੇ ਮੂਰਤੀ ਵਾਲੀ ਗੱਡੀ ਵਿੱਚ ਚੜੇ ਹੁੰਦੇ ਨੇ ਡੀਜੇ ਉੱਪਰ ਮਾਤਾ ਦੀਆਂ ਭੇਟਾਂ ਦੀ ਜਗ੍ਹਾ ਭੋਜਪੂਰੀ ਅਸ਼ਲੀਨ ਗਾਣੇ ਚੱਲ ਰਹੇ ਹੁੰਦੇ ਨੇ ਨਾਲੇ ਰੰਗ ਉਡਾਇਆ ਜਾਂਦਾ ਹੈ ਇਹ ਸਭ ਲੁਧਿਆਣੇ ਦੇ ਵੀਰਾਂ ਨੂੰ ਪਤਾ ਹੋਵੇਗਾ

  • @NirmalSingh-bz3si
    @NirmalSingh-bz3si 4 หลายเดือนก่อน +13

    ਯਾਰ ਹੀਰਾ ਸਾਹਿਬ ਰੱਬ ਕਿਹੜਾ ਉਸਨੇ ਯੂਪੀ ਵਿੱਚੋ ਲਿਆਕੇ ਧਰ ਲਿਆ??ਮੰਦਰ ਵਿਚ ਸੋਰ ਸਰਾਭਾ ਗਲਤ ਆ ??ਜੇਇਸਨੇਮੰਦਰ ਹੀ ਬਣਾਉਣਾ ਯੂਪੀ ਬਿਹਾਰ ਵਿੱਚ ਬਣਾਵੇ ??

  • @apnapunjab2023
    @apnapunjab2023 4 หลายเดือนก่อน +16

    ਪਹਿਲਾ ਬੰਦਾ ਬਈਆ ਦੂਸਰਾ ਭਈਆ ਪੰਡਿਤ ਭਈਆ ਇਥੇ ਕੋਈ ਪੰਜਾਬੀ ਵੀ ਹੈ ਜਾਂ ਸਭ ਬਈਏ ਨੇ❤

    • @jashndeep-k6u
      @jashndeep-k6u 4 หลายเดือนก่อน +1

      😅

    • @lovepunjab2738
      @lovepunjab2738 4 หลายเดือนก่อน

      ਜਿਵੇ ਦਿੱਲੀ ਚ ਸਿੱਖ ਪੰਜਾਬੀ ਬੋਲਦੇ ਆ, ਗੀਤਾ ਸੰਸਕ੍ਰਿਤ ਚ ਆ, ਹਿੰਦੂ ਤਾਂ ਫਿਰ ਵੀ ਹਿੰਦੀ ਬੋਲਦਾ ਗਾ, ਜੇ ਸੰਸਕ੍ਰਿਤ ਬੋਲਦਾ ਹੁੰਦਾ ਫੇਰ ਕੀ ਹਾਲ ਹੋਣਾ ਸੀ ਤੁਹਾਡਾ. ਗੋਰਿਆਂ ਦੇ ਮੁਲਕਾਂ ਚ ਜਾਣ ਵਾਲੇ ਦੂਜਿਆਂ ਤੇ ਉਗਲੀ ਚੱਕਦੇ. ਪੰਜਾਬ ਇੱਕ ਹਿੰਦੂ ਤੇ ਮੁਸਲਿਮ ਬਹੁਗਿਣਤੀ ਸਟੇਟ ਸੀ, ਸਿੱਖ ਤਾਂ ਸਿਰਫ਼ 14% ਸੀ.

  • @gurlalsingh5898
    @gurlalsingh5898 4 หลายเดือนก่อน +17

    ਹੀਰਾ ਜੀ ਕਪੂਰਥਲੇ ਆ ਕੇ ਦੇਖੋ ਮੰਦਿਰ ਵਾਲਿਆਂ ਨੇ ਗਲੀ ਤੇ ਕਬਜ਼ਾ ਕਰ ਲਿਆ 5 ਸਾਲ ਹੋ ਗਏ ਪ੍ਰਸ਼ਾਸ਼ਨ ਨੂੰ ਕਹਿੰਦੇ ਪਰ ਕੋਈ ਹੱਲ ਨਈ ਹੋ ਰਿਹਾ ਉਹ ਵੀ ਪਰਸਨਲ ਮੰਦਿਰ ਬਣਾ ਕੇ

    • @nihanggurjazzsinghanandpur365
      @nihanggurjazzsinghanandpur365 4 หลายเดือนก่อน

      ਕਿਥੇ ਕਰਕੇ ਆ ਵੀਰਾ

    • @nareshthakur-kn5by
      @nareshthakur-kn5by 4 หลายเดือนก่อน

      Eh gallan jo tu bol reha other states waleya ne bolneya shuru ker detiya fir so akkal nu hath marida hunda mandir personal nahi ho sakda

  • @davinderbuttar1062
    @davinderbuttar1062 4 หลายเดือนก่อน +16

    ਹੀਰਾ ਵੀ ਗਰਕ ਗਿਆ। ਗਲ ਕਿਧਰ ਨੂੰ ਲੈ ਕੇ ਜਾ ਰਿਹਾ ।

  • @rajucheema-wr4xj
    @rajucheema-wr4xj 4 หลายเดือนก่อน +37

    ਪੁਜਾਰੀ ਦੀ ਗਲਤੀ ਹੈ ਵੀਰੇ,, ਧਰਮ ਦੀ ਆੜ ਵਿੱਚ ਭਈਏ ਸਾਡੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਦੇ ਹਨ

    • @nareshthakur-kn5by
      @nareshthakur-kn5by 4 หลายเดือนก่อน +5

      Ethe bhaiya ja Bihari wale ta gall hi nahi koi oh sirf hindu aa duja eh Banda v ta jhooth bol reha h koi ena pagal nhi hunda jo Sara din 🔊🔊 vje jave

    • @dalbirminhas7078
      @dalbirminhas7078 4 หลายเดือนก่อน +4

      Bilkul ji,you are absolutely right.hinduvadi puaada pauna chaunde ya Punjab ch.

    • @surjitmander5498
      @surjitmander5498 4 หลายเดือนก่อน +1

      Bilkul sahi kiha veer... Sara din speaker launa bahut gallt hai g .. eh jan bujh k public nu Tang krda hai ... isnu kaddo itho te hor pujari g nu lai k ayo jo swere sham pujja kare

    • @bantaythakur3717
      @bantaythakur3717 4 หลายเดือนก่อน +1

      Thuadi.khoppad.ch.gaandh.pai.aa.hindua.nu.lake..khalistan.murdabaad..hindustan..jindabaad.

    • @romyphotographyamritsar7420
      @romyphotographyamritsar7420 4 หลายเดือนก่อน +1

      ਲੱਖ ਦੀ ਲਾਹਣਤ ਤੇਰੇ ਤੇ ਵੀਰਾ, ਸਰਦਾਰ ਕੋਲ ਕੋਈ ਵੀ ਸਬੂਤ ਵੀ ਨਹੀ ਹੈ ਨਾ ਹੀ ਇਸ ਸਰਦਾਰ ਨੇ ਪੁਲੀਸ ਰਿਪੋਰਟ ਕੀਤੀ ਹੈ ਪਰ ਤੇਰੇ ਵਰਗੇ ਧਰਮ ਦੂਸਰਾ ਹੋਣ ਕਰਕੇ, ਤੇ ਮੰਦਿਰ ਦੇ ਪੁਜਾਰੀ ਦੂਸਰੇ ਰਾਜ ਦਾ ਹੋਣ ਕਰਕੇ ਤੂੰ ਬਕਵਾਸ ਕਰੀ ਜਾਂਦਾ।

  • @NirmalSingh-bz3si
    @NirmalSingh-bz3si 4 หลายเดือนก่อน +14

    ਸਾਰੇ ਤਾਂ ਭੲਈਏ ਰਹਿੰਦੇ ਇੱਥੇ ਜੀਹਦੇ ਨਾਲ ਗੱਲ ਕਰਦੇ ਉਹ ਸਾਰੇ ਭੲਈਏ ਨੇ??ਇਹ ਸਕੂਟਰ ਵਾਲੇ ਵੀ ਭੲਈਏ ਨੇ ??ਕਿਸੇ ਪੰਜਾਬੀਆਂ ਨੂੰ ਪੁੱਛੋ ਸਵਾਲ???

    • @LallySandhu-xh6uv
      @LallySandhu-xh6uv 4 หลายเดือนก่อน

      HEERA JI NE SARE BHAYIYE LOKA NU PUCHIA ,PIND VALIA NU KYON NHI PUCHIA? HEERA JI DA EH IKHLAKI FARZ BNDA SI .

  • @gurboxsingh8276
    @gurboxsingh8276 4 หลายเดือนก่อน +12

    ਉਹ ਭਰਾਵਾਂ ਲੁਧਿਆਣੇ ਵਾਲੇ ਗੁਰਿੰਦਰ ਰੰਘਰੇਟੇ ਕੋਲ ਜਾਵੋ ਬਾਕੀ ਜਦੋਂ ਇਹ ਸ਼ੁਰੂ ਹੋਇਆ ਸੀ ਉਸੇ ਟਾਇਮ ਇਸ ਦੇ ਨੱਥ ਪਾਉਣੀ ਸੀ ਇਸ ਇਸ ਪ੍ਰਵਾਸੀ ਨੇ ਹਿੰਦੂ ਸਿੱਖ ਦਾ ਮਸਲਾ ਬਣਾ ਕੇ ਰੌਲਾ ਪਾਉਣਾ ਜੇ ਤੁਹਾਡੇ ਪਿੰਡ ਵਿੱਚ ਇੱਕ ਨਿੱਜੀ ਮੰਦਰ ਬਣਾ ਕੇ ਦਕਾਨ ਚਲਾਉਣ ਵਾਲਾ ਪ੍ਰਵਾਸੀ ਠੀਕ ਨਹੀ ਹੁੰਦਾ ਹੋਰ ਪਿੰਡਾ ਵਾਲੇ ਵੀ ਦੇਖ ਲਵੋ ਇਸ ਤਰ੍ਹਾਂ ਦੇ ਲੋਕਾਂ ਨੂੰ ਪਹਿਲਾਂ ਹੀ ਨੱਥ ਪਾਕੇ ਰੱਖੋ ਜੇ ਬਾਅਦ ਵਿੱਚ ਰੌਲਾ ਪਾਵੋਗੇ ਤਾ ਇਨ੍ਹਾਂ ਲੋਕਾਂ ਨੇ ਹਿੰਦੂ ਸਿੱਖ ਬਣਾ ਕੇ ਰੌਲਾ ਪਾਉਣਾ ਸ਼ੁਰੂ ਕਰਨਾ

  • @singhsaab6992
    @singhsaab6992 4 หลายเดือนก่อน +7

    ਹੀਰੇ ਵੀਰ ਭਈਆਂ ਨੇ ਗੰਦ ਪਾਇਆ। ਭਈਆ ਦੀ interview ਹੀ ਕੀਤੀ ਤੁਸੀਂ ਵੀ

  • @balrajdeepsingh615
    @balrajdeepsingh615 4 หลายเดือนก่อน +10

    ਪੰਜਾਰੀ ਨੂੰ ਚਾਹੀਦਾ ਆਪ ਕਥਾ ਕਰੇ ਇਹ ਨਹੀ ਸਪੀਕਰ ਲਾਕੇ ਉਚੀ ਅਵਾਜ ਕਰੇ

    • @LallySandhu-xh6uv
      @LallySandhu-xh6uv 4 หลายเดือนก่อน

      HLE TAK IK VI MANDIR BND KRAUN DI KDI KOI GAL NHI KITI GYI .

    • @nareshthakur-kn5by
      @nareshthakur-kn5by 4 หลายเดือนก่อน

      Eh gall ta guruGhara te v lagu hundi aa fir

    • @LallySandhu-xh6uv
      @LallySandhu-xh6uv 4 หลายเดือนก่อน

      @@nareshthakur-kn5by DO CHAR MINUTE TON BAAD GURDWARA SAHIB DE ANDAR HI REHNDI AWAAZ ,JDO TAK KOI GURPURAB VGAIRAH NA HOVE .ROZ NHI.EH AAP KEH RHE KE 5 TON 11 VJE TAK PANDIT JI CHLAUNDE.6 GHANTE LOUD SPEAKER NHI CHLNA CHAHIDA,KANOON VI EHI HAI,JE KHAS PROGRAM HOVE TAN S.D. M. YA D.C. TON PERMISSION LENI PAINDI .

  • @Singhcollection715
    @Singhcollection715 4 หลายเดือนก่อน +29

    ਇਹਨਾਂ ਬਾਇਆਂ ਨੇਂ ਗੰਦ ਪਾਇਆ ਜਾਣਬੁੱਝ ਕੇ ਪੰਜਾਬ ਵਿੱਚ ਧਰਮਾਂ ਦੇ ਨਾਂਮ ਤੇ

  • @NirmalSingh-bz3si
    @NirmalSingh-bz3si 4 หลายเดือนก่อน +20

    ਇਹਨਾ ਵਾਸਤੇ ਤਾਂ ਔਰੰਗਜ਼ੇਬ ਬਾਦਸ਼ਾਹ ਹੀ ਠੀਕ ਸੀ ਨਾਲੇ ਇਨਾ ਦੇ ਜਨੇਊ ਲਾਹੁੰਦਾ ਸੀ ਨਾਲੇ ਇਨਾ ਦੀ ਗਾਂਡ ਕੁੱਟਦਾ ਸੀ ??ਨਾਲੇ ਮੰਦਰਾਂ ਵਿੱਚ ਟੱਲੀਆਂ ਨਹੀ ਵਜਾਉਣ ਦਿੰਦਾ ਸੀ ??ਓ ਪੰਜਾਬੀਓ ਭੲਈਏ ਭਜਾਓ ਪੰਜਾਬ ਬਚਾਓ??

    • @dheerajkumar786-o9c
      @dheerajkumar786-o9c 4 หลายเดือนก่อน

      🕉️🔱🚩🇮🇳🚩🙏💪👆🖕💪

    • @dheerajkumar786-o9c
      @dheerajkumar786-o9c 4 หลายเดือนก่อน

      🕉️🕉️🔱🔱🚩🚩🙏🙏

    • @4tracker88
      @4tracker88 4 หลายเดือนก่อน +1

      ਅਪਣੀ ਜੁਬਾਨ ਤੇ ਲਗਾਮ ਰੱਖ ਅਸੀਂ ਕੁਛ ਕਿਹਾ ਤਾਂ ਫੇਰ ਟਪਦਾ ਫਿਰੇ ਗਾ ਇਹ ਭਈਆ ਤੱਕ ਹੀ ਰੱਖ ਫਾਲਤੂ ਨੀ

    • @Sukhvinder395
      @Sukhvinder395 4 หลายเดือนก่อน +1

      ਉਹ ਮੇਰੇ ਭਰਾਓ ਆਪਸ ਵਿੱਚ ਨਾ ਲੜੋ ਇਹੀ ਭਈਏ ਚਾਹੁੰਦੇ ਨੇ

    • @Vijay-sj8wf
      @Vijay-sj8wf 4 หลายเดือนก่อน

      Thodi bhain v aurangjeb nae he chodi c bhul gya lagda

  • @GurpreetKaur-zg5wc
    @GurpreetKaur-zg5wc 4 หลายเดือนก่อน +2

    ਪੁੱਛ ਗਿੱਛ ਸਾਰੀ ਹੋ ਗਯੀ ਰੌਲਾ ਤਾ ਸਪੀਕਰ ਦਾ ਕਿਧਰ ਨੂੰ ਲਈ ਜਾਨੇ ਗੱਲ ਨੂੰ ਹੱਦ ਆ ਮੀਡਿਆ ਦੇ

  • @nihanggurjazzsinghanandpur365
    @nihanggurjazzsinghanandpur365 4 หลายเดือนก่อน +4

    ਮੰਦਰ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਹੀਰੇ ਐਵੀ ਗਲਤ ਨਾ ਬੋਲ ਉਹਨਾਂ ਸਪੀਕਰ ਦਾ ਵਿਰੋਧ ਕੀਤਾ ਆ

    • @RajeshKumar-dq6tg
      @RajeshKumar-dq6tg 4 หลายเดือนก่อน

      Tan fir har spekar da virodh karo .

    • @nihanggurjazzsinghanandpur365
      @nihanggurjazzsinghanandpur365 4 หลายเดือนก่อน

      @@RajeshKumar-dq6tg ਟਾਈਮ ਹੁੰਦਾ ਕਿਸੇ ਵੀ ਕੰਮ ਦਾ ਵੀਰਾਂ ਸੋਚ ਬਦਲੋ ਐਵੀਂ ਜਬਲੀਆਂ ਨਾ ਮਾਰਿਆ ਕਰੋ ਜੇ ਮੰਦਰ ਦਾ ਸਪੀਕਰ ਬੰਦ ਕੀਤਾ ਤਾਂ ਗੁਰੂਘਰ ਦਾ ਵੀ ਬੰਦ ਕਰੋ ਆਹੀ ਕਹਿਣਾ ਚਾਹੁੰਨਾ ਏਂ ਇਹ ਦੇਖੋ ਗਲਤੀ ਕਿਥੇ ਆ ਜੇ ਗੁਰੂ ਘਰ ਸਾਰਾ ਦਿਨ ਸਪੀਕਰ ਚੱਲਦਾ ਤਾਂ ਉਹ ਵੀ ਗਲਤ ਐ

  • @jashpalsingh1875
    @jashpalsingh1875 4 หลายเดือนก่อน +10

    ਮੰਦਿਰ ਬਣਾ ਕੇ ਧੰਦਾ ਆ।ਇਹ ਸੜਕ ਤੇ ਬਣਾ ਕੇ ਵੀ ਧੰਦਾ ਕਰਦੇ ਆ।

    • @harvindersingh9453
      @harvindersingh9453 4 หลายเดือนก่อน

      Shi aa hun kank Len boria chuk ke aa jange.salle vehld

  • @Deep18008
    @Deep18008 4 หลายเดือนก่อน +2

    ਪੰਜਾਬੀਉ ਸਾਨੂੰ ਸੱਭ ਨੂੰ ਇੱਕ ਹੋਣਾ ਪੈਣਾ ਹੈ ਨਹੀਂ ਤਾਂ ਇਸੇ ਤਰ੍ਹਾਂ ਕਈ ਭਈਏ ਇਕੱਠੇ ਹੋ ਕੇ ਇੱਕ ਪੰਜਾਬੀ ਨੂੰ ਝੂਠਾ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ਇਹ ਸਭ ਲੋਕ ਇੱਕ ਹਨ ਪਤਾ ਨਹੀਂ ਸਾਡੇ ਪੰਜਾਬੀ ਕਦੋਂ ਇਕੱਠੇ ਹੋਣਗੇ ਸਾਨੂੰ ਜਾਤ ਪਾਤਾਂ ਨੇ ਛੱਡ ਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਇਸ ਦੀ ਹੁਣ ਬਹੁਤ ਲੋੜ ਹੈ।

  • @user-jv2nl5uk1x
    @user-jv2nl5uk1x 4 หลายเดือนก่อน

    ਪੰਜਾਬ ਦੇ ਲੋਕਾਂ ਆਪ ਹੀ ਆਪਣਾ ਸਤਿਆਨਾਸ ਕਰ ਲਿਆ ਆਪਣੀਆਂ ਜਮੀਨਾਂ ਬਾਹਰ ਦੇ ਲੋਕਾਂ ਨੂੰ ਬੇਚ ਕੇ ਹੁਣ ਭੁਗਤੋ

  • @dhaliwalsaab-hb5ge
    @dhaliwalsaab-hb5ge 4 หลายเดือนก่อน +6

    ਹੀਰਾ ਸਾਹਿਬ ਜਦ ਬੰਦੀ ਸਿੰਘਾਂ ਦੀ ਰਿਹਾਈ ਲਈ ਵੀਡੀਓ ਦਿਖਾਉਣੀ ਹੁੰਦੀ ਆ ਉਦੋਂ ਤੁਹਾਡੀ ਬੁੰਡ ਪਾੜ ਜਾਂਦੀ ਆ ਹੁਣ ਬਹੁਤ ਧਰਮਾਂ ਦੀਆਂ ਗੱਲਾਂ ਕਰਦੇ ਉ , ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਦਾ ਦਿਲੋਂ ਸਤਿਕਾਰ

    • @ArshpreetSingh-qg4zy
      @ArshpreetSingh-qg4zy 2 หลายเดือนก่อน

      Sahe keha es nu serf trp cahede hae a jo hun nsa bar bar axtend kar rahe han os ware boldea bund keo pad de hae fer daimend v pathar de Dale ban janda hae

  • @dalbirminhas7078
    @dalbirminhas7078 4 หลายเดือนก่อน +1

    Bauht badhiya keha Sardar sahab ji 🙏💪🏼👏🏼❤

  • @user-jv2nl5uk1x
    @user-jv2nl5uk1x 4 หลายเดือนก่อน

    ਭਾਈ ਸਾਹਿਬ ਇਹ ਗੱਲ ਕਿਸੇ ਹੋਰ ਹੀ ਪਾਸੇ ਵੱਲ ਚਲੀ ਜਾਣੀ ਹੈ, ਮੰਦਿਰ, ਮਸਜਿਦ, ਗੁਰੂਦਵਾਰਾ ਸਾਰੇ ਹੀ ਰੱਬ ਦੇ ਘਰ ਹਨ ਕੀਰਤਨ ਉਹ ਹੁਣਾ ਚਾਹੀਦਾ ਜਿਸ ਨਾਲ ਮਨ ਨੂੰ ਸ਼ਾਂਤੀ ਮਿਲੇ ਬਾਕੀ ਮੰਦਿਰ ਦਾ ਪੰਡਿਤ ਇੱਕ ਪ੍ਰਵਾਸੀ ਹੈ ਕੀ ਇਨ੍ਹਾਂ ਨੂੰ ਪੰਜਾਬ ਦਾ ਕੋਈ ਪੰਡਿਤ ਨਹੀਂ ਮਿਲਿਆ ਇਸ ਮਸਲੇ ਨੂੰ ਪਿਆਰ ਨਾਲ ਹੱਲ ਕਰਨਾ ਚਾਹੀਦਾ ਨਹੀਂ ਤਾਂ ਪੰਜਾਬ ਤੇ ਗਿਰਝਾਂ ਤਾਂ ਪਹਿਲਾਂ ਹੀ ਅੱਖਾਂ ਟਿਕਾਈ ਬੈਠੀਆਂ ਕਦੋ ਮੌਕਾ ਮਿਲੇ l

  • @amanpreetsingh3522
    @amanpreetsingh3522 4 หลายเดือนก่อน +8

    MAADI GAL AA 22 ,,,GURU ,DEVI DEVTE TE AVTAR TA SAARE APNE AA🙏

    • @user-xm5un1vf7l
      @user-xm5un1vf7l 4 หลายเดือนก่อน +1

      Bai ji gal dhram di nee. Problem is loud pollution

    • @amanpreetsingh3522
      @amanpreetsingh3522 4 หลายเดือนก่อน

      @@user-xm5un1vf7l bai ji mai kdo keha gal dharam di aa?

  • @sonymandi1065
    @sonymandi1065 4 หลายเดือนก่อน +21

    ਏਕ ਪੰਜਾਬ ਹਿ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਅਜ਼ਾਦੀ ਨਾਲ਼ ਆਪਣੇ ਧਰਮ ਨੂੰ ਮੰਨਦੇ ਹਨ,,,, ਆ ਨਕਲੀ ਸਰਦਾਰ ਵਰਗੇ ਲੋਕ ਸਿਰਫ਼ ਪਾੜ ਪੌਦੇ ਨੇ

  • @user-po8vn7gt1p
    @user-po8vn7gt1p 4 หลายเดือนก่อน +25

    ਸਪੀਕਰ ਤੋਂ ਬਿਨਾਂ ਪੂਜਾ ਕਰਲਿਆ ਕਰੇ, ਕਿਓਂ ਲੋਕਾਂ ਨੂੰ ਤੰਗ ਕਰ ਏਂ, ਲੋਕਾਂ ਨੂੰ ਪ੍ਰੇਸ਼ਾਨੀ ਤਾਂ ਅਉਂਦੀ ਹੈ,

    • @Ajayattri957
      @Ajayattri957 4 หลายเดือนก่อน +4

      Gurdwara de speaker v bnd karn fir

    • @nareshthakur-kn5by
      @nareshthakur-kn5by 4 หลายเดือนก่อน +2

      Gurdware bare v bol ly

    • @TOORMEHNEWALA
      @TOORMEHNEWALA 4 หลายเดือนก่อน

      th-cam.com/video/aqOoJR5lfVk/w-d-xo.htmlsi=u6It-XzPFJqv4RQH
      cm ਦੀ ਸਿੱਖ ਵਿਰੋਧੀ ਨਵੀ ਕਰਤੂਤ

    • @TOORMEHNEWALA
      @TOORMEHNEWALA 4 หลายเดือนก่อน +6

      ​@@nareshthakur-kn5by ਓਹ ਬਾਈ ਇਹ ਗੇਮ ਆ ਕੋਈ ਦੰਗੇ ਕਰਾਉਣ ਦੀ, ਕਿਸੇ ਸਿੱਖ ਨੂੰ ਕੋਈ ਪ੍ਰਾਬਲਮ ਨਹੀਂ

    • @user-xm5un1vf7l
      @user-xm5un1vf7l 4 หลายเดือนก่อน

      Ha yar saree holee karan.

  • @HarwinderSingh-cj9mk
    @HarwinderSingh-cj9mk 4 หลายเดือนก่อน

    ਸਬ ਵੇਲੇ ਆ ਕੋਈ ਕੰਮ ਕਾਰ ਨੀਂ ਉ ਭਾਈ ਸਾਰੇ ਦੇਸ਼ ਤਰੱਕੀ ਕਰ ਰਹੇ ਤ

  • @surjitSinghBawalohara
    @surjitSinghBawalohara 4 หลายเดือนก่อน +14

    ਡੀ ਜੇ ਸਾਰੀ ਰਾਤ ਚੱਲਣ ਕੋਈ ਗੱਲ ਨੀ ਸ਼ਬਦ ਮਾੜੇ ਲੱਗਦੇ ਆ ਇਹਨਾਂ ਨੂੰ

  • @gurjotbhinder6680
    @gurjotbhinder6680 4 หลายเดือนก่อน

    ਹੀਰਾ ਜੀ ਪੂਜਾ ਪਾਠ ਹੋਣਾ ਚਾਹੀਦਾ ਪਰ ਸਪੀਕਰ ਦੀ ਅਵਾਜ਼ ਬਿਲਕੁਲ ਘਟ ਹੋਣਾਂ ਚਾਹੀਦਾ

  • @jogasingh2574
    @jogasingh2574 4 หลายเดือนก่อน +4

    Speaker di sound dheemi honi chahie

  • @Singhcollection715
    @Singhcollection715 4 หลายเดือนก่อน +6

    Manoj ji jisde ghar de naal a takleef ohnu a

    • @nareshthakur-kn5by
      @nareshthakur-kn5by 4 หลายเดือนก่อน

      gurudware bare v eh hi vichar ne h k nahi

    • @Singhcollection715
      @Singhcollection715 4 หลายเดือนก่อน +1

      @@nareshthakur-kn5by bilkul gurdware wale kise nu tang nai krda kadi dekhya koi Guru ghar da vjeer gundagardi krda hove jive eh baiye krde a

    • @krindda2262
      @krindda2262 4 หลายเดือนก่อน

      Kya Gunda gardi kiti yr aa das manya o bhahiye ge gall mandir di hori bhaiya dini thik aa veer kise da koi hak ni mndir ware inj bole thoda tusi b smjdari dikhaya kro yr gurudwara b apne ne mandir b apne ne

  • @BaljindersinghBaljinder-gg9ur
    @BaljindersinghBaljinder-gg9ur 4 หลายเดือนก่อน +1

    ਪੱਤਰਕਾਰ ਨੇ ਪੂਰਾ ਜ਼ੋਰ ਲਗਾ ਰੱਖਿਆ ਰੱਫੜ ਪਾਉਣ ਵਾਸਤੇ,,ਵੀ ਕਦੋਂ ਦੋ ਗੁੱਟਾਂ ਦਾ ਆਹਮਣੇ ਸਾਹਮਣੇ ਹੋਣ

  • @cityslife634
    @cityslife634 4 หลายเดือนก่อน +4

    heera ji phla ta channel punjab da punjabi ch gal kro te punjabi vich hi jawab lawo ji

  • @4tracker88
    @4tracker88 4 หลายเดือนก่อน +3

    ਚਾਹੇ ਭਈਆ ਚਾਹੇ ਪੰਜਾਬੀ ਹਿੰਦੂ ਹੈ ਗੱਲ ਮੰਦਿਰ ਦੀ ਹੈ ਚਾਹੇ ਗੁਰਦਵਾਰੇ ਦੀ ਜਿਹੜਾ ਜਿਵੇਂ ਪੂਜਾ ਪਾਠ ਕਰਨਾ ਚਾਹੁੰਦਾ ਕਰ ਸਕਦਾ ਕੋਈ ਵੀ ਚਵਲ ਆਕੇ ਬਕਵਾਸ ਨੀ ਕਰ ਸਕਦਾ

  • @Sukhvinder395
    @Sukhvinder395 4 หลายเดือนก่อน

    ਇਹ ਮੀਡੀਆ ਚੈਨਲ ਉੱਪਰ ਪੰਡਿਤ ਜੀ ਦੀ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ ਪਿੱਛੇ ਕੀ ਕਰਕੇ ਆਏ ਸੀ ਨਵੀਂ ਵੀਡੀਓ ਦੇਖ ਲਿਓ ਜੀ

  • @BaljindersinghBaljinder-gg9ur
    @BaljindersinghBaljinder-gg9ur 4 หลายเดือนก่อน +1

    ਕੋਈ ਗਾਲ ਨੀ ਕੱਢਦਾ ਬਾਈ ਨੂੰ ਜਦੋਂ ਬਿਮਾਰ ਬੰਦਾ ਉਹ ਕਰੇ ਕੀ, ਧਰਮ ਦੀ ਆੜ ਵਿਚ ਬਹੁਤ ਗਲਤ ਹੋ ਰਿਹਾ

  • @5911Gamane
    @5911Gamane 4 หลายเดือนก่อน +6

    ਓ ਵੱਡੇ ਪਾਤਰਕਾਰਾਂ ਸਵਾਲ ਪੰਜਾਬੀਆਂ ਨੂੰ ਪੁਸੋ ਨਾ ਕੇ ਬਿਹਾਰੀ ਨੂੰ

  • @gurmeetsinghmander6654
    @gurmeetsinghmander6654 4 หลายเดือนก่อน +1

    ਹੀਰਾ ji start ton U da ਚੈਨਲ follow kita hoya but aj unfollow kr lga aa kyo ki tusi eh video ch ਭਈਆ ਦਾ haq rakhea,,,,othe sara he ਭਈਐ aa

  • @kalkinath158
    @kalkinath158 4 หลายเดือนก่อน

    ਸਿੱਖਿਆ ,ਸਿਮਰਣ ,ਸਾਧਨਾ ਤੀਨ
    ਹੀ ਪ੍ਰਭ ਕੇ ਰਾਹ ,ਘਰ ਮੇ ਨਾਮ ਜਪਣਾ
    ਦਰ ਦਰ ਘੁਮਿਆਰੇ ਘੁਮਿਆ ਨਾ ਨਦਿਰੀ
    ਮੋਖ ਦੁਆਰ,,,,,,,?

  • @sultansingh9719
    @sultansingh9719 4 หลายเดือนก่อน

    ਗੁਰੂਆਂ ਨੇ ਪਰਿਵਾਰ ਵਾਰ ਦਿੱਤਾ ਡੀ ਜੇ ਲਾਉਣ ਲਈ ਤੇ ਲੋਕਾਂ ਨੂੰ ਤੰਗ ਕਰਨ ਲਈ ਵਾਹ ਉਏ ਪੱਤਰਕਾਰ ਸਾਹਿਬ

  • @jagjeetsingh9613
    @jagjeetsingh9613 4 หลายเดือนก่อน

    ਪਿਆਰ ਨਾਲ ਮਸਲਾ ਹਲ ਕਰੋ ਵੀਰ ਰਲ ਮਿਲ ਕੇ ਰਹੋ

  • @luckysidhu1952
    @luckysidhu1952 4 หลายเดือนก่อน +3

    HIRA JI TUSI UP YA BIHAR JA KE KISE MOHLA DE WICH GURDWARA BNNA KE DEKHO FER DEKH OTHE KI BANDE HAI

    • @nareshthakur-kn5by
      @nareshthakur-kn5by 4 หลายเดือนก่อน

      Galat bol gya tu up, Bihar ch bahut guru Ghar ne te hor bnon di lor hoyi ta hor v ban Jaan gy tu tension na ly

  • @manmohamsingh3775
    @manmohamsingh3775 4 หลายเดือนก่อน +7

    Reporter bhi brailer ਮੁਰਗੇ ਵਰਗਾ ਹੈ

  • @BaljindersinghBaljinder-gg9ur
    @BaljindersinghBaljinder-gg9ur 4 หลายเดือนก่อน +2

    ਉਏ ਪੱਤਰਕਾਰਾ,, ਚਮਕੀਲਾ ਵਿਚ ਕਿਥੋਂ ਆ ਗਿਆ

  • @Jatt_lokk__
    @Jatt_lokk__ 4 หลายเดือนก่อน +1

    Dharam te koi compromise nhi.....all religions are same ❤

  • @gurmeetsinghmander6654
    @gurmeetsinghmander6654 4 หลายเดือนก่อน +2

    ਹੀਰਾ ji tusi ਭਈਆ ਨੂੰ ਨਾ sport kro,,,eh U dy ਘਰ ਵੀ ਆ ਜਾਣਗੇ

  • @jasvirsingh8715
    @jasvirsingh8715 4 หลายเดือนก่อน +2

    Heera jeil ch reh k
    Gangster type gllan krn lgg gea lgda ?

  • @AjitSingh-oq3sf
    @AjitSingh-oq3sf 4 หลายเดือนก่อน +1

    Good job g bheyie bhajao punjab bachao sare kehnde ne bhajaon da yatan koi vi ni karda bhayie bhajao na ke ekle narre lgao🙂

  • @gurmeetsinghmander6654
    @gurmeetsinghmander6654 4 หลายเดือนก่อน +1

    Y ji Gujrat ch Banur city aa ਓਸ ਜਗ੍ਹਾ ਤੇ ਗੁਰੂਘਰ ਆ jis ਦਾ ਸਪਿਕਰ off ਰੱਖਿਆ ਜਾਂਦਾ,,, ਉਸ ਜਗ੍ਹਾ ਤੇ ਸਪੀਕਰ allowed ne,,, ਇਥੇ ਤਨ allowed aa kyo ਕਿ ਇਹ ਪੰਜਾਬ ਆ

  • @BALDEVSINGH-uf1po
    @BALDEVSINGH-uf1po 4 หลายเดือนก่อน +2

    ਸਭ ਪਿਆਰ ਨਾਲ ਰਹੋ,ਅਮਨ,ਸ਼ਾਂਤੀ,ਭਾਈਚਾਰਾ ਪਹਿਲਾਂ ਹੈ।

  • @BaljeetSidhu-uq7bu
    @BaljeetSidhu-uq7bu 4 หลายเดือนก่อน

    ਪੰਜਾਬ ਵਿੱਚ ਹੁਣ ਭਈਏ ਵੜ ਗਏ

  • @BaljindersinghBaljinder-gg9ur
    @BaljindersinghBaljinder-gg9ur 4 หลายเดือนก่อน

    ਜਿਨ੍ਹਾਂ ਨੂੰ ਵੀ ਪੱਤਰਕਾਰ ਬਾਈ ਨੇ ਪੁਛਿਆ ਉਹ ਸਭ ਭਈਏ ਹੀ ਸੀ,,,ਪਾਠ ਪੂਜਾ ਗਲਤ ਨਹੀਂ ਹੈ ਪਰ ਉੱਚੀ ਆਵਾਜ਼ ਵਿਚ ਚਾਹੇ ਗੁਰਦੁਆਰਾ ਚਾਹੇ ਮੰਦਰ ਹੋਵੇ ਕੋਈ ਵੀ ਧਾਰਮਿਕ ਅਸਥਾਨ ਹੋਵੇ ਉੱਚੀ ਆਵਾਜ਼ ਵਿਚ ਸਾਊਂਡ ਲਾਉਣਾ ਗਲਤ ਹੈ ਜੀ

  • @AmritBhamra-d8u
    @AmritBhamra-d8u 4 หลายเดือนก่อน +2

    Uchi awaj galt

  • @JaspalSingh-rf7sl
    @JaspalSingh-rf7sl 4 หลายเดือนก่อน +3

    Dekho----Pura---Pind----Ek----Passe-----Bhaia----Puzari---Ek----Passe

  • @coolsaini95
    @coolsaini95 4 หลายเดือนก่อน +3

    Bhayie kathe hoyi jande aa punjab ch..ah kam ta hone hi aa

  • @ManjitSingh-eo1ph
    @ManjitSingh-eo1ph 4 หลายเดือนก่อน +4

    Pind vich sare hi bhayia rehde a punjabi heni koi

    • @krindda2262
      @krindda2262 4 หลายเดือนก่อน

      Yr ye bhaiye rende ta isda mtlv aa thodi k mandir nu inj bolo

  • @Vijay-sj8wf
    @Vijay-sj8wf 4 หลายเดือนก่อน

    Bakki galla chaddo heerae veer thaudae bichar bahut vadhia lagae. Veerae aisae tara nishpaksh patrkirta kardae raho g

  • @satwindersingh4727
    @satwindersingh4727 4 หลายเดือนก่อน +1

    ਮੰਦਰ ਪੁਜਾਰੀ ਨੂੰ ਸਵੇਰੇ 7 ਵੇਜਾ ਤੱਕ ਚੱਲੳਣ ਚਾਹੀਦਾ ਹੈ

  • @naveenbansal7204
    @naveenbansal7204 4 หลายเดือนก่อน

    Hindu Ekta Jindabad 🚩🚩

  • @ekjs95
    @ekjs95 4 หลายเดือนก่อน +4

    Baiya kado aldolan karo

  • @ShivKumar-um6rj
    @ShivKumar-um6rj 4 หลายเดือนก่อน +1

    Heera good job

  • @gursahibsingh2182
    @gursahibsingh2182 4 หลายเดือนก่อน

    5 ਤੋ 11ਤੱਕ ਬਹੁਤ ਜਾਦਾ ਟਾਈਮ ਹੈ ਸਪੀਕਰ ਲੌਣਾ

  • @HarpreetSingh-jh6df
    @HarpreetSingh-jh6df 4 หลายเดือนก่อน

    ਰਿਪੋਟਰ ਪੱਖ ਪਾਤ ਕਰ ਰਿਹਾ ਹੈ ਅਸ਼ਲ਼ ਵਿਅਕਤੀ ਤੱਕ ਪੁਹਚ ਨਹੀ ਕੀਤੀ????

  • @kalyanitraders7446
    @kalyanitraders7446 4 หลายเดือนก่อน

    Reporter pajji tusi bhout ache ho

  • @stubborn3453
    @stubborn3453 4 หลายเดือนก่อน +1

    High court da order na speaker band ho sakda mandir hova gurughar hova masjid hova band kro kita v speaker na use hova saria da band kravo

  • @LallySandhu-xh6uv
    @LallySandhu-xh6uv 4 หลายเดือนก่อน

    5..VJE TON 11 VJE TAK 6 GHANTE SPEAKER CHLNA KIVE SAHI HAI?

  • @baldevsingh2960
    @baldevsingh2960 4 หลายเดือนก่อน +1

    Baiya ne Punjab nu up bhiar bana laia

  • @darshanlal4745
    @darshanlal4745 4 หลายเดือนก่อน +1

    Sir ji enu kaho troli trackter te D j laye aa oh band kro oh kanoon de khilaf nahi aa

  • @JagdeepsinghSeerha
    @JagdeepsinghSeerha 4 หลายเดือนก่อน

    Heera 22g Good Sir ❤❤❤❤🎉🎉🎉🎉

  • @bobbysekhon6106
    @bobbysekhon6106 4 หลายเดือนก่อน +4

    Hira 22 🙏🏻

  • @BaljindersinghBaljinder-gg9ur
    @BaljindersinghBaljinder-gg9ur 4 หลายเดือนก่อน +1

    ਉਏ ਕਿਸੇ ਪੰਜਾਬੀ ਨੂੰ ਵੀ ਪੁੱਛ ਲਾ,ਜਾਣ ਬੁੱਝ ਕੇ ਬਈਆ ਨੂੰ ਕੱਠੇ ਕਰ ਕੇ ਪੁੱਛ ਰਿਹਾ ਹੈ

  • @NirmalSingh-bz3si
    @NirmalSingh-bz3si 4 หลายเดือนก่อน +2

    ਭੲਈਏ ਨੇ ਸਕੂਟਰ ਵਾਲੇ ??

  • @rajveergill6036
    @rajveergill6036 4 หลายเดือนก่อน +1

    Maari gal aa singh saab .. baaiye ne kabza kar laiya punjab te saare baaiye ture firde aa

    • @nareshthakur-kn5by
      @nareshthakur-kn5by 4 หลายเดือนก่อน

      Ly k kon aaya ehna nu gall Puri kerya kro tusi log

  • @AvtarSingh-vb7rs
    @AvtarSingh-vb7rs 4 หลายเดือนก่อน

    ਹੀਰੇ ਨੂੰ ਦੁਬਾਰਾ ਜਿੰਮ ਵਿੱਚ ਭੇਜਣਾ ਪਊ ਪਹਿਲਾ ਪਰੇਡ ਘੱਟ ਹੋਈ ਲੱਗਦੀ ਇਹ ਬੰਦਾ ਲੜਾਉਦਾ ਲੋਕਾਂ ਨੂੰ

  • @balrajdeepsingh615
    @balrajdeepsingh615 4 หลายเดือนก่อน

    ਪੰਜ ਵਜੇ ਤੋ ਜਾਰਾ ਵਜੇ ਤੀਕਰ ਗਲਤ ਆ ਇਹ ਗਲਤ ਆ ਦੋ ਜਾ ਤਿਨ ਘੰਟੇ ਹੁਦਾ

  • @GurdevSingh-tl4dh
    @GurdevSingh-tl4dh 4 หลายเดือนก่อน +3

    ਆ ਪੰਡਤ ਤਾਂ ਆਪ ਹੀ ਦੱਸ ਰਿਹਾ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ
    ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ
    ਹੁਣ ਆਪ ਹੀ ਸੋਚੋ ਸਾਰਾ ਦਿਨ ਚੱਲਣੇ ਵਿਚ ਕਿਆ ਫਰਕ ਰਹਿ ਗਿਆ ਹੈ
    ਇਸ ਵਿੱਚ ਕੌਣ ਗਲਤ ਹੈ ਇਹ ਤਾਂ ਆਪ ਖੁਦ ਹੀ ਸੋਚ ਲਵੋ

  • @Ranjit-Sidhu
    @Ranjit-Sidhu 4 หลายเดือนก่อน +2

    Koi na koi saazish hoegi zaroor.. kite Mandir da virodh nahi ha poore Punjab ch

  • @KrishanKumar-nv8tq
    @KrishanKumar-nv8tq 4 หลายเดือนก่อน +1

    Heera sir Ji pranam 🙏🏻

  • @BaljitSingh-tu5sc
    @BaljitSingh-tu5sc 4 หลายเดือนก่อน

    Gurdware ch path hunda bilkul bilkul slow awaz ch. Ovi minta ch. Mandra vich ochi ochi gane la dinde bahut tikhee awaz ch na bache pad pande ne na kise nal phone te gal ker sakde a. Samaj vi ni aundi kedi bheta gana chal reha. 🤔🤔🤔

  • @BaljitSingh-tu5sc
    @BaljitSingh-tu5sc 4 หลายเดือนก่อน

    Sade athe mander vale bahut ochi awaz vich speaker la dinde ne.

  • @LallySandhu-xh6uv
    @LallySandhu-xh6uv 4 หลายเดือนก่อน

    HEERA JI ELECTION DA TIME HAI,EH POLITICALLY MOTIVATED HO SKDA HAI.

  • @MandeepSingh-rj5jd
    @MandeepSingh-rj5jd 4 หลายเดือนก่อน +3

    harek nu panjab vich apne dharm di maanta krn da Haq hega kise nu rokna glt gl hegi

  • @bharatindia8956
    @bharatindia8956 4 หลายเดือนก่อน

    Loudspeaker ban honay chaihde.. bhave koi bhi Dharamsthaan hovey..

  • @bikramjeetsingh5286
    @bikramjeetsingh5286 4 หลายเดือนก่อน

    ਆਪ ਕਰਨਾਂ ਨੀ ਦੁਜੇ ਨੁੰ ਕਰਨ ਨੀ ਦੇਣਾਂ

  • @avtargrewal3723
    @avtargrewal3723 4 หลายเดือนก่อน

    ਇਹ ਪੱਤਰਕਾਰ ਵੀ ਇਕ ਪਾਸੇ ਦੀ ਗਲ ਕਰ ਰਿਹਾ ਹੀਰਾ ਜੀ ਤੁਸੀ ਉਸ ਪੁਜਾਰੀ ਨੂੰ ਕਹੋ ਵੀਰ ਮੇਰਿਆ ਸਪੀਕਰ ਨੂੰ ਧੀਮੀ ਆਵਾਜ ਵਿੱਚ ਲਾਕੇ ਰਖ ਇਕ ਘੰਟਾ ਅਧਾ ਘੰਟਾ ਲਾ ਕੇ ਰਖ ਇਹ ਹੁੰਦੀ ਦੋਹਾਂ ਧਿਰਾ ਨੂਂ ਕਹਿਣ ਕੋਂਈ ਬਿਮਾਰ ਵੀ ਹੋ ਸਕਦਾ ਸਾਰੀ ਦਿਹਾੜੀ ਸਪੀਕਰ ਲਾੳਨਾ ਕੀ ਠੀਕ ਹੈ

  • @kamaljeet4857
    @kamaljeet4857 4 หลายเดือนก่อน

    Kai vaari bachhe padai karde hunde ne tan vi speaker lagana mna ho jaanda hai.

  • @Greendayh
    @Greendayh 4 หลายเดือนก่อน

    Speaker 🔇 not allowed anyone's i think

  • @LIGARPUNJAB5911
    @LIGARPUNJAB5911 4 หลายเดือนก่อน +1

    ਇਸ ਸਰਦਾਰ ਜੀ ਦੀ ਕੋਈ ਪਰਸਨੋਲ ਖੂੰਦਕ ਹੋਣੀ ਪੰਡਿਤ ਨਾਲ ਸਾਰੇ ਲੋਕ ਸਹੀ ਦਾਸ ਰਹੈ ਨੇ ਪੰਡਿਤ ਨੂੰ ਪਰ ਫੇਰ ਵੀ ਇਸ ਹਾਰੇ ਹੋਈ ਸਰਦਾਰ ਮ ਸੀ ਯਾ ਜੋ ਵੀ ਆਂ ਇਸਦੀ ਪੰਡਿਤ ਨਾਲ ਕੋਈ ਗੱਲਬਾਤ ਹੋਣੀ ਆਂ ਥਾਈ ਕੱਲਾ ਹੈ ਬੋਲ ਰਿਹਾ ਇਸ ਮਾਮਲੇ ਚਂ ਤਾ ਪੰਡਿਤ ਸਹੀ ਆਂ ਪਰ ਫੇਰ ਵੀ,
    ਪੂਰੇ ਪੰਜਾਬ ਚਂ ਕੋਈ ਪੰਜਾਬੀ ਪੰਡਿਤ ਨਹੀਂ ਦੇਖਿਆ ਕਦੀ ਯਾ ਬਾਈਏ ਨੇ ਯਾ ਫੇਰ ਗੜਵਾਲੀ.ਸਾਡੇ ਪਟਿਆਲਾ ਚਂ ਵੀ ਇਕ ਮਾਂਦਿਰ ਹੈ ਜਿਸ ਵਿਚ ਪੰਡਿਤ ਤੇ ਪੰਡਿਤ ਦਾਂ ਮੁੰਡਾ ਦੋਨੋ ਰੱਜਕੇ ਆਸਕੀ ਕਰਦੇ ਨੇ ਕੋਈ ਰੋਕਣ ਵਾਲਾ ਨਹੀਂ ਮੈ ਦੋ ਵਾਰ ਕੁਟਾਪਾ ਵੀ ਕਰ ਚੁੱਕਾ ਪਰ ਹਾਲੇ ਤਕ ਏਨਾ ਨੂੰ ਮਾਂਦਿਰ ਚੋਂ ਕੱਡਿਆ ਨਹੀਂ ਉਲਟਾ ਮਾਂਦਿਰ ਕੈਮਟੀ ਏਨਾ ਬਾਈਆਂ ਦਾਂ ਸਾਥ ਦਿੰਦੀ ਹੈ.ਮੈ ਇਕਲੇ ਨੇ ਬਹੁਤ ਵਾਰ ਆਵਾਜ਼ ਚੁਕੀ ਹੈ ਬਹੁਤ ਵਾਰ ਦੋਨਾਂ ਬਾਪ ਪੁੱਤ ਦਾਂ ਕੁਟਾਪਾ ਵੀ ਕੀਤਾ.ਮੇਰੇ ਕੋਲ ਵੀਡਿਓਜ਼ ਵਗੈਰਾ ਵੀ ਹਗਿਆ ਨੇ ਓਹੋ ਦੇਖਣ ਦੇ ਬਾਵਜੂਦ ਵੀ ਕੁਛ ਵੀ ਨਹੀਂ ਕਿਹਾ...ਮੈ ਹੁਣ ਅੱਖਰੀ ਜਾਤਾਂਣ ਕਰਾਂਗਾ.ਯਾ ਮਰੂ ਯਾ ਮਾਰੂ.ਮੈ ਵੀ ਹਿੰਦੂ ਹਾਂ ਭਾਮਣਾ ਦਾਂ ਮੁੰਡਾ ਬੁੱਤ ਮੈ ਖੁਦ ਕਹਿਣਾ ਮੰਦਿਰਾਂ ਚਂ ਬਹੁਤ ਗੰਧ ਪਾਉਂਦੇ ਨੇ ਪੰਡਿਤ ਵਰਗੇ ਲੋਗ..ਬੱਸ ਮੈ ਲਾਸਟ ਬਾਰ ਦੇਖਣਾ ਨਹੀਂ ਤਾ ਜਮਾ ਹੈ ਕੰਮ ਚੱਕ ਦੇਣਾ ਮੈ ਬਾਪ ਪੁੱਤ ਦਾਂ..ਮੈ ਮਾਂਦਿਰ ਦਾਂ ਨਾਮ ਨਹੀਂ ਦਾਸ ਸਕਦਾ ਮੇਰੀ ਮਜ਼ਬੂਰੀ ਹੈ ਮਾਂਦਿਰ ਦੀ ਬਦਨਾਮੀ ਹੋ ਸਕਦੀ ਹੈ ਨਾਮ ਦੱਸਣ ਨਾਲ.ਉਸ ਬਾਪ ਪੁੱਤ ਪੰਡਿਤ ਨੂੰ ਤਾ ਫਰਕ ਨਹੀਂ ਪੈਣਾ ਪਰ ਮਾਂਦਿਰ ਦੀ ਬਦਨਾਮੀ ਹੋਵੇਗੀ...ਕਿਸੇ ਨਾ ਕਿਸੇ ਦਿਨ ਆਪਣੇ ਵਾਲਾ ਮਾਂਦਿਰ ਵੀ ਨਿਊਜ਼ ਚਂ ਆਇਆ ਲਵੋ.ਇਥੇ ਵੀ ਬਹੁਤ ਗੰਧ ਪਾਉਂਦਾ ਪੰਡਿਤ ਤੇ ਪੰਡਿਤ ਦਾਂ ਮੁੰਡਾ..ਬਾਈਆਂ ਨੇ ਗੜਵਾਲੀਆਂ ਨੇ ਬਹੁਤ ਅੱਤ ਚੁੱਕੀ ਪਾਈ ਆਂ.ਯਾ ਪੰਜਾਬੀ ਪੰਡਿਤ ਹੋਵੇ ਯਾ ਪਿੰਡਾਂ ਯਾ ਮੁਹੱਲੇ ਦਾਂ ਕੋਈ ਮਾਂਦਿਰ ਦੀ ਜਾਣਕਾਰੀ ਰੱਖਣ ਵਾਲਾ ਪੰਜਾਬੀ ਇਨਸਾਨ ਜੁਮੇਵਾਰੀ ਚੁੱਕੇ ਜਿਥੇ ਜਿਥੇ ਪੰਜਾਬ ਚਂ ਮਾਂਦਿਰ ਹੱਨ ਤੇ ਮੈ ਇਹ ਨਹੀਂ ਕਹਿੰਦਾ ਕੈ ਸਾਰੇ ਪੰਡਿਤ ਗਲਤ ਨੇ ਪਰ ਕੁਜ ਕੁ ਫੁਦੂ ਕਿਸਮ ਦੇ ਪੰਡਿਤ ਪੁਜਾਰੀਆਂ ਕਰਕੇ ਹੋਰ ਮਾਂਦਿਰ ਤੇ ਪੰਡਿਤ ਬਦਨਾਮ ਹੁੰਦੇ ਹੱਨ .🙏🏻

  • @sultansingh9719
    @sultansingh9719 4 หลายเดือนก่อน

    ਚੋਥੇ ਦਿਨ ਭਈਆਂ ਦੇ ਤਿਉਹਾਰ ਨੇ ਤਿੰਨ ਤਿੰਨ ਦਿਨ ਡੀ ਜੇ ਲਾਈ ਰੱਖਦੇ ਹਨ ਪੈਨ ਡਰਾਈਵ ਲਾ ਕੇ ਬਾਂਦਰਾਂ ਵਾਂਗ ਨੱਚੀ ਜਾਂਦੇ ਹਨ ਕੋਈ ਬਿਮਾਰ ਹੋਵੇ ਇਨ੍ਹਾਂ ਨੂੰ ਕੋਈ ਮਤਲਬ ਨਹੀਂ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋਵੇ ਇਨ੍ਹਾਂ ਨੂੰ ਕੋਈ ਮਤਲਬ ਨਹੀਂ ਇਹ ਕੰਮ ਕਰਕੇ ਦਿਖਾਉਣ ਹਰਿਆਣਾ ਗੁਜਰਾਤ ਤਾਮਿਲਨਾਡੂ ਮਹਾਰਾਸ਼ਟਰ ਵਿਚ ਉਨ੍ਹਾਂ ਨੇ ਜੁੱਤੀ ਕਾਇਮ ਰੱਖੀ ਹੈ ਪੰਜਾਬੀ ਸੁੱਤੇ ਪਏ ਹਨ ਪੈਸੇ ਵਾਲੇ ਸਰਦਾਰ ਵਿਦੇਸ਼ ਚਲੇ ਗਏ ਕੰਮੀਂ ਰਹਿ ਗਏ ਰੋਟੀ ਪੂਰੀ ਹੁੰਦੀ ਨਹੀਂ ਜੱਟ ਜ਼ਮੀਨਾਂ ਵੇਚੀ ਜਾ ਰਹੇ ਹਨ ਕਿਸੇ ਦਿਨ ਪੰਜਾਬ ਵਿੱਚ ਗੁਰੂਦਵਾਰੇ ਖਤਮ ਸਾਡੀ ਪੀੜ੍ਹੀ ਤੋਂ ਬਾਅਦ ਸਾਡੇ ਬੱਚੇ ਮਜਬੂਰੀ ਵੱਸ ਭਈਏ ਬਣ ਜਾਣ ਗੇ ਉਸ ਦਾ ਜ਼ਿੰਮੇਵਾਰ ਬਾਬਾ ਬੰਦਾ ਸਿੰਘ ਬਹਾਦਰ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਸਾਨੂੰ ਰੰਘਰੇਟੇ ਗੁਰੂ ਕੇ ਬੇਟੇ ਜਾਂ ਫਿਰ ਪਾਤਸ਼ਾਹੀ ਦਾਅਵਾ ਹੀ ਦੇਈ ਗਏ ਜ਼ਮੀਨਾਂ ਇੰਨਾ ਲਾਲਚੀ ਜੱਟਾਂ ਨੂੰ ਦੇ ਗਏ ਤੇ ਜੱਟ ਉਨ੍ਹਾਂ ਜ਼ਮੀਨਾਂ ਨੂੰ ਲੱਤ ਮਾਰ ਗਏ ਮੈਂ ਤੇ ਆਖਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕੀ ਲੋੜ ਸੀ ਕੁਰਬਾਨੀ ਦੇਣ ਦੀ ਇੰਨਾ ਲਾਲਚੀ ਲੋਕਾਂ ਲਈ

  • @Jaas13
    @Jaas13 4 หลายเดือนก่อน

    ਹੀਰਾ ਝੋਟਾ ਪੱਤਰਕਾਰ ਹੈ

  • @gursahibsingh3434
    @gursahibsingh3434 4 หลายเดือนก่อน +2

    Thori Awaaj ghat kr liya kro

  • @GurdevSingh-tl4dh
    @GurdevSingh-tl4dh 4 หลายเดือนก่อน +3

    ਜੇ ਪੁਲਿਸ ਕੰਮ ਕਰਦੀ ਫੇਰ ਲੋਕਾਂ ਨੂੰ ਆਪ ਲੜਨਾ ਨਾ ਪੈਂਦਾ
    ਵੋਟਾਂ ਵਾਸਤੇ ਭਈਏ ਪੰਜਾਬ ਵਿੱਚ ਗੇਰ ਤੇ ਯੁਪੀ ਬਿਹਾਰ ਤੋਂ ਲਿਆਕੇ

  • @user-hy8gt8tc4l
    @user-hy8gt8tc4l 4 หลายเดือนก่อน

    🙏🙏

  • @DavinderSingh1634.wx4km
    @DavinderSingh1634.wx4km 4 หลายเดือนก่อน

    ਹੀਰਾ ਵੀਰਾਂ ਜੀ 💖